arrest thief Archives - Daily Post Punjabi

ਪੁਲਿਸ ਨੇ ਚੋਰੀ ਦੇ ਮਾਮਲੇ ‘ਚ ਸ਼ਾਮਿਲ 2 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ, ਵੱਡੀਆਂ ਘਟਨਾਵਾਂ ਨੂੰ ਦਿੰਦੇ ਸੀ ਅੰਜਾਮ
ਥਾਣਾ ਸਿਵਲ ਲਾਈਨ ਅਧੀਨ ਪੈਂਦੇ ਕੂਪਰ ਰੋਡ ‘ਤੇ ਸਥਿਤ ਰਾਇਲ ਗੰਨ ਹਾਊਸ ‘ਚ ਤਾਲਾ ਤੋੜ ਕੇ 9 ਡਬਲ ਬੈਰਲ, 3 ਪੰਪ ਐਕਸ਼ਨ ਗੰ.ਨ ਅਤੇ 6 ਲੱਖ ਰੁਪਏ ਦੀ ਚੋਰੀ ਦੇ ਮਾਮਲੇ ਨੂੰ ਪੁਲਸ ਨੇ 15 ਦਿਨਾਂ ‘ਚ ਮਕਬੂਲਪੁਰਾ ਤੋਂ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

amritsar police arrest thief

ਮੁਲਜ਼ਮਾਂ ਕੋਲੋਂ ਚੋਰੀ ਕੀਤੇ ਸਾਰੇ ਹਥਿਆਰ, 21 ਜਿੰਦਾ ਕਾਰਤੂਸ, 8,000 ਰੁਪਏ, ਸਪਲਿੰਟਰ ਅਤੇ 2 ਸੋਨੇ ਦੀਆਂ ਵਾਲੀਆਂ ਬਰਾਮਦ ਕੀਤੀਆਂ ਗਈਆਂ ਹਨ। ਮੁਲਜ਼ਮਾਂ ਦੀ ਪਛਾਣ ਅਜੀਤ ਸਿੰਘ (19) ਉਰਫ ਗੋਲੂ ਵਾਸੀ ਕੋਟ ਹਰਨਾਮਦਾਸ ਸੁਲਤਾਨਵਿੰਡ ਰੋਡ ਅਤੇ ਮਨਦੀਪ ਕੁਮਾਰ (20) ਉਰਫ ਵਾੜਾ ਵਾਸੀ ਜਵਾਲਾ ਮਾਤਾ ਮੰਦਰ ਪਿੰਡ ਖਾਪਰਖੇੜੀ ਵਜੋਂ ਹੋਈ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਇਹ ਚੋਰੀ 21/22 ਫਰਵਰੀ ਦੀ ਰਾਤ ਨੂੰ ਹੋਈ ਸੀ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਗੋਲੂ ਖ਼ਿਲਾਫ਼ ਪਹਿਲਾਂ ਵੀ ਥਾਣਾ ਬੀ-ਡਵੀਜ਼ਨ ਵਿੱਚ 4 ਕਿਲੋ 500 ਗ੍ਰਾਮ ਸੋਨਾ ਚੋਰੀ ਕਰਨ ਦਾ ਕੇਸ ਦਰਜ ਹੈ। ਇਸ ਮਾਮਲੇ ‘ਚ ਉਹ ਦਸੰਬਰ ‘ਚ ਹੀ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਸੀਪੀ ਨੇ ਦੱਸਿਆ ਕਿ ਗੋਲੂ ਚੋਰੀ ਦੀ ਵਾਰਦਾਤ ਦਾ ਮਾਸਟਰਮਾਈਂਡ ਸੀ। ਚੋਰੀ ਕਰਨ ਤੋਂ ਪਹਿਲਾਂ ਉਸ ਨੇ ਰੇਕੀ ਕੀਤੀ ਸੀ ਅਤੇ ਭੱਜਣ ਦਾ ਰੂਟ ਪਲਾਨ ਵੀ ਤਿਆਰ ਕੀਤਾ ਸੀ। ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਗੰਨ ਹਾਊਸ ਨੇੜੇ ਭੰਡਾਰੀ ਪੁਲ ਦੇ ਹੇਠਾਂ ਰੇਲਵੇ ਟ੍ਰੈਕ ਰਾਹੀਂ ਜੋਦਾ ਫਾਟਕ ਵੱਲ ਨੂੰ ਚਲੇ ਗਏ।

The post ਪੁਲਿਸ ਨੇ ਚੋਰੀ ਦੇ ਮਾਮਲੇ ‘ਚ ਸ਼ਾਮਿਲ 2 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ, ਵੱਡੀਆਂ ਘਟਨਾਵਾਂ ਨੂੰ ਦਿੰਦੇ ਸੀ ਅੰਜਾਮ appeared first on Daily Post Punjabi.