Arvind Kejriwal wife Sunita launches Archives - Daily Post Punjabi

AAP ਦੀ ‘ਕੇਜਰੀਵਾਲ ਨੂੰ ਅਸ਼ੀਰਵਾਦ’ ਕੈਂਪੇਨ ਅੱਜ ਤੋਂ ਸ਼ੁਰੂ, ਪਤਨੀ ਸੁਨੀਤਾ ਨੇ ਜਾਰੀ ਕੀਤਾ WhatsApp ਨੰਬਰ
ਲੋਕ ਸਭਾ ਚੋਣਾਂ ਵਿਚਾਲੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੂੰ ਸ਼ੁੱਕਰਵਾਰ ਨੂੰ ਇੱਕ ਨਵੀਂ ਕੈਂਪੇਨ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਇਸ ਕੈਂਪੇਨ ਦਾ ਨਾਮ ‘ਕੇਜਰੀਵਾਲ ਨੂੰ ਆਸ਼ੀਰਵਾਦ’ ਦਿੱਤਾ ਹੈ। ਸੁਨੀਤਾ ਨੇ ਕੇਜਰੀਵਾਲ ਦੀ ਤੁਲਨਾ ਸੁਤੰਤਰਤਾ ਸੰਗ੍ਰਾਮ ਸੈਨਾਨੀਆਂ ਨਾਲ ਕੀਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਗਤੀ ਕੇਜਰੀਵਾਲ ਦੇ ਰੋਮ-ਰੋਮ ਵਿੱਚ ਹੈ।

Arvind Kejriwal wife Sunita launches

ਸੁਨੀਤਾ ਨੇ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਕੇਜਰੀਵਾਲ ਜੀ ਨੇ ਕੱਲ੍ਹ ਜੋ ਕੁਝ ਵੀ ਕੋਰਟ ਦੇ ਸਾਹਮਣੇ ਬੋਲਿਆ ਹੈ। ਉਸਦੇ ਲਈ ਬਹੁਤ ਹਿੰਮਤ ਚਾਹੀਦੀ। ਉਹ ਸੱਚੇ ਦੇਸ਼ ਭਗਤ ਹਨ। ਇਸੇ ਤਰ੍ਹਾਂ ਨਾਲ ਸਾਡੇ ਸੁਤੰਤਰਤਾ ਸੈਨਾਨੀ ਅੰਗਰੇਜ਼ਾਂ ਨਾਲ ਲੜਦੇ ਸਨ। ਮੈਂ 30 ਸਾਲ ਤੋਂ ਉਨ੍ਹਾਂ ਦੇ ਨਾਲ ਹਾਂ। ਕੀ ਤੁਸੀਂ ਇਸ ਲੜਾਈ ਵਿੱਚ ਆਪਣੇ ਭਰਾ ਤੇ ਪੁੱਤ ਦਾ ਸਾਥ ਨਹੀਂ ਦਿਓਗੇ? ਮੈਨੂੰ ਯਕੀਨ ਹੈ ਕਿ ਅਸੀਂ ਇਹ ਲੜਾਈ ਮਿਲ ਕੇ ਲੜਾਂਗੇ। ਅਸੀਂ ਅੱਜ ਤੋਂ ਇੱਕ ਮੁਹਿੰਮ ਸ਼ੁਰੂ ਕਰ ਰਹੇ ਹਾਂ- ‘ਕੇਜਰੀਵਾਲ ਨੂੰ ਆਸ਼ੀਰਵਾਦ’।

ਇਹ ਵੀ ਪੜ੍ਹੋ: ਟੋਲ ਪਲਾਜ਼ਾ ਤੋਂ ਲੰਘਣਾ ਹੋਵੇਗਾ ਹੋਰ ਮਹਿੰਗਾ, 1 ਅਪ੍ਰੈਲ ਤੋਂ ਟੋਲ ਟੈਕਸ ਦੀਆਂ ਦਰਾਂ ‘ਚ ਹੋਵੇਗਾ ਵਾਧਾ

ਇਸ ਸਬੰਧੀ ਸੁਨੀਤਾ ਕੇਜਰੀਵਾਲ ਨੇ ਇੱਕ ਵਟਸਅੱਪ ਨੰਬਰ 8297324624 ਵੀ ਜਾਰੀ ਕੀਤਾ ਹੈ। ਜਿਸ ‘ਤੇ ਦੁਆਵਾਂ, ਪ੍ਰਾਰਥਨਾ ਤੇ ਸੰਦੇਸ਼ ਲਿਖ ਕੇ ਜਾਂ ਆਡੀਓ-ਵੀਡੀਓ ਦੇ ਜ਼ਰੀਏ ਦੇ ਸਕਦੇ ਹਨ। ਕਈ ਮਾਵਾਂ-ਭੈਣਾਂ ਨੇ ਕੇਜਰੀਵਾਲ ਦੇ ਲਈ ਮੰਨਤਾਂ ਮੰਗੀਆਂ ਹਨ। ਕਈ ਲੋਕਾਂ ਨੇ ਵਰਤ ਰੱਖਿਆ ਹੈ। ਤੁਸੀਂ ਸਾਰੇ ਕੇਜਰੀਵਾਲ ਜੀ ਨੂੰ ਬਹੁਤ ਪਿਆਰਾ ਕਰਦੇ ਹੋ। ਹਰ ਪਰਿਵਾਰ ਦੇ ਮੈਂਬਰ ਸਾਨੂੰ ਮੈਸੇਜ ਭੇਜੋ। ਤੁਹਾਡਾ ਇੱਕ-ਇੱਕ ਮੈਸੇਜ ਮੈਂ ਖੁਦ ਜੇਲ੍ਹ ਵਿੱਚ ਜਾ ਕੇ ਦੇ ਕੇ ਆਵਾਂਗੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post AAP ਦੀ ‘ਕੇਜਰੀਵਾਲ ਨੂੰ ਅਸ਼ੀਰਵਾਦ’ ਕੈਂਪੇਨ ਅੱਜ ਤੋਂ ਸ਼ੁਰੂ, ਪਤਨੀ ਸੁਨੀਤਾ ਨੇ ਜਾਰੀ ਕੀਤਾ WhatsApp ਨੰਬਰ appeared first on Daily Post Punjabi.