apsara pics Archives - Daily Post Punjabi

ਕੌਣ ਹੈ ਇਹ ਅਪਸਰਾ ਜਿਸ ਦੇ ਦੀਵਾਨੇ ਹਨ ਰਾਮਗੋਪਾਲ ਵਰਮਾ? ਵਾਇਰਲ ਹੋ ਰਹੀਆਂ ਤਸਵੀਰਾਂ
ram gopal verma apsara:ਫਿਲਮ ਡਾਇਰੈਕਟਰ ਰਾਮ ਗੋਪਾਲ ਵਰਮਾ ਇਨ੍ਹਾਂ ਦਿਨੀਂ ਆਪਣੀ ਫਿਲਮ ਕਲਾਈਮੈਕਸ ਨੂੰ ਲੈ ਕੇ ਖੂਬ ਚਰਚਾ ਵਿੱਚ ਹਨ।ਕਿਉਂਕਿ ਇਸ ਫਿਲਮ ਦੀ ਲੀਡ ਅਦਾਕਾਰਾ ਅਮੇਰਿਕੀ ਐਡਲਟ ਸਟਾਰ ਮਿਆ ਮਾਲਕੋਵਾ ਹਨ। ਦੱਸ ਦੇਈਏ ਕਿ ਕਲਾਈਮੈਕਸ ਇੱਕ ਥ੍ਰਿਲਰ ਫਿਲਮ ਹੈ, ਜਿਸ ਨੂੰ ਮਿਆ ਮਾਲਕੋਵਾ ਦੇ ਨਾਲ ਬਣਾਇਆ ਗਿਆ ਹੈ।ਹਾਲ ਹੀ ਵਿੱਚ ਰਾਮਗੋਪਾਲ ਨੇ ਕਿਹਾ ਸੀ ਕਿ ਫਿਲਮ ਵਿੱਚ ਮਿਆ ਮਾਲਕੋਵਾ ਦੀ ਅਦਾਕਾਰੀ ਦੇਖ ਤੁਸੀਂ ਵੀ ਹੈਰਾਨ ਰਹਿ ਜਾਓਗੇ।ਇਹ ਇੱਕ ਡਰਾਉਣੀ ਐਕਸ਼ਨ ਥ੍ਰਿਲਰ ਫਿਲਮ ਹੈ। ਜਿਸਦਾ ਬੈਕਡਰਾਪ ਇੱਕ ਰੇਗਿਸਤਾਨ ਹੈ।

ਕਲਾਈਮੈਕਸ ਦੀ ਸਫਲਤਾ ਤੋਂ ਬਾਅਦ ਹੁਣ ਰਾਮਗੋਪਾਲ ਆਪਣੀ ਨਵੀਂ ਫਿਲਮ ਥ੍ਰਿਲਰ ਨੂੰ ਵੀ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਦਰਅਸਲ, ਇਸ ਫਿਲਮ ਵਿੱਚ ਉਨ੍ਹਾਂ ਦੀ ਲੀਡ ਅਦਾਕਾਰਾ ਓਡਿਸ਼ਾ ਦੀ ਰਹਿਣ ਵਾਲੀ ਅਪਸਰਾ ਰਾਣੀ ਹੈ ਅਤੇ ਅਜਿਹਾ ਲੱਗਦਾ ਹੈ ਕਿ ਰਾਮਗੋਪਾਲ ਅਪਸਰਾ ਤੇ ਪੂਰੀ ਤਰ੍ਹਾਂ ਤੋਂ ਫਿਦਾ ਹੈ।ਕਿਉਂਕਿ ਮੰਗਲਵਾਰ ਨੂੰ ਉਨ੍ਹਾਂ ਨੇ ਆਪਣੇ ਟਵਿੱਟਰ ਤੇ ਅਪਸਰਾ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਅਤੇ ਲਿਖਿਆ ਇਹ ਅਪਸਰਾ ਰਾਣੀ ਓਡਿਸ਼ਾ ਦੀ ਇੱਕ ਲੜਕੀ ਹੈ, ਮੈਂ ਓਡਿਸ਼ਾ ਦੇ ਪੂਰੇ ਰਾਜ ਨੂੰ ਬੇਨਤੀ ਕਰਦਾ ਹਾਂ ਕਿ ਜੋ ਵੀ ਇਸਦੇ ਨਾਲ ਵਧੀਆ ਹੋਵੇ , ਮੈਨੂੰ ਉਸਦੀ ਵਧੀਆਂ ਤਸਵੀਰਾਂ ਭੇਜੇ।

ਇਸ ਤੋਂ ਬਾਅਦ ਹੀ ਅਪਸਰਾ ਦੀਆਂ ਕਈ ਵੀਡੀਓਸ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲੱਗੀਆਂ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਟਵੀਟ ਕਰਦੇ ਹੋਏ ਦੱਸਿਆ ਸੀ ‘ ਆਰਜੀਵੀ ਵਰਲਡ ਥਿਏਟਰ ਦੀ ਅਗਲੀ ਫਿਲਮ ਦੀ ਅਦਾਕਾਰਾ ਅਪਸਰਾ ਰਾਣੀ।ਇਸ ਫਿਲਮ ਦਾ ਨਾਮ ਥ੍ਰਿਲਰ ਹੋਵੇਗਾ।ਇਹ ਕਲਾਈਮੈਕਸ ਅਤੇ ਨੇਕੇਡ ਦੀ ਸਫਲਤਾ ਤੋਂ ਬਾਅਦ ਦੀ ਕਹਾਣੀ ਹੋਵੇਗੀ।ਇਸ ਤੋਂ ਬਾਅਦ ਰਾਮਗੋਪਾਲ ਦੁਆਰਾ ਅਪਸਰਾ ਰਾਣੀ ਦੀ ਇੱਕ ਤੋਂ ਬਾਅਦ ਇੱਕ ਕਈ ਤਸਵੀਰਾਂ ਟਵਿੱਟਰ ਤੇ ਸ਼ੇਅਰ ਕੀਤੀਆਂ ਗਈਆਂ ਸਨ।

ਤੁਹਾਨੂੰ ਦੱਸ ਦੇਈਏ ਕਿ ਹੁਣ ਰਾਮਗੋਪਾਲ ਵਰਮਾ ਆਪਣੀ ਨਵੀਂ ਫਿਲਮ ਥ੍ਰਿਲਰ ਨੂੰ ਲੈ ਕੇ ਖੂਬ ਸੁਰਖੀਆਂ ਵਿੱਚ ਛਾਏ ਹੋਏ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੁਆਰਾ ਸ਼ੇਅਰ ਕੀਤੀ ਗਈ ਅਪਸਰਾ ਦੀਆਂ ਤਸਵੀਰਾਂ ਨੇ ਹੋਰ ਉਨ੍ਹਾਂ ਦੇ ਫੈਨਜ਼ ਦੇ ਵਿੱਚ ਐਕਸਾਈਟਮੈਂਟ ਵੀ ਵਧਾ ਦਿੱਤੀ ਹੈ ਅਤੇ ਰਾਮਗੋਪਾਲ ਵਰਮਾ ਦੇ ਅਪਸਰਾ ਦੇ ਬਾਰੇ ਵਿੱਚ ਪੋਸਟ ਪਾਉਣ ਤੋਂ ਬਾਅਦ ਜਿੱਥੇ ਅਪਸਰਾ ਖੂਬ ਸੁਰਖੀਆਂ ਬਟੋਰ ਰਹੀ ਹੈ ਅਤੇ ਉੱਥੇ ਹੀ ਉਨ੍ਹਾਂ ਦੇ ਫੈਨਜ਼ ਵੀ ਇਸ ਅਪਸਰਾ ਨੂੰ ਪਰਦੇ ਤੇ ਦੇਖਣ ਨੂੰ ਬੇਤਾਬ ਹਨ।

The post ਕੌਣ ਹੈ ਇਹ ਅਪਸਰਾ ਜਿਸ ਦੇ ਦੀਵਾਨੇ ਹਨ ਰਾਮਗੋਪਾਲ ਵਰਮਾ? ਵਾਇਰਲ ਹੋ ਰਹੀਆਂ ਤਸਵੀਰਾਂ appeared first on Daily Post Punjabi.