Apologizes to teachers Archives - Daily Post Punjabi

ਟੀਚਰ ਸਾਡੇ ਗੁਰੂ ਨੇ… ਵਿਧਾਇਕ ਜੌੜਾਮਾਜਰਾ ਦਾ U-Turn ! ਆਪਣੇ ਬਿਆਨ ਲਈ ਅਧਿਆਪਕਾਂ ਤੋਂ ਮੰਗੀ ਮੁਆਫ਼ੀ
ਪਿਛਲੇ ਦਿਨੀ ਸਮਾਣਾ ਦੇ ਇੱਕ ਸਕੂਲ ਵਿੱਚ ਸਾਬਕਾ ਸਿਹਤ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਅਧਿਆਪਕਾਂ ਨੂੰ ਝਾੜ ਪਾਈ ਗਈ ਸੀ। ਹੁਣ ਇਸ ਮਾਮਲੇ ਵਿੱਚ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਯੂ-ਟਰਨ ਲੈਂਦੇ ਨਜ਼ਰ ਆਏ। MLA ਜੌੜਾਮਾਜਰਾ ਨੇ ਆਪਣੇ ਵੱਲੋਂ ਦਿੱਤੇ ਬਿਆਨ ਲਈ ਅਧਿਆਪਕਾਂ ਤੋਂ ਮੁਆਫ਼ੀ ਮੰਗੀ ਹੈ ਅਤੇ ਕਿਹਾ ਕਿ ਟੀਚਰ ਸਾਡੇ ਗੁਰੂ ਨੇ, ਮੇਰਾ ਮਕਸਦ ਕਿਸੇ ਵੀ ਅਧਿਆਪਕ ਨੂੰ ਠੇਸ ਪਹੁੰਚਾਉਣਾ ਨਹੀਂ ਸੀ।

MLA ਚੇਤਨ ਸਿੰਘ ਜੌੜਾਮਾਜਰਾ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਦਾ ਇਰਾਦਾ ਕਿਸੇ ਦੀ ਅਧਿਆਪਕ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਟੀਚਰ ਸਾਡੇ ਗੁਰੂ ਨੇ, ਉਨ੍ਹਾਂ ਨੇ ਹੀ ਸਾਨੂੰ ਸੇਧ ਦੇਣੀ ਹੈ। ਜੇਕਰ ਕਿਸੇ ਟੀਚਰ ਨੂੰ ਉਹਨਾਂ ਦੀ ਕੀਤੀ ਟਿੱਪਣੀ ਤੋਂ ਦੁੱਖ ਲੱਗਿਆ ਹੈ ਤਾਂ ਉਹ ਮੁਆਫ਼ੀ ਮੰਗਦੇ ਹਨ। ਟੀਚਰ ਵਰਗ ਹਮੇਸ਼ਾ ਤੋਂ ਹੀ ਸਾਡੇ ਲਈ ਸਤਿਕਾਰਯੋਗ ਰਿਹਾ ਹੈ।

ਇਹ ਵੀ ਪੜ੍ਹੋ : ਕਿਸਾਨ ਆਗੂ ਡੱਲੇਵਾਲ ਬਰਨਾਲਾ ਦੇ ਹਸਪਤਾਲ ‘ਤੋਂ ਡਿਸਚਾਰਜ, ਡਾਕਟਰਾਂ ਨੇ 4 ਦਿਨਾਂ ਬਾਅਦ ਦਿੱਤੀ ਛੁੱਟੀ

ਦੱਸ ਦੇਈਏ ਕਿ ਜੌੜਾਮਾਜਰਾ ਵੱਲੋਂ ਅਧਿਆਪਕਾਂ ਦੀ ਕੀਤੀ ਝਾੜ ਝੰਬ ਤੋਂ ਬਾਅਦ ਬੀਤੇ ਕੱਲ੍ਹ ਡੈਮੋਕਰੇਟਿਕ ਟੀਚਰ ਫਰੰਟ ਦੁਆਰਾ ਇਹ ਗੱਲ ਕਹੀ ਗਈ ਸੀ ਕਿ ਜੇਕਰ ਚੇਤਨ ਸਿੰਘ ਜੌੜਾਮਾਜਰਾ ਦੁਆਰਾ ਮੁਆਫ਼ੀ ਨਹੀਂ ਮੰਗੀ ਜਾਂਦੀ ਤਾਂ ਉਹਨਾਂ ਵੱਲੋਂ ਦੋ ਦਿਨਾਂ ਬਾਅਦ ਪੰਜਾਬ ਭਰ ਦੇ ਟੀਚਰਾਂ ਦੁਆਰਾ ਪੁਤਲੇ ਫੂਕੇ ਜਾਣਗੇ ਜਿਸ ਤੋਂ ਬਾਅਦ ਅੱਜ ਚੇਤਨ ਸਿੰਘ ਜੌੜੇ ਮਾਜਰਾ ਨੇ ਮੁਆਫ਼ੀ ਮੰਗ ਲਈ ਹੈ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਟੀਚਰ ਸਾਡੇ ਗੁਰੂ ਨੇ… ਵਿਧਾਇਕ ਜੌੜਾਮਾਜਰਾ ਦਾ U-Turn ! ਆਪਣੇ ਬਿਆਨ ਲਈ ਅਧਿਆਪਕਾਂ ਤੋਂ ਮੰਗੀ ਮੁਆਫ਼ੀ appeared first on Daily Post Punjabi.