Appeal To·Mark Zuckerberg Archives - Daily Post Punjabi

ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਨੇ ਮਾਰਕ ਜ਼ਕਰਬਰਗ ਨੂੰ ਕਰ ਦਿੱਤੀ ਇਹ ਖ਼ਾਸ ਅਪੀਲ
Diljit Dosanjh Appeal WhatsApp: ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹਨ। ਉਹ ਕੋਚੇਲਾ ਪਰਫਾਰਮੈਂਸ ਤੋਂ ਬਾਅਦ ਗਲੋਬਲ ਆਈਕਨ ਬਣ ਕੇ ਉੱਭਰੇ ਹਨ। ਇਸ ਦੇ ਨਾਲ ਨਾਲ ਦਿਲਜੀਤ ਆਪਣੇ ਸ਼ਰਾਰਤ ਭਰੇ ਅੰਦਾਜ਼ ਕਰਕੇ ਵੀ ਸੁਰਖੀਆਂ ‘ਚ ਰਹਿੰਦੇ ਹਨ। ਹਾਲ ਹੀ ‘ਚ ਦਿਲਜੀਤ ਨੇ ਆਪਣੇ ਵਟ੍ਹਸਐਪ ਗਰੁੱਪ ‘ਤੇ ਇੱਕ ਵਾਇਸ ਨੋਟ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਵਟ੍ਹਸਐਪ ਦੇ ਮਾਲਕ ਮਾਰਕ ਜ਼ਕਰਬਰਗ ਨੂੰ ਆਪਣੀ ਸ਼ਕਾਇਤ ਤਾਂ ਦਰਜ ਕਰਵਾਈ ਹੀ, ਤੇ ਨਾਲ ਹੀ ਵਟ੍ਹਸਐਪ ਦੀ ਕਮਾਨ ਵੀ ਆਪਣੇ ਹੱਥਾਂ ‘ਚ ਮੰਗੀ ਹੈ।

Diljit Dosanjh Appeal WhatsApp

ਦਿਲਜੀਤ ਨੇ ਅੱਧੀ ਰਾਤ ਨੂੰ ਵਟ੍ਹਸਐਪ ਗਰੁੱਪ ‘ਤੇ ਵਾਇਸ ਨੋਟ ਸੈਂਡ ਕਰਕੇ ਫੈਨਜ਼ ਦਾ ਹਾਲ ਚਾਲ ਪੁੱਛਿਆ। ਦਿਲਜੀਤ ਨੇ ਕਿਹਾ ਕਿ “ਅਜਿਹੇ ਗਰੁੱਪ ਦਾ ਕੀ ਫਾਇਦਾ, ਜਦੋਂ ਫੈਨਜ਼ ਹੀ ਜਵਾਬ ਨਹੀਂ ਦੇ ਸਕਦੇ। ਮੈਂ ਵਟ੍ਹਸਐਪ ਵਾਲਿਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਨੂੰ ਬਦਲਿਆ ਜਾਵੇ ਤੇ ਲੋਕਾਂ ਲਈ ਰਿਪਲਾਈ ਦਾ ਆਪਸ਼ਨ ਵੀ ਰੱਖਿਆ ਜਾਵੇ। ਮੈਂ ਵਟ੍ਹਸਐਪ ਨੂੰ ਅਪੀਲ ਕਰਦਾ ਹਾਂ ਕਿ ਮੈਨੂੰ ਆਪਣਾ ਮੀਡੀਆ ਐਡਵਾਈਜ਼ਰ ਰੱਖੋ, ਮੈਂ ਤੁਹਾਨੂੰ ਦੱਸਾਂ ਕਿ ਕਿਵੇਂ ਵਟ੍ਹਸਐਪ ਨੂੰ ਪ੍ਰਮੋਟ ਕਰਨਾ।”

ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਨੇ ਹਾਲ ਹੀ ‘ਚ ਆਪਣਾ 41ਵਾਂ ਜਨਮਦਿਨ ਮਨਾਇਆ ਹੈ। ਉਨ੍ਹਾਂ ਨੇ ਆਪਣੇ ਜਨਮਦਿਨ ਦੇ ਮੌਕੇ ‘ਤੇ ਨਵਾਂ ਗੀਤ ‘ਲਵ ਯਾ’ ਰਿਲੀਜ਼ ਕੀਤਾ ਸੀ, ਜਿਸ ਨੂੰ ਕਾਫੀ ਜ਼ਿਆਦਾ ਕੀਤਾ ਗਿਆ। ਇਸ ਗੀਤ ‘ਚ ਦਿਲਜੀਤ ਟੀਵੀ ਦੀ ਨਾਗਿਨ ਯਾਨਿ ਅਦਾਕਾਰਾ ਮੌਨੀ ਰਾਏ ਨਾਲ ਰੋਮਾਂਸ ਕਰਦੇ ਨਜ਼ਰ ਆਏ ਸੀ। ਇਸ ਦੇ ਨਾਲ ਨਾਲ ਦਿਲਜੀਤ ਇਸ ਸਾਲ ਫਿਲਮ ‘ਚਮਕੀਲਾ’ ਤੇ ‘ਰੰਨਾਂ ‘ਚ ਧੰਨਾ’ ‘ਚ ਵੀ ਨਜ਼ਰ ਆਉਣ ਵਾਲੇ ਹਨ। ਇਹ ਫਿਲਮਾਂ 2024 ‘ਚ ਹੀ ਰਿਲੀਜ਼ ਹੋਣ ਜਾ ਰਹੀਆਂ ਹਨ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਨੇ ਮਾਰਕ ਜ਼ਕਰਬਰਗ ਨੂੰ ਕਰ ਦਿੱਤੀ ਇਹ ਖ਼ਾਸ ਅਪੀਲ appeared first on Daily Post Punjabi.