appeal people to donate Archives - Daily Post Punjabi

ਡਾਕਟਰਾਂ ਨੂੰ ਨਹੀਂ ਹੋਵੇਗੀ ਇਸ ਚੀਜ ਦੀ ਕਮੀ, ਸੋਨਾਕਸ਼ੀ ਸਿਨਹਾ ਨੇ ਸ਼ੁਰੂ ਕੀਤਾ ਨੇਕ ਕੰਮ
sonakshi doctor ppe kits:ਕੋਰੋਨਾ ਦੀ ਮਹਾ ਜੰਗ ਵਿੱਚ ਹਰ ਕਿਸੇ ਦਾ ਯੋਗਦਾਨ ਮਾਇਨੇ ਰੱਖਦਾ ਹੈ। ਇੱਕ ਛੋਟੀ ਮਦਦ ਨਾਲ ਵੀ ਵੱਡਾ ਪਰਿਵਰਤਨ ਲਿਆਇਆ ਜਾ ਸਕਦਾ ਹੈ। ਇਸ ਗੱਲ ਨੂੰ ਸਮਝ ਲਿਆ ਹੈ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ। ਜਿਨ੍ਹਾਂ ਨੇ ਹੁਣ ਡਾਕਟਰਾਂ ਦੀ ਮਦਦ ਕਰਨ ਬਾਰੇ ਸੋਚ ਲਿਆ ਹੈ। ਸੋਨਾਕਸ਼ੀ ਨੇ ਡਾਕਟਰਾਂ ਨੂੰ PPE ਕਿੱਟ ਦੇਣ ਦਾ ਐਲਾਨ ਕੀਤਾ ਹੈ।

ਸੋਨਾਕਸ਼ੀ ਨੇ ਇੱਕ ਵੱਡੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਮਨੀਸ਼ ਮੁੰਦਰਾ, ਅਤੁਲ ਕਾਸਬੇਕਰ ਦੇ ਨਾਲ ਹੱਥ ਮਿਲਾਇਆ ਹੈ ਅਤੇ ਉਨ੍ਹਾਂ ਦੇ ਨਾਲ ਮਿਲ ਕੇ ਡਾਕਟਰਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋਨਾਕਸ਼ੀ ਨੇ ਵੀਡੀਓ ਦੇ ਜ਼ਰੀਏ ਆਪਣੇ ਫੈਨਜ਼ ਨੂੰ ਵੀ ਇਸ ਮੁਸ਼ਕਿਲ ਘੜੀ ਵਿੱਚ ਕਰੋਨਾ ਵਾਰੀਅਰਸ ਦੀ ਮਦਦ ਕਰਨ ਦੀ ਗੱਲ ਕਹੀ ਹੈ। ਸੋਨਾਕਸ਼ੀ ਕਹਿੰਦੀ ਹੈ ਕਿ ਇਸ ਸਮੇਂ ਅਸੀ ਮੁਸ਼ਕਿਲ ਸਮੇਂ ਵਿੱਚ ਜੂਝ ਰਹੇ ਹਾਂ। ਇੱਥੇ ਕੋਰੋਨਾ ਦੇ ਖਿਲਾਫ ਵੱਡੀ ਜੰਗ ਜਾਰੀ ਹੈ। ਅਜਿਹੇ ਵਿੱਚ ਖ਼ਬਰਾਂ ਹਨ ਕਿ ਸਾਡੇ ਡਾਕਟਰਾਂ ਨੂੰ ਕਿੱਟਾਂ ਦੀ ਕਮੀ ਹੋ ਰਹੀ ਹੈ ਅਜਿਹੇ ਵਿੱਚ ਜੇਕਰ ਕਿਸੇ ਇੱਕ ਡਾਕਟਰ ਨੂੰ ਕੋਰੋਨਾ ਹੋ ਜਾਵੇ ਤਾਂ ਕਈ ਡਾਕਟਰ ਅਤੇ ਨਰਸ ਨੂੰ ਕੁਆਰੰਟਾਇਨ ਕਰਨਾ ਪਵੇਗਾ ਅਜਿਹੇ ਵਿੱਚ ਸਾਡਾ ਇਲਾਜ ਕੌਣ ਕਰੇਗਾ।

ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਲਾਕਡਾਊਨ ਲਗਾਇਆ ਹੋਇਆ ਹੈ। ਅਜਿਹੇ ਵਿੱਚ ਜਨਤਾ ਆਪਣੇ ਘਰਾਂ ਵਿੱਚ ਬੰਦ ਹੈ। ਇਹ ਮੌਕਾ ਹੈ ਜਦੋਂ ਆਮ ਜਨਤਾ ਤੋਂ ਲੈ ਕੇ ਬਾਲੀਵੁੱਡ ਸਟਾਰਸ ਵੀ ਆਪਣੀ ਆਮ ਜ਼ਿੰਦਗੀ ਨੂੰ ਯਾਦ ਕਰ ਰਹੇ ਹਨ। ਕੁਝ ਅਜਿਹਾ ਹੀ ਹਾਲ ਸੋਨਾਕਸ਼ੀ ਸਿਨਹਾ ਦਾ ਵੀ ਹੈ। ਜਿਨ੍ਹਾਂ ਨੂੰ ਲਾਕਡਾਊਨ ਵਿੱਚ ਗੱਡੀ ਵਿੱਚ ਘੁੰਮਦੇ ਅਤੇ ਟਰੈਵਲ ਕਰਨ ਦੇ ਦਿਨ ਯਾਦ ਆ ਰਹੇ ਹਨ। ਇਸ ਕਮੀ ਨੂੰ ਕੁਝ ਹੱਦ ਤੱਕ ਦੂਰ ਕਰਨ ਦੇ ਲਈ ਸੋਨਾਕਸ਼ੀ ਪਾਰਕ ਵਿੱਚ ਖੜ੍ਹੀ ਗੱਡੀ ਵਿੱਚ ਜਾ ਕੇ ਬੈਠ ਗਈ। ਸੋਨਾਕਸ਼ੀ ਨੇ ਟਵਿੱਟਰ ‘ਤੇ ਆਪਣੀ ਇੱਕ ਸੈਲਫੀ ਸ਼ੇਅਰ ਕੀਤੀ। ਜਿਸ ਵਿੱਚ ਉਨ੍ਹਾਂ ਨੇ ਚਿੱਟੇ ਰੰਗ ਦੀ ਟੀਸ਼ਰਟ ਪਾਈ ਅਤੇ ਧੁੱਪ ਵਿੱਚ ਚਸ਼ਮਿਆਂ ਦੇ ਨਾਲ ਕਾਰ ਦੇ ਅੰਦਰ ਬੈਠੇ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸੋਨਾਕਸ਼ੀ ਨੇ ਕੈਪਸ਼ਨ ਵਿੱਚ ਲਿਖਿਆ ਹੈ ਕੁਆਰੰਟਾਈਨ ਦਾ 34ਵਾਂ ਦਿਨ। ਅੱਜ ਆਪਣੀ ਪਾਰਕ ਕੀਤੀ ਗਈ ਗੱਡੀ ਵਿੱਚ ਜਾ ਬੈਠੀ। ਸਿਰਫ ਇਹ ਯਾਦ ਕਰਨ ਦੇ ਲਈ ਕਿ ਕਿਵੇਂ ਮਹਿਸੂਸ ਹੁੰਦਾ ਹੈ।

ਅਜਿਹੇ ਵਿੱਚ ਯੂਜ਼ਰਸ ਸੋਨਾਕਸ਼ੀ ਸਿਨਹਾ ਦਾ ਮਜ਼ਾਕ ਉਡਾਉਣ ਵੱਧ ਪਿੱਛੇ ਨਹੀਂ ਰਹੇ। ਕੁਝ ਨੇ ਕਿਹਾ ਮੈਡਮ ਘਰ ਵਿੱਚ ਰਹੋ। ਉੱਥੇ ਕੁਝ ਨੇ ਇਸ ਗੱਲ ‘ਤੇ ਧਿਆਨ ਦਿੱਤਾ ਕਿ ਸੋਨਾਕਸ਼ੀ ਨੇ ਇੱਕ ਹੀ ਪੋਸਟ ਨੂੰ ਦੋ ਵਾਰ ਸ਼ੇਅਰ ਕਰ ਦਿੱਤਾ। ਉੱਥੇ ਇੱਕ ਕਈ ਯੂਜ਼ਰਸ ਹਨ ਜੋ ਰਾਮਾਇਣ ਨੂੰ ਲੈ ਕੇ ਸੋਨਾਕਸ਼ੀ ਦਾ ਮਜ਼ਾਕ ਉਡਾਣ ਵਿੱਚ ਲੱਗੇ ਹੋਏ ਹਨ।

The post ਡਾਕਟਰਾਂ ਨੂੰ ਨਹੀਂ ਹੋਵੇਗੀ ਇਸ ਚੀਜ ਦੀ ਕਮੀ, ਸੋਨਾਕਸ਼ੀ ਸਿਨਹਾ ਨੇ ਸ਼ੁਰੂ ਕੀਤਾ ਨੇਕ ਕੰਮ appeared first on Daily Post Punjabi.