apple store Archives - Daily Post Punjabi

ਟਿਮ ਕੁੱਕ ਨੇ ਦਿੱਲੀ ਦੇ ਸਾਕੇਤ ‘ਚ ਕੀਤਾ Apple ਸਟੋਰ ਦਾ ਉਦਘਾਟਨ, 15 ਤੋਂ ਵੱਧ ਭਾਸ਼ਾਵਾਂ ‘ਚ ਮਿਲੇਗੀ ਸਰਵਿਸ
Apple ਨੇ ਆਖਿਰਕਾਰ ਭਾਰਤ ਵਿੱਚ ਆਪਣੇ ਦੂਜੇ ਅਧਿਕਾਰਿਤ ਰਿਟੇਲ ਸਟੋਰ ਦਾ ਉਦਘਾਟਨ ਦਿੱਲੀ ਦੇ ਸਾਕੇਤ ਵਿੱਚ ਕਰ ਦਿੱਤਾ ਹੈ। ਇਸ ਸਟੋਰ ਦਾ ਉਦਘਾਟਨ Apple ਦੇ CEO ਟਿਮ ਕੁੱਕ ਨੇ ਵੀਰਵਾਰ ਸਵੇਰੇ 10 ਵਜੇ ਕੀਤਾ। Apple ਸਟੋਰ ਦੇ ਖੁੱਲ੍ਹਣ ਤੋਂ ਪਹਿਲਾਂ ਹੀ ਕਈ ਲੋਕ ਆ ਗਏ ਸਨ। ਜਿਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਟੋਰ ਦਾ ਉਦਘਾਟਨ ਕੀਤਾ ਗਿਆ। ਦੱਸ ਦੇਈਏ ਕਿ 19 ਅਪ੍ਰੈਲ ਨੂੰ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਵਿੱਚ ਐਪਲ ਨੇ ਆਪਣਾ ਪਹਿਲਾ ਸਟੋਰ ਖੋਲ੍ਹਿਆ ਸੀ। ਮਿਲੀ ਜਾਣਕਾਰੀ ਮੁਤਾਬਕ ਲੋਕ ਦਿੱਲੀ ਸਟੋਰ ਦੇ ਖੁੱਲ੍ਹਣ ਤੋਂ ਪਹਿਲਾਂ ਹੀ ਉਸਨੂੰ ਦੇਖਣ ਲਈ ਪਹੁੰਚਣ ਲੱਗੇ ਸੀ।

Apple Saket store opens

ਸਾਕੇਤ ਸਥਿਤ ਸੇਲੇਕਟ ਸਿਟੀ ਮਾਲ ਵਿੱਚ ਇਹ ਸਟੋਰ ਖੁੱਲ੍ਹਿਆ ਹੈ। ਇਸ ਪ੍ਰੋਗਰਾਮ ਦੇ ਲਈ ਟਿਮ ਕੁੱਕ ਬੁੱਧਵਾਰ ਨੂੰ ਹੀ ਦਿੱਲੀ ਪਹੁੰਚ ਗਏ ਸਨ। ਐਪਲ ਨੇ ਭਾਰਤ ਵਿੱਚ ਕਈ ਭਾਸ਼ਾਵਾਂ ਨੂੰ ਦੇਖਦੇ ਹੋਏ ਆਪਣੇ ਸਟੋਰ ‘ਤੇ ਕੁਝ ਖਾਸ ਇੰਤਜ਼ਾਮ ਕੀਤੇ ਹਨ। ਦਿੱਲੀ ਦੇ ਐਪਲ ਸਟੋਰ ਵਿੱਚ 18 ਰਾਜਾਂ ਤੋਂ 70 ਤੋਂ ਵੱਧ ਕਰਮਚਾਰੀ ਰੱਖੇ ਗਏ ਹਨ। ਇਸ ਸਟੋਰ ‘ਤੇ 15 ਤੋਂ ਜ਼ਿਆਦਾ ਭਾਸ਼ਾਵਾਂ ਵਿੱਚ ਗਾਹਕਾਂ ਨੂੰ ਸਰਵਿਸ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: PM ਮੋਦੀ ਅੱਜ ਗਲੋਬਲ ਬੁੱਧ ਸੰਮੇਲਨ ਨੂੰ ਕਰਨਗੇ ਸੰਬੋਧਨ, ਵੱਖ-ਵੱਖ ਦੇਸ਼ਾਂ ਤੋਂ ਬੋਧੀ ਭਿਕਸ਼ੂ ਆਉਣਗੇ ਭਾਰਤ

ਦਰਅਸਲ, ਦਿੱਲੀ ਦੇ ਸਾਕੇਤ ਸਥਿਤ ਐਪਲ ਦਾ ਸਟੋਰ ਮੁੰਬਈ ਦੇ ਐਪਲ BKC ਦੀ ਤੁਲਨਾ ਵਿੱਚ ਥੋੜ੍ਹਾ ਛੋਟਾ ਹੈ। ਐਪਲ ਦੇ ਦੋਨੋਂ ਸਟੋਰ ਦਾ ਬਾਹਰੀ ਲੁੱਕ ਚਟਕ ਰੰਗਾਂ ਵਿੱਚ ਤਿਆਰ ਕੀਤਾ ਗਿਆ ਹੈ। ਦਿੱਲੀ ਸਟੋਰ ਦੇ ਐਂਟਰੀ ਗੇਟ ਦਾ ਡਿਜ਼ਾਇਨ ਕਿਲੇਨੁਮਾ ਦਰਵਾਜ਼ਿਆਂ ਦੇ ਬਰਾਬਰ ਰੱਖਿਆ ਗਿਆ ਹੈ। ਜਾਣਕਾਰੀ ਮੁਤਾਬਕ ਮੁੰਬਈ ਦੇ ਸਟੋਰ ਨੂੰ 42 ਲੱਖ ਰੁਪਏ ਦੇ ਮਹੀਨੇ ਦੇ ਕਿਰਾਏ ‘ਤੇ 133 ਮਹੀਨਿਆਂ ਦੇ ਲੀਜ਼ ‘ਤੇ ਲਿਆ ਗਿਆ ਹੈ, ਜਿਸਨੂੰ 60 ਮਹੀਨਿਆਂ ਦੇ ਲਈ ਹੋਰ ਵਧਾਇਆ ਜਾ ਸਕਦਾ ਹੈ।

Apple Saket store opens

ਦੱਸ ਦੇਈਏ ਕਿ ਟਿਮ ਕੁੱਕ ਨੇ ਬੁੱਧਵਾਰ ਦੀ ਸ਼ਾਮ ਪੀਐੱਮ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਟਿਮ ਕੁੱਕ ਨੇ ਗਰਮਜੋਸ਼ੀ ਨਾਲ ਸਵਾਗਤ ਦੇ ਲਈ ਟਵੀਟ ਕਰ ਕਰ ਪ੍ਰਧਾਨ ਮੰਤਰੀ ਮੋਦੀ ਨੂੰ ਧੰਨਵਾਦ ਕਿਹਾ ਸੀ। ਇਸ ਮੌਕੇ ‘ਤੇ ਪੀਐੱਮ ਮੋਦੀ ਨੇ ਵੀ ਟਵੀਟ ਕਰ ਕਿਹਾ ਕਿ ਟਿਮ ਕੁੱਕ ਨਾਲ ਮਿਲ ਕੇ ਉਨ੍ਹਾਂ ਨੂੰ ਵੀ ਖੁਸ਼ੀ ਹੋਈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਟਿਮ ਕੁੱਕ ਨੇ ਦਿੱਲੀ ਦੇ ਸਾਕੇਤ ‘ਚ ਕੀਤਾ Apple ਸਟੋਰ ਦਾ ਉਦਘਾਟਨ, 15 ਤੋਂ ਵੱਧ ਭਾਸ਼ਾਵਾਂ ‘ਚ ਮਿਲੇਗੀ ਸਰਵਿਸ appeared first on Daily Post Punjabi.