announcement Archives - Daily Post Punjabi

ਕਿਸਾਨ ਦੀ ਮੌਤ ‘ਤੇ 2 ਲੱਖ ਰੁਪਏ ਮੁਆਵਜ਼ਾ, ਸਰਕਾਰੀ ਯੋਜਨਾ ਤਹਿਤ ਕਈ ਲਾਭ, ਮਮਤਾ ਸਰਕਾਰ ਦੇ ਵੱਡੇ ਐਲਾਨ
mamata banerjee announcement for farmers: ਪੱਛਮੀ ਬੰਗਾਲ ਦੀ ਸੀਐੱਮ ਮਮਤਾ ਬੈਨਰਜੀ ਨੇ ਕੈਬਿਨੇਟ ਬੈਠਕ ‘ਚ ਦਿੱਤੇ ਗਏ ਸੁਝਾਅ ਨੂੰ ਮੰਜ਼ੂਰੀ ਦੇ ਦਿੱਤੀ।ਬੰਗਾਲ ‘ਚ ਹੁਣ ਸਰਕਾਰੀ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ 4000 ਰੁਪਏ ਮਿਲਣਗੇ, ਜਦੋਂ ਕਿ 1 ਏਕੜ ਜ਼ਮੀਨ ਵਾਲੇ ਕਿਸਾਨਾਂ ਨੂੰ 10,000 ਰੁਪਏ ਮਿਲਣਗੇ।ਮਜ਼ਦੂਰ ਅਤੇ ਬਰਗਦ ਦੇ ਪੇੜ ਕਈ ਵੀ 4000 ਰੁਪਏ ਮਿਲਣਗੇ, ਪਹਿਲਾਂ ਇਸਦੇ ਲਈ 2000 ਰੁਪਏ ਮਿਲਦੇ ਸਨ।

mamata banerjee announcement for farmers

ਮਮਤਾ ਸਰਕਾਰ ਦੇ ਇਸ ਫੈਸਲੇ ਨਾਲ 60 ਲੱਖ ਤੋਂ ਵੱਧ ਕਿਸਾਨਾਂ ਨੂੰ ਲਾਭ ਮਿਲੇਗਾ।ਸੀਐੱਮ ਮਮਤਾ ਵਲੋਂ ਕਿਹਾ ਗਿਆ ਕਿ ਕੇਂਦਰ ਘੱਟ ਪੈਸਾ ਦੇ ਰਿਹਾ ਹੈ ਅਤੇ ਸਾਰਿਆਂ ਨੂੰ ਮਿਲ ਵੀ ਨਹੀਂ ਰਿਹਾ।ਉਨਾਂ੍ਹ ਦੀ ਯੋਜਨਾ ‘ਚ ਬਰਗਦਾਂ ਅਤੇ ਮਜ਼ਦੂਰਾਂ ਨੂੰ ਕਵਰ ਨਹੀਂ ਕੀਤਾ ਗਿਆ ਹੈ।ਇਸ ਲਈ ਬੰਗਾਲ ਸਰਕਾਰ ਦੇ ਬੁੱਧਵਾਰ ਨੂੰ ਲਏ ਗਏ ਫੈਸਲੇ ਨਾਲ ਕਈ ਕਿਸਾਨਾਂ ਨੂੰ ਪੈਸਾ ਮਿਲੇਗਾ ਅਤੇ ਯੋਜਨਾ ਦਾ ਸਮੁੱਚਿਤ ਲਾਭ ਮਿਲੇਗਾ।

ਦੱਸਣਯੋਗ ਹੈ ਕਿ ਬੰਗਾਲ ਸਰਕਾਰ ਨੇ Notun Krishak Bondhu ਯੋਜਨਾ ਦੇ ਤਹਿਤ ਕਿਸਾਨਾਂ ਨੂੰ ਪੈਸੇ ਦੇਣ ਦਾ ਐਲਾਨ ਕੀਤਾ ਹੈ।ਸੀਐੱਮ ਮਮਤਾ ਨੇ ਕਿਹਾ ਕਿ ਮੈਂ ਸੂਬੇ ਦੇ ਸਾਰੇ ਜ਼ਿਲਾ ਅਧਿਕਾਰੀਆਂ ਤੋਂ ਪੈਸੇ ਵੰਡਣ ਦੀ ਅਪੀਲ ਕਰਦੀ ਹਾਂ।ਉਨਾਂ੍ਹ ਨੇ ਕਿਹਾ ਕਿ ਕਿਸਾਨ ਦੀ ਮੌਤ ਹੋਣ ‘ਤੇ ਕਿਸਾਨ ਦੇ ਪਰਿਵਾਰ ਨੂੰ 2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।ਇਸ ਯੋਜਨਾ ਨਾਲ ਅਜੇ 28,000 ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੈਸਾ ਮਿਲੇਗਾ।

ਮਮਤਾ ਬੈਨਰਜੀ ਨੇ ਕਿਹਾ ਕਿ ਭਾਰੀ ਬਾਰਿਸ਼ ਤੋਂ ਬਾਅਦ ਜੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਉਹ ਦਿਸਿਆ।ਮੈਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰਦੀ ਹਾਂ ਬਿਹਾਰ ਅਤੇ ਝਾਰਖੰਡ ‘ਚ ਵੀ ਭਾਰੀ ਬਾਰਿਸ਼ ਹੋ ਰਹੀ ਹੈ।ਮਹੱਤਵਪੂਰਨ ਹੈ ਕਿ ਮਮਤਾ ਸਰਕਾਰ ਵਲੋਂ ਕਿਸਾਨਾਂ ਲਈ ਇਹ ਫੈਸਲੇ ਅਜਿਹੇ ਫੈਸਲੇ ਲਏ ਗਏ ਹਨ ਜਦੋਂ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਬਾਰਡਰ ‘ਤੇ ਕਿਸਾਨ ਸੰਗਠਨ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ।ਖੇਤੀ ਕਾਨੂੰਨਾਂ ਵਾਪਸੀ ਦੀ ਮੰਗ ਨੂੰ ਲੈ ਕੇ ਦਿੱਲੀ ਬਾਰਡਰ ‘ਤੇ ਧਰਨਾ ਦੇ ਰਹੇ ਕਿਸਾਨਾਂ ਨੇ ਪ੍ਰਦਰਸ਼ਨ ਬਰਕਰਾਰ ਰੱਖਿਆ ਹੈ।ਕਿਸਾਨ ਸੰਗਠਨ ਅਤੇ ਮੋਦੀ ਸਰਕਾਰ ਵਿਚਾਲੇ 11 ਵਾਰ ਗੱਲਬਾਤ ਹੋਈ ਪਰ ਉਸਦਾ ਕੋਈ ਸਿੱਟਾ ਨਹੀਂ ਨਿਕਲਿਆ।

The post ਕਿਸਾਨ ਦੀ ਮੌਤ ‘ਤੇ 2 ਲੱਖ ਰੁਪਏ ਮੁਆਵਜ਼ਾ, ਸਰਕਾਰੀ ਯੋਜਨਾ ਤਹਿਤ ਕਈ ਲਾਭ, ਮਮਤਾ ਸਰਕਾਰ ਦੇ ਵੱਡੇ ਐਲਾਨ appeared first on Daily Post Punjabi.

ਲੁਧਿਆਣਾ ਆਟੋ ਰਿਕਸ਼ਾ ਸੰਘਰਸ ਕਮੇਟੀ ਵੱਲੋਂ 25 ਸਤੰਬਰ ਲਈ ਵੱਡਾ ਐਲਾਨ
Auto Rickshaw Committee Announcement: ਲੁਧਿਆਣਾ (ਤਰਸੇਮ ਭਾਰਦਵਾਜ)- ਕਿਸਾਨ ਵਿਰੋਧੀ ਮੋਦੀ ਦੀਆਂ ਮਾਰੂ ਨੀਤੀਆਂ ਖਿਲਾਫ ਹੁਣ ਲੁਧਿਆਣਾ ‘ਚ ਜ਼ਿਲ੍ਹਾਂ ਆਟੋ ਰਿਕਸ਼ਾ ਸੰਘਰਸ਼ ਕਮੇਟੀ ਵੱਲ਼ੋਂ ਵੀ ਪੁਰਜ਼ੋਰ ਸਮਰੱਥਨ ਦਿੱਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਆਟੋ ਰਿਕਸ਼ਾ ਕਮੇਟੀ ਨੇ ਵੀ 25 ਸਤੰਬਰ ਨੂੰ ਸ਼ਹਿਰ ਭਰ ‘ਚ ਆਟੋ-ਰਿਕਸ਼ੇ ਬੰਦ ਕਰਕੇ ਕਿਸਾਨਾਂ ਦਾ ਸਮਰੱਥਨ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ।ਇਸ ਸਬੰਧੀ ਆਟੋ ਰਿਕਸ਼ਾ ਸੰਘਰਸ਼ ਕਮੇਟੀ ਦੇ ਮੈਂਬਰਾਂ ਵੱਲੋਂ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਕਮੇਟੀ ਪ੍ਰਧਾਨ ਓਮ ਪ੍ਰਕਾਸ਼ ਦੀ ਅਗਵਾਈ ਹੇਠ ਬੱਸ ਸਟੈਂਡ ‘ਤੇ ਕੀਤੀ ਗਈ, ਇਸ ਦੌਰਾਨ ਉਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆ ਕਾਰਨ ਜਿੱਥੇ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਆਟੋ ਚਾਲਕਾਂ ਦੇ ਚਲਾਨਾਂ ਅਤੇ ਫੀਸਾਂ ‘ਚ ਕਾਫੀ ਵਾਧਾ ਕੀਤਾ ਗਿਆ ਹੈ, ਜਿਸ ਕਾਰਨ ਮਜ਼ਦੂਰਾਂ ਨੂੰ ਭਾਰੀ ਮਹਿੰਗਾਈ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਣਾ ਬਹੁਤ ਔਖਾ ਹੋਇਆ ਪਿਆ।

Auto Rickshaw Committee Announcement

ਇਸ ਸਬੰਧੀ ਕਮੇਟੀ ਨੇ ਲੁਧਿਆਣਾ ਦੇ ਆਟੋ ਰਿਕਸ਼ਾ ਨੂੰ ਅਪੀਲ ਕੀਤੀ ਹੈ ਕਿ ਆਪਣੇ ਆਟੋ ਰਿਕਸ਼ਾ 25 ਸਤੰਬਰ ਨੂੰ ਬੰਦ ਰੱਖੇ ਜਾਣ ਤਾਂ ਕਿ ਮੋਦੀ ਸਰਕਾਰ ਨੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਜੋ ਨੀਤੀ ਅਪਣਾਈ ਹੋਈ , ਇਸ ਦਾ ਵਿਰੋਧ ਕੀਤਾ ਜਾਵੇ ਕਿਉਂਕਿ ਸਰਕਾਰ ਨੇ ਆਟੋ ਰਿਕਸ਼ਾ ਦੇ ਚਾਲਨਾਂ ਅਤੇ ਫੀਸਾਂ ‘ਚ ਵੀ ਕਾਫੀ ਵਾਧਾ ਕੀਤਾ ਹੋਇਆ ਹੈ। ਆਟੋ ਚਾਲਕਾਂ ਨੂੰ ਆਪਣੀਆਂ ਕਿਸ਼ਤਾਂ ਮੋੜਨੀਆਂ ਵੀ ਔਖੀਆਂ ਹੋਈਆ ਪਈਆਂ ਹਨ।

Auto Rickshaw Committee Announcement

ਜ਼ਿਕਰਯੋਗ ਹੈ ਕਿ ਖੇਤੀ ਆਰਡੀਨੈਸ ਨੂੰ ਲੈ ਕੇ ਅੱਜ ਪੂਰੇ ਪੰਜਾਬ ‘ਚ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਥਾਂ-ਥਾਂ ‘ਤੇ ਸਿਆਸੀ ਪਾਰਟੀਆਂ ਵਲੋਂ ਕਿਸਾਨਾਂ ਦਾ ਸਾਥ ਦੇਣ ਲਈ ਰੋਸ ਮੁਜ਼ਹਾਰੇ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਕਲ੍ਹ ਭਾਵ ਕਿ 25 ਸਤੰਬਰ ਨੂੰ ਪੂਰਾ ਪੰਜਾਬ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ।

The post ਲੁਧਿਆਣਾ ਆਟੋ ਰਿਕਸ਼ਾ ਸੰਘਰਸ ਕਮੇਟੀ ਵੱਲੋਂ 25 ਸਤੰਬਰ ਲਈ ਵੱਡਾ ਐਲਾਨ appeared first on Daily Post Punjabi.

ਕਾਂਗਰਸ ਨੇ UP ਲਈ 7 ਕਮੇਟੀਆਂ ਦਾ ਕੀਤਾ ਐਲਾਨ, ਇਨ੍ਹਾਂ ਮਹਾਨ ਦਿੱਗਜ਼ਾਂ ਨੂੰ ਨਹੀਂ ਮਿਲੇਗੀ ਜਗ੍ਹਾ
announcement various committees UP : ਕਾਂਗਰਸ ਪਾਰਟੀ ਨੇ ਉੱਤਰ-ਪ੍ਰਦੇਸ਼ ‘ਚ ਆਪਣੀ ਸਾਖ ਮਜ਼ਬੂਤ ਕਰਨ ਦੀ ਤਿਆਰੀ ‘ਚ ਲੱਗੀ ਹੋਈ ਹੈ।ਪਾਰਟੀ ਹਾਈ ਕਮਾਂਡ ਦੀ ਆਗਿਆ ਮਿਲਣ ਤੋਂ ਬਾਅਦ ਸੂਬੇ ਲਈ 7 ਕਮੇਟੀਆਂ ਦਾ ਐਲਾਨ ਕੀਤਾ ਗਿਆ ਹੈ।ਇਨ੍ਹਾਂ ਕਮੇਟੀਆਂ ‘ਚ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੂੰ ਸ਼ਾਮਿਲ ਕੀਤਾ ਗਿਆ ਹੈ।ਪਾਰਟੀ ਸੰਗਠਨ ਦੇ ਜਨਰਲ ਸੱਕਤਰ ਕੇਸੀ ਵੇਣੂਗੋਪਾਲ ਨੇ ਐਤਵਾਰ ਨੂੰ ਜਾਰੀ ਬਿਆਨ ਅਨੁਸਾਰ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਯੂ.ਪੀ. ਲਈ ਮੈਨੀਫੈਸਟੋ ਕਮੇਟੀ, ਸੰਪਰਕ ਕਮੇਟੀ, ਮੈਂਬਰਸ਼ਿਪ ਕਮੇਟੀ, ਪ੍ਰੋਗਰਾਮ ਲਾਗੂ ਕਰਨ ਵਾਲੀ ਕਮੇਟੀ, ਸਿਖਲਾਈ ਅਤੇ ਕੇਡਰ ਵਿਕਾਸ ਕਮੇਟੀ, ਪੰਚਾਇਤੀ ਰਾਜ ਚੋਣ ਕਮੇਟੀ ਅਤੇ ਮੀਡੀਆ ਅਤੇ ਸੰਚਾਰ ਸਲਾਹਕਾਰ ਕਮੇਟੀ ਦੇ ਗਠਨ ਨੂੰ ਮਨਜ਼ੂਰੀ ਦਿੱਤੀ ਗਈ।

announcement various committees UP

ਪਾਰਟੀ ਦੇ ਸੀਨੀਅਰ ਆਗੂ ਸਲਮਾਨ ਖੁਰਸ਼ੀਦ ਅਤੇ ਪੀ.ਐੱਲ. ਪੁਨੀਆ ਨੂੰ ਮੈਨੀਫੈਸਟੋ ‘ਚ ਜਗ੍ਹਾ ਦਿੱਤੀ ਗਈ ਹੈ।ਇਸ ਤੋਂ ਇਲਾਵਾ ਪ੍ਰਮੋਦ ਤਿਵਾਰੀ ਨੂੰ ਸੰਪਰਕ ਕਮੇਟੀ, ਅਨੁਗ੍ਰਹਿ ਨਾਰਾਇਣ ਸਿੰਘ ਨੂੰ ਮੈਂਬਰਸ਼ਿਪ ਕਮੇਟੀ, ਨੂਰ ਬਾਨੋ ਨੂੰ ਪ੍ਰੋਗਰਾਮ ਲਾਗੂ ਕਮੇਟੀ, ਰਾਜੇਸ਼ ਮਿਸ਼ਰਾ ਨੂੰ ਪੰਚਾਇਤੀ ਰਾਜ ਚੋਣ ਕਮੇਟੀ ਅਤੇ ਰਾਸ਼ਿਦ ਅਲਵੀ ਨੂੰ ਮੀਡੀਆ ਅਤੇ ਸੰਚਾਰ ਸਲਾਹਕਾਰ ‘ਚ ਸ਼ਾਮਲ ਕੀਤਾ ਗਿਆ ਹੈ। ਮਹੱਤਵਪੂਰਨ ਹੈ ਕਿ ਸੰਸਥਾਗਤ ਬਦਲਾਵ ਨੂੰ ਲੈ ਕੇ ਸੋਨੀਆ ਗਾਂਧੀ ਨੂੰ ਪੱਤਰ ਲਿਖਣ ਵਾਲੇ 23 ਆਗੂਆਂ ‘ਚ ਸ਼ਾਮਲ ਸਾਬਕਾ ਕੇਂਦਰੀ ਮੰਤਰੀ ਜਿਤਿਨ ਪ੍ਰਸਾਦ ਅਤੇ ਰਾਜ ਬੱਬਰ ਨੂੰ ਕਿਸੇ ਵੀ ਕਮੇਟੀ ‘ਚ ਸ਼ਾਮਲ ਨਹੀਂ ਕੀਤਾ ਗਿਆ।ਦੂਜੇ ਪਾਸੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਿਰਮਲ ਖੱਤਰੀ ਅਤੇ ਸਾਬਕਾ ਐੱਮ.ਐੱਲ.ਸੀ. ਨਸੀਬ ਪਠਾਨ ਨੂੰ ਕਮੇਟੀ ‘ਚ ਸ਼ਾਮਲ ਕੀਤਾ ਗਿਆ ਹੈ।

The post ਕਾਂਗਰਸ ਨੇ UP ਲਈ 7 ਕਮੇਟੀਆਂ ਦਾ ਕੀਤਾ ਐਲਾਨ, ਇਨ੍ਹਾਂ ਮਹਾਨ ਦਿੱਗਜ਼ਾਂ ਨੂੰ ਨਹੀਂ ਮਿਲੇਗੀ ਜਗ੍ਹਾ appeared first on Daily Post Punjabi.