armed Scoundrels Archives - Daily Post Punjabi

ਤਾਸ਼ ਖੇਡ ਰਹੇ ਨੌਜਵਾਨਾਂ ‘ਤੇ 5 ਹਥਿਆਰਬੰਦ ਬਦਮਾਸ਼ਾਂ ਨੇ ਕੀਤਾ ਹਮਲਾ, 1 ਦੀ ਹਾਲਤ ਗੰਭੀਰ
Youth attacked armed Scoundrels: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਬਦਮਾਸ਼ਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਉਨ੍ਹਾਂ ਨੂੰ ਪੁਲਿਸ ਦਾ ਵੀ ਖੌਫ ਨਹੀਂ ਰਿਹਾ ਹੈ।ਬਦਮਾਸ਼ਾਂ ਦਾ ਤਾਜ਼ਾ ਕਾਰਨਾਮਾ ਹੁਣ ਇੱਥੇ ਪ੍ਰੇਮ ਨਗਰ ‘ਚ ਦੇਖਣ ਨੂੰ ਮਿਲਿਆ ਹੈ ਜਿੱਥੇ ਇਕ ਤਾਸ਼ ਖੇਡ ਰਹੇ ਨੌਜਵਾਨ ‘ਤੇ 5 ਹਥਿਆਰਬੰਦ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਹੈ। ਇਸ ਦੌਰਾਨ ਨੌਜਵਾਨ ਕਾਫੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਥਾਣਾ ਸਾਹਨੇਵਾਲ ਦੀ ਪੁਲਿਸ ਪਹੁੰਚੀ ਤੇ 5 ਬਦਮਾਸ਼ਾਂ ‘ਤੇ ਮਾਮਲਾ ਦਰਜ ਕਰਕੇ ਜਾਂਚ ਕਰ ਰਹੀ ਹੈ।

Youth attacked armed Scoundrels

ਦੂਜੇ ਪਾਸੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਮੁਹੰਮਦ ਰਾਜੂ ਪੁੱਤਰ ਮੁਹੰਮਦ ਮੁਰਤਜਾ ਵਾਸੀ ਗੁਰੂ ਗੋਬਿੰਦ ਸਿੰਘ ਨਗਰ, ਲੁਧਿਆਣਾ ਨੇ ਦੱਸਿਆ ਕਿ ਉਹ ਇਕ ਦੋਸਤ ਦੇ ਕਮਰੇ ‘ਚ ਬਾਕੀ ਦੋਸਤਾਂ ਨਾਲ ਤਾਸ਼ ਖੇਡ ਰਹੇ ਸਨ। ਇਸ ਦੌਰਾਨ ਇਕ ਨੌਜਵਾਨ ਟੋਪੀ ਨਾਮ ਦੇ ਲੜਕੇ ਬਾਰੇ ਪੁੱਛਣ ਆਇਆ, ਜਦਕਿ ਅਸੀਂ ਟੋਪੀ ਨਾਂ ਦੇ ਕਿਸੇ ਨੌਜਵਾਨ ਨੂੰ ਨਹੀਂ ਜਾਣਦੇ। ਜੋ ਬਾਅਦ ‘ਚ ਆਪਣੇ 4 ਹੋਰ ਸਾਥੀਆਂ ਨਾਲ ਕਿਰਪਾਨਾਂ ਅਤੇ ਰਾਡਾਂ ਸਮੇਤ ਆਇਆ, ਜਿਨ੍ਹਾਂ ਨੇ ਮੁਹੰਮਦ ਰਾਜੂ ਅਤੇ ਉਸ ਦੇ ਦੋਸਤਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਮੁਹੰਮਦ ਰਾਜੂ ਪੀ. ਜੀ. ਆਈ. ਹਸਪਤਾਲ ‘ਚ ਦਾਖ਼ਲ ਹੈ।

The post ਤਾਸ਼ ਖੇਡ ਰਹੇ ਨੌਜਵਾਨਾਂ ‘ਤੇ 5 ਹਥਿਆਰਬੰਦ ਬਦਮਾਸ਼ਾਂ ਨੇ ਕੀਤਾ ਹਮਲਾ, 1 ਦੀ ਹਾਲਤ ਗੰਭੀਰ appeared first on Daily Post Punjabi.