Annu Kapoor cyber fraud Archives - Daily Post Punjabi

ਅਨੂੰ ਕਪੂਰ ਤੋਂ ਲੱਖਾਂ ਦੀ ਠੱਗੀ ਮਾਰਨ ਵਾਲਾ ਦੋਸ਼ੀ ਗ੍ਰਿਫਤਾਰ, ਬੈਂਕ ਖਾਤੇ ‘ਚੋਂ ਚੋਰੀ ਕੀਤੀ ਸੀ ਇੰਨੀ ਰਕਮ
Annu Kapoor cyber fraud: ਬਾਲੀਵੁੱਡ ਅਦਾਕਾਰ ਅੰਨੂ ਕਪੂਰ ਇੰਡਸਟਰੀ ਦੇ ਜਾਣੇ-ਪਛਾਣੇ ਸਟਾਰ ਹਨ। ਹਾਲ ਹੀ ‘ਚ ਖਬਰ ਆਈ ਸੀ ਕਿ ਅਨੂੰ ਕਪੂਰ ਨਾਲ ਧੋਖਾ ਹੋਇਆ ਹੈ। ਇੱਕ ਵਿਅਕਤੀ ਨੇ ਅੰਨੂ ਤੋਂ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਹੁਣ ਪੁਲਿਸ ਨੇ ਇਸ ਮਾਮਲੇ ‘ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

Annu Kapoor cyber fraud

ਕੇਵਾਈਸੀ ਦੇ ਨਾਂ ‘ਤੇ ਅੰਨੂ ਕਪੂਰ ਤੋਂ 4.36 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਇਹ ਗ੍ਰਿਫ਼ਤਾਰੀ ਕਰੀਬ ਦੋ ਮਹੀਨੇ ਬਾਅਦ ਮੁੰਬਈ ਦੇ ਅੰਧੇਰੀ ਤੋਂ ਕੀਤੀ ਹੈ। ਮੁਲਜ਼ਮ ਦਾ ਨਾਂ ਆਸ਼ੀਸ਼ ਪਾਸਵਾਨ ਦੱਸਿਆ ਜਾ ਰਿਹਾ ਹੈ। ਰਿਪੋਰਟ ਮੁਤਾਬਕ ਪੁਲਿਸ ਨੇ ਮੁਲਜ਼ਮਾਂ ਕੋਲੋਂ ਦੋ ਮੋਬਾਈਲ ਫ਼ੋਨ ਅਤੇ ਕੁਝ ਦਸਤਾਵੇਜ਼ ਬਰਾਮਦ ਕੀਤੇ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਬੈਂਕ ਦੀ 3.08 ਲੱਖ ਦੀ ਰਾਸ਼ੀ ਫਰੀਜ਼ ਕਰ ਦਿੱਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

ਅਨੂੰ ਕਪੂਰ ਨੇ ਆਪਣੀ ਸ਼ਿਕਾਇਤ ‘ਚ ਕਿਹਾ ਸੀ ਕਿ ਕੁਝ ਮਹੀਨੇ ਪਹਿਲਾਂ ਇਕ ਵਿਅਕਤੀ ਨੇ ਉਨ੍ਹਾਂ ਨੂੰ ਫੋਨ ‘ਤੇ ਸੂਚਿਤ ਕੀਤਾ ਸੀ ਕਿ ਉਨ੍ਹਾਂ ਦਾ ਕੇਵਾਈਸੀ ਅਪਡੇਟ ਨਹੀਂ ਹੋਇਆ ਹੈ। ਸ਼ਿਕਾਇਤ ‘ਚ ਨੇ ਦੱਸਿਆ ਸੀ ਕਿ ਉਸ ਨੇ ਬੈਂਕ ਡਿਟੇਲ ਅਤੇ ਓਟੀਪੀ ਸ਼ੇਅਰ ਕਰਨ ਲਈ ਕਿਹਾ ਸੀ। ਅਨੂੰ ਨੇ ਵੀ ਬੈਂਕ ਦਾ ਮੁਲਾਜ਼ਮ ਸਮਝਦਿਆਂ ਸਾਰੀ ਜਾਣਕਾਰੀ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਉਸ ਦੇ ਖਾਤੇ ਵਿੱਚੋਂ ਸਾਰੇ ਪੈਸੇ ਕਢਵਾ ਲਏ ਗਏ। ਅਨੂੰ ਨੇ ਦੱਸਿਆ ਕਿ ਉਸ ਨੂੰ ਇਸ ਗੱਲ ਦਾ ਪਤਾ ਬੈਂਕ ਦੇ ਕਸਟਮਰ ਕੇਅਰ ਤੋਂ ਕਾਲ ਆਉਣ ਤੋਂ ਬਾਅਦ ਲੱਗਾ।

The post ਅਨੂੰ ਕਪੂਰ ਤੋਂ ਲੱਖਾਂ ਦੀ ਠੱਗੀ ਮਾਰਨ ਵਾਲਾ ਦੋਸ਼ੀ ਗ੍ਰਿਫਤਾਰ, ਬੈਂਕ ਖਾਤੇ ‘ਚੋਂ ਚੋਰੀ ਕੀਤੀ ਸੀ ਇੰਨੀ ਰਕਮ appeared first on Daily Post Punjabi.