AP Dhillon Archives - Daily Post Punjabi

ਘਰ ਦੇ ਬਾਹਰ ਗੋਲੀਬਾਰੀ ਮਗਰੋਂ ਏਪੀ ਢਿੱਲੋਂ ਨੇ ਦਿੱਤੀ ਜਾਣਕਾਰੀ, ਕਿਹਾ- ਮੈਂ ਸੁਰੱਖਿਅਤ ਹਾਂ, ਮੇਰੇ ਲੋਕ ਸੁਰੱਖਿਅਤ ਹਨ
ਕੈਨੇਡਾ ‘ਚ ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਨੇੜੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਬਾਰੀ ਕੀਤੀ ਗਈ। ਹੁਣ ਗਾਇਕ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਸੁਰੱਖਿਅਤ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਘਟਨਾ ਤੋਂ ਬਾਅਦ ਉਨ੍ਹਾਂ ਨਾਲ ਸੰਪਰਕ ਕਰਨ ਵਾਲਿਆਂ ਦਾ ਵੀ ਧੰਨਵਾਦ ਕੀਤਾ ਹੈ।

ਏਪੀ ਢਿੱਲੋਂ ਇੱਕ ਮਸ਼ਹੂਰ ਅਤੇ ਪ੍ਰਸਿੱਧ ਪੰਜਾਬੀ ਗਾਇਕ ਹੈ। ਬੀਤੀ ਰਾਤ ਕੈਨੇਡਾ ‘ਚ ਉਸ ਦੇ ਘਰ ਦੇ ਬਾਹਰ ਅਣਪਛਾਤੇ ਲੋਕਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਫੈਲ ਗਈ। ਗਾਇਕ ਢਿੱਲੋਂ ਦਾ ਘਰ ਵਿਕਟੋਰੀਆ ਆਈਲੈਂਡ, ਵੈਨਕੂਵਰ ਵਿੱਚ ਸਥਿਤ ਹੈ। ਗੋਲੀਬਾਰੀ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਗੋਲੀਬਾਰੀ ਦੇ ਇਕ ਦਿਨ ਬਾਅਦ ਹੁਣ ਪੰਜਾਬੀ ਗਾਇਕ ਨੇ ਵੀ ਇਸ ਬਾਰੇ ਅਪਡੇਟ ਦਿੱਤਾ ਹੈ।

ਇਸ ਗੱਲ ਦੀ ਜਾਣਕਾਰੀ ਏਪੀ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਉਨ੍ਹਾਂ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੁਰੱਖਿਅਤ ਹਨ। ਉਸ ਨੇ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ, “ਮੈਂ ਸੁਰੱਖਿਅਤ ਹਾਂ, ਮੇਰੇ ਲੋਕ ਸੁਰੱਖਿਅਤ ਹਨ। ਮੇਰੇ ਨਾਲ ਸੰਪਰਕ ਕਰਨ ਵਾਲੇ ਸਾਰਿਆਂ ਦਾ ਧੰਨਵਾਦ। ਤੁਹਾਡਾ ਸਮਰਥਨ ਮੇਰੇ ਲਈ ਸਭ ਕੁਝ ਹੈ।” ਨਾਮੀ ਗੈਂਗ ਦੇ ਮੈਂਬਰ ਦੇ ਵਿਅਕਤੀ ਨੇ ਕਥਿਤ ਤੌਰ ‘ਤੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ।

ਵੀਡੀਓ ਲਈ ਕਲਿੱਕ ਕਰੋ -:

Amritpal Brother | Exclusive Interview | Live | ਜੇਲ੍ਹ ‘ਚ ਕੀ-ਕੀ ਹੋਇਆ MP ਅੰਮ੍ਰਿਤ/ਪਾਲ ਦੇ ਭਰਾ ਨਾਲ ||

The post ਘਰ ਦੇ ਬਾਹਰ ਗੋਲੀਬਾਰੀ ਮਗਰੋਂ ਏਪੀ ਢਿੱਲੋਂ ਨੇ ਦਿੱਤੀ ਜਾਣਕਾਰੀ, ਕਿਹਾ- ਮੈਂ ਸੁਰੱਖਿਅਤ ਹਾਂ, ਮੇਰੇ ਲੋਕ ਸੁਰੱਖਿਅਤ ਹਨ appeared first on Daily Post Punjabi.

ਦਿਲਜੀਤ ਮਗਰੋਂ ਹੁਣ AP ਢਿੱਲੋਂ ਕਰਨਗੇ ‘ਕੋਚੈਲਾ 2024’ ‘ਚ ਪਰਫਾਰਮ, ਅਜਿਹਾ ਕਰਨ ਵਾਲੇ ਬਣੇ ਦੂਜੇ ਭਾਰਤੀ ਕਲਾਕਾਰ
ਪੰਜਾਬੀ ਮਿਊਜ਼ਿਕ ਦੀ ਪ੍ਰਸਿੱਧੀ ਪੂਰੀ ਦੁਨੀਆ ਵਿੱਚ ਦਿਨੋਂ-ਦਿਨ ਵੱਧ ਰਹੀ ਹੈ। ਪਿਛਲੇ ਸਾਲ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕੋਚੈਲਾ ਮਿਊਜ਼ਿਕ ਫੈਸਟੀਵਲ ਵਿੱਚ ਲਾਈਵ ਪਰਫਾਰਮ ਕੀਤਾ ਸੀ। ਜਿਸ ਤੋਂ ਬਾਅਦ ਦਿਲਜੀਤ ਅਜਿਹਾ ਕਰਨ ਵਾਲੇ ਪਹਿਲੇ ਪੰਜਾਬੀ ਤੇ ਭਾਰਤੀ ਕਲਾਕਾਰ ਬਣੇ ਸੀ। ਇਸ ਤੋਂ ਬਾਅਦ ਹੁਣ AP ਢਿੱਲੋਂ ਪੰਜਾਬੀਆਂ ਦਾ ਮਾਣ ਵਧਾਉਣ ਜਾ ਰਿਹਾ ਹੈ।

Punjabi singer AP Dhillon to perform

ਦੱਸ ਦੇਈਏ ਕਿ ਏਪੀ ਢਿੱਲੋਂ ਦਿਲਜੀਤ ਦੋਸਾਂਝ ਤੋਂ ਬਾਅਦ ਦੂਜੇ ਭਾਰਤੀ ਕਲਾਕਾਰ ਬਣਨਗੇ ਜੋ ਕੋਚੈਲਾ ਵਿੱਚ ਲਾਈਵ ਪਰਫਾਰਮ ਕਰਨਗੇ । ਇਸ ਸਬੰਧੀ ਕੋਚੈਲਾ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਸਾਂਝੀ ਕਰ ਜਾਣਕਾਰੀ ਦਿੱਤੀ ਗਈ ਹੈ। ਕੋਚੈਲਾ ਵੱਲੋਂ ਸਾਂਝੀ ਕੀਤੀ ਗਈ ਪੋਸਟ ਮੁਤਾਬਕ ਏਪੀ ਢਿੱਲੋਂ 14 ਅਪ੍ਰੈਲ ਤੇ 21 ਅਪ੍ਰੈਲ ਨੂੰ ਲਾਈਵ ਪਰਫਾਰਮ ਕਰਨਗੇ।

ਇਹ ਵੀ ਪੜ੍ਹੋ: ਚੰਡੀਗੜ੍ਹ ‘ਚ ਮੇਅਰ ਦੀ ਚੋਣ ਅਚਾਨਕ ਮੁਲਤਵੀ, ਚੋਣ ਅਧਿਕਾਰੀ ਦੀ ਖਰਾਬ ਸਿਹਤ ਦਾ ਦਿੱਤਾ ਹਵਾਲਾ

ਗੌਰਤਲਬ ਹੈ ਕਿ ਦਿਲਜੀਤ ਦੋਸਾਂਝ ਤੋਂ ਬਾਅਦ ਹੁਣ ਏਪੀ ਢਿੱਲੋਂ ਦੂਜੇ ਪੰਜਾਬੀ ਕਲਾਕਾਰ ਬਣ ਗਏ ਹਨ, ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਦਰਜ ਹੋਇਆ ਹੈ। ਕੋਚੈਲਾ 2024 ਵਿੱਚ ਬਹੁਤ ਸਾਰੇ ਦਿੱਗਜ ਇੰਟਰਨੈਸ਼ਨਲ ਕਲਾਕਾਰ ਪਰਫਾਰਮ ਕਰਨਗੇ । ਇਨ੍ਹਾਂ ਕਲਾਕਾਰਾਂ ਵਿੱਚ ਲਾਨਾ ਡੇਲ ਰੇ, ਟਾਈਲਰ ਦ ਕ੍ਰੀਏਟਰ, ਦੋਜਾ ਕੈਟ ਸਣੇ ਕਈ ਇੰਟਰਨੈਸ਼ਨਲ ਕਲਾਕਾਰ ਲਾਈਵ ਪਰਫਾਰਮ ਕਰਨਗੇ ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਦਿਲਜੀਤ ਮਗਰੋਂ ਹੁਣ AP ਢਿੱਲੋਂ ਕਰਨਗੇ ‘ਕੋਚੈਲਾ 2024’ ‘ਚ ਪਰਫਾਰਮ, ਅਜਿਹਾ ਕਰਨ ਵਾਲੇ ਬਣੇ ਦੂਜੇ ਭਾਰਤੀ ਕਲਾਕਾਰ appeared first on Daily Post Punjabi.

ਪੰਜਾਬੀ ਗਾਇਕ AP Dhillon ਦੀ ਡਾਕੂਮੈਂਟਰੀ 18 ਅਗਸਤ ਨੂੰ ਐਮਾਜ਼ਾਨ ਪ੍ਰਾਈਮ ‘ਤੇ ਹੋਵੇਗੀ ਰਿਲੀਜ਼
AP Dhillon Documentary Series: ਪੰਜਾਬੀ ਗਾਇਕ ਏਪੀ ਢਿੱਲੋਂ ਦੇ ਦੁਨੀਆ ਭਰ ਵਿੱਚ ਪ੍ਰਸ਼ੰਸਕ ਹਨ। ਉਹ ਗੀਤ ਆਪਣੇ ਕਰਕੇ ਪ੍ਰਸ਼ੰਸਕਾਂ ਵਿੱਚ ਛਾਏ ਰਹਿੰਦੇ ਹਨ। ਏਪੀ ਢਿੱਲੋਂ ਦੇ ਗੀਤਾਂ ਨੂੰ ਸੋਸ਼ਲ ਮੀਡੀਆ ‘ਤੇ ਲੱਖਾਂ ਵਿਊਜ਼ ਮਿਲਦੇ ਹਨ। ਲੱਖਾਂ ਪ੍ਰਸ਼ੰਸਕ ਉਸ ਦੇ ਸੰਗੀਤ ਸਮਾਰੋਹਾਂ ਵਿੱਚ ਇਕੱਠੇ ਹੁੰਦੇ ਹਨ। ਉਂਝ ਏਪੀ ਢਿੱਲੋਂ ਨੇ ਵੀ ਇਸ ਮੁਕਾਮ ਤੱਕ ਪਹੁੰਚਣ ਲਈ ਸਖ਼ਤ ਮਿਹਨਤ ਕੀਤੀ ਹੈ।

AP Dhillon Documentary Series

ਏ.ਪੀ. ਢਿੱਲੋਂ ਦੇ ਪ੍ਰਸ਼ੰਸਕਾਂ ਨੂੰ ਜਲਦ ਹੀ ਉਸ ਦੇ ਸੰਘਰਸ਼ ਦੀ ਅਣਕਹੀ ਕਹਾਣੀ ਦੇਖਣ ਨੂੰ ਮਿਲੇਗੀ। ਐਮਾਜ਼ਾਨ ਪ੍ਰਾਈਮ ਵੀਡੀਓ ਨੇ ਉਨਾਂ ਦੀ ਡਾਕੂਮੈਂਟਰੀ ਸੀਰੀਜ਼ ਦਾ ਐਲਾਨ ਕੀਤਾ ਹੈ। ਓਟੀਟੀ ਪਲੇਟਫਾਰਮ ਨੇ ਬੁੱਧਵਾਰ ਨੂੰ ਏਪੀ ਢਿੱਲੋਂ: ਫਸਟ ਆਫ ਏ ਕਾਇਨਡ ਸਿਰਲੇਖ ਵਾਲੀ ਡਾਕੂਮੈਂਟਰੀ ਦੀ ਘੋਸ਼ਣਾ ਕੀਤੀ ਅਤੇ ਇੱਕ ਵੀਡੀਓ ਵੀ ਸਾਂਝਾ ਕੀਤਾ। ਇਸ ਵੀਡੀਓ ਵਿੱਚ ਏਪੀ ਢਿੱਲੋਂ ਗਿਟਾਰ ਵਜਾਉਂਦੇ ਅਤੇ ਗਾਉਂਦੇ ਨਜ਼ਰ ਆ ਰਹੇ ਹਨ। ਏ.ਪੀ. ਢਿੱਲੋਂ: ਫਸਟ ਆਫ ਏ ਕਾਇਨਡ ਜੈ ਅਹਿਮਦ ਦੁਆਰਾ ਨਿਰਦੇਸ਼ਤ ਚਾਰ ਭਾਗਾਂ ਦੀ ਡਾਕੂਮੈਂਟਰੀ ਸੀਰੀਜ਼ ਹੈ। ਡਾਕੂਮੈਂਟਰੀ ਅੰਮ੍ਰਿਤਪਾਲ ਸਿੰਘ ਢਿੱਲੋਂ ਦੇ ਸਫ਼ਰ ਨੂੰ ਦਰਸਾਉਂਦੀ ਹੈ, ਜਿਸ ਨੂੰ ਅੱਜ ਦੁਨੀਆਂ ਭਰ ਵਿੱਚ ਏ.ਪੀ. ਢਿੱਲੋਂ ਵਜੋਂ ਜਾਣਿਆ ਜਾਂਦਾ ਹੈ। ਇਹ ਸੀਰੀਜ਼ ਗੁਰਦਾਸਪੁਰ, ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ ਪਹਾੜਾਂ ਤੱਕ ਉਸਦੀ ਯਾਤਰਾ ਨੂੰ ਦਰਸਾਉਂਦੀ ਹੈ, ਜਿੱਥੇ ਉਹ ਇੱਕ ਮਸ਼ਹੂਰ ਗਲੋਬਲ ਸੰਗੀਤ ਸਨਸਨੀ ਬਣ ਗਿਆ ਸੀ।

You know his music but not the man. This was AP Dhillon’s last night in India before he made the career defining move to Canada. With big dreams to achieve, little did he know about the challenges ahead, from cultural differences to language barriers. But he moved past every… pic.twitter.com/UmzQ6vSRLg
— prime video IN (@PrimeVideoIN) August 2, 2023

ਇਹ ਸੀਰੀਜ਼ ਗਾਇਕ ਦੇ ਜੀਵਨ, ਪ੍ਰੇਰਨਾਵਾਂ ਅਤੇ ਸਫ਼ਰ ਬਾਰੇ ਗੱਲ ਕਰਦੀ ਹੈ, ਦਰਸ਼ਕਾਂ ਨੂੰ ਸਟੇਜ ‘ਤੇ ਅਤੇ ਬਾਹਰ, ਢਿੱਲੋਂ ਦੀ ਦੁਨੀਆ ਵਿੱਚ ਡੂੰਘਾਈ ਨਾਲ ਲੈ ਜਾਂਦੀ ਹੈ। ਡਾਕੂਮੈਂਟਰੀ ਏਪੀ ਢਿੱਲੋਂ: ਫਸਟ ਆਫ ਏ ਕਾਇਨਡ 18 ਅਗਸਤ ਨੂੰ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ ਸਟ੍ਰੀਮ ਕੀਤੀ ਜਾਵੇਗੀ। ਅਪਰਨਾ ਪੁਰੋਹਿਤ, ਇੰਡੀਆ ਓਰੀਜਨਲਜ਼, ਪ੍ਰਾਈਮ ਵੀਡੀਓ ਦੀ ਮੁਖੀ ਨੇ ਕਿਹਾ, “ਜਿੱਤ ਅਤੇ ਸਫ਼ਲਤਾ ਦੀਆਂ ਕਹਾਣੀਆਂ ਹਮੇਸ਼ਾ ਦਰਸ਼ਕਾਂ ਨਾਲ ਗੂੰਜਦੀਆਂ ਰਹਿਣਗੀਆਂ। ਏ.ਪੀ. ਢਿੱਲੋਂ ਦੀ ਸਵੈ-ਨਿਰਮਿਤ ਸੁਪਰਸਟਾਰਡਮ ਤੱਕ ਦੀ ਯਾਤਰਾ ਦਿਲਚਸਪ ਅਤੇ ਪ੍ਰੇਰਨਾਦਾਇਕ ਹੈ।

The post ਪੰਜਾਬੀ ਗਾਇਕ AP Dhillon ਦੀ ਡਾਕੂਮੈਂਟਰੀ 18 ਅਗਸਤ ਨੂੰ ਐਮਾਜ਼ਾਨ ਪ੍ਰਾਈਮ ‘ਤੇ ਹੋਵੇਗੀ ਰਿਲੀਜ਼ appeared first on Daily Post Punjabi.