artificial intelligence Archives - Daily Post Punjabi

ਜਲਦ ਇਨਸਾਨਾਂ ਦੀ ਤਰ੍ਹਾਂ ਕੰਮ ਕਰੇਗੀ AI, ਓਪਨ ਏਆਈ ਤੇ ਮੇਟਾ ਕਰ ਸਕਦੇ ਹਨ ਵੱਡਾ ਐਲਾਨ
ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਕੰਮ ਕਰਨ ਦੇ ਤਰੀਕੇ ਵਿਚ ਬਦਲਾਅ ਕਰ ਦਿੱਤਾ ਹੈ। ਕੰਪਿਊਟਰ ਨੇ ਘੰਟਿਆਂ ਦਾ ਕੰਮ ਮਿੰਟਾਂ ਵਿਚ ਤਬਦੀਲ ਕੀਤਾ ਸੀ ਤੇ ਏਆਈ ਨੇ ਉਸ ਨੂੰ ਕੁਝ ਸੈਕੰਡਾਂ ਦੇ ਕੰਮ ਵਿਚ ਤਬਦੀਲ ਕਰ ਦਿੱਤਾ ਹੈ। ਹੁਣ ਏਆਈ ਵਿਚ ਵੱਡਾ ਬਦਲਾਅ ਆਉਣ ਵਾਲਾ ਹੈ। ਜਲਦ ਹੀ ਏਆਈ ਠੀਕ ਇਨਸਾਨਾਂ ਦੀ ਤਰ੍ਹਾਂ ਕੰਮ ਕਰਨ ਲੱਗੇਗੀ। ਏਆਈ ਇਨਸਾਨਾਂ ਦੀ ਤਰ੍ਹਾਂ ਗੱਲ ਕਰੇਗੀ, ਤਰਕ ਕਰੇਗੀ, ਯੋਜਨਾ ਬਣਾ ਸਕੇਗੀ ਤੇ ਉਸ ਦੀ ਯਾਦਦਾਸ਼ਤ ਵੀ ਹੋਵੇਗੀ। ਓਪਨ ਏਆਈ ਤੇ ਮੇਟਾ ਪਲੇਟਫਾਰਮਸ ਇਸ ਦਿਸ਼ਾ ਵਿਚ ਕਾਫੀ ਅੱਗੇ ਵੱਧ ਚੁੱਕੇ ਹਨ। ਜਲਦ ਹੀ ਇਹ ਕੰਪਨੀਆਂ ਏਆਈ ਦੇ ਵਰਜਨ 2.0 ਦਾ ਐਲਾਨ ਕਰ ਸਕਦੇ ਹਨ।

Open AI ਤੇ ਮੇਟਾ ਪਲਟੇਫਾਰਸਮ ਆਪਣੇ-ਆਪਣੇ ਏਆਈ ਮਾਡਲ ਦਾ ਅਪਗ੍ਰੇਡ ਵਰਜਨ ਜਲਦ ਹੀ ਮਾਰਕੀਟ ਵਿਚ ਆ ਸਕਦੀ ਹੈ। ਨਵੇਂ ਏਾਈ ਮਾਡਲ ਵੱਡੀ ਤੋਂ ਵੱਡੀ ਸਮੱਸਿਆ ਦਾ ਹੱਲ ਕੱਢ ਸਕਣਗੇ। ਨਾਲ ਹੀ ਉਨ੍ਹਾਂ ਤੋਂ ਮੁਸ਼ਕਲ ਕੰਮ ਵੀ ਆਸਾਨੀ ਨਾਲ ਕਰਵਾਇਆ ਜਾ ਸਕੇਗਾ। ਓਪਨਏਆਈ ਦੇ ਚੀਫ ਆਪ੍ਰੇਟਿੰਗ ਆਫਿਸਰ ਬ੍ਰੈਡ ਲਾਈਟਕੈਪ ਨੇ ਦੱਸਿਆ ਕਿ ਚੈਟ ਜੀਪੀਟੀ ਦਾ ਅਗਲਾ ਵਰਜਨ ਤਰਕ ਕਰਨ ਵਿਚ ਸਮਰੱਥ ਹੋਵੇਗਾ।

ਰਿਪੋਰਟ ਮੁਤਾਬਕ ਨਵੇਂ ਏਆਈ ਮਾਡਲ ਰੀਜਨਿੰਗ ਦੇ ਨਾਲ ਪਲਾਨਿੰਗ ਵੀ ਕਰ ਸਕਣਗੇ। ਉਨ੍ਹਾਂ ਵਿਚ ਸੋਚਣ ਤੇ ਸਮਝਣ ਦੀ ਸਮਰੱਥਾ ਹੋਵੇਗੀ। ਵਰਜਨ 2.0 ਸਿਰਫ ਸ਼ਬਦਾਂ ਨੂੰ ਪੜ੍ਹ ਕੇ ਕੰਮ ਨਹੀਂ ਕਰਨਗੇ। ਉਹ ਇਸ ਤੋਂ ਬਹੁਤ ਜ਼ਿਆਦਾ ਕਰ ਸਕਣਗੇ। ਇਹ ਏਆਈ ਨੂੰ ਹਾਸਲ ਕਰਨ ਦੀ ਦਿਸ਼ਾ ਵਿਚ ਵੱਡਾ ਕਦਮ ਰੱਖਣਗੇ। ਮੇਟਾ ਏਆਈ ਰਿਸਰਚ ਦੇ ਵਾਈਸ ਪ੍ਰੈਜ਼ੀਡੈਂਟ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੰਪਨੀ ਏਆਈ ਨੂੰ ਗੱਲ ਕਰਨ, ਰੀਜਨਿੰਗ ਕਰਨ, ਪਲਾਨਿੰਗ ਕਰਨ ਤੇ ਯਾਦਦਾਸ਼ਤ ਵਿਕਸਿਤ ਕਰਨ ਵਿਚ ਸਮਰੱਥ ਬਣਾਉਣ ‘ਤੇ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ : KKR ਨੇ ਲਖਨਊ ਨੂੰ IPL ‘ਚ ਪਹਿਲੀ ਵਾਰ ਹਰਾਇਆ, 8 ਵਿਕਟਾਂ ਨਾਲ ਜਿੱਤ ਕੀਤੀ ਦਰਜ

ਜੇਕਰ ਓਪਨ ਏਆਈ ਤੇ ਮੇਟਾ ਵਰਗੀਆਂ ਕੰਪਨੀਆਂ ਅਜਿਹੇ ਮਾਡਲ ਵਿਕਸਿਤ ਕਰ ਲੈਂਦੀਆਂ ਹਨ ਤਾਂ 2030 ਤਕ ਏਆਈ ਇੰਡਸਟਰੀ ਇਕ ਟ੍ਰਿਲੀਅਨ ਡਾਲਰ ਦਾ ਅੰਕੜਾ ਪਾਰ ਕਰ ਲਵੇਗੀ। ਐਲੋਨ ਮਸਕ ਨੇ ਹੁਣ ਜਿਹੇ ਕਿਹਾ ਸੀ ਕਿ ਆਉਣ ਵਾਲੇ 2 ਸਾਲਾਂ ਵਿਚ ਏਆਈ ਇਨਸਾਨਾਂ ਨੂੰ ਪਿੱਛੇ ਛੱਡ ਦੇਵੇਗੀ। ਉਹ ਨਾ ਸਿਰਫ ਸੋਚ ਸਕੇਗੀ ਸਗੋਂ ਆਜ਼ਾਦ ਤੌਰ ‘ਤੇ ਕੰਮ ਵੀ ਕਰ ਸਕੇਗੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਜਲਦ ਇਨਸਾਨਾਂ ਦੀ ਤਰ੍ਹਾਂ ਕੰਮ ਕਰੇਗੀ AI, ਓਪਨ ਏਆਈ ਤੇ ਮੇਟਾ ਕਰ ਸਕਦੇ ਹਨ ਵੱਡਾ ਐਲਾਨ appeared first on Daily Post Punjabi.

Google ਦਾ ਵੱਡਾ ਫੈਸਲਾ, ਜੈਮਿਨੀ AI ਚੈਟਬਾਟ ਨਹੀਂ ਦੇਵੇਗਾ ਇਨ੍ਹਾਂ ਸਵਾਲਾਂ ਦੇ ਜਵਾਬ
ਗੂਗਲ ਨੇ ਆਪਣੇ Gemini AI ਚੈਟਬੋਟ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਗੂਗਲ ਨੇ ਕਿਹਾ ਕਿ ਉਹ ਇਸ ਸਾਲ ਦੀਆਂ ਗਲੋਬਲ ਚੋਣਾਂ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣ ਤੋਂ Gemini AI ਨੂੰ ਰੋਕ ਰਿਹਾ ਹੈ। ਕੰਪਨੀ ਨੇ ਇਹ ਫੈਸਲਾ ਚੋਣਾਂ ‘ਚ ਇਸ ਤਕਨੀਕ ਦੀ ਦੁਰਵਰਤੋਂ ਨੂੰ ਰੋਕਣ ਲਈ ਲਿਆ ਹੈ। ਇਹ ਅਪਡੇਟ ਅਜਿਹੇ ਸਮੇਂ ‘ਤੇ ਆਇਆ ਹੈ ਜਦੋਂ ਇਮੇਜ ਅਤੇ ਵੀਡੀਓ ਜਨਰੇਸ਼ਨ ਸਮੇਤ ਜਨਰੇਟਿਵ ਏਆਈ ਐਡਵਾਂਸਮੈਂਟਾਂ ਨੇ ਯੂਜ਼ਰਸ ਵਿੱਚ ਗਲਤ ਜਾਣਕਾਰੀ ਅਤੇ ਜਾਅਲੀ ਖਬਰਾਂ ਬਾਰੇ ਚਿੰਤਾਵਾਂ ਨੂੰ ਵਧਾ ਦਿੱਤਾ ਹੈ।

ਇਸ ਨੂੰ ਧਿਆਨ ‘ਚ ਰੱਖਦੇ ਹੋਏ ਸਰਕਾਰਾਂ ਇਸ ਤਕਨੀਕ ਨੂੰ ਰੈਗੂਲੇਟ ਕਰਨ ਬਾਰੇ ਸੋਚ ਰਹੀਆਂ ਹਨ। ਗੂਗਲ ਦੇ ਅਪਡੇਟ ਤੋਂ ਬਾਅਦ ਜਦੋਂ ਜੇਮਿਨੀ ਨੂੰ ਜੋਅ ਬਿਡੇਨ ਅਤੇ ਡੋਨਾਲਡ ਟਰੰਪ ਵਿਚਾਲੇ ਅਮਰੀਕੀ ਰਾਸ਼ਟਰਪਤੀ ਚੋਣਾਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਜਵਾਬ ਦਿੱਤਾ, ‘ਮੈਂ ਅਜੇ ਵੀ ਸਿੱਖ ਰਿਹਾ ਹਾਂ ਕਿ ਇਸ ਸਵਾਲ ਦਾ ਜਵਾਬ ਕਿਵੇਂ ਦੇਣਾ ਹੈ। ਇਸ ਦੌਰਾਨ ਗੂਗਲ ਸਰਚ ਦੀ ਕੋਸ਼ਿਸ਼ ਕਰੋ।

ਗੂਗਲ ਨੇ ਪਿਛਲੇ ਸਾਲ ਦਸੰਬਰ ‘ਚ Gemini AI ਚੈਟਬੋਟ ਨੂੰ ਲੈ ਕੇ ਇਹ ਫੈਸਲਾ ਲਿਆ ਸੀ। ਅਮਰੀਕਾ ‘ਚ ਇਸ ਦਾ ਐਲਾਨ ਕਰਦੇ ਹੋਏ ਗੂਗਲ ਨੇ ਕਿਹਾ ਸੀ ਕਿ ਇਸ ਅਪਡੇਟ ਨੂੰ ਚੋਣਾਂ ਤੋਂ ਪਹਿਲਾਂ ਲਾਗੂ ਕੀਤਾ ਜਾਵੇਗਾ। ਕੰਪਨੀ ਦੇ ਬੁਲਾਰੇ ਨੇ ਮੰਗਲਵਾਰ ਨੂੰ ਕਿਹਾ, “2024 ਵਿੱਚ ਦੁਨੀਆ ਭਰ ਵਿੱਚ ਹੋਣ ਵਾਲੀਆਂ ਬਹੁਤ ਸਾਰੀਆਂ ਚੋਣਾਂ ਦੀ ਤਿਆਰੀ ਵਿੱਚ ਅਤੇ ਬਹੁਤ ਜ਼ਿਆਦਾ ਸਾਵਧਾਨੀ ਵਰਤਦੇ ਹੋਏ ਅਸੀਂ ਚੋਣ-ਸਬੰਧਤ ਸਵਾਲਾਂ ਦੀਆਂ ਕਿਸਮਾਂ ਨੂੰ ਸੀਮਤ ਕਰ ਰਹੇ ਹਾਂ ਜਿਨ੍ਹਾਂ ਦਾ ਜੈਮਿਨੀ AI ਜਵਾਬ ਦੇਵੇਗਾ। ਅਮਰੀਕਾ ਤੋਂ ਇਲਾਵਾ ਇਸ ਸਾਲ ਦੱਖਣੀ ਅਫਰੀਕਾ ਅਤੇ ਭਾਰਤ ਸਮੇਤ ਕਈ ਵੱਡੇ ਦੇਸ਼ਾਂ ਵਿਚ ਰਾਸ਼ਟਰੀ ਚੋਣਾਂ ਹੋਣ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਸਿੱਖ ਔਰਤਾਂ ਨੂੰ ਹੈਲਮੇਟ ‘ਤੇ ਛੋਟ ਦੇਣ ‘ਤੇ ਹਾਈਕੋਰਟ ਸਖਤ, ਕੇਂਦਰ ਦੇ ਜਵਾਬ ‘ਤੇ ਪਾਈ ਝਾੜ

ਭਾਰਤ ਨੇ ਤਕਨੀਕੀ ਕੰਪਨੀਆਂ ਨੂੰ ਜਨਤਕ ਤੌਰ ‘ਤੇ ਗੈਰ-ਭਰੋਸੇਯੋਗ ਜਾਂ ਅੰਡਰ-ਟਰਾਇਲ AI ਟੂਲਸ ਨੂੰ ਰੋਲ ਆਊਟ ਕਰਨ ਤੋਂ ਪਹਿਲਾਂ ਸਰਕਾਰ ਦੀ ਮਨਜ਼ੂਰੀ ਲੈਣ ਅਤੇ ਉਨ੍ਹਾਂ ਨੂੰ ਗਲਤ ਜਵਾਬ ਦੇਣ ਦੀ ਸੰਭਾਵਨਾ ਵਜੋਂ ਲੇਬਲ ਕਰਨ ਲਈ ਕਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਜੈਮਿਨੀ ਵੱਲੋਂ ਬਣਾਏ ਗਏ ਲੋਕਾਂ ਦੇ ਕੁਝ ਇਤਿਹਾਸਕ ਚਿੱਤਰਾਂ ਵਿੱਚ ਗਲਤੀਆਂ ਹੋਣ ਤੋਂ ਬਾਅਦ ਗੂਗਲ ਦੇ AI ਉਤਪਾਦਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹੀ ਕਾਰਨ ਹੈ ਕਿ ਗੂਗਲ ਨੂੰ ਪਿਛਲੇ ਮਹੀਨੇ ਦੇ ਅਖੀਰ ‘ਚ ਚੈਟਬੋਟ ਦੇ ਇਮੇਜ ਜਨਰੇਸ਼ਨ ਫੀਚਰ ਨੂੰ ਬੰਦ ਕਰਨਾ ਪਿਆ ਸੀ। ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਇਸ ਬਾਰੇ ਕਿਹਾ ਸੀ ਕਿ ਕੰਪਨੀ ਉਨ੍ਹਾਂ ਖਾਮੀਆਂ ਨੂੰ ਦੂਰ ਕਰਨ ਲਈ ਕੰਮ ਕਰ ਰਹੀ ਹੈ। ਪਿਚਾਈ ਨੇ ਚੈਟਬੋਟ ਦੇ ਜਵਾਬਾਂ ਨੂੰ ਪੱਖਪਾਤੀ ਅਤੇ ਪੂਰੀ ਤਰ੍ਹਾਂ ਅਸਵੀਕਾਰਨਯੋਗ ਵੀ ਕਿਹਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post Google ਦਾ ਵੱਡਾ ਫੈਸਲਾ, ਜੈਮਿਨੀ AI ਚੈਟਬਾਟ ਨਹੀਂ ਦੇਵੇਗਾ ਇਨ੍ਹਾਂ ਸਵਾਲਾਂ ਦੇ ਜਵਾਬ appeared first on Daily Post Punjabi.

ਸਕਿੰਟਾਂ ‘ਚ ਟਰਾਂਸਲੇਸ਼ਨ, ਝਟਪਟ ਬਣਾਓ ਫੋਟੋ, ਸਿੱਖੋ ਨਵੀਂ ਭਾਸ਼ਾਵਾ ਵੀ, ਕਮਾਲ ਦੀਆਂ ਨੇ ਇਹ AI ਪਾਵਰਡ Websites
ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨੂੰ ਲੈ ਕੇ ਪਿਛਲੇ ਇਕ ਸਾਲ ਤੋਂ ਚਰਚਾ ਤੇਜ਼ ਹੋ ਗਈ ਹੈ। ਅੱਜ ਕੱਲ ਹਰ ਖੇਤਰ ਵਿੱਚ AI ਦਾ ਪ੍ਰਭਾਵ ਵੱਧ ਰਿਹਾ ਹੈ। AI ਦੀ ਮਦਦ ਨਾਲ ਕਈ ਕੰਮ ਜਲਦੀ ਕੀਤੇ ਜਾ ਸਕਦੇ ਹਨ। ਇਸਦਾ ਮਤਲਬ ਸਾਫ ਹੈ ਕਿ AI ਭਵਿੱਖ ਦੀ ਤਕਨਾਲੋਜੀ ਹੈ। ਆਓ ਜਾਣਦੇ ਹਾਂ 10 AI ਸੰਚਾਲਿਤ ਵੈੱਬਸਾਈਟਾਂ ਬਾਰੇ ਜੋ ਟਰਾਂਸਲੇਸ਼ਨ ਤੋਂ ਲੈ ਕੇ ਇੱਕ ਪਲ ਵਿੱਚ ਨਵੀਂ ਭਾਸ਼ਾ ਸਿੱਖਣ ਤੱਕ ਹਰ ਚੀਜ਼ ਵਿੱਚ ਕੰਮ ਆਉਣਗੀਆਂ।

Seona AI

AI ਅਸਿਸਟੈਂਟ ਸਿਓਨਾ ਨਾਲ ਤੁਰੰਤ ਆਪਣੇ ਐਸਈਓ ਨੂੰ ਆਪਟੀਮਾਈਜ਼ ਕਰੋ। ਸਿਓਨਾ ਦੀ ਵਰਤੋਂ ਕਰਕੇ ਤੁਸੀਂ ਆਪਣੀ ਇੰਟਰਨੈਟ ਸਰਚ ਸਮਰੱਥਾ ਨੂੰ ਵਧਾ ਸਕਦੇ ਹੋ ਅਤੇ ਇੱਕ ਵਿਸ਼ਾਲ ਆਡੀਅੰਸ ਤੱਕ ਪਹੁੰਚ ਕਰ ਸਕਦੇ ਹੋ।

rash_ai

ਇਹ ਇੱਕ AI-ਸੰਚਾਲਿਤ ਟੂਲ ਹੈ ਜੋ ਵੀਡੀਓ ਅਨੁਵਾਦ ਅਤੇ ਡਬਿੰਗ ਵਿੱਚ ਮਾਹਰ ਹੈ। ਇਸ ਵਿੱਚ 130+ ਭਾਸ਼ਾਵਾਂ ਵਿੱਚ ਡਬਿੰਗ ਸੰਭਵ ਹੈ।

Durableteam

ਇਹ ਇੱਕ AI-ਪਾਵਰਡ ਵੈੱਬਸਾਈਟ ਬਿਲਡਰ ਹੈ ਜੋ ਫੋਟੋਆਂ ਅਤੇ ਸਮੱਗਰੀ ਨਾਲ ਪੂਰੀਆਂ ਵੈੱਬਸਾਈਟਾਂ ਤਿਆਰ ਕਰਦਾ ਹੈ, ਜਿਸ ਨਾਲ ਕਸਟਮਾਈਜ਼ੇਸ਼ਨ ਅਤੇ ਇੰਡੀਗ੍ਰੇਟਿਡ ਮਾਰਕੀਟਿੰਗ ਟੂਲਸ ਦੀ ਇਜਾਜ਼ਤ ਮਿਲਦੀ ਹੈ।

Al Human Generator

ਕੁਝ ਕੁ ਕਲਿੱਕਾਂ ਵਿੱਚ ਰੀਅਲ ਟਾਈਮ ਵਿੱਚ AI ਨਾਲ ਆਪਣੀਆਂ ਹਾਈਪਰ-ਰੀਅਲਿਸਟਿਕ ਪੇਸ਼ੇਵਰ ਫੋਟੋਆਂ ਬਣਾਓ।

Lingvist

ਇਸਦੀ ਮਦਦ ਨਾਲ ਤੁਸੀਂ ਹਰ ਰੋਜ਼ ਸਿਰਫ 10 ਮਿੰਟਾਂ ਵਿੱਚ ਇੱਕ ਨਵੀਂ ਭਾਸ਼ਾ ਸਿੱਖ ਸਕਦੇ ਹੋ। ਇਹ ਵੈੱਬਸਾਈਟ ਨਾ ਸਿਰਫ਼ ਇਸ ਨੂੰ ਸੰਭਵ ਬਣਾਉਂਦੀ ਹੈ ਬਲਕਿ ਪੂਰੀ ਤਰ੍ਹਾਂ ਮੁਫ਼ਤ ਵੀ ਹੈ।

Fedica

ਏਆਈ ਸੰਚਾਲਿਤ ਵਿਸ਼ਲੇਸ਼ਣ ਦੇ ਨਾਲ ਇੱਕ ਮਜ਼ਬੂਤ ​​ਸੋਸ਼ਲ ਮੀਡੀਆ ਕਮਿਊਨਿਟੀ ਬਣਾਓ।

ਇਹ ਵੀ ਪੜ੍ਹੋ : ਕਪੂਰਥਲਾ ‘ਚ ਵੱਡੀ ਵਾਰ.ਦਾਤ, ਸ਼ਰਾ.ਬ ਪੀਕੇ ਮੰਦਰ ਆਉਣ ਤੋਂ ਰੋਕਣ ‘ਤੇ ਸੇਵਾਦਾਰਨੀ ਨੂੰ ਉਤਾਰਿਆ ਮੌ.ਤ ਦੇ ਘਾਟ

freelogo

ਇਸਦੀ ਮਦਦ ਨਾਲ ਤੁਸੀਂ ਕੁਝ ਸਕਿੰਟਾਂ ਵਿੱਚ ਸ਼ਾਨਦਾਰ ਅਤੇ ਆਸਾਨ ਆਈਕਨ ਬਣਾ ਸਕਦੇ ਹੋ। ਇਹ ਇੰਨਾ ਆਸਾਨ ਹੈ ਕਿ ਤੁਹਾਡੀ ਦਾਦੀ ਵੀ ਇਹ ਕਰ ਸਕਦੀ ਹੈ।

aiCarousels

ਇਸਦੀ ਮਦਦ ਨਾਲ ਤੁਸੀਂ ਲਿੰਕਡਇਨ, ਇੰਸਟਾਗ੍ਰਾਮ ਅਤੇ ਟਿਕਟੋਕ ‘ਤੇ ਵਾਇਰਲ ਕੈਰਸੇਲ ਬਣਾ ਸਕਦੇ ਹੋ।

hunter.io

ਇਸਦੀ ਮਦਦ ਨਾਲ ਤੁਸੀਂ ਕਿਸੇ ਕੰਪਨੀ ਵਿੱਚ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ ਈਮੇਲ ਨੂੰ ਤੁਰੰਤ ਸਰਚ ਕਰ ਸਕਦੇ ਹੋ। ਇਹ ਲੀਡ ਜਨਰੇਸ਼ਨ ਲਈ ਲਾਭਦਾਇਕ ਹੈ।

freeCodeCamp

ਇਸ ਦੇ ਜ਼ਰੀਏ ਤੁਸੀਂ ਮੁਫਤ ਵਿਚ ਕੋਡ ਕਰਨਾ ਸਿੱਖ ਸਕਦੇ ਹੋ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਸਕਿੰਟਾਂ ‘ਚ ਟਰਾਂਸਲੇਸ਼ਨ, ਝਟਪਟ ਬਣਾਓ ਫੋਟੋ, ਸਿੱਖੋ ਨਵੀਂ ਭਾਸ਼ਾਵਾ ਵੀ, ਕਮਾਲ ਦੀਆਂ ਨੇ ਇਹ AI ਪਾਵਰਡ Websites appeared first on Daily Post Punjabi.

AI ‘ਤੇ ਅਮਰੀਕਾ ਹੋਇਆ ਸਖ਼ਤ, ਟੈਕਨਾਲੋਜੀ ਦੀ ਵਰਤੋਂ ਕਰਨ ਵਾਲੀਆਂ ਕੰਪਨੀਆਂ ਨੂੰ ਸੰਭਾਵਿਤ ਖ਼ਤਰਿਆਂ ਬਾਰੇ ਦੇਣੀ ਪਵੇਗੀ ਪੂਰੀ ਜਾਣਕਾਰੀ
ਪਿਛਲੇ ਕੁਝ ਮਹੀਨਿਆਂ ਵਿੱਚ AI ਨੇ ਕਾਫੀ ਤਰੱਕੀ ਕੀਤੀ ਹੈ। ਅਜਿਹੀ ਸਥਿਤੀ ਵਿਚ ਜਿੱਥੇ ਇਸ ਦੀ ਮਦਦ ਨਾਲ ਕਈ ਰਚਨਾਤਮਕ ਕੰਮ ਕੀਤੇ ਗਏ ਹਨ, ਉਥੇ ਦੂਜੇ ਪਾਸੇ ਇਸ ਨੇ ਕਈ ਸਮੱਸਿਆਵਾਂ ਵੀ ਖੜ੍ਹੀਆਂ ਕੀਤੀਆਂ ਹਨ। ਸਾਈਬਰ ਅਪਰਾਧੀਆਂ ਨੇ ਇਕ ਨਵੀਂ ਤਕਨੀਕ ਲੱਭੀ ਹੈ ਜਿਸ ਰਾਹੀਂ ਉਹ ਲੋਕਾਂ ਨੂੰ ਠੱਗਦੇ ਹਨ।

artificial intelligence technology news

ਇਸ ਦੀ ਸਭ ਤੋਂ ਵੱਡੀ ਉਦਾਹਰਣ ਡੀਪਫੇਕ ਤਕਨਾਲੋਜੀ ਹੈ, ਜੋ ਕਿ ਇੱਕ AI ਦੁਆਰਾ ਪੈਦਾ ਕੀਤੀ ਸਮੱਸਿਆ ਹੈ, ਜਿਸ ਦੀ ਮਦਦ ਨਾਲ ਘੁਟਾਲੇ ਕਰਨ ਵਾਲੇ ਲੋਕਾਂ ਦੀਆਂ ਜਾਅਲੀ ਤਸਵੀਰਾਂ ਬਣਾਉਂਦੇ ਹਨ ਅਤੇ ਉਨ੍ਹਾਂ ਲੋਕਾਂ ਨੂੰ ਧੋਖਾ ਦਿੰਦੇ ਹਨ ਜਿਨ੍ਹਾਂ ਨੂੰ ਉਹ ਜਾਣਦੇ ਹਨ। ਕਿਉਂਕਿ ਇਹ ਇੱਕ ਵੱਡੀ ਸਮੱਸਿਆ ਹੈ, ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਇਸ ਨਾਲ ਨਜਿੱਠਣ ਲਈ ਕਦਮ ਚੁੱਕਦੀਆਂ ਰਹਿੰਦੀਆਂ ਹਨ।

ਅਮਰੀਕਾ ਨੇ AI ਨੂੰ ਲੈ ਕੇ ਸਖਤ ਕਦਮ ਚੁੱਕਿਆ ਹੈ, ਜਿਸ ਵਿੱਚ ਰਾਸ਼ਟਰਪਤੀ ਜੋਅ ਬਿਡੇਨ ਨੇ ਇੱਕ ਵਿਆਪਕ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ ਹਨ। ਇਸ ਹੁਕਮ ਵਿੱਚ ਕਿਹਾ ਗਿਆ ਸੀ ਕਿ ਏਆਈ ਦੀ ਵਰਤੋਂ ਕਰਨ ਵਾਲੀਆਂ ਕੰਪਨੀਆਂ ਨੂੰ ਇਸ ਨਾਲ ਜੁੜੇ ਸੰਭਾਵਿਤ ਖ਼ਤਰਿਆਂ ਬਾਰੇ ਜਾਣਕਾਰੀ ਦੇਣੀ ਹੋਵੇਗੀ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਦੱਸ ਦਈਏ ਕਿ ਇਹ ਹੁਕਮ ਸੁਰੱਖਿਆ ਨੂੰ ਹੋਰ ਮਜ਼ਬੂਤ ​​ਕਰਨ ਦੇ ਮਕਸਦ ਨਾਲ ਹੀ ਤਿਆਰ ਕੀਤਾ ਗਿਆ ਹੈ। ਪਰ ਏਆਈ ਤੋਂ ਬਿਹਤਰ ਵਿਕਾਸ ਪ੍ਰਾਪਤ ਕਰਨ ਲਈ ਵੀ ਵਿਵਸਥਾਵਾਂ ਸ਼ਾਮਲ ਕੀਤੀਆਂ ਗਈਆਂ ਹਨ।

The post AI ‘ਤੇ ਅਮਰੀਕਾ ਹੋਇਆ ਸਖ਼ਤ, ਟੈਕਨਾਲੋਜੀ ਦੀ ਵਰਤੋਂ ਕਰਨ ਵਾਲੀਆਂ ਕੰਪਨੀਆਂ ਨੂੰ ਸੰਭਾਵਿਤ ਖ਼ਤਰਿਆਂ ਬਾਰੇ ਦੇਣੀ ਪਵੇਗੀ ਪੂਰੀ ਜਾਣਕਾਰੀ appeared first on Daily Post Punjabi.