Apple EV Project Shutdown Archives - Daily Post Punjabi

Apple ਨੇ ਆਪਣੇ ਇਲੈਕਟ੍ਰਿਕ ਕਾਰ ਪ੍ਰੋਜੈਕਟ ਨੂੰ ਬੰਦ ਕਰਨ ਦਾ ਕੀਤਾ ਫੈਸਲਾ, 2000 ਕਰਮਚਾਰੀ ਹੋਣਗੇ ਪ੍ਰਭਾਵਿਤ
ਅਮਰੀਕੀ ਤਕਨੀਕੀ ਕੰਪਨੀ ਐਪਲ ਨੇ ਆਪਣੇ ਇਲੈਕਟ੍ਰਿਕ ਕਾਰ ਪ੍ਰੋਜੈਕਟ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਪਿਛਲੇ ਦਹਾਕੇ ਤੋਂ ਇਸ ਪ੍ਰੋਜੈਕਟ ‘ਤੇ ਕੰਮ ਕਰ ਰਹੀ ਸੀ, ਪਰ ਅਜੇ ਤੱਕ ਕੋਈ ਭੌਤਿਕ ਪ੍ਰੋਟੋਟਾਈਪ ਤਿਆਰ ਨਹੀਂ ਕਰ ਸਕੀ ਸੀ। ਐਪਲ ਦੇ ਇਸ ਫੈਸਲੇ ਨਾਲ ਕੰਪਨੀ ਦੇ ਪਹਿਲੇ EV ਪ੍ਰੋਜੈਕਟ ‘ਟਾਈਟਨ’ ‘ਤੇ ਕੰਮ ਕਰ ਰਹੇ ਸਪੈਸ਼ਲ ਪ੍ਰੋਜੈਕਟ ਗਰੁੱਪ (SPG) ਦੇ ਕਰੀਬ 2000 ਕਰਮਚਾਰੀ ਪ੍ਰਭਾਵਿਤ ਹੋਣਗੇ।

Apple EV Project Shutdown

ਰਿਪੋਰਟਾਂ ਦੇ ਅਨੁਸਾਰ, ਇਹ ਫੈਸਲਾ ਮੰਗਲਵਾਰ ਨੂੰ ਪ੍ਰੋਜੈਕਟ ‘ਤੇ ਕੰਮ ਕਰ ਰਹੇ ਕਰਮਚਾਰੀਆਂ ਦੇ ਨਾਲ ਮੁੱਖ ਸੰਚਾਲਨ ਅਧਿਕਾਰੀ ਜੈਫ ਵਿਲੀਅਮਸ ਅਤੇ ਪ੍ਰੋਜੈਕਟ ਦੇ ਉਪ ਪ੍ਰਧਾਨ ਇੰਚਾਰਜ ਕੇਵਿਨ ਲਿੰਚ ਨੇ ਸਾਂਝਾ ਕੀਤਾ। ਦੋਵਾਂ ਕੰਪਨੀ ਦੇ ਅਧਿਕਾਰੀਆਂ ਨੇ ਕਰਮਚਾਰੀਆਂ ਨੂੰ ਦੱਸਿਆ ਕਿ SPG ਦੇ ਸਾਰੇ ਕਰਮਚਾਰੀਆਂ ਨੂੰ ਜਨਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਡਿਵੀਜ਼ਨ ਵਿੱਚ ਜੌਨ ਗਿਆਨਨੈਂਡਰੀਆ ਦੇ ਅਧੀਨ ਸ਼ਿਫਟ ਕੀਤਾ ਜਾਵੇਗਾ। ਕੰਪਨੀ ਅਜਿਹੀ ਕਾਰ ਬਣਾਉਣਾ ਚਾਹੁੰਦੀ ਸੀ ਜੋ ਵਾਇਸ ਕਮਾਂਡ ‘ਤੇ ਚੱਲੇ ਅਤੇ ਪੂਰੀ ਤਰ੍ਹਾਂ ਆਟੋਮੈਟਿਕ ਹੋਵੇ। ਇਸ ਦੇ ਲਈ 2015 ਵਿੱਚ ਸ਼ੁਰੂ ਹੋਏ ਇਸ ਪ੍ਰੋਜੈਕਟ ਵਿੱਚ ਅਰਬਾਂ ਡਾਲਰ ਦਾ ਨਿਵੇਸ਼ ਕੀਤਾ ਗਿਆ ਸੀ। ਜੇਕਰ ਇਹ ਪ੍ਰੋਜੈਕਟ ਸਫਲ ਹੁੰਦਾ ਤਾਂ ਕੰਪਨੀ 2028 ਤੱਕ ਇੱਕ ਲੱਖ ਡਾਲਰ (ਕਰੀਬ 82.90 ਲੱਖ ਰੁਪਏ) ਦੀ ਕੀਮਤ ‘ਤੇ ਕਾਰ ਨੂੰ ਲਾਂਚ ਕਰ ਸਕਦੀ ਸੀ। ਐਪਲ ਨੇ ਆਪਣੀ ਪਹਿਲੀ ਈਵੀ ਦੀ ਲਾਂਚ ਮਿਤੀ ਨੂੰ 2019, 2020, 2026 ਅਤੇ 2028 ਲਈ ਰੀ-ਸ਼ਡਿਊਲ ਕੀਤਾ ਸੀ।

ਰਿਪੋਰਟ ਮੁਤਾਬਕ ਕੰਪਨੀ ਦਾ ਬੋਰਡ CEO ਟਿਮ ਕੁੱਕ ‘ਤੇ ਵੀ ਦਬਾਅ ਪਾ ਰਿਹਾ ਸੀ ਕਿ ਉਹ ਇਸ ਪ੍ਰਾਜੈਕਟ ‘ਤੇ ਜਲਦ ਕੋਈ ਠੋਸ ਯੋਜਨਾ ਤਿਆਰ ਕਰਨ ਜਾਂ ਇਸ ਪ੍ਰਾਜੈਕਟ ਨੂੰ ਬੰਦ ਕਰ ਦੇਣ। ਅਮਰੀਕੀ ਤਕਨੀਕੀ ਕੰਪਨੀ ਐਪਲ ਆਪਣੀ ਪਹਿਲੀ ਇਲੈਕਟ੍ਰਿਕ ਕਾਰ 2028 ‘ਚ ਲਾਂਚ ਕਰੇਗੀ। ਇਸ ਤੋਂ ਪਹਿਲਾਂ, ਕੰਪਨੀ ਪੂਰੀ ਤਰ੍ਹਾਂ ਆਟੋਮੋਟਿਵ ਡਰਾਈਵ ਵਿਕਲਪ ਦੇ ਨਾਲ 2026 ਵਿੱਚ ਸਟੀਅਰਿੰਗ ਵ੍ਹੀਲ ਤੋਂ ਬਿਨਾਂ ਇੱਕ EV ਨੂੰ ਮਾਰਕੀਟ ਵਿੱਚ ਲਾਂਚ ਕਰਨ ਜਾ ਰਹੀ ਸੀ। ਬਲੂਮਬਰਗ ਦੀ ਰਿਪੋਰਟ ਮੁਤਾਬਕ ਕੰਪਨੀ ਨੇ ਆਪਣੀ ਲਾਂਚਿੰਗ ਰਣਨੀਤੀ ‘ਚ ਬਦਲਾਅ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post Apple ਨੇ ਆਪਣੇ ਇਲੈਕਟ੍ਰਿਕ ਕਾਰ ਪ੍ਰੋਜੈਕਟ ਨੂੰ ਬੰਦ ਕਰਨ ਦਾ ਕੀਤਾ ਫੈਸਲਾ, 2000 ਕਰਮਚਾਰੀ ਹੋਣਗੇ ਪ੍ਰਭਾਵਿਤ appeared first on Daily Post Punjabi.