anushka birthday Archives - Daily Post Punjabi

ਵਿਆਹ ਤੋਂ ਪਹਿਲਾਂ ਹੋਇਆ ਸੀ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਬ੍ਰੇਕਅੱਪ ?
anushka virat breakup marriage:ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਦੇ ਦਮ ‘ਤੇ ਆਪਣੀ ਅਲੱਗ ਪਹਿਚਾਣ ਬਣਾਉਣ ਵਾਲੀ ਅਦਾਕਾਰਾ ਅਨੁਸ਼ਕਾ ਸ਼ਰਮਾ ਅੱਜ ਆਪਣਾ 32ਵਾਂ ਜਨਮ ਦਿਨ ਮਨਾ ਰਹੀ ਹੈ। ਉੱਥੇ ਹੀ ਉਹ ਜਿੰਨਾ ਆਪਣੀਆਂ ਫਿਲਮਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ, ਉਹਨੀਆ ਹੀ ਸੁਰਖੀਆ ਉਨ੍ਹਾਂ ਦੀ ਪਰਸਨਲ ਲਾਈਫ ਵੀ ਬਟੋਰਦੀ ਹੈ। ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਵਿਆਹ ਨੇ ਖੂਬ ਸੁਰਖੀਆਂ ਬਟੋਰੀਆਂ ਸਨ। ਕਿਹਾ ਜਾਂਦਾ ਹੈ ਕਿ ਅਨੁਸ਼ਕਾ ਤੇ ਵਿਰਾਟ ਦੀ ਮੁਲਾਕਾਤ ਇਕ ਐਡ ਸ਼ੂਟ ਦੇ ਦੌਰਾਨ ਹੋਈ ਸੀ ਅਤੇ ਫਿਰ ਦੋਨਾਂ ਦੀ ਦੋਸਤੀ ਹੋਈ ਅਤੇ ਰਿਸ਼ਤਾ ਮਜ਼ਬੂਤ ਹੁੰਦਾ ਚਲਾ ਗਿਆ ਪਰ ਕਾਫੀ ਪਹਿਲਾਂ ਮਤਲਬ ਵਿਆਹ ਤੋਂ ਵੀ ਪਹਿਲਾਂ ਇਸ ਰਿਸ਼ਤੇ ਵਿੱਚ ਦਰਾੜ ਦੀਆਂ ਖ਼ਬਰਾਂ ਆਈਆਂ ਸਨ।

ਗੱਲ ਸਾਲ 2015 ਦੀ ਹੈ। ਜਦੋਂ ਇਨ੍ਹਾਂ ਦੋਨਾਂ ਦੇ ਬ੍ਰੇਕਅੱਪ ਦੀਆਂ ਖ਼ਬਰਾਂ ਨੇ ਵੀ ਕਾਫੀ ਸੁਰਖੀਆਂ ਬਟੋਰੀਆਂ ਸਨ। ਮੀਡੀਆ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਵਿਰਾਟ ਅਤੇ ਅਨੁਸ਼ਕਾ ਦੋਨਾਂ ਨੇ ਇੰਸਟਾਗਰਾਮ ‘ਤੇ ਇਕ ਦੂਸਰੇ ਨੂੰ ਅਨਫਾਲੋ ਵੀ ਕਰ ਦਿੱਤਾ ਸੀ। ਪਰ ਇਹੀ ਉਤਾਰ ਚੜ੍ਹਾ ਹਨ ਜੋ ਇਸ ਲਵ ਸਟੋਰੀ ਨੂੰ ਖਾਸ ਬਣਾਉਂਦੇ ਹਨ।  ਹਾਲਾਂਕਿ ਦਰਾਰ ਦੀਆਂ ਖਬਰਾਂ ‘ਤੇ ਨਾ ਤਾਂ ਅਨੁਸ਼ਕਾ ਅਤੇ ਨਾ ਹੀ ਵਿਰਾਟ ਕਿਸੇ ਨੇ ਵੀ ਕੋਈ ਜਵਾਬ ਨਹੀਂ ਦਿੱਤਾ। ਵਿਰਾਟ ਅਨੁਸ਼ਕਾ ਨਾਲ 2015 ਵਿੱਚ ਵਿਆਹ ਕਰਨਾ ਚਾਹੁੰਦੇ ਸਨ ਪਰ ਉਸ ਸਮੇਂ ਅਨੁਸ਼ਕਾ ਨੇ ਆਪਣੇ ਕਰੀਅਰ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਰਾਟ ਦੇ ਇਸ ਪ੍ਰਪੋਜ਼ਲ ਨੂੰ ਠੁਕਰਾ ਦਿੱਤਾ ਸੀ।

ਇਸ ਤੋਂ ਬਾਅਦ ਦੋਨਾਂ ਦੀ ਗੱਲਬਾਤ ਬੰਦ ਹੋ ਗਈ ਸੀ। ਹਾਲਾਂਕਿ ਕੁਝ ਸਮੇਂ ਤੱਕ ਦੂਰ ਰਹਿਣ ਤੋਂ ਬਾਅਦ ਦੋਨਾਂ ਨੇ ਹੀ ਇੱਕ ਦੂਸਰੇ ਨੂੰ ਬਹੁਤ ਮਿਸ ਕੀਤਾ ਅਤੇ ਇਹ ਵੀ ਸਮਝ ਲਿਆ ਕਿ ਉਹ ਇੱਕ ਦੂਸਰੇ ਦੇ ਲਈ ਹੀ ਬਣੇ ਹਨ। ਦੱਸ ਦੇਈਏ ਕਿ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੇ 11 ਦਸੰਬਰ 2017 ਨੂੰ ਵਿਆਹ ਕਰ ਲਿਆ ਸੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਅਨੁਸ਼ਕਾ ਨੇ ਹੁਣ ਤੱਕ ਜਿੰਨੀਆਂ ਵੀ ਫ਼ਿਲਮਾਂ ਕੀਤੀਆਂ ਹਨ ਉਹ ਸਭ ਸੁਪਰ ਹਿੱਟ ਸਾਬਿਤ ਹੋਈਆਂ ਹਨ।

The post ਵਿਆਹ ਤੋਂ ਪਹਿਲਾਂ ਹੋਇਆ ਸੀ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਬ੍ਰੇਕਅੱਪ ? appeared first on Daily Post Punjabi.