Arun Gandhi Passed Away Archives - Daily Post Punjabi

ਮਹਾਤਮਾ ਗਾਂਧੀ ਦੇ ਪੋਤੇ ਅਰੁਣ ਗਾਂਧੀ ਦਾ ਦੇਹਾਂਤ, 89 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
ਮਹਾਤਮਾ ਗਾਂਧੀ ਦੇ ਪੋਤੇ ਅਰੁਣ ਮਨੀਲਾਲ ਗਾਂਧੀ ਦਾ ਮਹਾਰਾਸ਼ਟਰ ਦੇ ਕੋਲਹਾਪੁਰ ਵਿੱਚ ਦੇਹਾਂਤ ਹੋ ਗਿਆ। ਅਰੁਣ ਮਨੀਲਾਲ ਗਾਂਧੀ 89 ਸਾਲ ਦੀ ਉਮਰ ਵਿਚ ਦੁਨੀਆਂ ਨੂੰ ਅਲਵਿਦਾ ਕਹਿ ਗਏ। ਦੱਸਿਆ ਜਾ ਰਿਹਾ ਹੈ ਕਿ ਅਰੁਣ ਗਾਂਧੀ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ। ਅਰੁਣ ਗਾਂਧੀ ਦੇ ਬੇਟੇ ਤੁਸ਼ਾਰ ਗਾਂਧੀ ਨੇ ਮੰਗਲਵਾਰ ਨੂੰ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਤੁਸ਼ਾਰ ਗਾਂਧੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਅੰਤਿਮ ਸੰਸਕਾਰ ਅੱਜ ਹੀ ਕੋਲਹਾਪੁਰ ਵਿੱਚ ਕੀਤਾ ਜਾਵੇਗਾ।

Mahatma Gandhi Grandson Arun

ਅਰੁਣ ਗਾਂਧੀ ਮਹਾਤਮਾ ਗਾਂਧੀ ਦੇ ਦੂਜੇ ਪੁੱਤਰ ਮਨੀਲਾਲ ਗਾਂਧੀ ਦੇ ਪੁੱਤਰ ਹਨ। ਉਸਦਾ ਜਨਮ 14 ਅਪ੍ਰੈਲ 1934 ਨੂੰ ਡਰਬਨ, ਦੱਖਣੀ ਅਫਰੀਕਾ ਵਿੱਚ ਹੋਇਆ ਸੀ। ਉਸਦੇ ਪਿਤਾ ਇੰਡੀਅਨ ਓਪੀਨੀਅਨ ਦੇ ਸੰਪਾਦਕ ਸਨ ਅਤੇ ਮਾਤਾ ਇਸੇ ਅਖ਼ਬਾਰ ਦੀ ਪਬਲਿਸ਼ਰ ਸੀ। ਅਰੁਣ ਗਾਂਧੀ ਨੇ ਵੀ ਆਪਣੇ ਦਾਦਾ ਮਹਾਤਮਾ ਗਾਂਧੀ ਜੀ ਦੇ ਮਾਰਗ ‘ਤੇ ਚੱਲਿਆ ਅਤੇ ਸਮਾਜਿਕ-ਰਾਜਨੀਤਿਕ ਮੁੱਦਿਆਂ ‘ਤੇ ਇੱਕ ਕਾਰਕੁਨ ਵਜੋਂ ਕੰਮ ਕੀਤਾ।

ਇਹ ਵੀ ਪੜ੍ਹੋ : ‘ਦਿਲ ‘ਚ ਭਾਰਤ ਲਈ ਸਨਮਾਨ’, ਮਾਂ ਕਾਲੀ ‘ਤੇ ਘਟੀਆ ਹਰਕਤ ਲਈ ਯੂਕਰੇਨ ਨੇ ਮੰਗੀ ਮੁਆਫ਼ੀ

ਅਰੁਣ ਗਾਂਧੀ ਨੇ ਕੁਝ ਕਿਤਾਬਾਂ ਵੀ ਲਿਖੀਆਂ ਹਨ। ਇਹਨਾਂ ਵਿੱਚ ਦਿ ਗਿਫ਼ਟ ਆਫ਼ ਐਂਗਰ: ਐਂਡ ਦਿ ਅਦਰ ਲੇਸੈਂਸ ਫਰੋਮ ਮਾਈ ਗ੍ਰੈਂਡਫਾਦਰ ਮਹਾਤਮਾ ਗਾਂਧੀ ਪ੍ਰਮੁੱਖ ਹਨ। ਅਰੁਣ ਗਾਂਧੀ 1987 ਵਿੱਚ ਆਪਣੇ ਪਰਿਵਾਰ ਨਾਲ ਅਮਰੀਕਾ ਵਿੱਚ ਵੱਸ ਗਏ ਸਨ। ਇੱਥੇ ਉਸਨੇ ਆਪਣੀ ਜ਼ਿੰਦਗੀ ਦੇ ਕਈ ਸਾਲ ਮੈਮਫ਼ਿਸ, ਟੈਨੇਸੀ ਵਿੱਚ ਬਿਤਾਏ। ਇੱਥੇ ਉਨ੍ਹਾਂ ਕ੍ਰਿਸ਼ਚੀਅਨ ਬ੍ਰਦਰਜ਼ ਯੂਨੀਵਰਸਿਟੀ ਵਿੱਚ ਅਹਿੰਸਾ ਨਾਲ ਸਬੰਧਤ ਇੱਕ ਇੰਸਟੀਚਿਊਟ ਵੀ ਸਥਾਪਿਤ ਕੀਤਾ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post ਮਹਾਤਮਾ ਗਾਂਧੀ ਦੇ ਪੋਤੇ ਅਰੁਣ ਗਾਂਧੀ ਦਾ ਦੇਹਾਂਤ, 89 ਸਾਲ ਦੀ ਉਮਰ ‘ਚ ਲਏ ਆਖਰੀ ਸਾਹ appeared first on Daily Post Punjabi.