armenia Archives - Daily Post Punjabi

ਅਰਮੀਨੀਆ ‘ਚ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ, ਲਾਸ਼ ਪਹੁੰਚੀ ਵਤਨ, ਡੂੰਘੇ ਸਦਮੇ ‘ਚ ਪਰਿਵਾਰ
ਅਰਮੀਨੀਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦੀ ਦਰਦਨਾਕ ਖ਼ਬਰ ਨਾਲ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਇਹ ਘਟਨਾ ਪਹਿਲਾਂ ਵਾਪਰ ਚੁੱਕੀ ਸੀ, ਜਦਕਿ ਅੱਜ ਮ੍ਰਿਤਕ ਦੀ ਲਾਸ਼ ਭਾਰਤ ਵਾਪਸ ਪਹੁੰਚੀ, ਜਿਸ ਉਪਰੰਤ ਅੱਜ ਹੀ ਰੀਤੀ-ਰਿਵਾਜ਼ਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਗਿਆ। ਮ੍ਰਿਤਕ ਕਮਲ ਕੁਮਾਰ (21) ਪੁੱਤਰ ਬਲਵਿੰਦਰ ਸਿੰਘ ਮੁਹੱਲਾ ਪੰਡੋਰੀ, ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਸੀ। ਕਮਲ ਕੁਮਾਰ ਅਜੇ ਕੁਆਰਾ ਸੀ ਅਤੇ ਲਗਭਗ ਦੋ ਸਾਲ ਪਹਿਲਾਂ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਅਰਮੀਨੀਆ ਗਿਆ ਸੀ, ਜਿੱਥੇ ਉਹ ਇੱਕ ਹੋਟਲ ਵਿੱਚ ਮਿਹਨਤ-ਮਜ਼ਦੂਰੀ ਕਰਦਾ ਸੀ।

ਪਰਿਵਾਰ ਮੁਤਾਬਿਕ 27 ਦਸੰਬਰ ਦੀ ਰਾਤ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ। ਕਮਲ ਕੁਮਾਰ ਪਰਿਵਾਰ ਦਾ ਇਕੱਲਾ ਕਮਾਉਣ ਵਾਲਾ ਸਹਾਰਾ ਸੀ। ਉਸ ਦੀ ਮੌਤ ਨਾਲ ਵਿਧਵਾ ਮਾਂ ਤੋਂ ਉਸ ਦਾ ਆਖ਼ਰੀ ਆਸਰਾ ਵੀ ਛਿਨ ਗਿਆ ਅਤੇ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਘਰ ਦੀ ਗਰੀਬੀ ਦੂਰ ਕਰਨ ਅਤੇ ਪਰਿਵਾਰ ਦਾ ਭਵਿੱਖ ਸੁਨਹਿਰਾ ਬਣਾਉਣ ਦੇ ਸੁਪਨੇ ਸਜਾ ਕੇ ਵਿਦੇਸ਼ ਗਿਆ ਨੌਜਵਾਨ ਇਸ ਤਰ੍ਹਾਂ ਅਚਾਨਕ ਦੁਨੀਆ ਛੱਡ ਗਿਆ। ਅੱਜ ਜਿਵੇਂ ਹੀ ਲਾਸ਼ ਪਿੰਡ ਪਹੁੰਚੀ ਤਾਂ ਪਰਿਵਾਰਕ ਮੈਂਬਰ ਲਾਸ਼ ਦੇਖ ਕੇ ਧਾਹਾਂ ਮਾਰ ਕੇ ਰੋ ਪਏ ਅਤੇ ਮਾਹੌਲ ਗਮਗੀਨ ਹੋ ਗਿਆ।

ਆਰਥਿਕ ਤੰਗੀ ਨਾਲ ਜੂਝ ਰਹੇ ਪਰਿਵਾਰ ਨੇ ਮ੍ਰਿਤਕ ਦੀ ਲਾਸ਼ ਭਾਰਤ ਵਾਪਸ ਮੰਗਵਾਉਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਮਦਦ ਦੀ ਗੁਹਾਰ ਲਗਾਈ ਸੀ। ਸੰਤ ਸੀਚੇਵਾਲ ਦੇ ਯਤਨਾਂ ਸਦਕਾ ਲਾਸ਼ ਅੱਜ ਭਾਰਤ ਵਾਪਸ ਆ ਸਕੀ। ਇਸ ਤੋਂ ਬਾਅਦ ਪਰਿਵਾਰ ਵੱਲੋਂ ਅੱਜ ਹੀ ਰੀਤੀ-ਰਿਵਾਜ਼ਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਔਖੀ ਘੜੀ ਵਿੱਚ ਸਹਿਯੋਗ ਕਰਨ ਲਈ ਸੰਤ ਸੀਚੇਵਾਲ ਦਾ ਦਿਲੋਂ ਧੰਨਵਾਦ ਕੀਤਾ। ਇਲਾਕੇ ਵਿੱਚ ਹਰ ਅੱਖ ਨਮ ਹੈ ਅਤੇ ਲੋਕਾਂ ਵੱਲੋਂ ਦੁੱਖੀ ਪਰਿਵਾਰ ਨਾਲ ਡੂੰਘੀ ਸਹਾਨੁਭੂਤੀ ਜਤਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਆਦਮਪੁਰ ‘ਚ ਯੂਨੀਵਰਸਿਟੀ ਬਾਹਰ ਨੌਜਵਾਨ ਦੇ ਕ/ਤਲ ਦਾ ਮਾਮਲਾ, ਪੁਲਿਸ ਨੇ 48 ਘੰਟਿਆਂ ‘ਚ ਮੁਲਜ਼ਮਾਂ ਨੂੰ ਕੀਤਾ ਕਾਬੂ

ਕਮਲ ਕੁਮਾਰ ਦੀ ਮੌਤ ਸਿਰਫ਼ ਇੱਕ ਪਰਿਵਾਰ ਦੀ ਨਹੀਂ, ਸਗੋਂ ਪੂਰੇ ਪੰਜਾਬ ਦੇ ਦਰਦ ਦੀ ਤਸਵੀਰ ਹੈ। ਜੋ ਨੌਜਵਾਨ ਆਪਣੀ ਮਾਂ ਦੀ ਵਿਧਵਾਈ ਦਾ ਸਹਾਰਾ ਬਣਨ ਗਿਆ ਸੀ, ਅੱਜ ਉਹੀ ਮਾਂ ਆਪਣੇ ਲਾਲ ਦੀ ਲਾਸ਼ ਨਾਲ ਲਿੱਪਟ ਕੇ ਰੋ ਰਹੀ ਹੈ। ਜਿਸ ਘਰ ਤੋਂ ਹੌਂਸਲਿਆਂ ਨਾਲ ਵਿਦੇਸ਼ ਜਾਣ ਦੀ ਵਿਦਾਈ ਹੋਈ ਸੀ, ਅੱਜ ਉਸੇ ਘਰ ਵਿੱਚ ਸਿਸਕੀਆਂ, ਚੀਕਾਂ ਅਤੇ ਅੰਤਿਮ ਸੰਸਕਾਰ ਦੀ ਖਾਮੋਸ਼ੀ ਹੈ।

ਪੰਜਾਬ ਦੇ ਨੌਜਵਾਨ ਅੱਜ ਵੀ ਉਮੀਦਾਂ ਲੈ ਕੇ ਪਰਦੇਸ ਵੱਲ ਰੁਖ ਕਰ ਰਹੇ ਹਨ, ਪਰ ਹਰ ਵਾਰ ਵਾਪਸੀ ਖੁਸ਼ੀ ਨਾਲ ਨਹੀਂ ਹੁੰਦੀ। ਤਾਬੂਤਾਂ ’ਚ ਬੰਦ ਹੋ ਕੇ ਆਉਂਦੇ ਇਹ ਲਾਲ ਪਿੱਛੇ ਰੋਂਦੀਆਂ ਮਾਵਾਂ, ਟੁੱਟੇ ਪਰਿਵਾਰ ਅਤੇ ਅਧੂਰੇ ਸੁਪਨੇ ਛੱਡ ਜਾਂਦੇ ਹਨ। ਇਹ ਦਰਦ ਉਹ ਹੈ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ, ਪਰ ਹਰ ਪੰਜਾਬੀ ਦੇ ਦਿਲ ਵਿੱਚ ਇਹ ਚੁੱਭਦਾ ਰਹਿੰਦਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਅਰਮੀਨੀਆ ‘ਚ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ, ਲਾਸ਼ ਪਹੁੰਚੀ ਵਤਨ, ਡੂੰਘੇ ਸਦਮੇ ‘ਚ ਪਰਿਵਾਰ appeared first on Daily Post Punjabi.

ਅਰਮਾਨੀਆ ਗਏ ਪੰਜਾਬੀ ਨੌਜਵਾਨ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਮੌਤ, ਤਿੰਨ ਭੈਣਾਂ ਦਾ ਸੀ ਇਕਲੌਤਾ ਭਰਾ
ਆਪਣੇ ਚੰਗੇ ਭਵਿੱਖ ਲਈ ਢਾਈ ਸਾਲ ਪਹਿਲਾਂ ਅਰਮਾਨੀਆਂ ਗਏ ਸਮਰਾਲਾ ਦੇ ਨੇੜਲੇ ਪਿੰਡ ਮੰਜਾਲੀ ਖੁਰਦ ਦੇ ਨੌਜਵਾਨ ਅਮਨਦੀਪ ਸਿੰਘ ਦੀ ਜ਼ਹਿਰੀਲੀ ਗੈਸ ਚੜ੍ਹਨ ਨਾਲ ਮੌਤ ਹੋ ਗਈ। ਮ੍ਰਿਤਕ ਅਮਨਦੀਪ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਮ੍ਰਿਤਕ ਅਮਨਦੀਪ ਵਿਆਹਿਆ ਹੋਇਆ ਸੀ। ਅਮਨਦੀਪ ਸਿੰਘ ਦੇ ਅਰਮਾਨੀਆਂ ਜਾਣ ਤੇ 10 ਦਿਨ ਬਾਅਦ ਉਸਦੇ ਘਰ ਬੇਟੀ ਨੇ ਜਨਮ ਲਿਆ ਜਿਸ ਦਾ ਮੂੰਹ ਹਲੇ ਤੱਕ ਉਸਨੇ ਨਹੀਂ ਦੇਖਿਆ ਸੀ ਕੇਵਲ ਮੋਬਾਈਲ ਦੇ ਉੱਪਰ ਹੀ ਵੀਡੀਓ ਕਾਲ ਰਾਹੀਂ ਉਸ ਨੇ ਆਪਣੀ ਇਕਲੌਤੀ ਧੀ ਨੂੰ ਦੇਖਿਆ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਪਿਛਲੇ ਢਾਈ ਸਾਲ ਤੋਂ ਅਰਮਾਨੀਆਂ ਵਿਖੇ ਰਹਿੰਦਾ ਸੀ ਜਿੱਥੇ ਉਹ ਬੱਕਰੀਆਂ ਦੇ ਫਾਰਮ ਵਿੱਚ ਨੌਕਰੀ ਕਰਦਾ ਸੀ।ਮ੍ਰਿਤਕ ਅਮਨਦੀਪ ਸਿੰਘ ਦੇ ਪਿਤਾ ਨੇ ਦੱਸਿਆ ਕਿ ਮੇਰਾ ਬੇਟਾ ਢਾਈ ਸਾਲ ਪਹਿਲਾਂ ਵਿਦੇਸ਼ੀ ਧਰਤੀ ਅਰਮਾਨੀਆਂ ਵਿਖੇ ਆਪਣੇ ਵਧੀਆ ਭਵਿੱਖ ਲਈ ਰੋਜ਼ਗਾਰ ਕਮਾਉਣ ਲਈ ਗਿਆ। ਪਰੰਤੂ ਬੀਤੀ 15 ਸਤੰਬਰ ਨੂੰ ਪਰਿਵਾਰਿਕ ਮੈਂਬਰਾਂ ਨੂੰ ਅਰਮਾਨੀਆਂ ਤੋਂ ਇੱਕ ਫੋਨ ਆਇਆ ਸੀ ਜਿਸ ਵਿੱਚ ਡਾਕਟਰਾਂ ਨੇ ਦੱਸਿਆ ਕਿ ਤੁਹਾਡੇ ਪੁੱਤਰ ਅਮਨਦੀਪ ਸਿੰਘ ਦੀ ਮੌਤ ਹੋ ਚੁੱਕੀ ਹੈ। ਇਹ ਸੁਣਦੇ ਸਾਰ ਹੀ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।

ਇਹ ਵੀ ਪੜ੍ਹੋ : ਪਿੰਡ ਨੰਗਲ ਝੌਰ ਵਿਖੇ 2 ਭਰਾਵਾਂ ਦੀ ਕ/ਰੰਟ ਲੱਗਣ ਕਾਰਨ ਮੌ/ਤ, ਖੇਤਾਂ ‘ਚ ਸਪਰੇਅ ਕਰਨ ਦੌਰਾਨ ਵਾਪਰਿਆ ਹਾ.ਦ/ਸਾ

ਉੱਥੋਂ ਦੇ ਡਾਕਟਰਾਂ ਦੇ ਦੱਸਣ ਮੁਤਾਬਿਕ ਅਮਨਦੀਪ ਸਿੰਘ ਦੀ ਮੌਤ ਜ਼ਹਿਰੀਲੀ ਗੈਸ ਚੜ੍ਹਨ ਨਾਲ ਹੋਈ ਹੈ। ਪਿਤਾ ਨੇ ਦੱਸਿਆ ਕਿ ਪਰਿਵਾਰ ਦਾ ਪਿਛਲੇ ਪੰਜ ਦਿਨਾਂ ਤੋਂ ਰੋ ਰੋ ਕੇ ਬੁਰਾ ਹਾਲ ਹੈ ਅਤੇ ਅਸੀਂ ਹਰ ਰੋਜ਼ ਆਪਣੇ ਨੌਜਵਾਨ ਬੇਟੇ ਅਮਨਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਮੰਗਵਾਉਣ ਲਈ ਪ੍ਰਸ਼ਾਸਨ ਅਤੇ ਸਰਕਾਰ ਨੂੰ ਮਿਲ ਰਹੇ ਹਾਂ, ਸਾਨੂੰ ਹਲੇ ਤੱਕ ਆਪਣੇ ਬੇਟੇ ਦੀ ਮ੍ਰਿਤਕ ਦੇਹ ਮੰਗਵਾਉਣ ਦਾ ਕੋਈ ਵੀ ਰਸਤਾ ਨਹੀਂ ਮਿਲਿਆ ਅਤੇ ਨਾ ਹੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਸਾਨੂੰ ਮਿਲਣ ਲਈ ਸਾਡੇ ਪਿੰਡ ਪਹੁੰਚਿਆ। ਮ੍ਰਿਤਕ ਅਮਨਦੀਪ ਦੇ ਪਿਤਾ ਨੇ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਉਨਾਂ ਦੇ ਬੇਟੇ ਦੀ ਮ੍ਰਿਤਕ ਦੇਹ ਨੂੰ ਕਿਸੇ ਤਰੀਕੇ ਉਹਨਾਂ ਦੇ ਪਿੰਡ ਪਹੁੰਚਾਇਆ ਜਾਵੇ ਤਾਂ ਜੋ ਉਸਦਾ ਅੰਤਿਮ ਸੰਸਕਾਰ ਉਸਦੇ ਪਿੰਡ ਵਿੱਚ ਕੀਤਾ ਜਾਵੇ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਅਰਮਾਨੀਆ ਗਏ ਪੰਜਾਬੀ ਨੌਜਵਾਨ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਮੌਤ, ਤਿੰਨ ਭੈਣਾਂ ਦਾ ਸੀ ਇਕਲੌਤਾ ਭਰਾ appeared first on Daily Post Punjabi.

ਅਰਮੀਨੀਆ ਤੇ ਅਜ਼ਰਬੈਜਾਨ ਦੀ ਲੜਾਈ ਖਤਮ, ਇੱਕ ਮਹੀਨੇ ਦੀ ਜੰਗ ‘ਚ 5 ਹਜ਼ਾਰ ਲੋਕਾਂ ਦੀ ਮੌਤ
New cease fire announced: 29 ਦਿਨਾਂ ਤੋਂ ਜਾਰੀ ਅਰਮੀਨੀਆ ਅਤੇ ਅਜ਼ਰਬੈਜਾਨ ਦੀ ਲੜਾਈ ਖਤਮ ਹੋ ਗਈ ਹੈ। ਦੋਵੇਂ ਦੇਸ਼ 26 ਅਕਤੂਬਰ ਦੀ ਅੱਧੀ ਰਾਤ ਤੋਂ ਜੰਗਬੰਦੀ ਲਾਗੂ ਕਰਨ ਲਈ ਸਹਿਮਤ ਹੋਏ । ਅਮਰੀਕਾ ਦੀ ਪਹਿਲ ‘ਤੇ ਅਰਮੀਨੀਆ ਅਤੇ ਅਜ਼ਰਬੈਜਾਨ ਵਿਚਕਾਰ ਜੰਗਬੰਦੀ ਹੋਈ ਹੈ । ਇਸ ਦੀ ਘੋਸ਼ਣਾ ਖੁਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕੀਤੀ ਸੀ।

New cease fire announced

ਇਸ ਸਬੰਧੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰ ਕਿਹਾ, “ਅਰਮੀਨੀਆਈ ਪ੍ਰਧਾਨ ਮੰਤਰੀ ਨਿਕੋਲਸ ਪਸ਼ੀਨਾਨ ਅਤੇ ਅਜ਼ਰਬੈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਨੂੰ ਵਧਾਈ, ਜੋ ਅੱਧੀ ਰਾਤ ਨੂੰ ਜੰਗਬੰਦੀ ਦਾ ਪ੍ਰਭਾਵਸ਼ਾਲੀ ਢੰਗ ਨਾਲ ਪਾਲਣ ਕਰਨ ਲਈ ਸਹਿਮਤ ਹੋਏ। ਇਹ ਬਹੁਤ ਸਾਰੀਆਂ ਜਾਨਾਂ ਬਚਾਵੇਗਾ। ਇਸ ਤੋਂ ਪਹਿਲਾਂ ਮਾਈਕ ਪੋਂਪੀਓ ਨੇ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਗੱਲਬਾਤ ਤੋਂ ਬਾਅਦ ਜੰਗਬੰਦੀ ਦਾ ਐਲਾਨ ਕੀਤਾ ਸੀ।

Congratulations to Armenian Prime Minister Nikol Pashinyan and Azerbaijani President Ilham Aliyev, who just agreed to adhere to a cease fire effective at midnight. Many lives will be saved. Proud of my team @SecPompeo & Steve Biegun & @WHNSC for getting the deal done!
— Donald J. Trump (@realDonaldTrump) October 25, 2020

ਗੌਰਤਲਬ ਹੈ ਕਿ ਅਰਮੀਨੀਆ ਅਤੇ ਅਜ਼ਰਬੈਜਾਨ ਦੁਨੀਆ ਦੇ ਨਕਸ਼ੇ ਵਿੱਚ ਦੋ ਛੋਟੇ ਦੇਸ਼ ਹਨ, ਪਰ ਉਨ੍ਹਾਂ ਵਿਚਾਲੇ ਨਾਗੋਰਨੋ ਕਾਰਾਬਾਖ ਨੂੰ ਲੈ ਕੇ ਲਗਭਗ ਇੱਕ ਮਹੀਨੇ ਤੋਂ ਅਜਿਹੀ ਭਿਆਨਕ ਲੜਾਈ ਚੱਲ ਰਹੀ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਤੱਕ ਇਸ ਲੜਾਈ ਵਿੱਚ ਦੋਵਾਂ ਪਾਸਿਆਂ ਦੇ ਤਕਰੀਬਨ 5000 ਲੋਕ ਮਾਰੇ ਜਾ ਚੁੱਕੇ ਹਨ । ਇਸ ਕਰਕੇ, ਹਰੇਕ ਦੀ ਨਜ਼ਰ ਇਨ੍ਹਾਂ ਦੋਵਾਂ ਦੇਸ਼ਾਂ ‘ਤੇ ਟਿਕੀ ਹੋਈ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਰਮੀਨੀਆ ਅਤੇ ਅਜ਼ਰਬੈਜਾਨ ਨੇ ਇੱਕ-ਦੂਜੇ ‘ਤੇ ਸ਼ਾਂਤਮਈ ਹੱਲ ਕੱਢਣ ਵਿੱਚ ਰੁਕਾਵਟਾਂ ਪਾਉਣ ਦਾ ਦੋਸ਼ ਲਾਇਆ ਸੀ। ਅਰਮੀਨੀਆ ਨੇ ਅਜੇਰੀ ਫੌਜ ‘ਤੇ ਨਾਗਰਿਕ ਇਲਾਕਿਆਂ’ ਤੇ ਬੰਬ ਸੁੱਟਣ ਦਾ ਦੋਸ਼ ਲਾਇਆ । ਉੱਥੇ ਹੀ ਅਜ਼ਰਬੈਜਾਨ ਨੇ ਇਸ ਦੋਸ਼ ਨੂੰ ਨਕਾਰਦਿਆਂ ਕਿਹਾ ਕਿ ਉਹ ਜੰਗਬੰਦੀ ਨੂੰ ਲਾਗੂ ਕਰਨ ਲਈ ਤਿਆਰ ਹੈ, ਪਰ ਪਹਿਲਾਂ ਅਰਮੀਨੀਆਈ ਫੌਜਾਂ ਨੂੰ ਜੰਗ ਦਾ ਮੈਦਾਨ ਛੱਡਣਾ ਪਵੇਗਾ। ਉੱਥੇ ਗਈ ਦੂਜੇ ਪਾਸੇ ਨਾਗੋਰਨੋ ਕਾਰਾਬਾਖ ਦੇ ਸਥਾਨਕ ਅਧਿਕਾਰੀਆਂ ਨੇ ਅਜੇਰੀ ਫੌਜ ‘ਤੇ ਆਸਕੇਰਨ ਅਤੇ ਮਾਰਟੂਨੀ ਦੇ ਇਲਾਕਿਆਂ ਵਿੱਚ ਬਸਤੀਆਂ ‘ਤੇ ਫਾਇਰਿੰਗ ਕਰਨ ਦਾ ਦੋਸ਼ ਲਗਾਇਆ ਹੈ।

The post ਅਰਮੀਨੀਆ ਤੇ ਅਜ਼ਰਬੈਜਾਨ ਦੀ ਲੜਾਈ ਖਤਮ, ਇੱਕ ਮਹੀਨੇ ਦੀ ਜੰਗ ‘ਚ 5 ਹਜ਼ਾਰ ਲੋਕਾਂ ਦੀ ਮੌਤ appeared first on Daily Post Punjabi.

ਅਰਮੀਨੀਆ ਅਤੇ ਅਜ਼ਰਬੈਜਾਨ ‘ਚ ਜੰਗਬੰਦੀ ਦਾ ਐਲਾਨ, ਰੂਸ ਦੇ ਵਿਦੇਸ਼ ਮੰਤਰੀ ਨੇ ਰੁਕਵਾਈ ਜੰਗ
Armenia Azerbaijan agree on ceasefire: ਅਰਮੀਨੀਆ ਅਤੇ ਅਜ਼ਰਬੈਜਾਨ ਵਿਚਕਾਰ ਜਾਰੀ ਯੁੱਧ ਹੁਣ ਰੁੱਕ ਸਕਦਾ ਹੈ। ਰੂਸ ਦੀਆਂ ਕੋਸ਼ਿਸ਼ਾਂ ਸਦਕਾ ਦੋਵੇਂ ਦੇਸ਼ ਜੰਗਬੰਦੀ ‘ਤੇ ਸਹਿਮਤ ਹੋ ਗਏ ਹਨ । ਮਾਸਕੋ ਵਿੱਚ ਰੂਸ ਦੇ ਵਿਦੇਸ਼ ਮੰਤਰੀ ਨੇ ਦੋਵਾਂ ਦੇਸ਼ਾਂ ਦਰਮਿਆਨ ਜੰਗਬੰਦੀ ਦੀ ਘੋਸ਼ਣਾ ਕੀਤੀ । ਮਾਸਕੋ ਵਿੱਚ ਬੈਠਕ ਤੋਂ ਬਾਅਦ ਅਰਮੀਨੀਆ ਅਤੇ ਅਜ਼ਰਬੈਜਾਨ ਅੱਜ ਦੁਪਹਿਰ 12 ਵਜੇ ਇਨ੍ਹਾਂ ਜੰਗਬੰਦੀ ਨੂੰ ਸਵੀਕਾਰ ਕਰਨਗੇ। ਦੋਨੋਂ ਦੇਸ਼ ਇੱਕ-ਦੂਜੇ ਦੀਆਂ ਫੌਜਾਂ ਦੀਆਂ ਲਾਸ਼ਾਂ ਅਤੇ ਯੁੱਧ ਦੇ ਕੈਦੀਆਂ ਨੂੰ ਵਾਪਸ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਅਰਮੀਨੀਆ-ਅਜ਼ਰਬੈਜਾਨ ਵਿਚਕਾਰ ਗੱਲਬਾਤ ਦੁਬਾਰਾ ਸ਼ੁਰੂ ਕੀਤੀ ਜਾਵੇਗੀ ।

Armenia Azerbaijan agree on ceasefire

ਇਸ ਐਲਾਨ ਤੋਂ ਪਹਿਲਾਂ ਮਾਸਕੋ ਵਿੱਚ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੀ ਨਿਗਰਾਨੀ ਹੇਠ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ 10 ਘੰਟੇ ਗੱਲਬਾਤ ਕੀਤੀ ਸੀ। ਲਾਵਰੋਵ ਨੇ ਕਿਹਾ ਕਿ ਇਹ ਜੰਗਬੰਦੀ ਵਿਵਾਦ ਨੂੰ ਸੁਲਝਾਉਣ ਲਈ ਗੱਲਬਾਤ ਦਾ ਰਾਹ ਪੱਧਰਾ ਕਰੇਗੀ । ਭਾਰਤ ਦੀ ਸੀਮਾ ਦੇ ਨੇੜੇ 4000 ਕਿਲੋਮੀਟਰ ਦੂਰ ਵਸੇ  ਅਰਮੀਨੀਆ ਅਤੇ ਅਜ਼ਰਬੈਜਾਨ ਦੇ ਵਿਚਕਾਰ 27 ਸਤੰਬਰ ਤੋਂ 4400 ਵਰਗ ਕਿਲੋਮੀਟਰ ਦੇ ਨਾਗਰਨੋ-ਕਾਰਾਬਖ ਖੇਤਰ ‘ਤੇ ਕਬਜ਼ੇ ਨੂੰ ਲੈ ਕੇ ਯੁੱਧ ਚੱਲ ਰਿਹਾ ਹੈ। ਦੋਵਾਂ ਦੇਸ਼ਾਂ ਦੇ ਸੈਨਿਕ ਮਾਰੇ ਗਏ ਹਨ, ਟੈਂਕ, ਡਰੋਨ ਅਤੇ ਹੈਲੀਕਾਪਟਰ ਵੀ ਨੁਕਸਾਨੇ ਗਏ ਹਨ।

Armenia Azerbaijan agree on ceasefire

ਕੀ ਹੈ ਦੋਨਾਂ ਦੇਸ਼ਾਂ ਵਿਚਾਲੇ ਵਿਵਾਦ
ਯੂਰਪ ਦੇ ਨੇੜੇ ਏਸ਼ੀਆ ਦਾ ਦੇਸ਼ ਅਰਮੀਨੀਆ ਅਤੇ ਇਸ ਦਾ ਗੁਆਂਢੀ ਦੇਸ਼ ਅਜ਼ਰਬੈਜਾਨ ਹੈ। ਝਗੜੇ ਦੀ ਜੜ੍ਹ ਵਿੱਚ ਹੈ 4400 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲਿਆ ਨਾਗੋਰਨੋ-ਕਰਾਬਖ ਨਾਮ ਦਾ ਖੇਤਰ। ਨਾਗੋਰਨੋ-ਕਰਾਬਾਖ ਖੇਤਰ ਅੰਤਰਰਾਸ਼ਟਰੀ ਪੱਧਰ ‘ਤੇ ਅਜ਼ਰਬੈਜਾਨ ਦਾ ਹਿੱਸਾ ਹੈ ਪਰ ਅਰਮੀਨੀਆ  ਦੇ ਨਸਲੀ ਧੜਿਆਂ ਦਾ ਕਬਜ਼ਾ ਹੈ। 1991 ਵਿੱਚ ਇਸ ਇਲਾਕੇ ਦੇ ਲੋਕਾਂ ਨੇ ਆਪਣੇ ਆਪ ਨੂੰ ਅਜ਼ਰਬੈਜਾਨ ਤੋਂ ਸੁਤੰਤਰ ਕਰਾਰ ਦਿੱਤਾ ਅਤੇ ਅਰਮੀਨੀਆ ਦਾ ਹਿੱਸਾ ਘੋਸ਼ਿਤ ਕੀਤਾ । ਦੋਵਾਂ ਦੇਸ਼ਾਂ ਵਿੱਚ ਪਹਿਲਾਂ ਵੀ ਇਹੋ ਕੁਝ ਹੋਇਆ ਹੈ। ਮੌਜੂਦਾ ਤਣਾਅ ਸਾਲ 2018 ਵਿੱਚ ਸ਼ੁਰੂ ਹੋਇਆ ਸੀ, ਜਦੋਂ ਦੋਵੇਂ ਫੌਜਾਂ ਨੇ ਸਰਹੱਦ ਨਾਲ ਲੱਗਦੇ ਖੇਤਰ ਵਿੱਚ ਆਪਣੀ ਫੌਜ ਵਧਾ ਦਿੱਤੀ ਸੀ। ਇਸ ਤਣਾਅ ਤੋਂ ਬਾਅਦ ਯੁੱਧ ਦਾ ਰੂਪ ਧਾਰਨ ਕਰ ਲਿਆ। ਇਹ ਦੋਵੇਂ ਦੇਸ਼ ਇਕ ਵਾਰ ਸੋਵੀਅਤ ਯੂਨੀਅਨ ਦਾ ਹਿੱਸਾ ਸਨ, ਇਕ ਦੂਜੇ ਦੇ ਗੁਆਂਢੀ ਹਨ। ਦੋਵੇਂ ਦੇਸ਼ ਈਰਾਨ ਅਤੇ ਤੁਰਕੀ ਵਿਚਾਲੇ ਪੈਂਦੇ ਹਨ।

ਦੱਸ ਦੇਈਏ ਕਿ 27 ਸਤੰਬਰ ਤੋਂ ਸ਼ੁਰੂ ਹੋਏ ਸੰਘਰਸ਼ ਵਿੱਚ ਹੁਣ ਤੱਕ ਦਰਜਨਾਂ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ । ਦੋਵਾਂ ਦੇਸ਼ਾਂ ਨੇ ਉਨ੍ਹਾਂ ‘ਤੇ ਉਨ੍ਹਾਂ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦਾ ਇਲਜ਼ਾਮ ਲਗਾਇਆ ਹੈ ਜੋ ਵਿਵਾਦ ਖੇਤਰ ਤੋਂ ਬਹੁਤ ਦੂਰ ਹਨ । ਨਾਗੋਰਨੋ-ਕਰਾਬਾਖ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਟਕਰਾਅ ਵਿੱਚ ਹੁਣ ਤੱਕ ਉਸਦੇ ਪੱਖ ਦੇ ਤਕਰੀਬਨ 200 ਕਰਮਚਾਰੀ ਮਾਰੇ ਜਾ ਚੁੱਕੇ ਹਨ। ਇਸ ਤੋਂ ਇਲਾਵਾ 18 ਆਮ ਨਾਗਰਿਕ ਮਾਰੇ ਗਏ ਹਨ ਜਦਕਿ 90 ਤੋਂ ਵੱਧ ਜ਼ਖਮੀ ਹਨ।

The post ਅਰਮੀਨੀਆ ਅਤੇ ਅਜ਼ਰਬੈਜਾਨ ‘ਚ ਜੰਗਬੰਦੀ ਦਾ ਐਲਾਨ, ਰੂਸ ਦੇ ਵਿਦੇਸ਼ ਮੰਤਰੀ ਨੇ ਰੁਕਵਾਈ ਜੰਗ appeared first on Daily Post Punjabi.