Anusha Shah becomes first Indian-origin president Archives - Daily Post Punjabi

ਅਨੁਸ਼ਾ ਸ਼ਾਹ ਬ੍ਰਿਟੇਨ ਦੇ ‘ਇੰਸਟੀਚਿਊਟ ਆਫ ਸਿਵਲ ਇੰਜੀਨੀਅਰਜ਼’ ਦੀ ਅਗਵਾਈ ਕਰਨ ਵਾਲੀ ਪਹਿਲੀ ਭਾਰਤੀ ਬਣੀ
ਬ੍ਰਿਟੇਨ ਦੇ ‘ਇੰਸਟੀਚਿਊਟ ਆਫ ਸਿਵਲ ਇੰਜੀਨੀਅਰਜ਼’ (ਆਈ.ਸੀ.ਈ.) ਦੇ ਪ੍ਰਧਾਨ ਦੇ ਅਹੁਦੇ ਲਈ ਪ੍ਰੋਫੈਸਰ ਅਨੁਸ਼ਾ ਸ਼ਾਹ ਨੂੰ ਚੁਣਿਆ ਗਿਆ ਹੈ ਅਤੇ ਇਸ ਦੇ ਨਾਲ ਉਹ ਆਪਣੇ 205 ਸਾਲਾਂ ਦੇ ਇਤਿਹਾਸ ਵਿੱਚ ਸੰਸਥਾ ਦੀ ਪ੍ਰਧਾਨ ਚੁਣੀ ਜਾਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ । ICE ਲਗਭਗ 95,000 ਮੈਂਬਰਾਂ ਵਾਲੀ ਸਿਵਲ ਇੰਜੀਨੀਅਰਿੰਗ ਪੇਸ਼ੇਵਰਾਂ ਦੀ ਇੱਕ ਸੁਤੰਤਰ ਐਸੋਸੀਏਸ਼ਨ ਅਤੇ ਚੈਰੀਟੇਬਲ ਸੰਸਥਾ ਹੈ।

Anusha Shah becomes first Indian-origin president

ਅਨੁਸ਼ਾ ਸ਼ਾਹ ਨੇ ਸੰਸਥਾ ਦੇ 159ਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਅਤੇ ਮੰਗਲਵਾਰ ਸ਼ਾਮ ਨੂੰ ਲੰਡਨ ਵਿੱਚ ਆਈਸੀਈ ਹੈੱਡਕੁਆਰਟਰ ਵਿੱਚ ਕੁਦਰਤ ਸਕਾਰਾਤਮਕ ਇੰਜੀਨੀਅਰਿੰਗ ਦੇ ਵਿਸ਼ੇ ‘ਤੇ ਪ੍ਰਧਾਨਗੀ ਦਾ ਭਾਸ਼ਣ ਦਿੱਤਾ । ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਬਤੌਰ ਪ੍ਰਧਾਨ ਮੇਰਾ ਕਾਰਜਕਾਲ ਇਸ ‘ਤੇ ਕੇਂਦਰਿਤ ਹੋਵੇਗਾ ਕਿ ਕਿਸ ਤਰ੍ਹਾਂ ਇਸ ਪੇਸ਼ੇ ਨੂੰ ਕੁਦਰਤ ਦੇ ਅਨੁਕੂਲ ਤੇ ਇਸਦੇ ਲੋਕਾਂ ਪ੍ਰਤੀ ਸਕਾਰਾਤਮਕ ਹੋਣ ਦੀ ਛਵੀ ਲੋਕਾਂ ਦੇ ਦਿਲਾਂ ਵਿੱਚ ਬਣਾਵੇ। ਸ਼ਾਹ 1999 ਵਿੱਚ ਵੱਕਾਰੀ ਕਾਮਨਵੈਲਥ ਸਕਾਲਰਸ਼ਿਪ ਦੇ ਦੋ ਪ੍ਰਾਪਤਕਰਤਾਵਾਂ ਵਿੱਚੋਂ ਇੱਕ ਸੀ ਅਤੇ ਫਿਰ ਸਰੀ ਯੂਨੀਵਰਸਿਟੀ ਵਿੱਚ ਵਾਟਰ ਐਂਡ ਐਨਵਾਇਰਮੈਂਟਲ ਇੰਜਨੀਅਰਿੰਗ ਵਿੱਚ ਮਾਸਟਰਜ਼ ਕਰਨ ਲਈ ਯੂਕੇ ਆਈ ਸੀ।

ਇਹ ਵੀ ਪੜ੍ਹੋ: ਪੰਜਾਬ ‘ਚ ਅੱਜ ਰੁਟੀਨ ‘ਚ ਚੱਲਣਗੀਆਂ ਰੋਡਵੇਜ਼ ਦੀਆਂ ਬੱਸਾਂ, PRTC-PUNBUS ਦੇ ਕੱਚੇ ਵਰਕਰਾਂ ਦੀ ਹੜਤਾਲ ਮੁਲਤਵੀ

ਦੱਸ ਦੇਈਏ ਕਿ ਯੂਨੀਵਰਸਿਟੀ ਆਫ ਈਸਟ ਲੰਡਨ ਨੇ 2021 ਵਿੱਚ ਉਨ੍ਹਾਂ ਨੂੰ ਜਲਵਾਯੂ ਤਬਦੀਲੀ ਨੂੰ ਰੋਕਣ ਦੇ ਯਤਨਾਂ ਲਈ ਇੰਜੀਨੀਅਰਿੰਗ ਵਿੱਚ ਆਨਰੇਰੀ ਡਾਕਟਰੇਟ ਨਾਲ ਸਨਮਾਨਿਤ ਕੀਤਾ। ਉਸੇ ਸਾਲ ਵੁਲਵਰਹੈਂਪਟਨ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਗਿਆਨ ਫੈਲਾਉਣ ਲਈ ਆਨਰੇਰੀ ਪ੍ਰੋਫੈਸਰ ਦਾ ਅਹੁਦਾ ਵੀ ਦਿੱਤਾ । ਸ਼ਾਹ ਦੀਆਂ ਹੋਰ ਪ੍ਰਾਪਤੀਆਂ ਵਿੱਚ 2016 ਵਿੱਚ ICE ਦੇ ਫੈਲੋ ਬਣਨ ਤੋਂ ਪਹਿਲਾਂ ਲੰਡਨ ਖੇਤਰ ਦੇ ਸਿਵਲ ਇੰਜੀਨੀਅਰਜ਼ ਦੀ ਸੰਸਥਾ ਦੀ ਸਭ ਤੋਂ ਛੋਟੀ ਅਤੇ ਪਹਿਲੀ ਮਹਿਲਾ ਪ੍ਰਧਾਨ ਬਣਨਾ ਸ਼ਾਮਿਲ ਹੈ। ਦੋ ਸਾਲ ਬਾਅਦ ਉਸਨੇ ‘ਧਰਤੀ ਦੇ ਲਈ ਜਲਵਾਯੂ ਤਬਦੀਲੀ ਸਲਾਹਕਾਰ ਯੋਜਨਾ’ ਦੀ ਸਥਾਪਨਾ ਕੀਤੀ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਅਨੁਸ਼ਾ ਸ਼ਾਹ ਬ੍ਰਿਟੇਨ ਦੇ ‘ਇੰਸਟੀਚਿਊਟ ਆਫ ਸਿਵਲ ਇੰਜੀਨੀਅਰਜ਼’ ਦੀ ਅਗਵਾਈ ਕਰਨ ਵਾਲੀ ਪਹਿਲੀ ਭਾਰਤੀ ਬਣੀ appeared first on Daily Post Punjabi.