aryaman birthday Archives - Daily Post Punjabi

ਬੌਬੀ ਦਿਓਲ ਨੇ ਆਪਣੇ ਵੱਡੇ ਬੇਟੇ ਨੂੰ ਜਨਮਦਿਨ ‘ਤੇ ਇੰਝ ਦਿੱਤੀ ਵਧਾਈ
Bobby deol son Aryaman birthday : ਬਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਲੀਵੁੱਡ ਅਦਾਕਾਰ ਬੌਬੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਵੱਡੇ ਬੇਟੇ ਆਰਿਆਮਾਨ ਦਿਓਲ ਨੂੰ ਜਨਮਦਿਨ ਦੀਆਂ ਵਧਾਈਆਂ ਦਿੰਦੇ ਹੋਏ ਇੱਕ ਬਹੁਤ ਹੀ ਪਿਆਰੀ ਤਸਵੀਰ ਸ਼ੇਅਰ ਕੀਤੀ ਸੀ।

Bobby deol son Aryaman birthday

ਇਸ ਪੋਸਟ ਉੱਤੇ ਫੈਨਜ਼ ਤੇ ਹਿੰਦੀ ਜਗਤ ਦੇ ਜ਼ਿਆਦਾਤਰ ਕਲਾਕਾਰ ਕਮੈਂਟਸ ਕਰ ਧਰਮਿੰਦਰ ਦੇ ਪੋਤੇ ਆਰਿਆਮਾਨ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਦਰਸ਼ਕਾਂ ਨੂੰ ਬੌਬੀ ਦਿਓਲ ਤੇ ਆਰਿਆਮਾਨ ਦੇ ਇਕੱਠਿਆ ਦੀ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬੌਬੀ ਦਿਓਲ ਨੇ ਇੱਕ ਇੰਟਰਵਿਊ ਦੌਰਾਨ ਆਪਣੇ ਬੱਚਿਆ ਬਾਰੇ ਕਿਹਾ ਸੀ ਕਿ ਮੈਂ ਕਦੇ ਵੀ ਆਪਣੇ ਬੱਚਿਆਂ ਉੱਤੇ ਕੁਝ ਥੋਪਾਂਗਾ ਨਹੀਂ।

Bobby deol son Aryaman birthday

ਆਰਿਆਮਾਨ ਦੇ ਬਾਲੀਵੁੱਡ ‘ਚ ਆਉਣ ਦੀਆਂ ਖ਼ਬਰਾਂ ਅਕਸਰ ਹੀ ਆਉਂਦੀਆਂ ਰਹਿੰਦੀਆਂ ਹਨ। ਬੌਬੀ ਦਿਓਲ ਨੇ ਅੱਗੇ ਕਿਹਾ ਕਿ ਮੇਰੇ ਪੁੱਤਰਾਂ ਦੀ ‘ਮਰਜ਼ੀ ਤੇ ਨਿਰਭਰ ਕਰਦਾ ਹੈ ਉਹ ਆਪਣੀ ਜ਼ਿੰਦਗੀ ‘ਚ ਕੀ ਕਰਨਾ ਚਾਹੁੰਦੇ ਹਨ। ਮੈਂ ਕਦੇ ਵੀ ਆਰਿਆਮਾਨ ਅਤੇ ਧਰਮ ਨੂੰ ਕਿਸੇ ਚੀਜ਼ ਨੂੰ ਲੈ ਫੋਰਸ ਨਹੀਂ ਕੀਤਾ ਹੈ। ਜੇ ਗੱਲ ਕਰੀਏ ਦਿਓਲ ਪਰਿਵਾਰ ਦੀ ਤਾਂ ਤੀਜੀ ਪੀੜੀ ‘ਚੋਂ ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਨੇ ਬਾਲੀਵੁੱਡ ‘ਚ ਪਲ ਪਲ ਦਿਲ ਕੇ ਪਾਸ ਫਿਲਮ ਦੇ ਨਾਲ ਡੈਬਿਊ ਕੀਤਾ ਹੈ।

ਬੌਬੀ ਦਿਓਲ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਉਹਨਾਂ ਨੇ ਹੁਣ ਤੱਕ ਜਿੰਨੀਆਂ ਵੀ ਫਿਲਮਾਂ ‘ਚ ਕੰਮ ਕੀਤਾ ਹੈ ਉਹ ਸਭ ਸੁਪਰਹਿੱਟ ਸਾਬਿਤ ਹੋਈਆਂ ਹਨ। ਥੋੜਾ ਸਮਾਂ ਪਹਿਲਾਂ ਬੌਬੀ ਨੂੰ ਫਿਲਮਾਂ ਮਿਲਣਾ ਬੰਦ ਹੋ ਗਈਆਂ ਸਨ ਪਰ ਹੁਣ ਉਹ ਬਾਲੀਵੁਡ ਇੰਡਸਟਰੀ ‘ਚ ਫਿਰ ਤੋਂ ਐਕਟਿਵ ਹਨ। ਉਹਨਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਜਾਂਦਾ ਹੈ।

The post ਬੌਬੀ ਦਿਓਲ ਨੇ ਆਪਣੇ ਵੱਡੇ ਬੇਟੇ ਨੂੰ ਜਨਮਦਿਨ ‘ਤੇ ਇੰਝ ਦਿੱਤੀ ਵਧਾਈ appeared first on Daily Post Punjabi.