Arvind Kejriwal Quotes Sholay Archives - Daily Post Punjabi

ਲਖਨਊ ‘ਚ ਗੱਬਰ ਸਿੰਘ ਬਣੇ ਕੇਜਰੀਵਾਲ, ਬੋਲੇ- ‘ਜਦੋਂ ਕੋਈ ਭ੍ਰਿਸ਼ਟਾਚਾਰ ਕਰਦੈ ਮਾਂ ਕਹਿੰਦੀ ਹੈ ਸੋ ਜਾ ਵਰਨਾ..’
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਲਖਨਊ ਵਿੱਚ ਇੱਕ ਜਨ ਸਭਾ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਪਣੇ ਆਪ ਨੂੰ ਅੱਤਵਾਦੀ ਦੱਸਣ ਦੇ ਦੋਸ਼ਾਂ ‘ਤੇ ਕਿਹਾ ਕਿ ਇੱਕ ਉਹ ਅੱਤਵਾਦੀ ਹੁੰਦਾ ਹੈ ਜੋ ਜਨਤਾ ਨੂੰ ਡਰਾਉਂਦਾ ਹੈ, ਇੱਕ ਉਹ ਅੱਤਵਾਦੀ ਹੁੰਦਾ ਹੈ ਜੋ ਭ੍ਰਿਸ਼ਟਾਚਾਰੀਆਂ ਨੂੰ ਡਰਾਉਂਦਾ ਹੈ। ਕੇਜਰੀਵਾਲ ਇੱਕ ਅੱਤਵਾਦੀ ਹੈ ਜੋ ਭ੍ਰਿਸ਼ਟਾਚਾਰੀਆਂ ਨੂੰ ਡਰਾਉਂਦਾ ਹੈ । ਫਿਲਮ ‘ਸ਼ੋਲੇ’ ਦਾ ਇੱਕ ਡਾਇਲਾਗ ਹੈ- ਜਦੋਂ 100-100 ਮੀਲ ਤੱਕ ਕੋਈ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਮਾਂ ਕਹਿੰਦੀ ਹੈ, ਬੇਟਾ ਸੌਂ ਜਾ ਨਹੀਂ ਤਾਂ ਕੇਜਰੀਵਾਲ ਆ ਜਾਵੇਗਾ।

Arvind Kejriwal Quotes Sholay

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਸਾਰੀਆਂ ਏਜੰਸੀਆਂ ‘ਤੇ ਛਾਪੇ ਮਰਵਾਏ, ਪਰ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ । ਜਦੋਂ ਮੈਂ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਗਾਜ਼ੀਆਬਾਦ ਵਿੱਚ ਕੋਈ ਕਵੀ ਹੈ, ਜਿਸ ਨੇ ਦੱਸਿਆ ਕਿ ਕੇਜਰੀਵਾਲ ਅੱਤਵਾਦੀ ਹੈ। ਮੋਦੀ ਜੀ, ਸਾਰੀਆਂ ਏਜੰਸੀਆਂ ਨੂੰ ਹਟਾ ਦਿਓ ਅਤੇ ਉਸ ਕਵੀ ਨੂੰ ਰੱਖੋ । ਉਹ ਦੱਸੇਗਾ ਕਿ ਅੱਤਵਾਦੀ ਕੌਣ ਹੈ।

ਇਹ ਵੀ ਪੜ੍ਹੋ: BREAKING: ‘ਯੂਕਰੇਨ ਤੋਂ ਘੁਸਪੈਠ ਕਰਨ ਵਾਲੇ 5 ਘੁਸਪੈਠੀਆਂ ਨੂੰ ਮਾਰਿਆ ਗਿਆ’- ਰੂਸ

ਇਸ ਤੋਂ ਅੱਗੇ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ‘ਮੈਂ ਹੈਰਾਨ ਹਾਂ ਕਿ ਅੱਤਵਾਦੀਆਂ ਨੇ ਸਾਈਕਲ ਨੂੰ ਪਸੰਦ ਕੀਤਾ’ ‘ਤੇ ਹਮਲਾ ਬੋਲਦਿਆਂ ਕਿਹਾ ਕੀਤਾ, ਜਿਸ ਨੂੰ ਮਰਜ਼ੀ ਭਾਜਪਾ ਵਾਲੇ ਅੱਤਵਾਦੀ ਬੋਲ ਦਿੰਦੇ ਹਨ। ਪਹਿਲਾਂ ਕਿਸਾਨਾਂ ਨੂੰ ਅੱਤਵਾਦੀ ਬੋਲਿਆ, ਹੁਣ ਗਰੀਬ ਸਾਈਕਲ ਵਾਲਿਆਂ ਨੂੰ ਅੱਤਵਾਦੀ ਬੋਲ ਦਿੱਤਾ । ਇਸ ਵਾਰ ਵੋਟ ਪਾਉਣ ਜਾਓ ਤਾਂ ਭਾਜਪਾ ਵਾਲਿਆਂ ਨੂੰ ਦੱਸੋ ਕਿ ਗਰੀਬ ਸਾਈਕਲ ਚਲਾਉਣ ਵਾਲੇ ਅੱਤਵਾਦੀ ਨਹੀਂ ਹੁੰਦੇ।

Arvind Kejriwal Quotes Sholay

ਦੱਸ ਦੇਈਏ ਕਿ ਇਸ ਤੋਂ ਅੱਗੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕ ਸਾਡੇ ਕੰਮ ਤੋਂ ਬਹੁਤ ਖੁਸ਼ ਹਨ । ਫ਼ੋਨ ਕਰਕੇ ਪੁੱਛ ਲੈਣਾ ਫਿਰ ਸਾਨੂੰ ਵੋਟ ਪਾਉਣਾ, ਪਹਿਲਾਂ ਸਾਨੂੰ 70 ਵਿੱਚੋਂ 67 ਸੀਟਾਂ ਦਿੱਤੀਆਂ, ਫਿਰ 62 ਸੀਟਾਂ ਦੇ ਕੇ ਦੋਵਾਂ ਪਾਰਟੀਆਂ ਨੂੰ ਸਾਫ਼ ਕਰ ਦਿੱਤਾ । ਉੱਤਰ ਪ੍ਰਦੇਸ਼ ਵਿੱਚ ਵੀ ‘ਆਪ’ ਨੂੰ ਮੌਕਾ ਦਿਓ, ਇੱਥੋਂ ਵੀ ਸਾਰੀਆਂ ਪਾਰਟੀਆਂ ਦਾ ਸਫ਼ਾਇਆ ਹੋ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”

The post ਲਖਨਊ ‘ਚ ਗੱਬਰ ਸਿੰਘ ਬਣੇ ਕੇਜਰੀਵਾਲ, ਬੋਲੇ- ‘ਜਦੋਂ ਕੋਈ ਭ੍ਰਿਸ਼ਟਾਚਾਰ ਕਰਦੈ ਮਾਂ ਕਹਿੰਦੀ ਹੈ ਸੋ ਜਾ ਵਰਨਾ..’ appeared first on Daily Post Punjabi.