Army husband Archives - Daily Post Punjabi

ਪਟਿਆਲਾ : ਫੌਜੀ ‘ਤੇ ਪਤਨੀ ਨੂੰ ਕਾਰ ਸਣੇ ਨਹਿਰ ‘ਚ ਸੁੱਟਣ ਦੇ ਲੱਗੇ ਇਲਜ਼ਾਮ, ਖੁਦ ਨਿਕਲਿਆ ਬਾਹਰ; ਮਹਿਲਾ ਦੀ ਮੌਤ
ਪਟਿਆਲਾ ਨੇੜੇ ਪਸਿਆਣਾ ਥਾਣਾ ਖੇਤਰ ਵਿੱਚ ਇੱਕ ਬਹੁਤ ਹੀ ਦਰਦਨਾਕ ਅਤੇ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੇ ਨਹਿਰ ਵਿੱਚ ਡੁੱਬਣ ਕਾਰਨ ਇੱਕ ਮਹਿਲਾ ਦੀ ਮੌਤ ਹੋ ਗਈ, ਜਿਸ ਦੀ ਪਛਾਣ ਰਮਨਦੀਪ ਕੌਰ ਵਜੋਂ ਹੋਈ ਹੈ। ਮ੍ਰਿਤਕਾ ਦੇ ਫੌਜੀ ਪਤੀ ‘ਤੇ ਹੀ ਪਤਨੀ ਦਾ ਕਤਲ ਕਰਨ ਦੇ ਇਲਜ਼ਾਮ ਲੱਗੇ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਦੋਸ਼ ਹੈ ਕਿ ਇੱਕ ਜਵਾਨ ਫੌਜੀ ਨੇ ਆਪਣੀ ਪਤਨੀ ਨੂੰ ਮਾਰਨ ਦੇ ਇਰਾਦੇ ਨਾਲ ਆਪਣੀ ਕਾਰ ਸਮੇਤ ਭਾਖੜਾ ਨਹਿਰ ਵਿੱਚ ਧੱਕਾ ਦੇ ਦਿੱਤਾ। ਇਸ ਘਟਨਾ ਵਿੱਚ 30 ਸਾਲਾ ਰਮਨਦੀਪ ਕੌਰ ਡੁੱਬ ਗਈ, ਜਦੋਂ ਕਿ ਦੋਸ਼ੀ ਪਤੀ ਖੁਦ ਸੁਰੱਖਿਅਤ ਬਚ ਗਿਆ। ਮ੍ਰਿਤਕ ਦੇ ਭਰਾ ਗੁਰਜੀਤ ਸਿੰਘ ਦੇ ਬਿਆਨ ਦੇ ਆਧਾਰ ‘ਤੇ, ਪੁਲਿਸ ਨੇ ਦੋਸ਼ੀ ਪਤੀ ਹੈਪੀ ਸਿੰਘ, ਵਾਸੀ ਪਿੰਡ ਬਾਜੇਵਾਲਾ, ਜ਼ਿਲ੍ਹਾ ਮਾਨਸਾ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਪੰਚਕੂਲਾ ‘ਚ ਸਰਕਾਰੀ ਟੀਚਰ ਨੇ ਦਿੱਤੀ ਜਾ/ਨ: ਸਹੇਲੀ ਨਾਲ ਸੀ ਪਤੀ ਦਾ ਅਫੇਅਰ, ਪੁਲਿਸ ਨੇ ਪਤੀ ਨੂੰ ਕੀਤਾ ਗ੍ਰਿਫ਼ਤਾਰ

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪਟਿਆਲਾ : ਫੌਜੀ ‘ਤੇ ਪਤਨੀ ਨੂੰ ਕਾਰ ਸਣੇ ਨਹਿਰ ‘ਚ ਸੁੱਟਣ ਦੇ ਲੱਗੇ ਇਲਜ਼ਾਮ, ਖੁਦ ਨਿਕਲਿਆ ਬਾਹਰ; ਮਹਿਲਾ ਦੀ ਮੌਤ appeared first on Daily Post Punjabi.