artillery attack Archives - Daily Post Punjabi

ਸੀਰੀਆ ਦੇ ਹਸਪਤਾਲ ‘ਤੇ ਮਿਜ਼ਾਇਲ ਹਮਲਾ, 2 ਸਿਹਤ ਵਰਕਰਾਂ ਸਣੇ 13 ਲੋਕਾਂ ਦੀ ਮੌਤ
ਸੀਰੀਆ ਦੇ ਉੱਤਰੀ ਸ਼ਹਿਰ ਵਿੱਚ ਇੱਕ ਮਿਜ਼ਾਇਲ ਹਮਲਾ ਕੀਤਾ ਗਿਆ ਹੈ । ਦਰਅਸਲ, ਸੀਰੀਆ ਦੇ ਇੱਕ ਹਸਪਤਾਲ ‘ਤੇ ਮਿਜ਼ਾਇਲ ਹਮਲੇ ਕੀਤੇ ਗਏ ਹਨ । ਇਸ ਹਮਲੇ ਵਿੱਚ ਦੋ ਸਿਹਤ ਵਰਕਰਾਂ ਸਣੇ ਕੁੱਲ 13 ਲੋਕਾਂ ਦੀ ਮੌਤ ਹੋ ਗਈ ਹੈ ।

Artillery attacks on Syrian hospital

ਦਰਅਸਲ, ਇਸ ਸ਼ਹਿਰ ‘ਤੇ ਤੁਰਕੀ ਸਮਰਥਿਤ ਲੜਾਕਿਆਂ ਦਾ ਕਬਜ਼ਾ ਹੈ । ਅਧਿਕਾਰ ਵਰਕਰ ਅਤੇ ਸਹਾਇਤਾ ਸਮੂਹ ਨੇ ਇਸ ਬਾਰੇ ਜਾਣਕਾਰੀ ਦਿੱਤੀ । ਫਿਲਹਾਲ ਇਹ ਸਪਸ਼ੱਟ ਨਹੀਂ ਹੋ ਸਕਿਆ ਹੈ ਕਿ ਹਮਲੇ ਦੇ ਪਿੱਛੇ ਕਿਸ ਦਾ ਹੱਥ ਹੈ, ਪਰ ਇਹ ਹਮਲੇ ਉਨ੍ਹਾਂ ਥਾਵਾਂ ‘ਤੇ ਕੀਤੇ ਗਏ ਹਨ, ਜਿੱਥੇ ਸਰਕਾਰੀ ਸੈਨਿਕ ਅਤੇ ਕੁਰਦ ਲੜਾਕੇ ਤਾਇਨਾਤ ਹਨ ।

ਇਹ ਵੀ ਪੜ੍ਹੋ: ਦਿੱਲੀ ‘ਚ ਰੋਹਿੰਗਿਆ ਸ਼ਰਨਾਰਥੀ ਕੈਂਪ ‘ਚ ਲੱਗੀ ਭਿਆਨਕ ਅੱਗ, 50 ਤੋਂ ਵੱਧ ਝੌਂਪੜੀਆਂ ਸੜ ਕੇ ਹੋਈਆਂ ਸੁਆਹ

ਤੁਰਕੀ ਦੇ ਹਤਾਏ ਸੂਬੇ ਦੇ ਗਵਰਨਰ ਨੇ ਕਿਹਾ ਕਿ ਸ਼ਨੀਵਾਰ ਨੂੰ ਹੋਏ ਹਮਲੇ ਵਿੱਚ 13 ਗੈਰ ਮਿਲਟਰੀ ਨਾਗਰਿਕ ਮਾਰੇ ਗਏ ਅਤੇ 27 ਲੋਕ ਜ਼ਖਮੀ ਹੋ ਗਏ ਹਨ । ਗਵਰਨਰ ਦੇ ਦਫਤਰ ਨੇ ਹਮਲੇ ਲਈ ਸੀਰੀਅਨ ਕੁਰਦਿਸ਼ ਸਮੂਹ ਨੂੰ ਜ਼ਿੰਮੇਵਾਰ ਠਹਿਰਾਇਆ ਹੈ ।

Artillery attacks on Syrian hospital

ਬ੍ਰਿਟੇਨ ਦੇ ਮਨੁੱਖੀ ਅਧਿਕਾਰ ਸੰਗਠਨ ਸੀਰੀਅਨ ਆਬਜ਼ਰਵੇਰਟਰੀ ਫਾਰ ਹਿਊਮਨ ਰਾਈਟਸ ਨੇ ਹਮਲੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ 18 ਦੱਸੀ ਜਾ ਰਹੀ ਹੈ। ਵਿਰੋਧੀਆਂ ਦੇ ਕਬਜ਼ੇ ਵਾਲੀਆਂ ਥਾਵਾਂ ‘ਤੇ ਸਿਹਤ ਕੇਂਦਰਾਂ ਦੀ ਮਦਦ ਕਰਨ ਵਾਲੇ ਸੀਰੀਅਨ ਅਮੇਰਿਕਨ ਮੈਡੀਕਲ ਸੋਸਾਇਟੀ (SAMS) ਨੇ ਦੱਸਿਆ ਕਿ ਆਫਰੀਨ ਸ਼ਹਿਰ ਦੇ ਅਲ-ਸ਼ਿਫਾ ਹਸਪਤਾਲ ‘ਤੇ ਦੋ ਮਿਜ਼ਾਈਲਾਂ ਦਾਗੀਆਂ ਗਈਆਂ ਜਿਸ ਨਾਲ ਪੋਲੀਕਲੀਨਿਕ ਵਿਭਾਗ, ਐਮਰਜੈਂਸੀ ਮੈਡੀਕਲ ਅਤੇ ਡਿਲੀਵਰੀ ਰੂਮ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਏ। ਸਮੂਹ ਨੇ ਹਸਪਤਾਲ ‘ਤੇ ਹਮਲੇ ਦੀ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਮਹਿਲਾ ਕਾਂਸਟੇਬਲ ਨੇ ਪੇਸ਼ ਕੀਤੀ ਮਨੁੱਖਤਾ ਦੀ ਮਿਸਾਲ, 50 ਜ਼ਰੂਰਤਮੰਦ ਬੱਚਿਆਂ ਨੂੰ ਲਿਆ ਗੋਦ, 10ਵੀਂ ਤੱਕ ਦੀ ਪੜ੍ਹਾਈ ਦਾ ਚੁੱਕੇਗੀ ਖ਼ਰਚਾ

ਦੱਸ ਦੇਈਏ ਕਿ ਤੁਰਕੀ ਦੇ ਹਤਾਏ ਸੂਬੇ ਨੇ ਹਮਲੇ ਲਈ ਕੁਰਦ ਸਮੂਹ ਨੂੰ ਜ਼ਿੰਮੇਵਾਰ ਠਹਿਰਾਇਆ ਹੈ । ਉੱਥੇ ਹੀ ਕੁਰਦ ਨੀਤ ਦੀ ਅਗਵਾਈ ਵਾਲੇ ਸੀਰੀਅਨ ਡੈਮੋਕ੍ਰੈਟਿਕ ਫੋਰਸਿਜ ਦੇ ਪ੍ਰਮੁੱਖ ਮਜਲੂਮ ਅਬਾਦੀ ਨੇ ਹਮਲੇ ਵਿੱਚ ਆਪਣੇ ਬਲਾਂ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ ।

ਇਹ ਵੀ ਦੇਖੋ: 17 ਸਾਲਾਂ ਬਾਅਦ ਜੈਪਾਲ ਭੁੱਲਰ ਦੀ ਜ਼ੁਰਮ ਦੀ ਦੁਨੀਆ ਤੋਂ ਇਸ ਤਰ੍ਹਾਂ ਹੋਈ ਵਾਪਸੀ, ਦੇਖ ਨਹੀਂ ਹੁੰਦੀ ਰੋਂਦੀ ਮਾਂ

The post ਸੀਰੀਆ ਦੇ ਹਸਪਤਾਲ ‘ਤੇ ਮਿਜ਼ਾਇਲ ਹਮਲਾ, 2 ਸਿਹਤ ਵਰਕਰਾਂ ਸਣੇ 13 ਲੋਕਾਂ ਦੀ ਮੌਤ appeared first on Daily Post Punjabi.