Argentina Archives - Daily Post Punjabi

PM ਮੋਦੀ ਨੇ ਅਰਜਨਟੀਨਾ ਨੂੰ ਵਿਸ਼ਵ ਕੱਪ ‘ਚ ਇਤਿਹਾਸਿਕ ਜਿੱਤ ਲਈ ਦਿੱਤੀ ਵਧਾਈ, ਕਿਹਾ-‘ਇਹ ਮੈਚ ਯਾਦਗਾਰ ਰਹੇਗਾ’
ਐਤਵਾਰ ਨੂੰ ਫਰਾਂਸ ਤੇ ਅਰਜਨਟੀਨਾ ਵਿਚਾਲੇ ਖੇਡੇ ਗਏ ਫੀਫਾ ਵਿਸ਼ਵ ਕੱਪ ਫਾਈਨਲ ਮੁਕਾਬਲੇ ਵਿੱਚ ਜਿੱਤ ਦਰਜ ਕੀਤੀ। ਫਾਈਨਲ ਮੁਕਾਬਲੇ ਵਿੱਚ ਅਰਜਨਟੀਨਾ ਨੇ ਫਰਾਂਸ ਸ਼ੂਟਆਊਟ ਵਿੱਚ 4-2 ਨਾਲ ਮਾਤ ਦਿੱਤੀ। ਇਸ ਫਾਈਨਲ ਮੁਕਾਬਲੇ ਵਿੱਚ ਦੋਹਾਂ ਟੀਮਾਂ ਵਿਚਾਲੇ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੀ। ਮੇਸੀ ਤੇ ਅਰਜਨਟੀਨਾ ਦੀ ਜਿੱਤ ਦੇ ਬਾਅਦ ਭਾਰਤ ਵਿੱਚ ਜਸ਼ਨ ਸ਼ੁਰੂ ਹੋ ਗਿਆ। ਅਰਜਨਟੀਨਾ ਨੂੰ 36 ਸਾਲ ਬਾਅਦ ਫੀਫਾ ਵਿਸ਼ਵ ਕੱਪ ਵਿੱਚ ਜਿੱਤ ਮਿਲੀ ਹੈ। ਇਸੇ ਦੇ ਨਾਲ ਲਿਯੋਨੇਲ ਮੇਸੀ ਦਾ ਆਪਣੀ ਟੀਮ ਨੂੰ ਵਿਸ਼ਵ ਕੱਪ ਜਿਤਾਉਣ ਦਾ ਸਪਨਾ ਵੀ ਪੂਰਾ ਹੋ ਗਿਆ। ਇਸ ਵਿਚਾਲੇ ਅਰਜਨਟੀਨਾ ਦੀ ਜਿੱਤ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਵਧਾਈ ਦਿੱਤੀ ਹੈ।

PM Modi congratulates Argentina

ਪੀਐੱਮ ਮੋਦੀ ਨੇ ਟਵੀਟ ਕਰਦਿਆਂ ਲਿਖਿਆ, “ਇਸ ਨੂੰ ਸਭ ਤੋਂ ਰੋਮਾਂਚਕ ਫੁੱਟਬਾਲ ਮੈਚਾਂ ਵਿੱਚੋਂ ਇੱਕ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ। ਅਰਜਨਟੀਨਾ ਨੂੰ ਫੀਫਾ ਵਿਸ਼ਵ ਕੱਪ ਚੈਂਪੀਅਨ ਬਣਨ ‘ਤੇ ਵਧਾਈ। ਉਨ੍ਹਾਂ ਨੇ ਪੂਰੇ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅਰਜਨਟੀਨਾ ਤੇ ਮੇਸੀ ਦੇ ਲੱਖਾਂ ਭਾਰਤੀ ਪ੍ਰਸ਼ੰਸਕ ਇਸ ਸ਼ਾਨਦਾਰ ਜਿੱਤ ‘ਤੇ ਖੁਸ਼ੀ ਮਨਾ ਰਹੇ ਹਨ।”

PM Modi congratulates Argentina

ਇਸ ਤੋਂ ਇਲਾਵਾ ਪੀਐੱਮ ਮੋਦੀ ਨੇ ਇੱਕ ਹੋਰ ਟਵੀਟ ਕਰਦਿਆਂ ਫਰਾਂਸ ਦੀ ਟੀਮ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,”ਫੀਫਾ ਵਿਸ਼ਵ ਕੱਪ ਵਿੱਚ ਉਤਸ਼ਾਹ ਪੂਰਨ ਪ੍ਰਦਰਸ਼ਨ ਦੇ ਲਈ ਫਰਾਂਸ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਫਾਈਨਲ ਤੱਕ ਪਹੁੰਚਣ ਦੇ ਰਸਤੇ ਵਿੱਚ ਆਪਣੇ ਕੌਸ਼ਲ ਤੇ ਖੇਡ ਭਾਵਨਾ ਨਾਲ ਫ਼ੁਟਬਾਲ ਪ੍ਰਸ਼ੰਸਕਾਂ ਦਾ ਦਿੱਲ ਜਿੱਤਿਆ।”

ਮੈਸੀ ਦਾ ਸੁਪਨਾ ਹੋਇਆ ਪੂਰਾ, ਅਰਜਨਟੀਨਾ ਬਣਿਆ ਵਰਲਡ ਚੈਂਪੀਅਨ, ਫਰਾਂਸ ਨੂੰ ਹਰਾ ਕੇ ਰਚਿਆ ਇਤਿਹਾਸ

ਦੱਸ ਦੇਈਏ ਕਿ ਆਪਣਾ ਆਖਰੀ ਵਿਸ਼ਵ ਕੱਪ ਖੇਡ ਰਹੇ ਮੇਸੀ ਦਾ ਅਧੂਰਾ ਸੁਪਨਾ ਪੂਰਾ ਹੋ ਗਿਆ। ਜਿਸ ਨੂੰ ਉਹ 2014 ਵਿੱਚ ਪੂਰਾ ਨਹੀਂ ਕਰ ਸਕੇ ਸੀ। ਡਿਏਗੋ ਮਾਰਾਡੋਨਾ ਦੇ ਬਾਅਦ ਉਨ੍ਹਾਂ ਨੇ ਆਪਣੀ ਟੀਮ ਨੂੰ ਵਿਸ਼ਵ ਕੱਪ ਜਿਤਾ ਕੇ ਮਹਾਨ ਖਿਡਾਰੀਆਂ ਦੀ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ। ਮੈਦਾਨ ‘ਤੇ ਭਾਰੀ ਗਿਣਤੀ ਵਿੱਚ ਜਮ੍ਹਾਂ ਦਰਸ਼ਕਾਂ ਤੇ ਦੁਨੀਆ ਭਰ ਵਿੱਚ ਟੀਵੀ ਦੇ ਸਾਹਮਣੇ ਬੈਠੇ ਫੁੱਟਬਾਲ ਪ੍ਰੇਮੀਆਂ ਦੇ ਸਾਹ ਰੋਕ ਦੇਣ ਵਾਲੇ ਰੋਮਾਂਚਕ ਮੈਚ ਵਿੱਚ ਪਾਸਾ ਪਲ-ਪਲ ਪਲਟਦਾ ਰਿਹਾ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post PM ਮੋਦੀ ਨੇ ਅਰਜਨਟੀਨਾ ਨੂੰ ਵਿਸ਼ਵ ਕੱਪ ‘ਚ ਇਤਿਹਾਸਿਕ ਜਿੱਤ ਲਈ ਦਿੱਤੀ ਵਧਾਈ, ਕਿਹਾ-‘ਇਹ ਮੈਚ ਯਾਦਗਾਰ ਰਹੇਗਾ’ appeared first on Daily Post Punjabi.

Copa America Final: ਲਿਓਨਲ ਮੈਸੀ ਨੇ ਰਚਿਆ ਇਤਿਹਾਸ, ਅਰਜਨਟੀਨਾ 28 ਸਾਲਾਂ ਬਾਅਦ ਬ੍ਰਾਜ਼ੀਲ ਨੂੰ ਹਰਾ ਕੇ ਬਣਿਆ ਚੈਂਪੀਅਨ
ਕੋਪਾ ਅਮਰੀਕਾ 2021 ਵਿੱਚ ਲਿਓਨਲ ਮੈਸੀ ਦੀ ਅਗਵਾਈ ਵਾਲੀ ਅਰਜਨਟੀਨਾ ਨੇ ਇਤਿਹਾਸ ਰਚ ਦਿੱਤਾ ਹੈ। ਅਰਜਨਟੀਨਾ ਨੇ ਪਿਛਲੀ ਵਾਰ ਦੀ ਕੋਪਾ ਅਮਰੀਕਾ ਚੈਂਪੀਅਨ ਬ੍ਰਾਜ਼ੀਲ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ। ਅਰਜਨਟੀਨਾ ਨੇ ਬ੍ਰਾਜ਼ੀਲ ਨੂੰ 1-0 ਨਾਲ ਮਾਤ ਦਿੱਤੀ ।

Copa America 2021 Final

1993 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਅਰਜਨਟੀਨਾ ਕੋਪਾ ਅਮਰੀਕਾ ਦਾ ਖਿਤਾਬ ਜਿੱਤਣ ਵਿੱਚ ਕਾਮਯਾਬ ਰਹੀ । ਇਸਦੇ ਨਾਲ ਹੀ ਲਿਓਨਲ ਮੈਸੀ ਵੀ ਪਹਿਲੀ ਵਾਰ ਅੰਤਰਰਾਸ਼ਟਰੀ ਸਟੇਜ ‘ਤੇ ਅਰਜਨਟੀਨਾ ਨੂੰ ਵੱਡਾ ਖਿਤਾਬ ਦਿਵਾਉਣ ਵਿੱਚ ਸਫਲ ਰਹੇ।

ਇਹ ਵੀ ਪੜ੍ਹੋ: 9 ਜ਼ਿਲ੍ਹਿਆਂ ‘ਚ ਬਾਰਿਸ਼ ਕਾਰਨ ਘੱਟੀ ਬਿਜਲੀ ਦੀ ਮੰਗ, ਤਲਵੰਡੀ ਸਾਬੋ ਦੀ ਯੂਨਿਟ ਕੱਲ੍ਹ ਹੋਵੇਗੀ ਮੁੜ ਸ਼ੁਰੂ

ਦਰਅਸਲ, ਬ੍ਰਾਜ਼ੀਲ ਅਤੇ ਅਰਜਨਟੀਨਾ ਵਿਚਕਾਰ ਬੇਹੱਦ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ, ਪਰ ਅਰਜਨਟੀਨਾ ਨੂੰ ਸ਼ੁਰੂਆਤੀ ਲੀਡ ਦਾ ਫਾਇਦਾ ਹੋਇਆ ਅਤੇ ਉਹ 28 ਸਾਲਾਂ ਦੇ ਲੰਬੇ ਅੰਤਰਾਲ ਤੋਂ ਬਾਅਦ ਕੋਪਾ ਅਮਰੀਕਾ ਚੈਂਪੀਅਨ ਬਣਨ ਵਿੱਚ ਸਫਲ ਰਿਹਾ। ਅਰਜਨਟੀਨਾ ਵੱਲੋਂ ਸਟਾਰ ਸਟਰਾਈਕਰ ਡੀ ਮਾਰਿਆ ਨੇ 22ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਨੂੰ ਬੜ੍ਹਤ ਦਿਵਾਈ।

Copa America 2021 Final

ਜ਼ਿਕਰਯੋਗ ਹੈ ਕਿ ਮੈਸੀ ਦੀ ਅਗਵਾਈ ਵਿੱਚ ਅਰਜਨਟੀਨਾ ਦੀ ਇਹ ਪਹਿਲੀ ਵੱਡੀ ਜਿੱਤ ਹੈ । ਇਸ ਜਿੱਤ ਦੇ ਨਾਲ ਮੇਸੀ ਦਾ ਅਰਜਨਟੀਨਾ ਨੂੰ ਕੌਮਾਂਤਰੀ ਪੱਧਰ ‘ਤੇ ਵੱਡਾ ਖਿਤਾਬ ਦਿਵਾਉਣ ਦਾ ਸੁਪਨਾ ਵੀ ਪੂਰਾ ਹੋ ਗਿਆ ਹੈ। ਇਸ ਤੋਂ ਪਹਿਲਾਂ ਮੈਸੀ ਦੀ ਅਗਵਾਈ ਵਿੱਚ ਅਰਜਨਟੀਨਾ ਦੀ ਟੀਮ 2014 ਵਿਸ਼ਵ ਕੱਪ ਦੇ ਫਾਈਨਲ ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋਈ ਸੀ । ਪਰ ਜਰਮਨੀ ਨੇ ਦੁਨੀਆ ਦੇ ਨੰਬਰ ਇੱਕ ਫੁੱਟਬਾਲਰ ਦੇ ਸੁਪਨੇ ਨੂੰ ਪੂਰਾ ਨਹੀਂ ਹੋਣ ਦਿੱਤਾ ।

ਇਹ ਵੀ ਪੜ੍ਹੋ: ਭਾਰਤੀ ਮੂਲ ਦੀ ਤੀਜੀ ਮਹਿਲਾ ਸਿਰਿਸ਼ਾ ਬਾਂਦਲਾ ਅੱਜ ਭਰੇਗੀ ਪੁਲਾੜ ਲਈ ਉਡਾਣ

ਦੱਸ ਦੇਈਏ ਕਿ ਸਾਲ 2016 ਕੋਪਾ ਕੱਪ ਫਾਈਨਲ ਵਿੱਚ ਹਾਰ ਜਾਣ ਤੋਂ ਬਾਅਦ ਮੈਸੀ ਇੰਨੇ ਟੁੱਟ ਗਏ ਸਨ ਕਿ ਉਨ੍ਹਾਂ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਪਰ ਪ੍ਰਸ਼ੰਸਕਾਂ ਦੀ ਅਪੀਲ ‘ਤੇ ਮੇਸੀ ਵਾਪਸ ਪਰਤੇ। ਸਾਲ 2018 ਦੇ ਵਿਸ਼ਵ ਕੱਪ ਵਿੱਚ ਅਰਜਨਟੀਨਾ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ । ਪਰ ਹੁਣ ਕੋਪਾ ਅਮਰੀਕਾ ਦਾ ਫਾਈਨਲ ਜਿੱਤ ਕੇ, ਮੇਸੀ ਨੇ ਆਖਰਕਾਰ ਅਰਜਨਟੀਨਾ ਦੀ ਝੋਲੀ ਵਿੱਚ ਇੱਕ ਵੱਡਾ ਖ਼ਿਤਾਬ ਪਾ ਦਿੱਤਾ।

ਇਹ ਵੀ ਦੇਖੋ: 7 ਸਾਲ ਦਾ ਮਸੂਮ ਸਟੇਸ਼ਨਾਂ ਤੇ ਦਿਹਾੜੀਆਂ ਕਰਕੇ ਪਾਲ ਰਿਹਾ ਆਪਣੇ ਅੰਨ੍ਹੇ ਮਾਪੇ, ਵੀਡੀਓ ਤੁਹਾਨੂੰ ਹਲੂਣ ਦੇਵੇਗੀ

The post Copa America Final: ਲਿਓਨਲ ਮੈਸੀ ਨੇ ਰਚਿਆ ਇਤਿਹਾਸ, ਅਰਜਨਟੀਨਾ 28 ਸਾਲਾਂ ਬਾਅਦ ਬ੍ਰਾਜ਼ੀਲ ਨੂੰ ਹਰਾ ਕੇ ਬਣਿਆ ਚੈਂਪੀਅਨ appeared first on Daily Post Punjabi.

ਅਮੀਰਾਂ ‘ਤੇ ਵਾਧੂ ਟੈਕਸ ਲਗਾ ਗਰੀਬਾਂ ਦੀ ਕਰ ਰਿਹਾ ਮਦਦ, ਇਸ ਦੇਸ਼ ਤੋਂ ਸਭ ਨੂੰ ਸਿੱਖਣ ਦੀ ਲੋੜ
Argentina to tax the super rich: ਪੂਰੇ ਵਿਸ਼ਵ ਫੈਲੀ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਅਰਜਨਟੀਨਾ ਨੇ ਅਮੀਰ ਲੋਕਾਂ ‘ਤੇ ਵਾਧੂ ਟੈਕਸ ਲਗਾਉਣ ਦਾ ਫੈਸਲਾ ਕੀਤਾ ਹੈ ।  17.7 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਵਾਲੇ ਲੋਕਾਂ ਨੂੰ ਨਵਾਂ ਟੈਕਸ ਦੇਣਾ ਪਵੇਗਾ। ਇੱਕ ਰਿਪੋਰਟ ਅਨੁਸਾਰ ਦੇਸ਼ ਵਿੱਚ ਅਜਿਹੇ ਲੋਕਾਂ ਦੀ ਗਿਣਤੀ 12 ਹਜ਼ਾਰ ਦੇ ਕਰੀਬ ਹੈ । ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜਨ ਅਤੇ ਗਰੀਬਾਂ ਦੀ ਮਦਦ ਕਰਨ ‘ਤੇ ਟੈਕਸ ਨਾਲ ਵਸੂਲੇ ਗਏ ਪੈਸੇ ਖਰਚ ਕੀਤੇ ਜਾਣਗੇ।

Argentina to tax the super rich

ਦਰਅਸਲ, ਅਰਜਨਟੀਨਾ ਦੀ ਸੀਨੇਟ ਨੇ ਸ਼ੁੱਕਰਵਾਰ ਨੂੰ ਨਵੇਂ ਟੈਕਸ ਸਬੰਧੀ ਬਿਲ ਨੂੰ ਮਨਜ਼ੂਰੀ ਦੇ ਦਿੱਤੀ ਹੈ । ਬਿੱਲ ਦਾ ਉਦੇਸ਼ ਸਰਕਾਰ ਦੇ ਮਾਲੀਏ ਨੂੰ ਵਧਾਉਣਾ ਹੈ । ਲਾਕਡਾਊਨ ਕਾਰਨ ਹੋਰ ਦੇਸ਼ਾਂ ਦੀ ਤਰ੍ਹਾਂ ਅਰਜਨਟੀਨਾ ਨੂੰ ਵੀ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ।

Argentina to tax the super rich

ਸੰਸਦ ਵਿੱਚ ਪਾਸ ਹੋਏ ਬਿੱਲ ਦੇ ਅਨੁਸਾਰ ਅਮੀਰ ਲੋਕਾਂ ਨੂੰ ਸਿਰਫ ਇੱਕ ਵਾਰ ਹੀ ਵਾਧੂ ਟੈਕਸ ਦੇਣਾ ਪਵੇਗਾ । ਸੰਸਦ ਮੈਂਬਰ ਕਾਰਲੋਜ ਕੈਸਾਰੀਓ ਨੇ ਕਿਹਾ ਕਿ ਅਸੀਂ ਇਸ ਮਹਾਂਮਾਰੀ ਤੋਂ ਬਾਹਰ ਆ ਰਹੇ ਹਾਂ, ਜਿਵੇਂ ਕਿ ਦੇਸ਼ ਵਿਸ਼ਵ ਯੁੱਧ ਤੋਂ ਬਾਹਰ ਆਉਂਦੇ ਹਨ, ਹਜ਼ਾਰਾਂ ਮੌਤਾਂ ਹੋ ਚੁੱਕੀਆਂ ਹੁੰਦੀਆਂ ਹਨ ਅਤੇ ਆਰਥਿਕਤਾ ਵੀ ਕਾਫ਼ੀ ਬਰਬਾਦ ਹੋ ਜਾਂਦੀ ਹੈ।

ਦੱਸ ਦੇਈਏ ਕਿ ਇਸ ਨਵੇਂ ਕਾਨੂੰਨ ਦੇ ਤਹਿਤ ਅਮੀਰ ਲੋਕਾਂ ਨੂੰ ਆਪਣੀ ਜਾਇਦਾਦ ‘ਤੇ ਇੱਕ ਪ੍ਰਤੀਸ਼ਤ ਤੋਂ 3 ਪ੍ਰਤੀਸ਼ਤ ਤੱਕ ਟੈਕਸ ਦੇ ਰੂਪ ਵਿੱਚ ਦੇਣਾ ਪਵੇਗਾ। ਜੇ ਅਮੀਰ ਲੋਕਾਂ ਨੇ ਆਪਣਾ ਪੈਸਾ ਵਿਦੇਸ਼ ਵਿੱਚ ਜਮ੍ਹਾ ਕਰ ਲਿਆ ਹੈ ਤਾਂ ਉਨ੍ਹਾਂ ‘ਤੇ ਵੀ 50 ਪ੍ਰਤੀਸ਼ਤ ਦਾ ਸਰਚਾਰਜ ਲਗਾਇਆ ਜਾਵੇਗਾ । ਸਾਢੇ ਚਾਰ ਕਰੋੜ ਦੀ ਅਬਾਦੀ ਵਾਲੇ ਦੇਸ਼ ਅਰਜਨਟੀਨਾ ਵਿੱਚ ਹੁਣ ਤੱਕ 14.5 ਲੱਖ ਤੋਂ ਵੱਧ ਕੋਰੋਨ ਦੇ ਮਾਮਲੇ ਸਾਹਮਣੇ ਆਏ ਹਨ ਅਤੇ 39 ਹਜ਼ਾਰ ਤੋਂ ਵੱਧ ਲੋਕ ਮੌਤਾਂ ਹੋ ਚੁੱਕੀਆਂ ਹਨ।

ਇਹ ਵੀ ਦੇਖੋ: ਕੀ ਨੇ ਦਿੱਲੀਏ ਤੇਰੇ ਮਨਸੂਬੇ ? ਬਾਰਡਰ ਤੇ ਹੁਣ ਲਾਈ ਭਾਰੀ ਫੋਰਸ ਖੜਾਈਆਂ ਕ੍ਰੇਨਾਂ ਦੇਖੋ LIVE ਤਸਵੀਰਾਂ !…

The post ਅਮੀਰਾਂ ‘ਤੇ ਵਾਧੂ ਟੈਕਸ ਲਗਾ ਗਰੀਬਾਂ ਦੀ ਕਰ ਰਿਹਾ ਮਦਦ, ਇਸ ਦੇਸ਼ ਤੋਂ ਸਭ ਨੂੰ ਸਿੱਖਣ ਦੀ ਲੋੜ appeared first on Daily Post Punjabi.

ਨਹੀਂ ਰਹੇ ਅਰਜਨਟੀਨਾ ਦੇ ਮਹਾਨ ਫੁੱਟਬਾਲਰ ਡਿਏਗੋ ਮੈਰਾਡੋਨਾ, ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
Argentinian football legend Diego Maradona: ਡਿਏਗੋ ਮੈਰਾਡੋਨਾ ਦਾ 60 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ । ਦੋ ਹਫ਼ਤੇ ਪਹਿਲਾਂ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ। ਫਿਰ ਉਨ੍ਹਾਂ ਨੂੰ ਦਿਮਾਗ ਦੀ ਸਰਜਰੀ ਲਈ ਦਾਖਲ ਕਰਵਾਇਆ ਗਿਆ ਸੀ । ਮੈਰਾਡੋਨਾ ਨੂੰ ਗਿਣਤੀ ਮਹਾਨ ਫੁੱਟਬਾਲਰਾਂ ਵਿੱਚ ਹੁੰਦੀ ਹੈ ਅਤੇ 1986 ਵਿੱਚ ਅਰਜਨਟੀਨਾ ਨੂੰ ਵਿਸ਼ਵ ਕੱਪ ਜਿਤਾਉਣ ਵਿੱਚ ਮੁੱਖ ਭੂਮਿਕਾ ਨਿਭਾਈ । ਇਸ ਟੂਰਨਾਮੈਂਟ ਵਿੱਚ ਉਸ ਦਾ ਵਿਸ਼ਵ ਪ੍ਰਸਿੱਧ ਟੀਚਾ ਵੀ ਸ਼ਾਮਿਲ ਹੈ, ਜਿਸ ਨੂੰ “ਹੈਂਡ ਆਫ਼ ਗੌਡ” ਵਜੋਂ ਜਾਣਿਆ ਜਾਂਦਾ ਹੈ। ਅਰਜਨਟੀਨਾ ਨੇ ਇਸ ਗੋਲ ਦੀ ਮਦਦ ਨਾਲ ਇੰਗਲੈਂਡ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਸੀ ।

Argentinian football legend Diego Maradona

ਅਰਜਨਟੀਨਾ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ ਦਿਮਾਗੀ ਸਰਜਰੀ ਤੋਂ ਬਾਅਦ ਮੈਰਾਡੋਨਾ ਨੂੰ 11 ਨਵੰਬਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ । ਇਸ ਦਿਨ ਉਨ੍ਹਾਂ ਨੂੰ ਸ਼ਾਮ 6 ਵਜੇ ਡਿਸਚਾਰਜ ਕੀਤਾ ਜਾਣਾ ਸੀ, ਪਰ ਮੈਰਾਡੋਨਾ ਸਮੇਂ ਤੋਂ ਪਹਿਲਾਂ ਹੀ ਘਰ ਲਈ ਰਵਾਨਾ ਹੋ ਗਏ ਸੀ, ਕਿਉਂਕਿ ਉਨ੍ਹਾਂ ਦੇ ਹਜ਼ਾਰਾਂ ਪ੍ਰਸ਼ੰਸਕ ਇੱਕ ਝਲਕ ਪਾਉਣ ਲਈ ਸੜਕਾਂ ‘ਤੇ ਆ ਗਏ ਸਨ । ਮੈਰਾਡੋਨਾ ਨੇ ਬੋਕਾ ਜੂਨੀਅਰਜ਼, ਨਪੋਲੀ, ਬਾਰਸੀਲੋਨਾ ਵਰਗੇ ਕਲੱਬਾਂ ਤੋਂ ਫੁੱਟਬਾਲ ਖੇਡੀ। ਪੂਰੀ ਦੁਨੀਆ ਵਿੱਚ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਹਨ।

Argentinian football legend Diego Maradona

ਅਰਜਨਟੀਨਾ ਨਾਲ ਖੇਡਦਿਆਂ ਮੈਰਾਡੋਨਾ ਨੇ ਅੰਤਰਰਾਸ਼ਟਰੀ ਕਰੀਅਰ ਵਿੱਚ 91 ਮੈਚ ਖੇਡੇ, ਜਿਸ ਵਿੱਚ ਉਨ੍ਹਾਂ ਨੇ 34 ਗੋਲ ਕੀਤੇ। ਉਨ੍ਹਾਂ ਨੇ 4 FIFA ਵਰਲਡ ਕੱਪ ਟੂਰਨਾਮੈਂਟ ਖੇਡੇ, ਜਿਸ ਵਿੱਚ 1986 ਵਰਲਡ ਕੱਪ ਵੀ ਸ਼ਾਮਿਲ ਸੀ। ਉਹ 1986 ਦੇ ਵਿਸ਼ਵ ਕੱਪ ਵਿੱਚ ਅਰਜਨਟੀਨਾ ਦੇ ਕਪਤਾਨ ਵੀ ਸੀ । ਉਹ ਟੂਰਨਾਮੈਂਟ ਦੇ ਸਭ ਤੋਂ ਵਧੀਆ ਖਿਡਾਰੀ ਘੋਸ਼ਿਤ ਕੀਤੇ ਗਏ ਸਨ । ਮੈਰਾਡੋਨਾ ਨੂੰ ਫੀਫਾ ਪਲੇਅਰ ਆਫ ਦਿ ਸੈਂਚੁਰੀ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਨੇ ਇੱਕ ਵਾਰ ਵਰਲਡ ਕੱਪ ਗੋਲਡਨ ਬਾਲ, ਬੈਲੋਨ ਡੀ ਓਰ, 2 ਵਾਰ ਦੱਖਣੀ ਅਮਰੀਕੀ ਫੁੱਟਬਾਲਰ ਆਫ਼ ਦਿ ਈਅਰ, 6 ਵਾਰ ਨੈਸ਼ਨਲ ਲੀਗ ਟਾਪ ਸਕੋਰਰ ਅਵਾਰਡ ਜਿੱਤਿਆ ਹੈ।

ਦੱਸ ਦੇਈਏ ਕਿ ਫੁੱਟਬਾਲ ਤੋਂ ਸੰਨਿਆਸ ਲੈਣ ਤੋਂ ਬਾਅਦ ਮੈਰਾਡੋਨਾ ਨੂੰ ਕਈ ਵਾਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸਾਲ 2000 ਵਿੱਚ ਉਸਨੇ ਇੰਨਾ ਕੋਕੀਨ ਲਿਆ ਸੀ ਕਿ ਉਸਦਾ ਦਿਲ ਫੇਲ ਹੋ ਸਕਦਾ ਸੀ ਅਤੇ ਉਹ ਮਰ ਸਕਦਾ ਸੀ। ਇਸ ਤੋਂ ਬਾਅਦ ਉਹ ਕਈ ਸਾਲਾਂ ਤੋਂ ਮੁੜ ਵਸੇਬੇ ਵਿੱਚ ਸੀ। 2005 ਵਿੱਚ ਉਸਨੇ ਭਾਰ ਘਟਾਉਣ ਲਈ ਇੱਕ ਆਪ੍ਰੇਸ਼ਨ ਕਰਵਾਇਆ ਸੀ। ਇਸ ਤੋਂ ਬਾਅਦ 2007 ਵਿੱਚ ਵੀ ਜ਼ਿਆਦਾ ਸ਼ਰਾਬ ਪੀਣ ਕਾਰਨ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਇਹ ਵੀ ਦੇਖੋ: ਦਿੱਲੀ ਫਤਿਹ ਕਰਨ ਤੁਰਿਆ ਬਜ਼ੁਰਗ ਬੀਬੀਆਂ ਦਾ ਕਾਫ਼ਲਾ ਉਮਰ ਭਾਵੇਂ 80 ਸਾਲ ਪਰ ਹੌਸਲੇ ਦੇਖੋ…

The post ਨਹੀਂ ਰਹੇ ਅਰਜਨਟੀਨਾ ਦੇ ਮਹਾਨ ਫੁੱਟਬਾਲਰ ਡਿਏਗੋ ਮੈਰਾਡੋਨਾ, ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ appeared first on Daily Post Punjabi.