Arpit Shukla ADGP Punjab Archives - Daily Post Punjabi

ਨਰੇਸ਼ ਅਰੋੜਾ ਤੋਂ ਬਾਅਦ ਈਸ਼ਵਰ ਸਿੰਘ ਨੂੰ ਵੀ ਹਟਾਇਆ ਗਿਆ, ਹੁਣ ਅਰਪਿਤ ਸ਼ੁਕਲਾ ਸੰਭਾਲਣਗੇ ADGP ਦੀ ਕਮਾਨ
ਪੰਜਾਬ ਵਿੱਚ ਵਿਗੜਦੀ ਅਮਨ-ਕਾਨੂੰਨ ਦੀ ਸਥਿਤੀ ਦਰਮਿਆਨ 6 ਮਹੀਨਿਆਂ ਵਿੱਚ ਤੀਜੇ ADGP ਨੂੰ ਤਾਇਨਾਤ ਕੀਤਾ ਗਿਆ ਹੈ। ਪਹਿਲੇ ਨਰੇਸ਼ ਅਰੋੜਾ ADGP ਲਾਅ ਐਂਡ ਆਰਡਰ ਸਨ, ਜਿਨ੍ਹਾਂ ਨੂੰ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਬਦਲ ਕੇ ਈਸ਼ਵਰ ਸਿੰਘ ਨੂੰ ਦੇ ਜਿੰਮੇਵਾਰੀ ਦੇ ਦਿੱਤੀ ਸੀ।

Arpit Shukla ADGP Punjab

ਹਾਲਾਂਕਿ, ਪੰਜਾਬ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਦੇ ਵਿਚਕਾਰ, ਹੁਣ ਅਰਪਿਤ ਸ਼ੁਕਲਾ ਨੂੰ ADGP ਲਾਅ ਐਂਡ ਆਰਡਰ ਵਜੋਂ ਤਾਇਨਾਤ ਕੀਤਾ ਗਿਆ ਹੈ। ਸਰਕਾਰ ਨੇ ਕੱਲ੍ਹ 54 IPS ਅਤੇ PPS ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ADGP ਲਾਅ ਐਂਡ ਆਰਡਰ ਸਮੇਤ ਕੀਤੇ ਹਨ। ਡਾ. ਨਰੇਸ਼ ਅਰੋੜਾ ਦੀ ਨਿਯੁਕਤੀ ਤਤਕਾਲੀ ਕਾਂਗਰਸ ਸਰਕਾਰ ਨੇ ਦਸੰਬਰ ਵਿੱਚ ਕੀਤੀ ਸੀ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕਮੀ ਆਈ ਸੀ ਤਾਂ ਨਰੇਸ਼ ADGP ਲਾਅ ਐਂਡ ਆਰਡਰ ਸਨ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ। ਉਨ੍ਹਾਂ ਨੇ 21 ਮਈ ਨੂੰ ਨਰੇਸ਼ ਅਰੋੜਾ ਨੂੰ ਹਟਾ ਦਿੱਤਾ ਸੀ। ਇਹ ਅਹੁਦਾ ਕਰੀਬ 7 ਦਿਨਾਂ ਤੱਕ ਖਾਲੀ ਰਿਹਾ। ਇਸੇ ਦੌਰਾਨ 29 ਮਈ ਨੂੰ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ !

31 ਮਈ ਨੂੰ ਈਸ਼ਵਰ ਸਿੰਘ ਨੂੰ ADGP ਲਾਅ ਐਂਡ ਆਰਡਰ ਵਜੋਂ ਤਾਇਨਾਤ ਕੀਤਾ ਗਿਆ ਸੀ। ਉਹ ਅਕਾਲੀ ਦਲ ਅਤੇ ਕਾਂਗਰਸ ਦੀ ਸਰਕਾਰ ਵਿੱਚ ਇਸ ਅਹੁਦੇ ’ਤੇ ਰਹਿ ਚੁੱਕੇ ਹਨ। ਇਸ ਦੇ ਬਾਵਜੂਦ ਪੰਜਾਬ ਵਿੱਚ ਘਟਨਾਵਾਂ ਰੁਕੀਆਂ ਨਹੀਂ। ਕੱਲ੍ਹ ਸਰਕਾਰ ਨੇ ਈਸ਼ਵਰ ਸਿੰਘ ਨੂੰ ਵੀ ਬਦਲ ਦਿੱਤਾ ਹੈ ਅਤੇ ਹੁਣ ਇਹ ਚਾਰਜ ਅਰਪਿਤ ਸ਼ੁਕਲਾ ਨੂੰ ਦੇ ਦਿੱਤਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ਿਵ ਕੁਮਾਰ ਵਰਮਾ ਨੂੰ ਕਾਨੂੰਨ ਅਤੇ ਵਿਵਸਥਾ ਵਿੱਚ IG ਨਿਯੁਕਤ ਕੀਤਾ ਹੈ। ਉਹ ਹੁਣ ਤੱਕ ਬਠਿੰਡਾ ਰੇਂਜ ਦੇ IG ਸੀ । ਉਨ੍ਹਾਂ ਤੋਂ ਇਲਾਵਾ ਕੌਸਤੁਭ ਸ਼ਰਮਾ ਨੂੰ ਹੁਣ IG ਹਿਊਮਨ ਰਾਈਟਸ ਦਾ ਚਾਰਜ ਦੇ ਕੇ ਪੁਲਿਸ ਕਮਿਸ਼ਨਰ ਲੁਧਿਆਣਾ ਦਾ ਚਾਰਜ ਦਿੱਤਾ ਗਿਆ ਹੈ।

The post ਨਰੇਸ਼ ਅਰੋੜਾ ਤੋਂ ਬਾਅਦ ਈਸ਼ਵਰ ਸਿੰਘ ਨੂੰ ਵੀ ਹਟਾਇਆ ਗਿਆ, ਹੁਣ ਅਰਪਿਤ ਸ਼ੁਕਲਾ ਸੰਭਾਲਣਗੇ ADGP ਦੀ ਕਮਾਨ appeared first on Daily Post Punjabi.