arijit voice Archives - Daily Post Punjabi

ਆਸਿਮ-ਹਿਮਾਂਸ਼ੀ ਦਾ Latest Video ਹੋਇਆ ਰਿਲੀਜ਼, ਦਿਖੀ ਦੋਹਾਂ ਦੀ ਰੋਮਾਂਟਿਕ ਕੈਮਿਸਟਰੀ
asim himanshi arijit voice:ਬਿੱਗ ਬੌਸ 13 ਦੇ ਐਕਸ ਕੰਟੈਸਟੈਂਟ ਰਹਿ ਚੁੱਕੇ ਆਸਿਮ ਰਿਆਜ ਅਤੇ ਹਿਮਾਂਸ਼ੀ ਖੁਰਾਣਾ ਦਾ ਲੈਟੇਸਟ ਮਿਊਜਿਕ ਵੀਡੀਓ ਦਿਲ ਕੋ ਮੈਨੇਂ ਦੀ ਕਸਮ ਰਿਲੀਜ਼ ਹੋ ਗਿਆ ਹੈ।ਇਸ ਵੀਡੀਓ ਵਿੱਚ ਦੋਹਾਂ ਦੀ ਰੋਮਾਂਟਿਕ ਕੈਮਿਸਟਰੀ ਦੇਖੀ ਜਾ ਸਕਦੀ ਹੈ।ਆਪਣੇ ਪਿਛਲੇ ਵੀਡੀਓ ਤੋਂ ਅਲੱਗ ਇਸ ਵਾਰ ਆਸਿਮ ਅਤੇ ਹਿਮਾਂਸ਼ੀ ਦੇ ਇਸ ਨਵੇਂ ਟ੍ਰੈਕ ਵਿੱਚ ਨਵਾਂ ਅੰਦਾਜ਼ ਦੇਖਿਆ ਜਾ ਸਕਦਾ ਹੈ। ਦਿਲ ਕੋ ਮੈਨੇਂ ਦੀ ਕਸਮ ਵਿੱਚ ਆਸਿਮ ਅਤੇ ਹਿਮਾਂਸ਼ੀ ਦਾ ਰੋਮਾਂਸ ਤਾਂ ਹੈ ਹੀ ਨਾਲ ਹੀ ਇਸ ਵਿੱਚ ਸਿੰਗਰ ਅਰਿਜੀਤ ਸਿੰਘ ਦੀ ਰੂਹਾਨੀ ਆਵਾਜ ਵੀ ਗੀਤ ਨੂੰ ਡਬਲ ਐਟਰਟੇਨਿੰਗ ਬਣਾ ਰਹੀ ਹੈ।ਆਸਿਮ ਅਤੇ ਹਿਮਾਂਸ਼ੀ ਨੇ ਇੰਸਟਾਗ੍ਰਾਮ ਤੇ ਗੀਤ ਦੇ ਪੋਸਟਰ ਅਤੇ ਵੀਡੀਓ ਸ਼ੇਅਰ ਕੀਤੇ ਹਨ।ਗੀਤ ਨੂੰ ਕੁੱਝ ਹੀ ਘੰਟਿਆਂ ਵਿੱਚ ਅੱਠ ਲੱਖ ਤੋਂ ਵੱਧ ਵਿਊਜ ਮਿਲ ਚੁੱਕੇ ਹਨ। ਆਸਿਮ ਦੇ ਫੈਨਜ਼ ਦੇ ਲਈ ਵੀਡੀਓ ਵਿੱਚ ਸਰਪ੍ਰਾਈਜ ਵੀ ਹੈ।ਇਸ ਵਿੱਚ ਉਨ੍ਹਾਂ ਦਾ ਸ਼ਰਟਲੈੱਸ ਲੁਕ ਵੀ ਦਿਖਾਇਆ ਗਿਆ ਹੈ।ਨਾਲ ਹੀ ਅਦਾਕਾਰੀ ਦੇ ਮਾਮਲੇ ਵਿੱਚ ਵੀ ਆਸਿਮ ਪਹਿਲਾਂ ਤੋਂ ਵੀ ਵਧੀਆ ਨਜ਼ਰ ਆਏ ਹਨ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਆਸਿਮ ਅਤੇ ਹਿਮਾਂਸ਼ੀ ਦੋ ਮਿੳ੍ਹਜਿਕ ਵੀਡੀਓਜ਼ ਵਿੱਚ ਨਜ਼ਰ ਆ ਚੁੱਕੇ ਹਨ। ਉਨ੍ਹਾਂ ਦਾ ਪਹਿਲਾ ਮਿਊਜਿਕ ਵੀਡੀਓ ਸੀ ਕੱਲਾ ਸੌਹਣਾ ਅਤੇ ਦੂਜਾ ਵੀਡੀਓ ਖਿਆਨ ਰੱਖਿਆ ਕਰ ਸੀ। ਦੋਵੇਂ ਹੀ ਵੀਡੀਓਜ਼ ਕਾਫੀ ਪੰਸਦ ਕੀਤੇ ਗਏ ਪਰ ਉਨ੍ਹਾਂ ਦੀ ਅਦਾਕਾਰੀ ਲੋਕਾਂ ਨੂੰ ਇੰਪਰੈਸ ਨਹੀਂ ਕਰ ਪਾਈ।

ਦੱਸ ਦੇਈਏ ਕਿ ਆਸਿਮ ਅਤੇ ਹਿਮਾਂਸ਼ੀ ਦੋਹਾਂ ਦੀ ਮੁਲਾਕਾਤ ਬਿੱਗ ਬੌਸ 13 ਦੇ ਸੈੱਟ ਤੇ ਹੋਈ ਸੀ। ਆਸਿਮ ਨੇ ਬਿੱਗ ਬੌਸ ਦੇ ਘਰ ਵਿੱਚ ਪਬਿਲਿਕਲੀ ਹਿਮਾਂਸ਼ੀ ਨੂੰ ਪਰਪੋਜ ਵੀ ਕਰ ਦਿੱਤਾ ਸੀ। ਹਿਮਾਂਸ਼ੀ ਨੇ ਪਹਿਲਾਂ ਉਨ੍ਹਾਂ ਦੇ ਪਰਪੋਜਲ ਨੂੰ ਨਹੀਂ ਸਵੀਕਾਰ ਕੀਤਾ ਪਰ ਜਦੋਂ ਉਹ ਦੂਜੀ ਵਾਰ ਸ਼ੋਅ ਵਿੱਚ ਆਈ ਤਾਂ ਉਨ੍ਹਾਂ ਨੇ ਆਸਿਮ ਨੂੰ ਪਸੰਦ ਕਰਨ ਦੀ ਗੱਲ ਕਬੂਲ ਕੀਤੀ।ਫੈਨਜ਼ ਨੂੰ ਰੀਅਲ ਅਤੇ ਰੀਲ ਲਾਈਫ ਵਿੱਚ ਦੋਹਾਂ ਦੀ ਜੋੜੀ ਕਾਫੀ ਪਸੰਦ ਹੈ। ਉੱਥੇ ਹੀ ਹਿਮਾਂਸ਼ੀ ਦੀ ਗੱਲ ਕਰੀਏ ਤਾਂ ਪਿੱਛੇ ਉਨ੍ਹਾਂ ਦੇ ਕੋਰੋਨਾ ਪਾਜੀਟਿਵ ਹੋਣ ਦੀ ਅਫਵਾਹ ਉੱਡੀ ਸੀ ਤੇ ਉਨ੍ਹਾਂ ਦੀ ਮੈਨੇਜਰ ਨੇ ਵੀ ਪੋਸਟ ਪਾ ਕੇ ਦੱਸਿਆ ਕਿ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਚਲ ਰਹੀ ਸੀ ਪਰ ਬਾਅਦ ਵਿੱਚ ਰਿਪੋਰਟ ਨੈਗੇਟਿਵ ਆਉਣ ਦੀ ਜਾਣਕਾਰੀ ਵੀ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਦਿੱਤੀ ਸੀ।

The post ਆਸਿਮ-ਹਿਮਾਂਸ਼ੀ ਦਾ Latest Video ਹੋਇਆ ਰਿਲੀਜ਼, ਦਿਖੀ ਦੋਹਾਂ ਦੀ ਰੋਮਾਂਟਿਕ ਕੈਮਿਸਟਰੀ appeared first on Daily Post Punjabi.