aryana sayeed Archives - Daily Post Punjabi

ਅਫ਼ਗਾਨਿਸਤਾਨ ਦੀ ਪੌਪ ਸਟਾਰ ਨੇ ਪਾਕਿ ‘ਤੇ ਲਗਾਇਆ ਤਾਲਿਬਾਨ ਨੂੰ ਫੰਡਿੰਗ ਦਾ ਦੋਸ਼, ਭਾਰਤ ਲਈ ਵੀ ਆਖੀ ਇਹ ਵੱਡੀ ਗੱਲ
ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨੀ ਕਬਜ਼ੇ ਤੋਂ ਬਾਅਦ ਪੈਦਾ ਹੋਏ ਸੰਕਟ ਕਾਰਨ ਹਰ ਪਾਸੇ ਭਗਦੜ ਦਾ ਮਾਹੌਲ ਹੈ। ਅਜਿਹੇ ਵਿੱਚ ਜ਼ਿਆਦਾਤਰ ਲੋਕਾਂ ਵੱਲੋਂ ਅਸ਼ਰਫ ਗਨੀ ਸਰਕਾਰ ‘ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਜਾ ਰਿਹਾ ਹੈ।

Afghan pop star Aryana Sayeed blames Pak

ਇਸੇ ਵਿਚਾਲੇ ਹੁਣ ਅਫ਼ਗ਼ਾਨਿਸਤਾਨ ਦੀ ਟਾਪ ਪਾਪ ਸਟਾਰ ਆਰੀਆਨਾ ਸਈਦ ਨੇ ਵੀ ਅਸ਼ਰਫ ਗਨੀ ਖਿਲਾਫ਼ ਮੋਰਚਾ ਖੋਲ੍ਹਿਆ ਹੈ ਤੇ ਕਿਹਾ ਹੈ ਕਿ ਉਨ੍ਹਾਂ ਨੇ ਦੇਸ਼ ਨੂੰ ਸ਼ਰਮਸਾਰ ਕਰ ਦਿੱਤਾ। ਇਸ ਤੋਂ ਇਲਾਵਾ ਇਸ ਸੰਕਟ ਵਿੱਚ ਸਈਦ ਨੇਭਾਰਤ ਨੂੰ ਹੀ ਸਹਾਰਾ ਦੱਸਿਆ ਹੈ।

ਇਹ ਵੀ ਪੜ੍ਹੋ: ਅੱਜ ਹੋਵੇਗਾ ਫੈਸਲਾ : ਕਿਸਾਨਾਂ ਨੇ ਪੰਜਾਬ ਬੰਦ ਦੀ ਕਾਲ ਲਈ ਵਾਪਿਸ, ਮੁੱਖ ਮੰਤਰੀ ਨਾਲ ਗੱਲਬਾਤ ਅੱਜ, ਧਰਨਾ ਰਹੇਗਾ ਜਾਰੀ

ਆਰਿਆਨਾ ਨੇ ਕਿਹਾ ਕਿ ਮੈਂ ਉਨ੍ਹਾਂ ਔਰਤਾਂ ਲਈ ਚਿੰਤਤ ਹਾਂ ਜੋ ਘਰਾਂ ਦੇ ਅੰਦਰ ਫਸੀਆਂ ਰਹਿਣਗੀਆਂ ਅਤੇ ਉਹ ਆਪਣੇ ਬੁਨਿਆਦੀ ਅਧਿਕਾਰਾਂ ਤੋਂ ਵਾਂਝੀਆਂ ਰਹਿ ਜਾਣਗੀਆਂ । ਉਨ੍ਹਾਂ ਦਾ ਇਕੱਲੇ ਬਾਹਰ ਜਾਣਾ ਜਾਂ ਸਕੂਲ ਜਾਣਾ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ । ਜੇਕਰ ਅਫ਼ਗਾਨਿਸਤਾਨ ਦੀ ਕਮਾਨ ਤਾਲਿਬਾਨ ਦੇ ਹੱਥਾਂ ਵਿੱਚ ਰਹੀ ਤਾਂ ਉਥੋਂ ਦੀਆਂ ਔਰਤਾਂ ਦਾ ਕੋਈ ਭਵਿੱਖ ਨਹੀਂ ਹੋਵੇਗਾ ।

Afghan pop star Aryana Sayeed blames Pak

ਇਸ ਤੋਂ ਇਲਾਵਾ ਆਰੀਆਨਾ ਨੇ ਪਾਕਿਸਤਾਨ ‘ਤੇ ਮੌਜੂਦਾ ਸਥਿਤੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਾਲਾਂ ਤੋਂ ਹੁਣ ਤਕ ਅਸੀਂ ਅਜਿਹੇ ਵੀਡੀਓ ਅਤੇ ਸਬੂਤ ਦੇਖੇ ਹਨ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਤਾਲਿਬਾਨ ਨੂੰ ਤਾਕਤਵਰ ਬਣਾਉਣ ਪਿੱਛੇ ਪਾਕਿਸਤਾਨ ਦਾ ਹੱਥ ਹੈ। ਅਸੀਂ ਸਭ ਜਾਣਦੇ ਹਾਂ ਕਿ ਤਾਲਿਬਾਨ ਨੂੰ ਪਾਕਿਸਤਾਨ ਤੋਂ ਫੰਡਿੰਗ ਮਿਲਦੀ ਹੈ। ਉਨ੍ਹਾਂ ਨੂੰ ਪਾਕਿਸਤਾਨ ਤੋਂ ਨਿਰਦੇਸ਼ ਮਿਲਦੇ ਹਨ। ਉਨ੍ਹਾਂ ਦੇ ਅੱਡੇ ਪਾਕਿਸਤਾਨ ਵਿੱਚ ਹੈ, ਜਿੱਥੇ ਉਨ੍ਹਾਂ ਨੂੰ ਟ੍ਰੇਨਿੰਗ ਮਿਲਦੀ ਹੈ।

ਇਹ ਵੀ ਪੜ੍ਹੋ: ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਬਿਆਨ, ਕੇਂਦਰ ਸਰਕਾਰ ਨੂੰ ਕਿਹਾ…

ਇਸ ਤੋਂ ਇਲਾਵਾ ਅਫਗਾਨ ਪੌਪ ਸਟਾਰ ਨੇ ਕਿਹਾ ਕਿ ਭਾਰਤ, ਅਫਗਾਨਿਸਤਾਨ ਦਾ ਚੰਗਾ ਗੁਆਂਢੀ ਰਿਹਾ ਹੈ । ਉਸ ਨੇ ਹਮੇਸ਼ਾ ਤੋਂ ਚੰਗੇ ਦੋਸਤ ਵਾਂਗ ਸਾਡੀ ਮਦਦ ਕੀਤੀ। ਜਦੋਂ ਤਾਲਿਬਾਨ ਨੇ ਅਫਗਾਨਿਸਤਾਨ ‘ਤੇ ਕਬਜ਼ਾ ਕੀਤਾ ਉਦੋਂ ਭਾਰਤ ਨੇ ਨਾ ਸਿਰਫ ਆਪਣੇ ਨਾਗਰਿਕਾਂ ਸਗੋਂ ਅਫਗਾਨੀਆਂ ਨੂੰ ਵੀ ਬਾਹਰ ਕੱਢਣ ਵਿੱਚ ਮਦਦ ਕੀਤੀ। ਮੈਂ ਪੂਰੇ ਅਫਗਾਨਿਸਤਾਨ ਵੱਲੋਂ ਭਾਰਤ ਦਾ ਧੰਨਵਾਦ ਕਰਦੀ ਹਾਂ, ਕਿਉਂਕਿ ਉਸ ਨੇ ਜੋ ਵੀ ਕੀਤਾ ਉਹ ਕੋਈ ਹੋਰ ਨਹੀਂ ਕਰ ਸਕਦਾ।

ਇਹ ਵੀ ਦੇਖੋ: Sri Guru Amar Das Ji ਲਈ Gurdas Maan ਵਲੋਂ ਦਿੱਤੇ ਬਿਆਨ ਤੇ ਭੜਕੀ Bibi Jagir Kaur ਨੇ ਕਹਿ ਦਿੱਤੀ ਇਹ ਗੱਲ੍ਹ

The post ਅਫ਼ਗਾਨਿਸਤਾਨ ਦੀ ਪੌਪ ਸਟਾਰ ਨੇ ਪਾਕਿ ‘ਤੇ ਲਗਾਇਆ ਤਾਲਿਬਾਨ ਨੂੰ ਫੰਡਿੰਗ ਦਾ ਦੋਸ਼, ਭਾਰਤ ਲਈ ਵੀ ਆਖੀ ਇਹ ਵੱਡੀ ਗੱਲ appeared first on Daily Post Punjabi.