Anna Hazare ends hunger strike Archives - Daily Post Punjabi

ਅੱਜ ਦੇ ਦਿਨ 2011 ‘ਚ ਖਤਮ ਹੋਇਆ ਸੀ ਅੰਨਾ ਹਜ਼ਾਰੇ ਦਾ ਅਨਸ਼ਨ, ਸਰਕਾਰ ਨੇ ਮੰਨੀ ਸੀ ਲੋਕਪਾਲ ਕਾਨੂੰਨ ਬਣਾਉਣ ਦੀ ਮੰਗ
2011 ਵਿੱਚ ਅੱਜ ਦੇ ਦਿਨ ਸਮਾਜਿਕ ਕਾਰਜਕਰਤਾ ਅੰਨਾ ਹਜਾਰੇ ਨੇ ਚਾਰ ਦਿਨਾਂ ਤੋਂ ਚੱਲ ਰਿਹਾ ਆਪਣਾ ਮਰਨ ਵਰਤ ਤੋੜਿਆ ਸੀ। ਅੰਨਾ ਹਜ਼ਾਰੇ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਇਸ ਵਰਤ ਤੇ ਸਨ। ਉਨ੍ਹਾਂ ਦੀ ਮੰਗ ਸੀ ਕਿ ਸਰਕਾਰ ਲੋਕਪਾਲ ਬਿੱਲ ਦਾ ਇਕਰਾਰਨਾਮਾ ਤਿਆਰ ਕਰਨ ਲਈ ਇੱਕ ਕਮੇਟੀ ਬਣਾਏ। ਸਰਕਾਰ ਨੇ ਉਨ੍ਹਾਂ ਦੀ ਮੰਗ ਮੰਨਦੇ ਹੋਏ ਵਰਤ ਦੇ ਪੰਜਵੇਂ ਦਿਨ ਯਾਨੀ 9 ਅਪ੍ਰੈਲ ਨੂੰ ਇਸਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਤੋਂ ਬਾਅਦ ਅੰਨਾ ਹਜ਼ਾਰੇ ਨੇ ਇੱਕ ਛੋਟੀ ਬੱਚੀ ਦੇ ਹੱਥਾਂ ਤੋਂ ਨੀਂਬੂ ਪਾਣੀ ਪੀ ਕੇ ਆਪਣਾ ਵਰਤ ਤੋੜਿਆ।

Anna Hazare ends hunger strike

ਵਰਤ ਖਤਮ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ 15 ਅਗਸਤ ਤੱਕ ਲੋਕਪਾਲ ਬਿੱਲ ਪਾਸ ਨਹੀਂ ਹੋਇਆ ਤਾਂ ਅਗਲੇ ਦਿਨ ਤੋਂ ਉਹ ਮੁੜ ਤੋਂ ਅੰਦੋਲਨ ਸ਼ੁਰੂ ਕਰਨਗੇ। 15 ਅਗਸਤ ਤੱਕ ਬਿੱਲ ਪਾਸ ਨਹੀਂ ਹੋਇਆ ਅਤੇ 16 ਅਗਸਤ ਨੂੰ ਅੰਨਾ ਹਜ਼ਾਰੇ ਮੁੜ ਅਨਸ਼ਨ ਤੇ ਬੈਠੇ। ਇਸ ਤੋਂ ਬਾਅਦ ਦੇਸ਼ ਭਰ ਵਿੱਚ ਅੰਨਾ ਹਜ਼ਾਰੇ ਦੇ ਸਮਰਥਨ ਵਿੱਚ ਅੰਦੋਲਨ ਸ਼ੁਰੂ ਹੋ ਗਏ। ਆਖ਼ਿਰਕਾਰ ਸਰਕਾਰ ਨੂੰ ਇਸ ਬਿੱਲ ਨੂੰ ਲੋਕ ਸਭਾ ਵਿੱਚ ਲਿਆਉਣਾ ਪਿਆ। ਲੋਕ ਸਭਾ ਵਿੱਚ ਬਿੱਲ ਪਾਸ ਹੋਣ ਤੋਂ ਬਾਅਦ ਅੰਨਾ ਹਜ਼ਾਰੇ ਦਾ ਅੰਦੋਲਨ ਖਤਮ ਹੋਇਆ। ਅੰਨਾ ਦੇ ਅੰਦੋਲਨ ਨੂੰ ਕਿਰਨ ਬੇਦੀ, ਕੁਮਾਰ ਵਿਸ਼ਵਾਸ, ਅਨੁਪਮ ਖੇਰ ਆਦਿ ਹਸਤੀਆਂ ਦਾ ਸਮਰਥਨ ਮਿਲਿਆ। ਅੰਨਾ ਹਜ਼ਾਰੇ ਆਪਣੇ ਅੰਦੋਲਨ ਨੂੰ ਰਾਜਨੀਤਿਕ ਲੋਕਾਂ ਤੋਂ ਦੂਰ ਰੱਖਦੇ ਸੀ।

The post ਅੱਜ ਦੇ ਦਿਨ 2011 ‘ਚ ਖਤਮ ਹੋਇਆ ਸੀ ਅੰਨਾ ਹਜ਼ਾਰੇ ਦਾ ਅਨਸ਼ਨ, ਸਰਕਾਰ ਨੇ ਮੰਨੀ ਸੀ ਲੋਕਪਾਲ ਕਾਨੂੰਨ ਬਣਾਉਣ ਦੀ ਮੰਗ appeared first on Daily Post Punjabi.