anmolgaganmaan Archives - Daily Post Punjabi

5 ਵਰ੍ਹਿਆਂ ਤੋਂ ਗਰੀਬੀ ਦੀ ਮਾਰ ਝੇਲ ਰਹੇ ਪਰਿਵਾਰ,ਲਈ ਘਰ ਦਾ ਚਿਰਾਗ਼ ਬਣ ਉੱਭਰੀ ANMOL GAGAN MAAN
Anmol Gagan Maan helped family  : ਪੰਜਾਬ ਦੀ ਮਸ਼ਹੂਰ ਗਾਇਕਾ ਅਨਮੋਲ ਗਗਨ ਮਾਨ, ਆਪਣੀ ਵਿਲੱਖਣ ਸ਼ਖਸ਼ੀਅਤ ਵਜੋਂ ਜਾਣੀ ਜਾਂਦੀ ਹੈ। ਸ਼ੁਰੂ ਤੋਂ ਹੀ ਪਿੰਡ ਦੀ ਜੰਮਪਲ਼ ਕਾਰਨ ਉਹ ਪੰਜਾਬੀਅਤ ਦੀ ਡੂੰਘਾਈ ਨਾਲ ਜੁੜੀ ਹੋਈ ਹੈ। ਸਮਾਜਿਕ ਤੌਰ ‘ਤੇ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੀ ਅਨਮੋਲ ਗਗਨ ਮਾਨ ਹਰ ਵੇਲੇ ਲੋਕਾਂ ਦੀ ਮਦਦ ਲਈ ਤਿਆਰ ਰਹਿੰਦੀ ਹੈ। ਇੱਕ ਵਾਰ ਫੇਰ ਉਹ ਚਰਚਾ ਦਾ ਵਿਸ਼ਾ ਬਣ ਗਈ ਹੈ।ਹਾਲ ਹੀ ਦੇ ਵਿਚ ਹਲਕਾ ਖੰਨਾ ਦੇ ਪਿੰਡ ਮਹਿੰਦੀਪੁਰ ਦਾ ਇਕ ਗਰੀਬ ਪਰਿਵਾਰ ਸਾਹਮਣੇ ਆਇਆ ਸੀ। ਜੋ ਗਰੀਬੀ ਦੀ ਮਾਰ ਨੂੰ ਝੇਲ ਰਿਹਾ ਸੀ।

Anmol Gagan Maan helped family

ਪਰਿਵਾਰ ਦੇ ਮੈਂਬਰਾਂ ਵਲੋਂ ਦਸਿਆ ਗਿਆ ਕਿ ਪੰਜ ਵਰ੍ਹਿਆਂ ਤੋਂ ਉਹਨਾਂ ਦੀ ਬਿਜਲੀ ਕੱਟੀ ਪਈ ਸੀ। ਪਰਿਵਾਰ ਬਹੁਤ ਤਕਲੀਫ਼ਾਂ ਵਿੱਚੋ ਲੰਘ ਰਿਹਾ ਸੀ। ਸੋਸ਼ਲ ਮੀਡਿਆ ਰਾਹੀਂ ਉਹ ਚਰਚਾ ਵਿਚ ਆਏ ਅਤੇ ਅਨਮੋਲ ਗਗਨ ਮਾਨ ਨੇ ਆਪ ਆ ਕੇ ਉਹਨਾਂ ਦੀ ਬਾਂਹ ਫੜੀ। ਤੁਹਾਡੀ ਜਾਣਕਾਰੀ ਲਈ ਦੱਸ ਦਇਏ ਕੇ ਅਨਮੋਲ ਗਗਨ ਮਾਨ ਉਹਨਾਂ ਦੇ ਘਰ ਪੁੱਜੀ ਤੇ ਸੋਲਰ ਸਿਸਟਮ ਲਗਵਾਇਆ ਅਤੇ ਘਰ ਨੂੰ ਰੋਸ਼ਨਾਇਆ। ਅਨਮੋਲ ਦਾ ਕਹਿਣਾ ਹੈ ਕੇ ਬਹੁਤ ਮੰਦਭਾਗੀ ਗੱਲ ਹੈ ਕਿ ਸਾਡੀਆਂ ਸਰਕਾਰਾਂ ਸਾਡੇ ਗਰੀਬ ਤਬਕੇ ਲਈ ਕੁਝ ਨਹੀਂ ਕਰ ਰਹੀਆਂ

Anmol Gagan Maan helped family

ਉਹਨਾਂ ਦਾ ਕਹਿਣਾ ਹੈ ਕਿ ਉਹ ਕੋਈ ਸਿਆਸਤ ਕਰਨ ਇਥੇ ਨਹੀ ਆਈ ਬਲਕਿ ਇਸ ਪਰਿਵਾਰ ਦੀ ਮਦਦ ਲਯੀ ਆਈ ਹੈ,ਪਰ ਜਿਸ ਦਿਨ ਪੰਜਾਬ ਵਿਚ ਆਮ ਆਦਮੀ ਦੀ ਸਰਕਾਰ ਆ ਜਾਵੇਗੀ, ਦਿੱਲੀ ਵਾਂਗ ਇਥੇ ਵੀ ਲੋਕਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਅਜਿਹਾ ਕੋਈ ਪਰਿਵਾਰ ਨਹੀਂ ਹੋਵੇਗਾ ਜੋ ਇਸ ਤਰਾਂ ਦੇ ਹਾਲਾਤਾਂ ਵਿੱਚੋ ਲੰਘੇਗਾ। ਉਹ ਇਸ ਗੱਲ ਲਈ ਪਹਿਲਾਂ ਹੀ ਵਚਨ ਬੱਧ ਹਨ। ਉਹਨਾਂ ਨੇ ਆਪਣੀ ਪੋਸਟ ਰਾਹੀਂ ਵੀ ਇੱਕ ਬਹੁਤ ਹੀ ਚੰਗੀ ਗੱਲ ਸ਼ੇਅਰ ਕੀਤੀ , ਉਹਨਾਂ ਲਿਖਿਆ,’ਆਓ ਸਾਰੇ ਇੱਕਜੁੱਟ ਹੋ ਕ ਬਾਬਾ ਨਾਨਕ ਜੀ ਦੇ ਵਖਾਏ ਰਸਤੇ ਤੇ ਚਲੀਏ ਅਤੇ ਦਸਵੰਦ ਕੱਢ ਕੇ ਲੋਕਾਂ ਦੀ ਆਪ ਮਦਦ ਕਰੀਏ।

ਇਹ ਵੀ ਦੇਖੋ : Khanna : ਗਲੀ-2 ਸਬਜ਼ੀਆਂ ਵੇਚ ਕੇ 2 ਭੈਣਾਂ ਤੇ ਪਰਿਵਾਰ ਪਾਲਦਾ ਐ ਬੱਚਾ, ਸਦਕੇ ਦਲੇਰੀ ਦੇ ਗੱਲਾਂ ਤਾਂ ਸੁਣਕੇ ਵੇਖੋ…

The post 5 ਵਰ੍ਹਿਆਂ ਤੋਂ ਗਰੀਬੀ ਦੀ ਮਾਰ ਝੇਲ ਰਹੇ ਪਰਿਵਾਰ,ਲਈ ਘਰ ਦਾ ਚਿਰਾਗ਼ ਬਣ ਉੱਭਰੀ ANMOL GAGAN MAAN appeared first on Daily Post Punjabi.