arressted Archives - Daily Post Punjabi

ਬਰਥਡੇ ਪਾਰਟੀ ‘ਚ ਪਿਸਤੌਲ ਫੜ ਕੇ ਕੀਤਾ ਲੜਕੀਆਂ ਨਾਲ ਡਾਂਸ, ਗ੍ਰਿਫਤਾਰ
pistol dance girls police arrest: ਉੱਤਰ-ਪ੍ਰਦੇਸ਼ ਦੀ ਪੁਲਸ ਨੇ ਕੁਝ ਮਨਚਲਿਆਂ ਨੂੰ ਗ੍ਰਿਫਤਾਰ ਕੀਤਾ ਹੈ।ਜਿੱਥੇ ਕੁਝ ਸ਼ਰਾਬੀ ਮੁੰਡੇ ਹੱਥ ਵਿਚ ਪਿਸਤੌਲ ਜਨਮਦਿਨ ਦੀ ਪਾਰਟੀ ਨਾਲ ਨੱਚ ਰਹੇ ਹਨ। ਕੁੜੀਆਂ ਵੀ ਇਨ੍ਹਾਂ ਮੁੰਡਿਆਂ ਨਾਲ ਨੱਚ ਰਹੀਆਂ ਹਨ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀ ਹੈ। ਇਹ ਮਾਮਲਾ ਝਾਂਸੀ ਦੇ ਸ਼ਾਹਜਹਾਨਪੁਰ ਥਾਣਾ ਖੇਤਰ ਦੇ ਪਿੰਡ ਲੱਧਵਰਾ ਪਿੰਡ ਦਾ ਹੈ। ਜਿਥੇ ਜਨਮਦਿਨ ਦੀ ਪਾਰਟੀ ਕੀਤੀ ਗਈ ਸੀ। ਡੀਜੇ ਨੇ ਸਾਰੀ ਰਾਤ ਨੱਚਿਆ। ਵੀਡੀਓ ਵਿਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਕੁਝ ਕੁੜੀਆਂ ਨੱਚ ਰਹੀਆਂ ਹਨ ਅਤੇ ਉਨ੍ਹਾਂ ਨਾਲ ਇਕ ਨੌਜਵਾਨ ਹੱਥ ਵਿਚ ਲਹਿਰਾਉਂਦਾ ਹੋਇਆ ਆਇਆ ਅਤੇ ਨੱਚਣ ਵਾਲੀਆਂ ਕੁੜੀਆਂ ਨਾਲ ਨੱਚਣ ਲੱਗਾ।ਉੱਥੋਂ ਦੇ ਲੋਕਾਂ ਨੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਘਟਨਾ ਸਥਾਨ ‘ਤੇ ਪਹੁੰਚ ਗਈ ਅਤੇ ਨੌਜਵਾਨ ਨੂੰ ਆਪਣੇ ਧਿਆਨ ਵਿੱਚ ਲਿਆ ਅਤੇ ਕੇਸ ਦਰਜ ਕਰ ਲਿਆ।

pistol dance girls police arrest

ਸਟੇਸ਼ਨ ਮੁਖੀ ਵਿਕਾਸ ਸਿੰਘ ਨੇ ਦੱਸਿਆ ਕਿ ਪਿੰਡ ਦੇ ਮੋਨੂੰ ਰਾਜਪੂਤ ਨੇ ਆਪਣੀ ਭਤੀਜੀ ਦੇ ਜਨਮ ਦੀ ਖੁਸ਼ੀ ਵਿੱਚ ਆਰਕੈਸਟ੍ਰਲ ਪਾਰਟੀ ਕੀਤੀ ਸੀ। ਉਸੇ ਸਮੇਂ, ਮੋਨੂੰ ਪਿਸਤੌਲ ਨਾਲ ਨੱਚਣ ਲੱਗੀ। ਤਮਾਂਚੇ ਵਾਲਾ ਡਾਂਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਮੁਲਜ਼ਮ ਨੂੰ ਪਿਸਤੌਲ ਨਾਲ ਫੜ ਕੇ ਆਰਮਜ਼ ਐਕਟ ਵਿਚ ਚਲਾਨ ਕੱਟ ਕੇ ਜੇਲ ਭੇਜ ਦਿੱਤਾ।ਝਾਂਸੀ ਵਿੱਚ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ, ਜਿਸ ਵਿੱਚ ਲੋਕ ਨਾਜਾਇਜ਼ ਸਮੱਗਰੀ ਨਾਲ ਨੱਚਦੇ ਵੇਖੇ ਗਏ ਹਨ, ਹਾਲਾਂਕਿ ਪੁਲਿਸ ਇਨ੍ਹਾਂ ਮਾਮਲਿਆਂ ਵਿੱਚ ਲਗਾਤਾਰ ਕਾਰਵਾਈ ਕਰ ਰਹੀ ਹੈ।

The post ਬਰਥਡੇ ਪਾਰਟੀ ‘ਚ ਪਿਸਤੌਲ ਫੜ ਕੇ ਕੀਤਾ ਲੜਕੀਆਂ ਨਾਲ ਡਾਂਸ, ਗ੍ਰਿਫਤਾਰ appeared first on Daily Post Punjabi.

ਮੈਡੀਕਲ ਨਸ਼ੇ ਦੀ ਭਾਰੀ ਮਾਤਰਾ ਨਾਲ ਮੈਡੀਕਲ ਮਾਲਕ ਸਮੇਤ 2 ਗ੍ਰਿਫਤਾਰ
ਲੁਧਿਆਣਾ, (ਤਰਸੇਮ ਭਾਰਦਵਾਜ)- ਪੰਜਾਬ ‘ਚ ਨਸ਼ਾ ਖਤਮ ਕਰਨ ਸਬੰਧੀ ਪੁਲਸ ਵਲੋਂ ਵਿੱਢੀ ਗਈ ਮੁਹਿੰਮ ਦੇ ਤਹਿਤ ਲੁਧਿਆਣਾ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ 2 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ।

two arrested medical store owner large consignment medical drugs

ਜਾਣਕਾਰੀ ਮੁਤਾਬਕ ਪੁਲਸ ਨੇ ਭਾਰੀ ਮਾਤਰਾ ‘ਚ ਨਸ਼ੇ ਨਾਲ ਮੈਡੀਕਲ ਸਟੋਰ ਦੇ ਮਾਲਕ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਦੱਸਣਯੋਗ ਹੈ ਕਿ 6 ਲੱਖ ਰੁਪਏ ਦੀ ਨਕਦੀ ਅਤੇ 750 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।ਜ਼ਿਲਾ ਪੁਲਸ ਮੁਖੀ ਮਾਨਸਾ ਸੁਰਿੰਦਰ ਲਾਂਬਾਂ ਨੇ ਦੱਸਿਆ ਕਿ ਥਾਣਾ ਸਦਰ ਮਾਨਸਾ ਦੀ ਪੁਲਸ ਨੇ ਗਸ਼ਤ ਦੌਰਾਨ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਗੁਰਦੀਪ ਸਿੰਘ ਨਿਵਾਸੀ ਨੰਗਲ ਕਲਾ ਨੂੰ ਕਾਬੂ ਕਰ 640 ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਹਨ।ਪੁੱਛਗਿੱਛ ਦੌਰਾਨ ਫੜੇ ਗਏ ਦੋਸ਼ੀਆਂ ਨੇ ਦੱਸਿਆ ਕਿ ਇਹ ਗੋਲੀਆਂ ਉਸਨੇ ਵਿਜੇ ਮੈਡੀਕਲ ਹਾਲ ਦੇ ਰਾਕੇਸ਼ ਕੁਮਾਰ ਤੋਂ ਖਰੀਦੀਆਂ ਹਨ।ਜਿਸ ‘ਤੇ ਦੋਵਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਦਿਗਵਿਜੇ ਸਿੰਘ ਕਪਤਾਨ ਪੁਲਸ ਕਾਰਵਾਈ ਮਾਨਸਾ ਦੀ ਅਗਵਾਈ ‘ਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਉੱਥੇ ਡੀ.ਐੱਸ.ਪੀ. ਹਰਜਿੰਦਰ ਸਿੰਘ ਮਾਨਸਾ ਦੀ ਅਗਵਾਈ ‘ਚ ਥਾਣਾ ਸਦਰ ਇੰਚਾਰਜ ਏ.ਐੱਸ.ਆਈ. ਅੰਗਰੇਜ ਸਿੰਘ ਨੇ ਜ਼ਿਲਾ ਡ੍ਰਗ ਕੰਟ੍ਰੋਲਰ ਅਫਸਰ ਮਾਨਸਾ ਸੀਸ਼ਨ ਕੁਮਾਰ ਦੀ ਦੁਕਾਨ ਵਿਜੇ ਮੈਡੀਕਲ ਹਾਲ ਦੀ ਤਲਾਸ਼ੀ ਦੌਰਾਨ ਉਥੋਂ 310 ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆ ਗਈਆਂ ਹਨ।ਰਾਕੇਸ਼ ਕੁਮਾਰ ਤੋਂ ਪੁੱਛਗਿਛ ਦੇ ਬਾਅਦ ਨਿਸ਼ਾਨਦੇਹੀ ‘ਚ ਉਸਦੇ ਗੋੋਦਾਮ ਤੋਂ 82000 ਅਤੇ 47000 ਵੱਖ-ਵੱਖ ਬ੍ਰਾਂਡ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।ਜਾਣਕਾਰੀ ਮੁਤਾਬਕ ਇਸਦੀ ਕੀਮਤ 6 ਲੱਖ ਰੁਪਏ ਦੱਸੀ ਜਾ ਰਹੀ ਹੈ।ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਦੋਸ਼ੀਆਂ ਨੂੰ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਹੈ।

The post ਮੈਡੀਕਲ ਨਸ਼ੇ ਦੀ ਭਾਰੀ ਮਾਤਰਾ ਨਾਲ ਮੈਡੀਕਲ ਮਾਲਕ ਸਮੇਤ 2 ਗ੍ਰਿਫਤਾਰ appeared first on Daily Post Punjabi.

ਐਂਟੀ ਸਮੱਗਲਿੰਗ ਵਲੋਂ ਛਾਪੇਮਾਰੀ ਦੌਰਾਨ 8.8 ਲੱਖ ਲੀਟਰ ਸ਼ਰਾਬ ਕੀਤੀ ਬਰਾਮਦ
Ludhiana police arressted smugllar ਲੁਧਿਆਣਾ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ 40 ਦਿਨਾਂ ‘ਚ 8.8 ਲੱਖ ਲੀਟਰ ਤੋਂ ਵੀ ਵੱਧ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।ਪੁਲਸ ਟੀਮਾਂ ਅਤੇ ਐਕਸਾਈਜ ਵਿਭਾਗ ਵਲੋਂ ਨਸ਼ਾ ਤਸਕਰਾਂ ਵਿਰੁੱਧ ਕੀਤੀ ਗਈ ਸਖਤੀ ਦੌਰਾਨ ਪਿਛਲੇ 40 ਦਿਨਾਂ ‘ਚ ਪੁਲਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਆਦਾਤਰ ਨਜਾਇਜ਼ ਸ਼ਰਾਬ ਹੀ ਬਰਾਮਦ ਕੀਤੀ ਗਈ ਹੈ।ਡੀ.ਸੀ. ਵਰਿੰਦਰ ਸ਼ਰਮਾ ਨੇ ਦੱਸਿਆ ਕਿ ਇੱਕ ਜੁਲਾਈ ਤੋਂ ਵਿਸ਼ੇਸ਼ ਅਭਿਆਨ ਚਲਾਇਆ ਜਾ ਰਿਹਾ ਹੈ।

Ludhiana police arressted smugllar

ਜਿਸਦੇ ਚਲਦਿਆਂ ਹੀ ਇਹ ਵੱਡੀ ਤਾਦਾਦ ‘ਚ ਸ਼ਰਾਬ ਬਰਾਮਦ ਕੀਤੀ ਗਈ।ਇਸ ਤੋਂ ਇਲਾਵਾ ਨਜਾਇਜ਼ ਸ਼ਰਾਬ ਬਣਾਉਣ ਲਈ ਵਰਤੇ ਜਾਣ ਵਾਲੀ ਸਮੱਗਰੀ ਅਤੇ ਭਾਂਡੇ ਵੀ ਬਰਾਮਦ ਕੀਤੇ ਗਏ।ਐਕਸਾਈਜ ਵਿਭਾਗ ਨੇ ਦੱਸਿਆ ਕਿ ਹੁਣ ਤਕ 4390 ਥਾਵਾਂ ‘ਤੇ ਛਾਪੇਮਾਰੀ ਕਰਕੇ 202 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਅਤੇ 209 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।ਇਸ ਦੌਰਾਨ 3697.5 ਲੀਟਰ ਸ਼ਰਾਬ ਅਤੇ 42,637.49 ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।ਇਸ ਤੋਂ ਇਲਾਵਾ ਲੱਖਾਂ ਲੀਟਰ ਲਾਹਨ ਨਸ਼ਟ ਕਰ ਦਿੱਤੀ ਗਈ।ਇਸ ਨਾਲ ਇੱਕ ਦਿਨ ਪਹਿਲਾਂ ਹੀ ਪੁਲਸ ਨੇ ਵੱਖ ਵੱਖ ਥਾਵਾਂ ਤੋਂ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ‘ਚ ਇੱਕ ਔਰਤ ਵੀ ਸ਼ਾਮਲ ਹੈ।ਉਨ੍ਹਾਂ ਕੋਲੋਂ ਪੁਲਸ ਨੇ 106 ਬੋਤਲ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ।ਪੁਲਸ ਨੇ ਅਪਰਾਧਿਕ ਮਾਮਲੇ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱੱਤੀ ਹੈ।ਐਂਟੀ ਸਮੱਗਲਿੰਗ ਵਿਭਾਗ ਏ.ਐੱਸ.ਆਈ. ਸੰਸਾਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਦੇ ਨਾਲ ਆਜ਼ਾਦ ਨਗਰ ‘ਚ ਗਸ਼ਤ ਕਰ ਰਹੇ ਸੀ।ਗਸ਼ਤ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਆਜ਼ਾਦ ਨਗਰ ‘ਚ ਇੱਕ ਨੌਜਵਾਨ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ।ਦੋਸ਼ੀ ਨੂੰ ਕਾਬੂ ਕਰਕੇ 70 ਬੋਤਲ ਸ਼ਰਾਬ ਬਰਾਮਦ ਕੀਤੀ ਗਈ ਹੈ।ਦੋਸ਼ੀ ਦੀ ਪਛਾਣ ਸੰਦੀਪ ਕੁਮਾਰ ਨਿਵਾਸੀ ਆਜਾਦ ਨਗਰ ਵਜੋਂ ਹੋਈ ਹੈ।ਥਾਣਾ ਸਦਰ ਤੋਂ ਏ.ਐੱਸ. ਆਈ. ਪਰਮਜੀਤ ਸਿੰਘ ਨੇ ਘੁੰਮਣ ਕਾਲੋਨੀ ਸੂਆ ਰੋਡ ਤੋਂ ਭੋਲਾ ਸਿੰਘ ਨਿਵਾਸੀ ਪਿੰਡ ਥਰੀਕੇ ਨੂੰ 14 ਬੋਤਲ ਸ਼ਰਾਬ ਸਮੇਤ ਕਾਬੂ ਕਰਕੇ ਕੇਸ ਦਰਜ ਕੀਤਾ ਹੈ। ਥਾਣਾ ਹੈਬੋਵਾਲ ਪੁਲਸ ਨੇ ਪ੍ਰੇਮ ਵਿਹਾਰ ਰੋਡ ਤੋਂ 12 ਬੋਤਲ ਸ਼ਰਾਬ ਸਮੇਤ ਕੇਸ ਦਰਜ ਕੀਤਾ ਹੈ।

The post ਐਂਟੀ ਸਮੱਗਲਿੰਗ ਵਲੋਂ ਛਾਪੇਮਾਰੀ ਦੌਰਾਨ 8.8 ਲੱਖ ਲੀਟਰ ਸ਼ਰਾਬ ਕੀਤੀ ਬਰਾਮਦ appeared first on Daily Post Punjabi.