arun jaitley Archives - Daily Post Punjabi

ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦੀ ਜਯੰਤੀ ਅੱਜ, PM ਮੋਦੀ ਤੇ ਅਮਿਤ ਸ਼ਾਹ ਸਣੇ ਇਨ੍ਹਾਂ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ
PM Modi other top BJP leaders: ਸਾਬਕਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਭਾਰਤੀ ਜਨਤਾ ਪਾਰਟੀ ਦੇ ਹੋਰ ਵੱਡੇ ਨੇਤਾਵਾਂ ਨੇ ਉਨ੍ਹਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਅਰੁਣ ਜੇਟਲੀ ਨੇ ਦੇਸ਼ ਦੇ ਵਿਕਾਸ ਲਈ ਲਗਾਤਾਰ ਕੰਮ ਕੀਤਾ।

Remembering my friend, Arun Jaitley Ji on his birth anniversary. His warm personality, intellect, legal acumen and wit are missed by all those he closely interacted with. He worked tirelessly for India’s progress.
— Narendra Modi (@narendramodi) December 28, 2020

ਅਰੁਣ ਜੇਟਲੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਮੇਰੇ ਦੋਸਤ ਅਰੁਣ ਜੇਟਲੀ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਸਲਾਮ। ਹਰ ਕੋਈ ਉਨ੍ਹਾਂ ਦੀ ਸ਼ਖਸੀਅਤ, ਗਿਆਨ, ਕਾਨੂੰਨੀ ਸਮਝ ਨੂੰ ਯਾਦ ਕਰਦਾ ਹੈ. ਉਨ੍ਹਾਂ ਨੇ ਦੇਸ਼ ਦਾ ਵਿਕਾਸ ਲਈ ਬਹੁਤ ਕੰਮ ਕੀਤਾ।

Remembering a great friend, Shri Arun Jaitley ji on his jayanti. He was an outstanding parliamentarian, whose knowledge and insights had very few parallels. He made a lasting contribution to Indian polity and served the nation with great passion & devotion. My heartfelt tributes.
— Amit Shah (@AmitShah) December 28, 2020

ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਨੇ ਆਪਣੇ ਟਵੀਟ ਵਿੱਚ ਲਿਖਿਆ, “ਅਰੁਣ ਜੇਟਲੀ ਜੀ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਸਲਾਮ। ਉਹ ਇੱਕ ਸ਼ਾਨਦਾਰ ਸੰਸਦ ਮੈਂਬਰ ਸੀ, ਜਿਨ੍ਹਾਂ ਦੇ ਗਿਆਨ ਅਤੇ ਇੰਪੁੱਟ ਦਾ ਕੋਈ ਸਾਨੀ ਰਿਹਾ ਹੈ। ਦੇਸ਼ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ।’ ਇਨ੍ਹਾਂ ਤੋਂ ਇਲਾਵਾ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਹੋਰ ਵੱਡੇ ਨੇਤਾਵਾਂ ਨੇ ਅਰੁਣ ਜੇਟਲੀ ਨੂੰ ਸ਼ਰਧਾਂਜਲੀ ਦਿੱਤੀ।

PM Modi other top BJP leaders

ਦੱਸ ਦੇਈਏ ਕਿ ਅਰੁਣ ਜੇਟਲੀ ਦਾ ਜਨਮ 28 ਦਸੰਬਰ 1952 ਨੂੰ ਹੋਇਆ ਸੀ, ਜਦੋਂ ਕਿ ਲੰਬੀ ਬਿਮਾਰੀ ਤੋਂ ਬਾਅਦ 24 ਅਗਸਤ, 2019 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਅਰੁਣ ਜੇਟਲੀ ਵਿੱਤ ਮੰਤਰੀ, ਰੱਖਿਆ ਮੰਤਰੀ ਸਣੇ ਕਈ ਮਹੱਤਵਪੂਰਨ ਅਹੁਦਿਆਂ ‘ਤੇ ਰਹੇ । ਅਰੁਣ ਜੇਟਲੀ ਦੀ ਗਿਣਤੀ ਉਨ੍ਹਾਂ ਭਾਜਪਾ ਨੇਤਾਵਾਂ ਵਿੱਚ ਹੁੰਦੀ ਹੈ ਜੋ ਮੁਸ਼ਕਿਲ ਦੇ ਸਮੇਂ ਵਿੱਚ ਹਮੇਸ਼ਾ ਪਾਰਟੀ ਲਈ ਕੰਮ ਆਏ ਸਨ। ਭਾਵੇਂ ਕੋਈ ਕਾਨੂੰਨੀ ਮਸਲਾ ਹੋਵੇ, ਚਾਹੇ ਸੰਸਦ ਵਿੱਚ ਵਿਰੋਧੀ ਧਿਰ ਨੂੰ ਜਵਾਬ ਦੇਣਾ ਹੋਵੇ ਜਾਂ ਵਿਰੋਧੀ ਧਿਰ ਵਿੱਚ ਹੁੰਦਿਆਂ ਸਰਕਾਰ ਦਾ ਘਿਰਾਓ ਕਰਨਾ, ਅਰੁਣ ਜੇਟਲੀ ਨੇ ਹਮੇਸ਼ਾਂ ਭਾਜਪਾ ਦੀ ਅਗਵਾਈ ਕੀਤੀ ਹੈ ।

ਇਹ ਵੀ ਦੇਖੋ: ‘ਯਾਰ ਲੱਖਾ ਸਿਧਾਣਾ ਨੂੰ ਕਿਸੇ ਜ਼ਿਲ੍ਹੇ ਦਾ SSP ਲਾਓ ਅਤੇ ਕਨੂੰਨ ਵਿਵਸਥਾ ਠੀਕ ਕਰਵਾਓ’

The post ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦੀ ਜਯੰਤੀ ਅੱਜ, PM ਮੋਦੀ ਤੇ ਅਮਿਤ ਸ਼ਾਹ ਸਣੇ ਇਨ੍ਹਾਂ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ appeared first on Daily Post Punjabi.

ਅਰੁਣ ਜੇਤਲੀ ਨੂੰ ਬਰਸੀ ਮੌਕੇ PM ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਸ਼ਰਧਾਂਜਲੀ
PM Modi Amit Shah pay tribute: ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (BJP) ਦੇ ਦਿੱਗਜ ਨੇਤਾਵਾਂ ਵਿੱਚੋਂ ਇੱਕ ਅਰੁਣ ਜੇਤਲੀ ਦੀ ਅੱਜ ਬਰਸੀ ਹੈ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨਮੰਤਰੀ ਮੋਦੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

PM Modi Amit Shah pay tribute

ਅਮਿਤ ਸ਼ਾਹ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇੱਕ ਉੱਤਮ ਰਾਜਨੇਤਾ, ਉੱਤਮ ਸਪੀਕਰ ਅਤੇ ਮਹਾਨ ਇਨਸਾਨ ਸਨ, ਜਿਨ੍ਹਾਂ ਦੀ ਜਗ੍ਹਾ ਭਾਰਤੀ ਰਾਜਨੀਤੀ ਕੋਈ ਵੀ ਨਹੀਂ ਲੈ ਸਕਦਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅਰੁਣ ਜੇਤਲੀ ਬਹੁਪੱਖੀ ਪ੍ਰਤਿਭਾ ਦੇ ਧਨੀ ਸਨ ਅਤੇ ਉਹ ਦੋਸਤਾਂ ਦੇ ਦੋਸਤ ਸਨ, ਜੋ ਹਮੇਸ਼ਾ ਆਪਣੀ ਵਿਸ਼ਾਲ ਵਿਰਾਸਤ, ਪਰਿਵਰਤਨਸ਼ੀਲ ਦ੍ਰਿਸ਼ਟੀ ਅਤੇ ਦੇਸ਼ ਭਗਤੀ ਲਈ ਹਮੇਸ਼ਾਂ ਯਾਦ ਕੀਤੇ ਜਾਣਗੇ।

Remembering Arun Jaitley ji, an outstanding politician, prolific orator and a great human being who had no parallels in Indian polity. He was multifaceted and a friend of friends, who will always be remembered for his towering legacy, transformative vision and devotion to nation.
— Amit Shah (@AmitShah) August 24, 2020

ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਪਿਛਲੇ ਸਾਲ ਇਸ ਦਿਨ ਅਸੀਂ ਅਰੁਣ ਜੇਤਲੀ ਨੂੰ ਗੁਆ ਦਿੱਤਾ ਸੀ। ਮੈਨੂੰ ਆਪਣੇ ਦੋਸਤ ਦੀ ਬਹੁਤ ਯਾਦ ਆਉਂਦੀ ਹੈ। ਅਰੁਣ ਜੀ ਨੇ ਪੂਰੀ ਲਗਨ ਨਾਲ ਭਾਰਤ ਦੀ ਸੇਵਾ ਕੀਤੀ । ਉਨ੍ਹਾਂ ਦਾ ਹੁਨਰ, ਬੁੱਧੀ, ਕਾਨੂੰਨੀ ਹੁਨਰ ਅਤੇ ਪ੍ਰਭਾਵਸ਼ਾਲੀ ਸ਼ਖਸੀਅਤ ਉਨ੍ਹਾਂ ਨੂੰ ਮਹਾਨ ਬਣਾ ਦਿੰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰੁਣ ਜੇਤਲੀ ਦੀ ਪ੍ਰਾਰਥਨਾ ਸਭਾ ਦੀ ਵੀਡੀਓ ਵੀ ਸਾਂਝੀ ਕੀਤੀ।

On this day, last year, we lost Shri Arun Jaitley Ji. I miss my friend a lot.

Arun Ji diligently served India. His wit, intellect, legal acumen and warm personality were legendary.

Here is what I had said during a prayer meeting in his memory. https://t.co/oTcSeyssRk
— Narendra Modi (@narendramodi) August 24, 2020

ਦੱਸ ਦੇਈਏ ਕਿ ਪਿਛਲੇ ਸਾਲ 24 ਅਗਸਤ ਨੂੰ ਅਰੁਣ ਜੇਤਲੀ ਦੀ ਦਿੱਲੀ ਦੇ ਏਮਜ਼ ਵਿੱਚ ਮੌਤ ਹੋ ਗਈ ਸੀ ।

The post ਅਰੁਣ ਜੇਤਲੀ ਨੂੰ ਬਰਸੀ ਮੌਕੇ PM ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਸ਼ਰਧਾਂਜਲੀ appeared first on Daily Post Punjabi.