Army sets up covid hospital Archives - Daily Post Punjabi

ਸ੍ਰੀਨਗਰ ‘ਚ ਫੌਜ ਨੇ ਕੋਵਿਡ ਹਸਪਤਾਲ ਦੀ ਕੀਤੀ ਸ਼ੁਰੂਆਤ, ਆਮ ਲੋਕਾਂ ਦਾ ਕੀਤਾ ਜਾਵੇਗਾ ਮੁਫ਼ਤ ਇਲਾਜ
ਜਿੱਥੇ ਇੱਕ ਪਾਸੇ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ, ਉੱਥੇ ਹੀ ਇਸ ਵਿਚਾਲੇ ਕੋਰੋਨਾ ਖਿਲਾਫ਼ ਜੰਗ ਵੀ ਜਾਰੀ ਹੈ। ਦੇਸ਼ ਵਿੱਚ ਕੋਰੋਨਾ ਖਿਲਾਫ਼ ਲੜਾਈ ਵਿੱਚ ਭਾਰਤੀ ਫੌਜ ਵੀ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੀ ਹੈ।

Army sets up covid hospital

ਕੋਰੋਨਾ ਖਿਲਾਫ਼ ਲੜਾਈ ਵਿੱਚ ਅੱਜ ਭਾਰਤੀ ਫੌਜ ਦੇ ਚਿਨਾਰ ਕੋਰ ਵੱਲੋਂ ਸ਼੍ਰੀਨਗਰ ਵਿੱਚ 50 ਬੈੱਡਾਂ ਵਾਲੇ ਕੋਵਿਡ ਹਸਪਤਾਲ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਵਿਚ ਫੌਜ ਦੇ ਜਵਾਨਾਂ ਅਤੇ ਆਮ ਨਾਗਰਿਕਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Big Breaking : ‘ਤੱਕੜੀ’ ਤੇ ‘ਹਾਥੀ’ ਦੀ ਜੋੜੀ ਹਿਲਾਵੇਗੀ ਹੁਣ ਪੰਜਾਬ ਦੀ ਸਿਆਸਤ, ਜਾਣੋ ਕਿੰਨਾ 20 ਸੀਟਾਂ ‘ਤੇ ਮੈਦਾਨ ‘ਚ ਉੱਤਰੇਗੀ BSP

ਸ੍ਰੀਨਗਰ ਦੇ ਮੁੱਖ ਦਫ਼ਤਰ ਦੇ ਬ੍ਰਿਗੇਡੀਅਰ ਦੇ ਅਨੁਸਾਰ ਇਹ 50 ਬੈੱਡ ਵਾਲਾ ਹਸਪਤਾਲ ਰਾਜ ਦੇ ਸਿਹਤ ਵਿਭਾਗ ਦੀ ਕੋਵਿਡ ਕੋਰਡੀਨੇਸ਼ਨ ਯੂਨਿਟ ਦੇ ਨਾਲ ਮਿਲ ਕੇ ਕੰਮ ਕਰੇਗਾ। ਇਲਾਜ ਦੀਆਂ ਸਾਰੀਆਂ ਸੇਵਾਵਾਂ ਦੇ ਨਾਲ-ਨਾਲ ਖਾਣ-ਪੀਣ ਅਤੇ ਕੱਪੜੇ ਵੀ ਮੁਫਤ ਦਿੱਤੇ ਜਾਣਗੇ।

Army sets up covid hospital

ਫੌਜ ਨੇ ਇਸ ਤੋਂ ਪਹਿਲਾਂ ਬਡਗਾਮ ਦੇ ਰੰਗਰੇਠ ਵਿਖੇ 250 ਬੈੱਡਾਂ ਵਾਲਾ ਕੋਵਿਡ ਸੈਂਟਰ ਅਤੇ ਬਾਰਾਮੂਲਾ ਦੇ ਬਾਹਰੀ ਹਿੱਸੇ ਵਿੱਚ ਇੱਕ 20 ਬੈੱਡ ਵਾਲੇ ਕੋਵਿਡ ਹਸਪਤਾਲ ਦੀ ਸ਼ੂਰੁਆਤ ਕੀਤੀ ਸੀ। ਇਸ ਦੇ ਨਾਲ ਹੀ DRDO ਵੱਲੋਂ ਵੀਰਵਾਰ ਨੂੰ ਸ੍ਰੀਨਗਰ ਦੇ ਖੰਮੋਹ ਵਿੱਚ 500 ਬੈੱਡ ਦੇ ਹਸਪਤਾਲ ਦੀ ਸਥਾਪਨਾ ਕੀਤੀ ਗਈ ਹੈ।  ਸ੍ਰੀਨਗਰ ਵਿੱਚ ਬਣੇ ਇਸ ਨਵੇਂ ਹਸਪਤਾਲ ਵਿੱਚ 10 ਵੈਂਟੀਲੇਟਰ ਬੈੱਡ, 20 ਉੱਚ ਘਣਤਾ ਵਾਲੀਆਂ ਯੂਨਿਟ ਅਤੇ 20 ਆਕਸੀਜਨ ਬੈੱਡ ਹਨ।

ਇਹ ਵੀ ਪੜ੍ਹੋ: ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਐਲਾਨ, 26 ਜੂਨ ਨੂੰ ਕਿਸਾਨਾਂ ਵੱਲੋਂ ਰਾਜ ਭਵਨ ਦੇ ਬਾਹਰ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ

ਫੌਜ ਦੇ 92 ਬੇਸ ਹਸਪਤਾਲ ਦੇ ਮੁੱਖ ਬ੍ਰਿਗੇਡੀਅਰ ਦੇ ਅਨੁਸਾਰ ਹਸਪਤਾਲ ਦੇ ਲਈ ਦਵਾਈਆਂ, ਡਾਕਟਰ ਤੇ ਪੈਰਾਮੈਡੀਕਲ ਸਟਾਫ਼ ਫੌਜ ਦੇ ਹਸਪਤਾਲ ਤੋਂ ਦਿੱਤਾ ਗਿਆ ਹੈ। ਸ੍ਰੀਨਗਰ ਦੇ ਡਿਪਟੀ ਕਮਿਸ਼ਨਰ ਅਨੁਸਾਰ ਇਸ ਨਵੇਂ ਹਸਪਤਾਲ ਦੇ ਬਣਨ ਤੋਂ ਜ਼ਿਲ੍ਹੇ ਵਿੱਚ ਕੋਰੋਨਾ ਖਿਲਾਫ਼ ਲੜੀ ਜਾ ਰਹੀ ਜੰਗ ਵਿੱਚ ਜ਼ਿਆਦਾ ਮਦਦ ਮਿਲੇਗੀ।

ਇਹ ਵੀ ਦੇਖੋ: Akali Dal-BSP Alliance: ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ, Akali Dal ਤੇ BSP ਦਾ ਹੋਇਆ ਗਠਜੋੜ

The post ਸ੍ਰੀਨਗਰ ‘ਚ ਫੌਜ ਨੇ ਕੋਵਿਡ ਹਸਪਤਾਲ ਦੀ ਕੀਤੀ ਸ਼ੁਰੂਆਤ, ਆਮ ਲੋਕਾਂ ਦਾ ਕੀਤਾ ਜਾਵੇਗਾ ਮੁਫ਼ਤ ਇਲਾਜ appeared first on Daily Post Punjabi.