Apple iPad Series Archives - Daily Post Punjabi

Apple ਦੇ ਨਵੇਂ iPad Air, iPad Pro ਮਾਡਲ ਦੀ 26 ਮਾਰਚ ਨੂੰ ਲਾਂਚ ਹੋਣ ਦੀ ਸੰਭਾਵਨਾ
ਐਪਲ ਜਲਦ ਹੀ ਆਪਣਾ ਨਵਾਂ iPad Air ਅਤੇ iPad Pro ਲਾਂਚ ਕਰ ਸਕਦਾ ਹੈ। ਇਕ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਐਪਲ 26 ਮਾਰਚ ਨੂੰ ਆਪਣੀ ਅਗਲੀ ਜਨਰੇਸ਼ਨ ਸੀਰੀਜ਼ ਦੇ ਆਈਪੈਡ ਅਤੇ ਆਈਪੈਡ ਪ੍ਰੋ ਮਾਡਲ ਲਾਂਚ ਕਰ ਸਕਦਾ ਹੈ।

Apple iPad Series launch

ਤਕਨੀਕੀ ਮਾਹਿਰਾਂ ਦਾ ਕਹਿਣਾ ਹੈ ਕਿ ਅਸੀਂ ਫਿਲਹਾਲ ਇਨ੍ਹਾਂ ਆਈਪੈਡ ਨੂੰ ਨਹੀਂ ਖਰੀਦ ਸਕਾਂਗੇ, ਪਰ ਇਹ ਜਲਦੀ ਹੀ ਬਾਜ਼ਾਰ ‘ਚ ਆ ਸਕਦੇ ਹਨ, ਹਾਲਾਂਕਿ ਐਪਲ ਵੱਲੋਂ ਇਸ ਦੀ ਤਰੀਕ ਨੂੰ ਲੈ ਕੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਚੀਨੀ ਪ੍ਰਕਾਸ਼ਨ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਈਪੈਡ ਏਅਰ ਅਤੇ ਆਈਪੈਡ ਪ੍ਰੋ ਨੂੰ ਭਾਰਤ ਵਿੱਚ 26 ਮਾਰਚ ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਬਲੂਮਬਰਗ ਦੇ ਮਾਰਕ ਗੁਰਮਨ ਨੇ ਵੀ ਆਪਣੀ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਸੀ। ਮਾਰਕ ਗੁਰਮਨ ਨੇ ਆਪਣੀ ਰਿਪੋਰਟ ‘ਚ ਕਿਹਾ ਸੀ ਕਿ ਐਪਲ ਮਾਰਚ ਦੇ ਅੰਤ ਜਾਂ ਅਪ੍ਰੈਲ ਦੀ ਸ਼ੁਰੂਆਤ ‘ਚ ਆਪਣੀ ਆਈਪੈਡ ਸੀਰੀਜ਼ ਲਾਂਚ ਕਰ ਸਕਦੀ ਹੈ।

ਰਿਪੋਰਟਾਂ ਦੀ ਮੰਨੀਏ ਤਾਂ ਐਪਲ ਆਈਪੈਡ ਏਅਰ ਅਤੇ ਆਈਪੈਡ ਪ੍ਰੋ ਨੂੰ ਐਮ3 ਚਿੱਪਸੈੱਟ ਦੇ ਨਾਲ ਲਿਆਂਦਾ ਜਾਵੇਗਾ। ਇਹ ਚਿਪਸੈੱਟ ਮੈਕਬੁੱਕ ਪ੍ਰੋ ਅਤੇ ਏਅਰ ‘ਚ ਮਿਲਦਾ ਹੈ। ਇਸ ਆਈਪੈਡ ਸੀਰੀਜ਼ ਨੂੰ 12.9 ਇੰਚ ਦੀ ਡਿਸਪਲੇਅ ਦੇ ਨਾਲ ਲਿਆਂਦਾ ਜਾ ਸਕਦਾ ਹੈ ਅਤੇ ਇਸ ‘ਚ ਮੁੜ ਡਿਜ਼ਾਈਨ ਕੀਤਾ ਕੈਮਰਾ ਬੰਪ ਵੀ ਵਰਤਿਆ ਜਾ ਸਕਦਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post Apple ਦੇ ਨਵੇਂ iPad Air, iPad Pro ਮਾਡਲ ਦੀ 26 ਮਾਰਚ ਨੂੰ ਲਾਂਚ ਹੋਣ ਦੀ ਸੰਭਾਵਨਾ appeared first on Daily Post Punjabi.