apple i phone Archives - Daily Post Punjabi

PLI ਸਕੀਮ ਤਹਿਤ ਚੀਨ ਛੱਡ ਭਾਰਤ ‘ਚ ਆਈਪੈਡ ਬਣਾਉਣ ਦੀ ਤਿਆਰੀ ‘ਚ ਐਪਲ
Apple to shift from China: ਪ੍ਰੋਡਕਸ਼ਨ ਬੇਸਡ ਇੰਸੈਂਟਿਵ (ਪੀ.ਐਲ.ਆਈ.) ਯੋਜਨਾ ਦਾ ਮੇਕ ਇਨ ਇੰਡੀਆ ਮੁਹਿੰਮ ‘ਤੇ ਵੱਡਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਹੈ। ਅਮਰੀਕੀ ਸਮਾਰਟਫੋਨ ਨਿਰਮਾਤਾ ਕੰਪਨੀ ਐਪਲ ਵੀ ਯੋਜਨਾ ਦੇ ਹਿੱਸੇ ਵਜੋਂ ਭਾਰਤ ਵਿੱਚ ਆਈਪੈਡ ਤਿਆਰ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਆਪਣਾ ਕਾਰੋਬਾਰ ਚੀਨ ਤੋਂ ਤਬਦੀਲ ਕਰਨਾ ਚਾਹੁੰਦੀ ਹੈ ਅਤੇ ਸਰਕਾਰ ਤੋਂ ਇਜਾਜ਼ਤ ਲੈਣ ‘ਤੇ ਵਿਚਾਰ ਕਰ ਰਹੀ ਹੈ।ਐਪਲ ਦੇ ਸੂਤਰਾਂ ਨੇ ਦੱਸਿਆ ਕਿ ਸਮਾਰਟਫੋਨ ਦੇ ਨਿਰਯਾਤ ਨੂੰ ਉਤਸ਼ਾਹਤ ਕਰਨ ਲਈ ਸ਼ੁਰੂ ਕੀਤੀ ਗਈ ਪੀ ਐਲ ਆਈ ਸਕੀਮ ਵਿੱਚ, ਭਾਰਤ ਸਰਕਾਰ ਨੇ ਲਗਭਗ 50 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ ਹੈ।

Apple to shift from China

ਐਪਲ ਇਸਦਾ ਫਾਇਦਾ ਉਠਾਉਣਾ ਚਾਹੁੰਦਾ ਹੈ ਅਤੇ ਚੀਨ ‘ਤੇ ਆਪਣੀ ਨਿਰਭਰਤਾ ਨੂੰ ਘਟਾਉਣ ਲਈ ਸਭ ਤੋਂ ਵੱਡਾ ਸਪਲਾਇਰ ਫੌਕਸਕਨ ਦੇ ਜ਼ਰੀਏ ਭਾਰਤ ਵਿੱਚ ਆਈਪੈਡ ਤਿਆਰ ਕਰਨ ਦੀ ਤਿਆਰੀ ਕਰ ਰਿਹਾ ਹੈ।ਇਸ ਦੇ ਲਈ ਸ਼ੁਰੂਆਤੀ ਨਿਵੇਸ਼ 20 ਹਜ਼ਾਰ ਕਰੋੜ ਹੋ ਸਕਦਾ ਹੈ। ਚੀਨ ਅਤੇ ਅਮਰੀਕਾ ਦੇ ਨਾਲ ਚੱਲ ਰਹੇ ਵਪਾਰ ਯੁੱਧ ਅਤੇ ਕੋਵਿਡ -19 ਮਹਾਂਮਾਰੀ ਤੋਂ ਬਾਅਦ ਕੰਪਨੀ ਨੇ ਰਣਨੀਤੀ ਬਦਲ ਦਿੱਤੀ ਹੈ। ਐਪਲ ਦੇ ਜ਼ਿਆਦਾਤਰ ਆਈਪੈਡ ਇਸ ਸਮੇਂ ਚੀਨ ਵਿੱਚ ਤਿਆਰ ਕੀਤੇ ਜਾਂਦੇ ਹਨ, ਜਦੋਂ ਕਿ ਲੈਪਟਾਪ ਵਿਅਤਨਾਮ ਵਿੱਚ ਤਿਆਰ ਕੀਤੇ ਜਾਂਦੇ ਹਨ। ਐਪਲ 2017 ਤੋਂ ਭਾਰਤ ਵਿੱਚ ਆਈਫੋਨ ਨੂੰ ਅਸੇਮਬਲ ਕਰ ਰਿਹਾ ਹੈ।

ਇਹ ਵੀ ਦੇਖੋ: ਕਿਵੇਂ, ਕਿਥੇ ਕਿਸਾਨਾਂ ਨਾਲ ਕਿਹੜੀ ਸਕੀਮ ਖੇਡ ਗਈ ਸਰਕਾਰ, ਬਾਪੂ ਬਲਕੌਰ ਨੇ ਤਰਕਾਂ ਨਾਲ ਖੋਲ੍ਹੀਆਂ ਪੋਲਾਂ LIVE !

The post PLI ਸਕੀਮ ਤਹਿਤ ਚੀਨ ਛੱਡ ਭਾਰਤ ‘ਚ ਆਈਪੈਡ ਬਣਾਉਣ ਦੀ ਤਿਆਰੀ ‘ਚ ਐਪਲ appeared first on Daily Post Punjabi.

Amazon ‘ਤੇ ਸ਼ੁਰੂ ਹੋਈ Apple ਦੀ ਸੇਲ, ਹੁਣ ਤੱਕ ਦੀ ਸਭ ਤੋਂ ਘੱਟ ਕੀਮਤ ‘ਚ ਮਿਲੇਗਾ iPhone
Amazon Apple Days sale: ਨਵੀਂ ਦਿੱਲੀ: Amazon ਦੀ ਐਪਲ ਡੇਅਜ਼ ਸੇਲ ਇੱਕ ਵਾਰ ਫਿਰ ਵਾਪਸੀ ਕਰਨ ਜਾ ਰਹੀ ਹੈ । ਇਹ ਸੇਲ ਸ਼ਨੀਵਾਰ ਦੀ ਰਾਤ ਤੋਂ ਸ਼ੁਰੂ ਹੋ ਕੇ 25 ਜੁਲਾਈ ਤੱਕ ਚੱਲੇਗੀ । ਇਸ ਦੌਰਾਨ ਗਾਹਕ iPhone 11 ਸੀਰੀਜ਼ ਅਤੇ iPhone 8 ਪਲੱਸ ਵਰਗੇ ਨਵੇਂ ਅਤੇ ਪੁਰਾਣੇ ਦੋਵਾਂ ਮਾਡਲਾਂ ‘ਤੇ ਛੋਟ ਲੈ ਸਕਣਗੇ । ਇਸ ਤੋਂ ਇਲਾਵਾ ਗਾਹਕ ਐਪਲ ਆਈਪੈਡ ਸੀਰੀਜ਼ ਅਤੇ ਐਪਲ ਵਾਚ ਸੀਰੀਜ਼ ‘ਤੇ ਵੀ ਛੋਟ ਪ੍ਰਾਪਤ ਕਰ ਸਕਣਗੇ ।

Amazon Apple Days sale

ਇਸ ਸੇਲ ਦੇ ਤਹਿਤ iPhone 11 ਸੀਰੀਜ਼, ਐਪਲ ਵਾਚ, MacBook ‘ਤੇ ਜ਼ਬਰਦਸਤ ਆਫ਼ਰ ਮਿਲਣਗੇ । Amazon ਅਨੁਸਾਰ ਗਾਹਕਾਂ ਨੂੰ ਇਸ ਸੇਲ ਵਿੱਚ iPhone 11 ਸੀਰੀਜ਼ ਦੇ ਮੋਬਾਇਲ ਹੈਂਡਸੈੱਟ ਹੁਣ ਤੱਕ ਦੀ ਸਭ ਤੋਂ ਘੱਟ ਕੀਮਤ ‘ਤੇ ਮਿਲਣਗੇ। ਸੇਲ ਵਿੱਚ ਇਹ ਫੋਨ 62,900 ਰੁਪਏ ਦੀ ਕੀਮਤ ‘ਤੇ ਉਪਲੱਬਧ ਹੋਵੇਗਾ । ਉੱਥੇ ਹੀ ਦੂਜੇ ਪਾਸੇ HDFC ਬੈਂਕ ਦੇ ਡੈਬਿਟ ਅਤੇ ਕ੍ਰੈਡਿਟ ਕਾਰਡ ਦੀ ਵਰਤੋਂ ਕਰ ਕੇ ਗ੍ਰਾਹਕ iPhone 11 Pro ਅਤੇ  iPhone 11 Pro Max ‘ਤੇ 4,000 ਰੁਪਏ ਦੀ ਵਾਧੂ ਛੋਟ ਵੀ ਲੈ ਸਕਦੇ ਹਨ ।

Amazon Apple Days sale

Amazon ਦੀ ਵਿਕਰੀ ਵਿੱਚ iPhone 8 ਪਲੱਸ ਦੇ 64GB ਹੈਂਡਸੈੱਟ 500 ਰੁਪਏ ਦੀ ਛੂਟ ਦੇ ਨਾਲ 41,500 ਰੁਪਏ ਵਿੱਚ ਉਪਲੱਬਧ ਹੋਵੇਗਾ । ਉੱਥੇ ਹੀ, iPhone 7 ਸੀਰੀਜ਼ ਵੀ ਆਕਰਸ਼ਕ ਕੀਮਤ ‘ਤੇ ਉਪਲੱਬਧ ਹੋਵੇਗੀ । Amazon ਨੇ ਦੱਸਿਆ ਕਿ ਜ਼ਿਆਦਾਤਰ ਐਪਲ ਦੇ ਹੈਂਡਸੈੱਟ ਫਾਇਨਾਂਸ ਵਿਕਲਪ ਜਿਵੇਂ ਕਿ ਨੋ-ਕਾਸਟ EMI ਅਤੇ HDFC ਬੈਂਕ ਡੈਬਿਟ ਅਤੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਦਿਆਂ ਵਾਧੂ ਛੋਟ ਦੀ ਪੇਸ਼ਕਸ਼ ਵੀ ਪ੍ਰਾਪਤ ਕਰ ਸਕਣਗੇ । ਐਪਲ ਡੇਅ ਸੇਲ ਦੇ ਦੌਰਾਨ Apple iPad ਸੀਰੀਜ਼ ‘ਤੇ 5000 ਰੁਪਏ ਤੱਕ ਦੀ ਛੋਟ ਮਿਲੇਗੀ ਅਤੇ Apple Watch Series 3 ਤੇ HDFC ਬੈਂਕ ਡੈਬਿਟ ਅਤੇ ਕ੍ਰੈਡਿਟ ਕਾਰਡ ਉਪਭੋਗਤਾਵਾਂ ਲਈ 1,000 ਰੁਪਏ ਦਾ ਫਲੈਟ ਡਿਸਕਾਉਂਟ ਹੋਵੇਗਾ ।

HDFC ਬੈਂਕ ਕਾਰਡ ਧਾਰਕ Apple MacBook Pro ਖਰੀਦਣ ਤੇ 7,000 ਰੁਪਏ ਦੀ ਤੁਰੰਤ ਛੋਟ ਪ੍ਰਾਪਤ ਕਰ ਸਕਦੇ ਹਨ । ਵਿਕਰੀ ਦੀਆਂ ਸਾਰੀਆਂ ਆਫ਼ਰਾਂ Amazon ‘ਤੇ ਲਾਈਵ ਮਿਲ ਰਹੀਆਂ ਹਨ । ਸੇਲ ਵਿੱਚ Apple Watch Series 4 ਨੂੰ 45,990 ਰੁਪਏ ਵਿਚ ਖਰੀਦਿਆ ਜਾ ਸਕਦਾ ਹੈ । ਬਾਜ਼ਾਰ ਵਿੱਚ ਇਸਦੀ ਕੀਮਤ 52,900 ਰੁਪਏ ਹੈ । Apple Mac Mini ‘ਤੇ ਆਫਰ ਮਿਲ ਰਹੀ ਹੈ । ਇਹ ਸੇਲ ਵਿੱਚ 75,900 ਰੁਪਏ ਵਿੱਚ ਉਪਲੱਬਧ ਹੈ।

The post Amazon ‘ਤੇ ਸ਼ੁਰੂ ਹੋਈ Apple ਦੀ ਸੇਲ, ਹੁਣ ਤੱਕ ਦੀ ਸਭ ਤੋਂ ਘੱਟ ਕੀਮਤ ‘ਚ ਮਿਲੇਗਾ iPhone appeared first on Daily Post Punjabi.