Army vehicle accident in sikkim Archives - Daily Post Punjabi

ਸਿੱਕਮ ਵਿੱਚ ਵਾਪਰਿਆ ਦਰਦਨਾਕ ਸੜਕ ਹਾਦਸਾ, ਟਰੱਕ ਦੇ ਖੱਡ ਵਿੱਚ ਡਿੱਗਣ ਕਾਰਨ 4 ਸੈਨਿਕ ਸ਼ਹੀਦ, 2 ਜ਼ਖਮੀ
ਸਿੱਕਮ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਫੌਜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਿੱਕਿਮ ਵਿੱਚ ਨਾਥੂ ਲਾ-ਗੰਗਟੋਕ ਰੋਡ ‘ਤੇ ਫੌਜ ਦੀ ਇੱਕ ਗੱਡੀ ਖੱਡ ਵਿੱਚ ਡਿੱਗਣ ਨਾਲ ਚਾਰ ਸੈਨਿਕ ਸ਼ਹੀਦ ਹੋ ਗਏ ਅਤੇ ਦੋ ਹੋਰ ਜ਼ਖਮੀ ਹੋ ਗਏ ਹਨ।

Army vehicle accident in sikkim

ਇੱਕ ਸੈਨਾ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਭਾਰਤ-ਚੀਨ ਸਰਹੱਦ ਦੇ ਨੇੜੇ ਗੰਗਟੋਕ ਵਿੱਚ ਸੋਮਗੋ ਝੀਲ ਅਤੇ ਨੱਥੂਲਾ ਨੂੰ ਜੋੜਨ ਵਾਲੀ ਨਵੀਂ ਜਵਾਹਰ ਲਾਲ ਨਹਿਰੂ ਰੋਡ ‘ਤੇ ਵਾਪਰਿਆ ਹੈ। ਇੱਕ ਸੈਨਾ ਅਧਿਕਾਰੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੁਮਾਉਂ ਰੈਜੀਮੈਂਟ ਦੇ ਛੇ ਜਵਾਨ ਗੰਗਟੋਕ ਜਾ ਰਹੇ ਸਨ ਤਾਂ ਡਰਾਈਵਰ ਨੇ ਟਰੱਕ ਦਾ ਕੰਟਰੋਲ ਗੁਆ ਦਿੱਤਾ ਅਤੇ ਇਹ 600 ਫੁੱਟ ਦੀ ਖੱਡ ਵਿੱਚ ਡਿੱਗ ਗਿਆ, ਜਿਸ ਨਾਲ ਡਰਾਈਵਰ ਅਤੇ 3 ਹੋਰ ਸੈਨਿਕ ਮੌਕੇ ‘ਤੇ ਹੀ ਸ਼ਹੀਦ ਹੋ ਗਏ।

ਇਹ ਵੀ ਪੜ੍ਹੋ : ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੀ ਵਿਗੜੀ ਸਿਹਤ, ਹਸਪਤਾਲ ਦਾਖਲ

ਫੌਜ, ਬੀ.ਆਰ.ਓ., ਪੁਲਿਸ ਅਤੇ ਸਥਾਨਕ ਲੋਕਾਂ ਵੱਲੋਂ ਖਰਾਬ ਮੌਸਮ ਦੇ ਦੌਰਾਨ ਦੁਰਘਟਨਾ ਵਾਲੇ ਖੇਤਰ ਵਿੱਚ ਬਚਾਅ ਕਾਰਜ ਚਲਾਇਆ ਗਿਆ ਅਤੇ ਬਾਕੀ ਸੈਨਿਕਾਂ ਨੂੰ ਗੰਗਟੋਕ ਦੇ ਇੱਕ ਮਿਲਟਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਪੱਛਮੀ ਬੰਗਾਲ ਦੇ ਸਿਲੀਗੁੜੀ ਵਿੱਚ ਤਬਦੀਲ ਕਰ ਦਿੱਤਾ ਗਿਆ।

ਇਹ ਵੀ ਦੇਖੋ : ਬੁਜ਼ੁਰਗ ਬੇਬੇ ਦੀ ਮਦਦ ਲਈ ਗਈ ਮਨੀਸ਼ਾ ਗੁਲਾਟੀ ਨੂੰ, ਬੇਬੇ ਦੇ ਪੁੱਤਾਂ ਨੇ ਘੇਰਿਆ ਕਹਿੰਦੇ, ‘ਸਾਡੀ ਵੀ ਸੁਣ ਲਓ’ !

The post ਸਿੱਕਮ ਵਿੱਚ ਵਾਪਰਿਆ ਦਰਦਨਾਕ ਸੜਕ ਹਾਦਸਾ, ਟਰੱਕ ਦੇ ਖੱਡ ਵਿੱਚ ਡਿੱਗਣ ਕਾਰਨ 4 ਸੈਨਿਕ ਸ਼ਹੀਦ, 2 ਜ਼ਖਮੀ appeared first on Daily Post Punjabi.