Article 370 Day 3 Box Office Archives - Daily Post Punjabi

ਯਾਮੀ ਗੌਤਮ ਦੀ ਫਿਲਮ ‘Article 370’ ਨੇ ਤੀਜੇ ਦਿਨ ਬਾਕਸ ਆਫਿਸ ‘ਤੇ ਕੀਤਾ ਇਨ੍ਹਾਂ ਕਲੈਕਸ਼ਨ
Article 370 Collection Day3: ਜਦੋਂ ਤੋਂ ਯਾਮੀ ਗੌਤਮ ਦੀ ਫਿਲਮ ‘ਆਰਟੀਕਲ 370’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਉਸ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਇਸ ਫਿਲਮ ਦਾ ਇੰਤਜ਼ਾਰ ਕਰ ਰਹੇ ਸਨ। ਫਿਲਮ 23 ਫਰਵਰੀ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ ਅਤੇ ਫਿਲਮ ਨੂੰ ਦਰਸ਼ਕਾਂ ਦਾ ਅਥਾਹ ਪਿਆਰ ਮਿਲ ਰਿਹਾ ਹੈ। ਪਹਿਲੇ ਦਿਨ ਦੀ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਫਿਲਮ ਦਾ ਦੂਜੇ ਦਿਨ ਦਾ ਕਲੈਕਸ਼ਨ ਵਧਿਆ ਹੈ ਅਤੇ ਹੁਣ ਤੀਜੇ ਦਿਨ ਦੇ ਸ਼ੁਰੂਆਤੀ ਅੰਕੜੇ ਵੀ ਆ ਗਏ ਹਨ, ਜਿਸ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਫਿਲਮ ਐਤਵਾਰ ਦੀ ਛੁੱਟੀ ਵਾਲੇ ਦਿਨ ਤੀਜੇ ਦਿਨ ਪਹਿਲੇ ਦੋ ਦਿਨ ਦੀ ਕਮਾਈ ਤੋਂ ਜ਼ਿਆਦਾ ਕਮਾਈ ਕਰ ਸਕਦੀ ਹੈ।

Article 370 Collection Day3

ਰਿਪੋਰਟ ਮੁਤਾਬਕ ‘ਆਰਟੀਕਲ 370’ ਨੇ ਪਹਿਲੇ ਦਿਨ 5.9 ਕਰੋੜ ਰੁਪਏ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਦੂਜੇ ਦਿਨ ਫਿਲਮ ਨੇ 7.4 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਹੁਣ ਤੀਜੇ ਦਿਨ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਸ਼ੁਰੂਆਤੀ ਅੰਕੜੇ ਵੀ ਸਾਹਮਣੇ ਆ ਗਏ ਹਨ ਅਤੇ ਫਿਲਮ ਨੇ ਤੀਜੇ ਦਿਨ 7.09 ਕਰੋੜ ਰੁਪਏ ਦਾ ਕਲੈਕਸ਼ਨ ਕਰ ਲਿਆ ਹੈ। ਇਸ ਨਾਲ ਘਰੇਲੂ ਬਾਕਸ ਆਫਿਸ ‘ਤੇ ਫਿਲਮ ਦਾ ਕੁਲ ਕਲੈਕਸ਼ਨ 20.39 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਰਿਲੀਜ਼ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਨੇ ਵੀ ‘ਆਰਟੀਕਲ 370’ ਦੀ ਤਾਰੀਫ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਫਿਲਮ ਰਾਹੀਂ ਲੋਕਾਂ ਨੂੰ ਸਹੀ ਜਾਣਕਾਰੀ ਮਿਲੇਗੀ।

ਇਸ ਦੇ ਨਾਲ ਹੀ ਵਿਦਯੁਤ ਜਾਮਵਾਲ ਅਤੇ ਨੋਰਾ ਫਤੇਹੀ ਸਟਾਰਰ ਫਿਲਮ ‘ਕਰੈਕ’ ਵੀ ਰਿਲੀਜ਼ ਹੋ ਚੁੱਕੀ ਹੈ ਪਰ ਕਮਾਈ ਦੇ ਮਾਮਲੇ ‘ਚ ਯਾਮੀ ਦੀ ਫਿਲਮ ‘ਕ੍ਰੈਕ’ ਨੂੰ ਮਾਤ ਦੇ ਰਹੀ ਹੈ। ਜੇਕਰ ਤਿੰਨ ਦਿਨਾਂ ਦੀ ਕਮਾਈ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਇਸ ਫਿਲਮ ਨੇ ਰੋਜ਼ਾਨਾ ਕਲੈਕਸ਼ਨ ‘ਚ ਵਿਦਯੁਤ ਦੀ ਫਿਲਮ ਨੂੰ ਪਛਾੜ ਦਿੱਤਾ ਹੈ।  ‘ਆਰਟੀਕਲ 370’ ਕਸ਼ਮੀਰ ਦੀ ਕਹਾਣੀ ਜੰਮੂ-ਕਸ਼ਮੀਰ ਨੂੰ ਦਿੱਤੇ ਗਏ ਵਿਸ਼ੇਸ਼ ਦਰਜੇ ਨੂੰ ਰੱਦ ਕਰਨ ਦੇ ਪੀਐਮਓ ਦੇ ਫੈਸਲੇ ‘ਤੇ ਆਧਾਰਿਤ ਹੈ। ਫਿਲਮ ‘ਚ ਯਾਮੀ ਗੌਤਮ, ਪ੍ਰਿਆਮਣੀ ਅਤੇ ਅਰੁਣ ਗੋਵਿਲ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਏ ਹਨ। ਫਿਲਮ ਦਾ ਨਿਰਦੇਸ਼ਨ ਆਦਿਤਿਆ ਸੁਹਾਸ ਜੰਭਾਲੇ ਨੇ ਕੀਤਾ ਹੈ। ‘ਆਰਟੀਕਲ 370’ ਦਾ ਬਜਟ 20 ਕਰੋੜ ਰੁਪਏ ਦੱਸਿਆ ਜਾਂਦਾ ਹੈ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਯਾਮੀ ਗੌਤਮ ਦੀ ਫਿਲਮ ‘Article 370’ ਨੇ ਤੀਜੇ ਦਿਨ ਬਾਕਸ ਆਫਿਸ ‘ਤੇ ਕੀਤਾ ਇਨ੍ਹਾਂ ਕਲੈਕਸ਼ਨ appeared first on Daily Post Punjabi.