Arvind kejriwal on punjab visit Archives - Daily Post Punjabi

ਕਰਤਾਰਪੁਰ ‘ਚ ਬੋਲੇ ਕੇਜਰੀਵਾਲ- ‘ਇਹ ਕੈਪਟਨ ਦਾ ਕਾਰਡ ਨਹੀਂ, ਮੇਰੀ ਗਾਰੰਟੀ ਹੈ, ਜੋ ਕਹਿੰਦਾ ਹਾਂ, ਪੂਰਾ ਕਰਦਾ ਹਾਂ’
ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਭਖੀ ਹੋਈ ਹੈ। ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਲਗਾਤਾਰ ਪੰਜਾਬ ਦਾ ਦੌਰਾ ਕੀਤਾ ਜਾ ਰਿਹਾ ਹੈ । ਅੱਜ ਕੇਜਰੀਵਾਲ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਦੌਰੇ ‘ਤੇ ਹਨ। ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਸੂਬੇ ਦੀ ਚੰਨੀ ਸਰਕਾਰ ‘ਤੇ ਤਿੱਖੇ ਹਮਲੇ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਸਾਡੀ ਸਰਕਾਰ ਬਣੀ ਤਾਂ ਅਸੀਂ ਹਰ ਔਰਤ ਨੂੰ ਇੱਕ-ਇੱਕ ਹਜ਼ਾਰ ਰੁਪਏ ਦੇਵਾਂਗੇ।

Arvind kejriwal on punjab visit

ਆਪਣੇ ਭਾਸ਼ਣ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚੰਨੀ ਸਾਹਿਬ ਕਹਿੰਦੇ ਹਨ ਕਿ ਕੇਜਰੀਵਾਲ ਕਾਲਾ ਹੈ। ਉਨ੍ਹਾਂ ਕਿਹਾ ਕਿ ਹਾਂ ਮੈਂ ਮੰਨਦਾ ਹਾਂ ਕਿ ਮੈਂ ਕਾਲਾ ਹਾਂ ਪਰ ਦਿਲ ਵਾਲਾ ਹਾਂ। ਮੇਰੀ ਨੀਅਤ ਸਾਫ਼ ਹੈ। ਇਸ ਤੋਂ ਇਲਾਵਾ ਰੇਤ ਮਾਫੀਆ ਨੂੰ ਲੈ ਕੇ CM ਚੰਨੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਵਿੱਚ 20 ਹਜ਼ਾਰ ਕਰੋੜ ਦੀ ਰੇਤਾ ਚੋਰੀ ਹੋ ਰਹੀ ਹੈ ਤੇ ਪੈਸਾ ਉੱਪਰ ਤੱਕ ਜਾ ਰਿਹਾ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ ਪਹੁੰਚਦੇ ਹੀ ਕੇਜਰੀਵਾਲ ਦਾ CM ਚੰਨੀ ‘ਤੇ ਨਿਸ਼ਾਨਾ, ਬੋਲੇ- ‘ਨਾਜਾਇਜ਼ ਮਾਈਨਿੰਗ ਦੀ ਹੋਵੇ ਜਾਂਚ’

ਜਦੋਂ ਸੂਬੇ ਵਿੱਚ ‘ਆਪ’ ਦੀ ਸਰਕਾਰ ਬਣੇਗੀ ਤਾਂ ਉਹ ਚੋਰੀ ਹੋ ਰਹੀ ਰੇਤ ਦੇ ਕਾਰੋਬਾਰ ਨੂੰ ਬੰਦ ਕਰ ਦੇਣਗੇ। ਇਸ ਨਾਲ ਜੋ ਪੈਸੇ ਬੱਚਣਗੇ, ਉਹ ਪੰਜਾਬ ਦੀਆਂ ਮਹਿਲਾਵਾਂ ਨੂੰ ਦਿੱਤੇ ਜਾਣਗੇ । ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਨੂੰ ਇੱਕ ਮੌਕਾ ਤਾਂ ਦੇ ਕੇ ਦੇਖਣ, ਪੰਜਾਬ ਦਾ ਭਵਿੱਖ ਬਦਲ ਜਾਵੇਗਾ।

Arvind kejriwal on punjab visit

ਇਸ ਤੋਂ ਇਲਾਵਾ ਗ੍ਰੰਟੀਆਂ ਬਾਰੇ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਇਹ ਕੈਪਟਨ ਦਾ ਕਾਰਡ ਨਹੀਂ ਹੈ, ਇਹ ਕੇਜਰੀਵਾਲ ਦੀ ਗਾਰੰਟੀ ਹੈ। ਮੈਂ ਜੋ ਕਹਿੰਦਾ ਹਾਂ, ਉਹੀ ਕਰਦਾ ਹਾਂ। ਮੈਂ ਬਹੁਤ ਸੋਚ-ਸਮਝ ਕੇ ਵਾਅਦੇ ਕਰਦਾ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਮੁਹੱਲੇ ਵਿੱਚ ਹਜ਼ਾਰ ਰੁਪਏ ਦੇਣ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ ਤੇ ਅਸੀਂ ਜਲਦ ਹੀ ਘਰ-ਘਰ ਵੀ ਜਾਵਾਂਗੇ।

ਵੀਡੀਓ ਲਈ ਕਲਿੱਕ ਕਰੋ -:

CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”

The post ਕਰਤਾਰਪੁਰ ‘ਚ ਬੋਲੇ ਕੇਜਰੀਵਾਲ- ‘ਇਹ ਕੈਪਟਨ ਦਾ ਕਾਰਡ ਨਹੀਂ, ਮੇਰੀ ਗਾਰੰਟੀ ਹੈ, ਜੋ ਕਹਿੰਦਾ ਹਾਂ, ਪੂਰਾ ਕਰਦਾ ਹਾਂ’ appeared first on Daily Post Punjabi.