AR rahman viral video Archives - Daily Post Punjabi

AR Rehman ਨੇ ਪਤਨੀ ਸਾਇਰਾ ਨੂੰ ਹਿੰਦੀ ਵਿੱਚ ਭਾਸ਼ਣ ਦੇਣ ਤੋਂ ਕੀਤਾ ਮਨ੍ਹਾ, ਵੀਡੀਓ ਹੋਇਆ ਵਾਇਰਲ
AR Rehman Viral Video ਹਾਲ ਹੀ ਵਿੱਚ ਆਸਕਰ ਜੇਤੂ ਸੰਗੀਤਕਾਰ ਏ.ਆਰ ਰਹਿਮਾਨ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਏਆਰ ਰਹਿਮਾਨ ਪਤਨੀ ਸਾਇਰਾ ਨੂੰ ਹਿੰਦੀ ਵਿੱਚ ਨਹੀਂ ਸਗੋਂ ਤਾਮਿਲ ਵਿੱਚ ਗੱਲ ਕਰਨ ਲਈ ਕਹਿੰਦੇ ਨਜ਼ਰ ਆ ਰਹੇ ਹਨ।

AR rahman viral video

ਵੀਡੀਓ ਵਿੱਚ, ਪੋਨੀਅਨ ਸੇਲਵਾਨ 2 ਦੇ ਸੰਗੀਤਕਾਰ ਏਆਰ ਰਹਿਮਾਨ ਪਤਨੀ ਸਾਇਰਾ ਨਾਲ ਇੱਕ ਪੁਰਸਕਾਰ ਪ੍ਰਾਪਤ ਕਰਦੇ ਹੋਏ ਦਿਖਾਈ ਦੇ ਰਹੇ ਹਨ।

கேப்புல பெர்பாமென்ஸ் பண்ணிடாப்ள பெரிய பாய்

ஹிந்தில பேசாதீங்க தமிழ்ல பேசுங்க ப்ளீஸ்  pic.twitter.com/Mji93XjjID
— black cat (@Cat__offi) April 25, 2023

ਇਸ ਵੀਡੀਓ ‘ਚ ਏਆਰ ਰਹਿਮਾਨ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਪਤਨੀ ਉਨ੍ਹਾਂ ਦਾ ਇੰਟਰਵਿਊ ਕਈ ਵਾਰ ਦੇਖਦੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ !

ਹਾਲ ਕਲਿੱਪ ਵਿੱਚ ਜਦੋਂ ਏਆਰ ਰਹਿਮਾਨ ਦੀ ਪਤਨੀ ਸਾਇਰਾ ਨੂੰ ਬੋਲਣ ਲਈ ਮਾਈਕ ਦਿੱਤਾ ਜਾਂਦਾ ਹੈ ਤਾਂ ਏਆਰ ਰਹਿਮਾਨ ਨੇ ਉਸ ਨੂੰ ਤਾਮਿਲ ਵਿੱਚ ਬੋਲਣ ਲਈ ਕਿਹਾ। ਏਆਰ ਰਹਿਮਾਨ ਨੇ ਕਿਹਾ, ‘ਮੈਨੂੰ ਆਪਣਾ ਇੰਟਰਵਿਊ ਦੁਬਾਰਾ ਦੇਖਣਾ ਪਸੰਦ ਨਹੀਂ ਹੈ। ਉਹ ਮੇਰੀਆਂ ਇੰਟਰਵਿਊਜ਼ ਨੂੰ ਵਾਰ-ਵਾਰ ਦੇਖਦੀ ਰਹਿੰਦੀ ਹੈ ਕਿਉਂਕਿ ਉਸ ਨੂੰ ਮੇਰੀ ਆਵਾਜ਼ ਬਹੁਤ ਪਸੰਦ ਹੈ। ਇਸ ਤੋਂ ਬਾਅਦ ਸਾਇਰਾ ਸ਼ਰਮਾ ਜਾਂਦੀ ਹੈ। ਇਸ ਤੋਂ ਬਾਅਦ ਜਦੋਂ ਸਾਇਰਾ ਨੂੰ ਬੋਲਣ ਲਈ ਮਾਈਕ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਪਹਿਲਾਂ ਏ.ਆਰ ਰਹਿਮਾਨ ਕਹਿੰਦੇ ਰਹਿੰਦੇ ਹਨ ਕਿ ਹਿੰਦੀ ਵਿੱਚ ਨਹੀਂ, ਤਾਮਿਲ ਵਿੱਚ ਗੱਲ ਕਰੋ, ਜਿਸ ਤੋਂ ਬਾਅਦ ਉੱਥੇ ਬੈਠੇ ਲੋਕ ਹੱਸਣ ਲੱਗ ਪੈਂਦੇ ਹਨ।

The post AR Rehman ਨੇ ਪਤਨੀ ਸਾਇਰਾ ਨੂੰ ਹਿੰਦੀ ਵਿੱਚ ਭਾਸ਼ਣ ਦੇਣ ਤੋਂ ਕੀਤਾ ਮਨ੍ਹਾ, ਵੀਡੀਓ ਹੋਇਆ ਵਾਇਰਲ appeared first on Daily Post Punjabi.