Apple Cider Vinegar benefits Archives - Daily Post Punjabi

ਭਾਰ ਤੇ ਢਿੱਡ ਦੀ ਚਰਬੀ ਨੂੰ ਘੱਟ ਕਰਨ ਲਈ ਇਨ੍ਹਾਂ 3 ਤਰੀਕਿਆਂ ਨਾਲ ਕਰੋ ਸੇਬ ਦੇ ਸਿਰਕੇ ਦੀ ਵਰਤੋਂ
ਸੇਬ ਦਾ ਸਿਰਕਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਭਾਰ ਘਟਾਉਣ ਲਈ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ। ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਸੇਬ ਦਾ ਸਿਰਕਾ ਕੀ ਹੈ ਅਤੇ ਸੇਬ ਦਾ ਸਿਰਕਾ ਕਿਵੇਂ ਬਣਾਇਆ ਜਾਂਦਾ ਹੈ। ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਵੀ ਇੱਕ ਤਰ੍ਹਾਂ ਦਾ ਸਿਰਕਾ ਹੈ ਜਿਸ ਵਿੱਚ ਸਾਈਡਰ ਮੁੱਖ ਹਿੱਸਾ ਹੁੰਦਾ ਹੈ। ਇਸ ਨੂੰ ਸੇਬ ਦੇ ਤਰਲ ਤੋਂ ਨਿਚੋੜ ਕੇ ਬਣਾਇਆ ਜਾਂਦਾ ਹੈ।

ਫਰਮੈਂਟੇਸ਼ਨ ਤੋਂ ਬਾਅਦ ਬਚੇ ਹੋਏ ਸਿਰਕੇ ਨੂੰ ਸੇਬ ਦਾ ਸਿਰਕਾ ਜਾਂ ACV ਕਿਹਾ ਜਾਂਦਾ ਹੈ। ਇੰਨਾ ਹੀ ਨਹੀਂ ਆਰਗੈਨਿਕ ਅਤੇ ਪੇਸਚੁਰਾਈਜ਼ਡ ਰੂਪ ‘ਚ ਇਸ ਨੂੰ ਐਪਲ ਸਾਈਡਰ ਵਿਨੇਗਰ ਵਿਦ ਮਦਰ ਕਿਹਾ ਜਾਂਦਾ ਹੈ। ਅਸਲ ‘ਚ ਸੇਬ ਦੇ ਸਿਰਕੇ ‘ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਜੋ ਭਾਰ ਘਟਾਉਣ ‘ਚ ਮਦਦਗਾਰ ਸਾਬਤ ਹੋ ਸਕਦੀ ਹੈ। ਤਾਂ ਆਓ ਜਾਣਦੇ ਹਾਂ ਭਾਰ ਘਟਾਉਣ ਲਈ ਸਿਰਕੇ ਦਾ ਸੇਵਨ ਕਿਵੇਂ ਕਰੀਏ।

ਭਾਰ ਘਟਾਉਣ ਲਈ ਸੇਬ ਦੇ ਸਿਰਕੇ ਦੀ ਵਰਤੋਂ ਕਿਵੇਂ ਕਰੀਏ-

1. ਪਾਣੀ ਨਾਲ- ਭਾਰ ਘਟਾਉਣ ਲਈ ਤੁਸੀਂ ਇੱਕ ਗਲਾਸ ਪਾਣੀ ਵਿੱਚ 2 ਚਮਚ ਸਿਰਕਾ ਮਿਲਾ ਕੇ ਪੀ ਸਕਦੇ ਹੋ। ਇਕ ਗੱਲ ਦਾ ਧਿਆਨ ਰੱਖੋ, ਕਦੇ ਵੀ ਖਾਲੀ ਸਿਰਕਾ ਨਾ ਪੀਓ।

2. ਜੂਸ ਦੇ ਨਾਲ- ਤੁਸੀਂ ਸਿਰਕੇ ਨੂੰ ਆਪਣੇ ਜੂਸ ‘ਚ ਮਿਲਾ ਕੇ ਵੀ ਸੇਵਨ ਕਰ ਸਕਦੇ ਹੋ। ਜੇਕਰ ਤੁਸੀਂ ਭਾਰ ਘੱਟ ਕਰਨ ਲਈ ਫਲਾਂ ਅਤੇ ਸਬਜ਼ੀਆਂ ਦਾ ਜੂਸ ਪੀਂਦੇ ਹੋ ਤਾਂ ਇਸ ‘ਚ ਸਿਰਕਾ ਮਿਲਾ ਸਕਦੇ ਹੋ।

3.ਸਲਾਦ ਦੇ ਨਾਲ- ਤੁਸੀਂ ਇਸ ਨੂੰ ਸਲਾਦ ‘ਤੇ ਛਿੜਕ ਕੇ ਵੀ ਵਰਤ ਸਕਦੇ ਹੋ। ਸਲਾਦ ‘ਤੇ ਡ੍ਰੈਸਿੰਗ ਦੇ ਤੌਰ ‘ਤੇ ਇਸ ਦੀ ਵਰਤੋਂ ਸਵਾਦ ਅਤੇ ਸਿਹਤ ਦੋਵਾਂ ਲਈ ਵਧੀਆ ਸਾਬਤ ਹੋ ਸਕਦੀ ਹੈ।

ਨੋਟ: ਸੇਬ ਦਾ ਸਿਰਕਾ ਭਾਰ ਘਟਾਉਣ ਵਿੱਚ ਬਹੁਤ ਮਦਦਗਾਰ ਹੁੰਦਾ ਹੈ। ਪਰ ਖੁਰਾਕ ਵਿੱਚ ਕੋਈ ਬਦਲਾਅ ਕਰਨ ਤੋਂ ਪਹਿਲਾਂ, ਤੁਹਾਨੂੰ ਆਪਣੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਗੁਰਦਾਸਪੁਰ ‘ਚ BDPO ਸਣੇ 6 ਮੁਅੱਤਲ, ਚੋਣ ਡਿਊਟੀ ‘ਚ ਕੁਤਾਹੀ ਵਰਤਣ ‘ਤੇ ਕੀਤੀ ਗਈ ਕਾਰਵਾਈ

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਭਾਰ ਤੇ ਢਿੱਡ ਦੀ ਚਰਬੀ ਨੂੰ ਘੱਟ ਕਰਨ ਲਈ ਇਨ੍ਹਾਂ 3 ਤਰੀਕਿਆਂ ਨਾਲ ਕਰੋ ਸੇਬ ਦੇ ਸਿਰਕੇ ਦੀ ਵਰਤੋਂ appeared first on Daily Post Punjabi.

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦਾ ਹੈ ਸੇਬ ਦਾ ਸਿਰਕਾ !
Apple Cider Vinegar benefits: ਸੇਬ ਦਾ ਸਿਰਕਾ ਕਈ ਘਰੇਲੂ ਕੰਮਾਂ ਵਿਚ ਵਰਤਿਆ ਜਾਂਦਾ ਹੈ। ਇਸ ਨੂੰ ਰਸੌਈ ਵਿਚ ਭੋਜਨ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਪੌਸ਼ਕ ਤੱਤਾਂ ਨਾਲ ਭਰਪੂਰ ਸੇਬ ਦਾ ਸਿਰਕਾ ਕਈ ਤਰੀਕਿਆਂ ਨਾਲ ਸਿਹਤ ਨੂੰ ਲਾਭ ਪਹੁੰਚਾਉਂਦਾ ਹੈ। ਸੇਬ ਦਾ ਸਿਰਕਾ ਕੁਝ ਲੋਕਾਂ ਨੂੰ ਮਾਫਕ ਨਹੀਂ ਆਉਂਦਾ। ਇਸ ਲਈ ਇਸ ਦਾ ਇਸਤੇਮਾਲ ਪਹਿਲਾਂ ਘੱਟ ਮਾਤਰਾ ਵਿਚ ਕਰਕੇ ਆਪਣੇ ਸਰੀਰ ‘ਤੇ ਇਸ ਦੇ ਅਸਰ ਨੂੰ ਜਾਂਚ ਲੈਣਾ ਚਾਹੀਦਾ ਹੈ। ਫਿਰ ਹੀ ਇਸ ਨੂੰ ਰੋਜ਼ਾਨਾ ਆਧਾਰ ‘ਤੇ ਵਰਤਿਆ ਜਾਣਾ ਚਾਹੀਦਾ ਹੈ। ਜਿਹੜੇ ਲੋਕਾਂ ਨੂੰ ਇਹ ਮਾਫਕ ਆ ਜਾਂਦਾ ਹੈ ਉਹ ਇਸ ਨੂੰ ਇਸ ਕਿਸੇ ਵੀ ਮੌਸਮ ਵਿਚ ਵਰਤ ਸਕਦੇ ਹਨ। ਤੁਸੀਂ ਸੇਬ ਦੇ ਸਿਰਕੇ ਦੀ ਥੋੜ੍ਹੀ ਮਾਤਰਾ ਨੂੰ ਪਾਣੀ ਵਿਚ ਮਿਲਾ ਕੇ ਇਸ ਦਾ ਸੇਵਨ ਕਰ ਸਕਦੇ ਹੋ ਜਾਂ ਇਸ ਨੂੰ ਸ਼ਹਿਦ ਵਿਚ ਵੀ ਮਿਲਾ ਕੇ ਲੈ ਸਕਦੇ ਹੋ। ਸੇਬ ਦਾ ਸਿਰਕਾ ਸ਼ੂਗਰ, ਕੈਂਸਰ, ਦਿਲ ਦੀਆਂ ਸਮੱਸਿਆਵਾਂ ਅਤੇ ਉੱਚ ਕੋਲੇਸਟ੍ਰੋਲ ਨੂੰ ਘਟਾਉਣ ਵਿਚ ਸਹਾਇਤਾ ਕਰਦਾ ਹੈ। ਇੱਥੇ ਜਾਣੋ ਸੇਬ ਦੇ ਸਿਰਕੇ ਦੇ ਫਾਇਦੇ

Apple Cider Vinegar benefits

ਸੇਬ ਦਾ ਸਿਰਕਾ ਢਿੱਡ ਦੀ ਚਰਬੀ ਨੂੰ ਘਟਾਉਣ ਵਿਚ ਸਹਾਇਤਾ ਕਰਦਾ ਹੈ। ਮੋਟਾਪਾ ਘਟਾਉਣ ਲਈ ਹਰ ਰਾਤ ਗਰਮ ਗਰਮ ਪਾਣੀ ਵਿਚ ਸਿਰਕਾ ਮਿਲਾ ਕੇ ਪੀਓ। ਇਹ ਬਲੱਡ ਸ਼ੂਗਰ ਨੂੰ ਕਾਬੂ ਵਿਚ ਰੱਖਦਾ ਹੈ ਜੋ ਭਾਰ ਘਟਾਉਣ ਵਿਚ ਮਦਦ ਕਰਦਾ ਹੈ।

ਸੇਬ ਦਾ ਸਿਰਕਾ ਸ਼ੂਗਰ ਨੂੰ ਕਾਬੂ ‘ਚ ਰੱਖਣ ਲਈ ਵੀ ਵਰਤਿਆ ਜਾਂਦਾ ਹੈ ਅਤੇ ਇਹ ਸ਼ੂਗਰ ਦੇ ਜੋਖਮ ਨੂੰ ਘਟਾਉਣ ਵਿਚ ਵੀ ਮਦਦ ਕਰਦਾ ਹੈ। ਹਾਲਾਂਕਿ ਸ਼ੂਗਰ ਰੋਗੀਆਂ ਲਈ ਇੱਕ ਸਿਹਤਮੰਦ ਖੁਰਾਕ ਅਤੇ ਕਸਰਤ ਜ਼ਰੂਰੀ ਹੈ ਅਤੇ ਜੇ ਇਨਸੁਲਿਨ ਜਾਂ ਕੋਈ ਹੋਰ ਦਵਾਈ ਲੈਂਦੇ ਹੋ, ਤਾਂ ਤੁਹਾਨੂੰ ਐਪਲ ਸਾਈਡਰ ਵਿਨੇਗਰ ਪੀਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ, ਕਿਉਂਕਿ ਪੋਟਾਸ਼ੀਅਮ ਦੇ ਪੱਧਰ ਘਟ ਸਕਦੇ ਹਨ।

ਸੇਬ ਦਾ ਸਿਰਕਾ ਪੀਣ ਨਾਲ ਤੁਸੀਂ ਪੇਟ ‘ਚ ਹੋਣ ਵਾਲੀ ਸੜਨ ਤੋਂ ਛੁਟਕਾਰਾ ਪਾ ਸਕਦੇ ਹੋ, ਸੋਜ ਨੂੰ ਘਟਾ ਸਕਦੇ ਹੋ ਅਤੇ ਪਾਚਨ ਸ਼ਕਤੀ ਨੂੰ ਵਧਾ ਸਕਦੇ ਹੋ। ਕਈ ਵਾਰ ਤੁਹਾਨੂੰ ਖਾਣ ਤੋਂ ਬਾਅਦ ਦਰਦ ਅਤੇ ਬੇਚੈਨੀ ਅਨੁਭਵ ਕਰਦੇ ਹੋ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਸਰੀਰ ਵਿਚ ਕੁਝ ਗਲਤ ਹੈ। ਹਾਲਾਂਕਿ ਪਾਚਨ ਲਈ ਸੇਬ ਦਾ ਸਿਰਕਾ ਪੀਣਾ ਐਸਿਡ ਦੇ ਉਤਪਾਦਨ ਨੂੰ ਵਧਾਉਣ ਵਿਚ ਸਹਾਇਤਾ ਮਿਲਦੀ ਹੈ ਅਤੇ ਇਸ ਤਰ੍ਹਾਂ ਸਰੀਰ ਵਿਚ ਸਹੀ ਪਾਚਨ ਪ੍ਰਦਾਨ ਕਰਦਾ ਹੈ।

ਸੇਬ ਦਾ ਸਿਰਕਾ ਨਾ ਸਿਰਫ ਚੰਗੀ ਸਿਹਤ ਨੂੰ ਬਣਾਈ ਰੱਖਣ ਵਿਚ ਮਦਦ ਕਰਦਾ ਹੈ, ਬਲਕਿ ਚਮੜੀ ਦੀ ਟੋਨ ਅਤੇ ਵਾਲਾਂ ਦੀ ਸਿਹਤ ਵਿਚ ਵੀ ਸੁਧਾਰ ਕਰਦਾ ਹੈ। ਇਹ ਸਿਰਕਾ ਮੁਹਾਸੇ ਘਟਾਉਂਦਾ ਹੈ, ਚਮੜੀ ਨੂੰ ਸਮੂਥ ਕਰਦਾ ਹੈ। ਇਹ ਐਂਟੀ-ਏਜਿੰਗ ਗੁਣਾਂ ਨਾਲ ਭਰਪੂਰ ਹੈ। ਵਾਲਾਂ ਦੀ ਸਿਹਤ ਵਿਚ ਸੁਧਾਰ ਕਰਦਾ ਹੈ ਅਤੇ ਵਾਲਾਂ ਦੇ ਝੜਨ ਨੂੰ ਵੀ ਘੱਟ ਕਰਦਾ ਹੈ। ਇਹ ਸਿਕਰੀ ਨੂੰ ਵੀ ਘੱਟ ਕਰਦਾ ਹੈ।

ਮੈਨਿਕਯੂਰ ਕਰਵਾਉਣ ਤੋਂ ਪਹਿਲਾਂ ਸੇਬ ਦੇ ਸਿਰਕੇ ਨੂੰ ਲਗਾ ਕੇ ਸੁੱਕਣ ਦਿਓ, ਫਿਰ ਇਸ ਪ੍ਰਕਿਰਿਆ ਵਿਚ ਨਹੁੰਆਂ ਵਿਚ ਮੌਜੂਦ ਤੇਲ ਅਸਾਨੀ ਨਾਲ ਬਾਹਰ ਆ ਜਾਂਦਾ ਹੈ ਅਤੇ ਨਹੁੰ ਦੀ ਚਮਕ ਵਧਦੀ ਹੈ।

ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਸੇਬ ਦੇ ਸਿਰਕੇ ਨੂੰ ਦਰਦ ਵਾਲੇ ਹਿੱਸੇ ‘ਤੇ ਥੋੜ੍ਹੀ ਮਾਤਰਾ ‘ਚ ਲਗਾਓ। ਇਸ ਨਾਲ ਦਰਦ ਤੋਂ ਰਾਹਤ ਮਿਲੇਗੀ। 2 ਚਮਚ ਸੇਬ ਦੇ ਸਿਰਕੇ ਵਿਚ ਇਕ ਚਮਚ ਨਾਰੀਅਲ ਦਾ ਤੇਲ ਮਿਲਾ ਕੇ ਰੋਜ਼ਾਨਾ ਇਸ ਦੀ ਮਾਲਿਸ਼ ਕਰਨ ਨਾਲ ਲਾਭ ਮਿਲੇਗਾ।

The post ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦਾ ਹੈ ਸੇਬ ਦਾ ਸਿਰਕਾ ! appeared first on Daily Post Punjabi.