apple news Archives - Daily Post Punjabi

WWDC 2024: 10 ਜੂਨ ਨੂੰ ਹੋਵੇਗਾ ਐਪਲ ਦਾ ਸਭ ਤੋਂ ਵੱਡਾ ਈਵੈਂਟ, ਕੰਪਨੀ ਨੇ ਕੀਤੀ ਅਧਿਕਾਰਤ ਘੋਸ਼ਣਾ
ਐਪਲ ਦਾ WWDC ਈਵੈਂਟ 10 ਜੂਨ ਨੂੰ ਹੋਵੇਗਾ। ਕੰਪਨੀ ਮੁਤਾਬਕ WWDC ਈਵੈਂਟ 10 ਤੋਂ 14 ਜੂਨ ਦਰਮਿਆਨ ਹੋਵੇਗਾ। ਇਹ ਈਵੈਂਟ ਪਿਛਲੇ 3 ਸਾਲਾਂ ਤੋਂ ਆਨਲਾਈਨ ਆਯੋਜਿਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਸ ਸਾਲ ਇਸ ਨੂੰ ਜ਼ਮੀਨ ‘ਤੇ ਆਯੋਜਿਤ ਕੀਤਾ ਜਾਵੇਗਾ ਹਾਲਾਂਕਿ ਇਹ ਸਿਰਫ ਆਨਲਾਈਨ ਹੀ ਟੈਲੀਕਾਸਟ ਹੋਵੇਗਾ। ਹੁਣ ਕੰਪਨੀ ਨੇ ਇਸ ਈਵੈਂਟ ਦੇ ਸਮੇਂ ਨੂੰ ਲੈ ਕੇ ਅਧਿਕਾਰਤ ਘੋਸ਼ਣਾ ਕੀਤੀ ਹੈ।

WWDC 2024 apple news

ਐਪਲ ਦੀ ਘੋਸ਼ਣਾ ਦੇ ਅਨੁਸਾਰ, WWDC 2024 10 ਜੂਨ ਨੂੰ ਭਾਰਤੀ ਸਮੇਂ ਅਨੁਸਾਰ ਰਾਤ 10:30 ਵਜੇ ਸ਼ੁਰੂ ਹੋਵੇਗਾ। ਐਪਲ ਦੀ ਅਧਿਕਾਰਤ ਵੈੱਬਸਾਈਟ ਅਤੇ ਯੂ-ਟਿਊਬ ਚੈਨਲ ਰਾਹੀਂ ਦੁਨੀਆ ਭਰ ਦੇ ਲੋਕ ਆਨਲਾਈਨ ਇਸ ਈਵੈਂਟ ‘ਚ ਸ਼ਾਮਲ ਹੋ ਸਕਦੇ ਹਨ। ਪਿਛਲੇ ਕੁਝ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਐਪਲ ਈਵੈਂਟ ‘ਚ ਸਾਫਟਵੇਅਰ ਨਾਲ ਜੁੜੇ ਕੁਝ ਵੱਡੇ ਐਲਾਨ ਹੋ ਸਕਦੇ ਹਨ। ਇਸ ਤੋਂ ਇਲਾਵਾ iOS 18 ਲਈ ਕਈ ਅਪਡੇਟ ਦੇਖੇ ਜਾ ਸਕਦੇ ਹਨ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

Apple WWDC 2024 ਈਵੈਂਟ ‘ਚ ਕਈ ਖਾਸ ਅਪਡੇਟਸ ਸਾਹਮਣੇ ਆਉਣ ਵਾਲੇ ਹਨ। ਐਪਲ ਲੰਬੇ ਸਮੇਂ ਤੋਂ ਜਨਰੇਟਿਵ AI ‘ਤੇ ਕੰਮ ਕਰ ਰਿਹਾ ਹੈ। ਇਸ ਈਵੈਂਟ ਵਿੱਚ, ਕੰਪਨੀ iOS 18, iPadOS 18, watchOS ਲਈ ਅਪਡੇਟਸ ਅਤੇ ਨਵੀਨਤਮ ਸੰਸਕਰਣ ਪੇਸ਼ ਕਰ ਸਕਦੀ ਹੈ। ਇਸ ਤੋਂ ਇਲਾਵਾ, ਐਪਲ ਡਿਵੈਲਪਰਾਂ ਅਤੇ ਉਨ੍ਹਾਂ ਦੀਆਂ ਐਪਸ ਅਤੇ ਗੇਮਾਂ ਨੂੰ ਬਿਹਤਰ ਬਣਾਉਣ ਲਈ ਨਵੇਂ ਟੂਲ, ਫਰੇਮਵਰਕ ਅਤੇ ਵਿਸ਼ੇਸ਼ਤਾਵਾਂ ਪੇਸ਼ ਕਰੇਗਾ। ਇਸ ਵਾਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਐਪਲ AI ਨੂੰ ਲੈ ਕੇ ਕੀ ਵੱਡਾ ਐਲਾਨ ਕਰੇਗੀ।

The post WWDC 2024: 10 ਜੂਨ ਨੂੰ ਹੋਵੇਗਾ ਐਪਲ ਦਾ ਸਭ ਤੋਂ ਵੱਡਾ ਈਵੈਂਟ, ਕੰਪਨੀ ਨੇ ਕੀਤੀ ਅਧਿਕਾਰਤ ਘੋਸ਼ਣਾ appeared first on Daily Post Punjabi.

iPhone ਦੇ ਬਾਅਦ Apple ਹੁਣ ਭਾਰਤ ‘ਚ ਬਣਾਏਗੀ ਘਰ, ਇਨ੍ਹਾਂ ਲੋਕਾਂ ਨੂੰ ਜਲਦ ਮਿਲੇਗਾ ਨਵਾਂ ਟਿਕਾਣਾ
ਐਪਲ ਦੇ ਫੋਨ ਜਾਂ ਉਸ ਦੇ ਵੱਖ-ਵੱਖ ਪ੍ਰੋਡਕਟਸ ਬਾਰੇ ਤੁਸੀਂ ਸਾਰੇ ਜਾਣਦੇ ਹੋ। ਐਪਲ ਹੁਣ ਭਾਰਤ ਵਿਚ ਘਰ ਬਣਾਉਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਭਾਰਤ ਵਿਚ ਲਗਭਗ 78,000 ਘਰ ਬਣਾਉਣ ਦਾ ਪਲਾਨ ਬਣਾ ਰਹੀ ਹੈ। ਕੰਪਨੀ ਨੇ ਮੈਨੂਫੈਕਚਰਿੰਗ ਜਰੀਏ ਭਾਰਤ ਵਿਚ ਹੁਣ ਤੱਕ ਲਗਭਗ 1.5 ਲੱਖ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ। ਫਿਲਹਾਲ ਹੁਣ ਕੰਪਨੀ ਚੀਨ ਤੇ ਵੀਅਤਨਾਮ ਦੀ ਤਰਜ ‘ਤੇ ਭਾਰਤ ਵਿਚ ਘਰ ਬਣਾਉਣ ਜਾ ਰਹੀ ਹੈ।

ਇਕੋਨਾਮਿਕ ਟਾਈਮਸ ਮੁਤਾਬਕ ਕੰਪਨੀ ਆਪਣੇ ਮੁਲਾਜ਼ਮਾਂ ਦੇ ਰਹਿਣ ਲਈ ਘਰ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਨ੍ਹਾਂ ਮਕਾਨਾਂ ਦੀ ਪੀਪੀਪੀ ਯਾਨੀ ਜਨਤਕ ਨਿੱਜੀ ਭਾਈਵਾਲੀ ਤਹਿਤ ਬਣਾਇਆ ਜਾਵੇਗਾ। ਇਸ ਸਕੀਮ ਤਹਿਤ 78000 ਯੂਨਿਟਾਂ ਦਾ ਨਿਰਮਾਣ ਕੀਤਾ ਜਾਂਦਾ ਹੈ।

ਕੰਪਨੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਵਿਚ ਸਭ ਤੋਂ ਜ਼ਿਆਦਾ ਘਰ ਤਮਿਲਨਾਡੂ ਵਿਚ ਬਣਾਏ ਜਾਣਗੇ। ਇਥੇ ਲਗਭਗ 58000 ਮਕਾਨ ਬਣਾਏ ਜਾਣਗੇ। ਇਸ ਸਮੇਂ ਟਾਟਾ ਗਰੁੱਪ ਤੇ ਇਸ ਦੇ ਨਾਲ ਹੀ ਐੱਸਪੀਆਰ ਇੰਡੀਆ ਵੀ ਘਰ ਬਣਾ ਰਹੇ ਹਨ।

ਐਪਲ ਦੀ ਮੈਨੂਫੈਕਚਰਿੰਗ ਉਸ ਜਗ੍ਹਾ ‘ਤੇ ਹੁੰਦੀ ਹੈ ਜਿਥੇ ਇੰਡਸਟ੍ਰੀਅਲ ਹਾਊਸਿੰਗ ਦਾ ਕਾਂਸੈਪਟ ਹੁੰਦਾ ਹੈ। ਭਾਰਤ ਵਿਚ ਫਿਲਹਾਲ ਇਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਪੀਪੀਪੀ ਮਾਡਲ ਤਹਿਤ ਬਣਨ ਵਾਲੇ ਘਰਾਂ ਦਾ ਸਕੇਲ ਕਾਫੀ ਵਿਆਪਕ ਹੋਵੇਗਾ। ਪੀਪੀਪੀ ਮਾਡਲ ‘ਤੇ ਇਹ ਭਾਰਤ ਦੀ ਸਭ ਤੋਂ ਵੱਡੀ ਹਾਊਸਿੰਗ ਸਕੀਮ ਮੰਨੀ ਜਾ ਰਹੀ ਹੈ।

ਇਸ ਸਕੀਮ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਘਰਾਂ ਦੀ ਕੀਮਤ 10 ਤੋਂ 15 ਫੀਸਦੀ ਲਾਗਤ ਕੇਂਦਰ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਬਾਕੀ ਦੀ ਲਾਗਤ ਸੂਬਾ ਸਰਕਾਰ ਤੇ ਕੰਪਨੀਆਂ ਵੱਲੋਂ ਚੁੱਕੀ ਜਾਵੇਗੀ। ਇਸ ਤੋਂ ਇਲਾਵਾ ਇਸ ਦੇ ਨਿਰਮਾਣ ਦਾ ਕੰਮ ਨਿੱਜੀ ਕੰਪਨੀਆਂ ਨੂੰ ਵੀ ਦਿੱਤਾ ਜਾ ਸਕਦਾ ਹੈ। ਐਪਸ ਦੇ ਇਸ ਕਦਮ ਨਾਲ ਮਾਈਗ੍ਰੇਂਟ ਵਰਕਰਸ ਨੂੰ ਮਦਦ ਮਿਲੇਗੀ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਨਾਲ ਜੁੜੀ ਵੱਡੀ ਖਬਰ, ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਦਿੱਤਾ ਅਸਤੀਫ਼ਾ

Foxconn ਭਾਰਤ ਵਿੱਚ ਐਪਲ ਆਈਫੋਨ ਦੀ ਸਭ ਤੋਂ ਵੱਡਾ ਸਪਲਾਇਰ ਹੈ ਅਤੇ ਇਸ ਨੂੰ ਲਗਭਗ 35,000 ਘਰ ਦਿੱਤੇ ਗਏ ਹਨ। ਜੇਕਰ ਇਸ ਕੰਪਨੀ ਦੀ ਫੈਕਟਰੀ ਦੀ ਗੱਲ ਕਰੀਏ ਤਾਂ ਇਹ ਤਾਮਿਲਨਾਡੂ ਦੇ ਸ਼੍ਰੀਪੇਰੰਬਦੂਰ ‘ਚ ਹੈ। ਇਸ ਤੋਂ ਇਲਾਵਾ ਫਾਕਸਕਾਨ ‘ਚ ਇਸ ਸਮੇਂ ਕਰੀਬ 41,000 ਵਰਕਰ ਕੰਮ ਕਰ ਰਹੇ ਹਨ, ਜਿਨ੍ਹਾਂ ‘ਚੋਂ 75 ਫੀਸਦੀ ਔਰਤਾਂ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post iPhone ਦੇ ਬਾਅਦ Apple ਹੁਣ ਭਾਰਤ ‘ਚ ਬਣਾਏਗੀ ਘਰ, ਇਨ੍ਹਾਂ ਲੋਕਾਂ ਨੂੰ ਜਲਦ ਮਿਲੇਗਾ ਨਵਾਂ ਟਿਕਾਣਾ appeared first on Daily Post Punjabi.