Aryan gupta Neet Topper Archives - Daily Post Punjabi

NEET ਟੌਪਰ ਆਰਿਅਨ ਗੁਪਤਾ CM ਮਾਨ ਨੂੰ ਮਿਲੇ, ਦੇਸ਼ ’ਚ ਪਹਿਲਾ ਸਥਾਨ ਹਾਸਲ ਕਰਨ ’ਤੇ ਦਿੱਤੀ ਮੁਬਾਰਕਬਾਦ
NEET 2026 ਦੇ ਆਲ ਇੰਡੀਆ ਟੌਪਰ ਆਰਿਅਨ ਗੁਪਤਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਉਹ ਆਪਣੇ ਮਾਤਾ-ਪਿਤਾ ਸਣੇ ਸੀਐੱਮ ਨੂੰ ਮਿਲਣ ਲਈ ਪਹੁੰਚੇ ਤੇ ਹੁਣ ਉਨ੍ਹਾਂ ਨਾਲ ਮੁਲਾਕਾਤ ਦੀ ਵੀਡੀਓ ਵੀ ਸਾਂਝੀ ਕੀਤੀ ਗਈ ਹੈ। CM ਮਾਨ ਨੇ ਪਹਿਲਾਂ ਤਾਂ ਆਰੀਅਨ ਗੁਪਤਾ ਤੇ ਉਸਦੇ ਪਰਿਵਾਰ ਨੂੰ ਮਿਲ ਕੇ ਮੁਬਾਰਕਬਾਦ ਦਿੱਤੀ ਤੇ ਫਿਰ ਕਿਹਾ- “ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਸਦਕਾ ਅੱਜ ਹਰ ਬੱਚਾ ਆਪਣੇ ਸੁਪਨਿਆਂ ਦੀ ਉਡਾਣ ਭਰ ਰਿਹਾ ਹੈ,ਪੰਜਾਬੀਆਂ ਨੇ ਜਿਸ ਵੀ ਮੈਦਾਨ ‘ਚ ਪੈਰ ਧਰਿਆ, ਹਮੇਸ਼ਾ ਮੋਹਰੀ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਨੇ ਆਰੀਅਨ ਨੂੰ ਭਵਿੱਖ ਵਿੱਚ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ।

ਇਸ ਮਗਰੋਂ ਆਰੀਅਨ ਗੁਪਤਾ ਨੇ NEET ਦੀ ਤਿਆਰੀ ਤੇ ਸਫਲਤਾ ਦਾ ਆਪਣਾ ਤਜਰਬਾ ਵੀ ਸੀਐੱਮ ਮਾਨ ਨਾਲ ਸਾਂਝਾ ਕੀਤਾ। ਆਰਿਅਨ ਗੁਪਤਾ ਨੇ ਕਿਹਾ ਕਿ ਉਹ ਭਵਿੱਖ ਵਿੱਚ ਡਾਕਟਰ ਬਣਨਾ ਚਾਹੁੰਦਾ ਹੈ ਅਤੇ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਕਰਨਾ ਉਸ ਦਾ ਸੁਪਨਾ ਹੈ। ਉਸ ਨੇ ਦੱਸਿਆ ਕਿ NEET ਪ੍ਰੀਖਿਆ ਨਾਲ ਜੁੜੇ ਵਿਵਾਦ ਅਤੇ ਪੇਪਰ ਲੀਕ ਦੀ ਖ਼ਬਰ ਤੋਂ ਬਾਅਦ ਉਹ ਕਾਫੀ ਨਿਰਾਸ਼ ਹੋਇਆ ਸੀ। ਹਾਲਾਂਕਿ, NTA ਵੱਲੋਂ ਦੁਬਾਰਾ ਕਰਵਾਈ ਗਈ ਪ੍ਰੀਖਿਆ ਦੌਰਾਨ ਸੁਰੱਖਿਆ ਦੇ ਪ੍ਰਬੰਧਾਂ ਨੂੰ ਉਸ ਨੇ ਬਿਹਤਰ ਦੱਸਿਆ।

ਇਹ ਵੀ ਪੜ੍ਹੋ : ਨੇਪਾਲ ਹੜ੍ਹ ‘ਚ ਲਾਪਤਾ ਹੋਇਆ ਪੰਜਾਬ ਦਾ ਨੌਜਵਾਨ, ਪਰਿਵਾਰ ਨੇ ਭਾਲ ਲਈ ਮਦਦ ਕਰਨ ਦੀ ਕੀਤੀ ਅਪੀਲ

ਹੋਰ ਦੱਸਦਿਆਂ ਆਰੀਅਨ ਗੁਪਤਾ ਨੇ ਦੱਸਿਆ ਕਿ ਉਸ ਦੇ ਪਰਿਵਾਰ ਵਿਚ ਬਹੁਤ ਸਾਰੇ ਮੈਂਬਰ ਡਾਕਟਰ ਹਨ ਪਰ ਫਿਰ ਵੀ ਉਨ੍ਹਾਂ ਨੇ ਕਦੇ ਮੇਰੇ ‘ਤੇ ਡਾਕਟਰ ਬਣਨ ਦਾ ਦਬਾਅ ਨਹੀਂ ਪਾਇਆ। ਆਰੀਅਨ ਦੇ ਮਾਤਾ-ਪਿਤਾ ਨੇ ਦੱਸਿਆ ਕਿ ਅਸੀਂ ਚਾਹੁੰਦੇ ਸੀ ਕਿ ਆਰੀਅਨ ਇੰਜੀਨੀਅਰ ਬਣੇ ਪਰ ਉਸ ਨੇ ਆਪਣਾ ਕਰੀਅਰ ਡਾਕਟਰੀ ਵਿਚ ਬਣਾਉਣ ਬਾਰੇ ਸੋਚਿਆ। ਉਸ ਦੇ ਮਾਤਾ-ਪਿਤਾ ਨੇ ਦੱਸਿਆ ਕਿ ਕਈ ਵਾਰ ਉਹ ਰਾਤ ਦੇ ਸਮੇਂ ਵੀ ਪੜ੍ਹਦਾ ਰਹਿੰਦਾ ਸੀ ਅਤੇ ਉਨ੍ਹਾਂ ਨੂੰ ਉਸ ਦੇ ਸਾਹਮਣੇ ਤੋਂ ਕਿਤਾਬਾਂ ਹਟਾਉਣੀਆਂ ਪੈਂਦੀਆਂ ਸਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post NEET ਟੌਪਰ ਆਰਿਅਨ ਗੁਪਤਾ CM ਮਾਨ ਨੂੰ ਮਿਲੇ, ਦੇਸ਼ ’ਚ ਪਹਿਲਾ ਸਥਾਨ ਹਾਸਲ ਕਰਨ ’ਤੇ ਦਿੱਤੀ ਮੁਬਾਰਕਬਾਦ appeared first on Daily Post Punjabi.