anmol gagan maan shared post Archives - Daily Post Punjabi

ਗਾਇਕਾ ਅਨਮੋਲ ਗਗਨ ਮਾਨ ਨੇ ਧਰਨੇ ਤੇ ਬੈਠੇ ਹੋਏ ਕਿਸਾਨਾਂ ਨੂੰ ਲੈ ਕੇ ਆਖੀ ਇਹ ਖਾਸ ਗੱਲ , ਜਾਣੋ
anmol gagan maan about : ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਜੋ ਆਮ ਆਦਮੀ ਪਾਰਟੀ ਨਾਲ ਵੀ ਸਬੰਧ ਰੱਖਦੀ ਹੈ। ਦੱਸਣਯੋਗ ਹੈ ਕਿ ਹਾਲ ਹੀ ਵਿੱਚ ਅਨਮੋਲ ਗਗਨ ਮਾਨ ਦੇ ਵਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਉਹਨਾਂ ਨੇ ਮਸ਼ਹੂਰ ਢਾਡੀ ਸਵਰਨ ਸਿੰਘ ਕਵੀਸ਼ਰ ਦੀ ਸਾਂਝੀ ਕੀਤੀ ਪੋਸਟ ਨੂੰ ਅੱਗੇ ਸਾਂਝੀ ਕਰਦਿਆਂ ਖਾਸ ਗੱਲ ਆਖੀ ਹੈ। ਦਰਅਸਲ ਸਵਰਨ ਸਿੰਘ ਆਜ਼ਾਦ ਨੇ ਆਪਣੇ ਅਕਾਊਂਟ ਤੇ ਪੋਸਟ ਸਾਂਝੀ ਕੀਤੀ ਸੀ।

ਕਿ – ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਬਿਮਾਰੀ ਜਾ ਕਿਸੇ ਹੋਰ ਕਾਰਨ ਮੌਤ ਦੇ ਮੂੰਹ ਵਿੱਚ ਜਾਣੇ ਉਹ ਮੌਤ ਹੈ ਪਰ ਜਿਹੜੇ ਲੋਕ ਸਮਾਜ ਵਾਸਤੇ ਜਾ ਆਪਣੀ ਕੌਮ ਵਾਸਤੇ ਆਪਣੀ ਜਾਨ ਤਲ਼ੀ ਤੇ ਰੱਖ ਕੇ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ ਚਾਹੇ ਉਹ ਕਿਸੇ ਵੀ ਤਰਾਂ ਦੀ ਬਿਮਾਰੀ ਨਾਲ ਜੂਝ ਰਹੇ ਹੋਣ ਉਹਨਾਂ ਦੀ ਮੌਤ ਨੂੰ ਪ੍ਰਣਾਮ ਹੈ ਘਰ ਛੱਡਣੇ ਸੌਖੇ ਨਹੀਂ ਹੁੰਦੇ ਗੱਲਾਂ ਕਰਨੀਆਂ ਬਹੁਤ ਸੋਖੀਆਂ ਹੁੰਦੀਆਂ ਹਨ। ਜਿਹੜੇ ਇਸ ਸੰਘਰਸ਼ ਦੇ ਵਿੱਚ ਆਪਣੀਆਂ ਜਾਨਾਂ ਵਾਰ ਗਏ ਇਸ ਤਰਾਂ ਦੀਆ ਗੱਲਾਂ ਕਰਕੇ ਉਹਨਾਂ ਦਾ ਨਿਰਾਦਰ ਨਾ ਕਰੋ।

ਇਸ ਤੇ ਅਨਮੋਲ ਗਗਲ ਮਾਨ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ – ਘਰ ਵਾਰ ਸ਼ੱਡ ਕੇ 1 ਸਾਲ ਸੜਕਾਂ ਤੇ ਬੈਠ ਕੇ ਹਿੱਮਮਤ ਨਾ ਹਾਰਨ ਵਾਲੇ ਸਾਡੇ ਯੋਧਿਆਂ ਨੂੰ ਮੈਂ ਸਲਾਮ ਕਰਦੀ ਹਾਂ। ਆਪਣਾ ਘਰ ਛੱਡ ਦੇਣਾ , ਹੱਕ ਸੱਚ ਲਈ ਲਗਾਤਾਰ ਡਟੇ ਰਹਿਣਾ , ਸਭ ਤੋਂ ਵੱਡੀ ਕੁਰਬਾਨੀ ਹੈ। #kisanmazdooriktazindawaad

ਇਹ ਵੀ ਦੇਖੋ : ਜੇ ਘਰ ਵਿੱਚ ਉਗਾ ਲਿਆ ਇਹ ਪੌਦਾ, ਨਹੀਂ ਲੱਗੇਗੀ ਕੋਈ ਬਿਮਾਰੀ, ਸੁਣੋ ਇਸ ਮਹਿਲਾ ਡਾਕਟਰ ਦੇ ਦਾਅਵੇ !

The post ਗਾਇਕਾ ਅਨਮੋਲ ਗਗਨ ਮਾਨ ਨੇ ਧਰਨੇ ਤੇ ਬੈਠੇ ਹੋਏ ਕਿਸਾਨਾਂ ਨੂੰ ਲੈ ਕੇ ਆਖੀ ਇਹ ਖਾਸ ਗੱਲ , ਜਾਣੋ appeared first on Daily Post Punjabi.