asaam Archives - Daily Post Punjabi

ਅੱਜ ਹੋ ਸਕਦਾ ਹੈ ਬੰਗਾਲ ਸਮੇਤ 5 ਸੂਬਿਆਂ ‘ਚ ਚੋਣਾਂ ਦਾ ਐਲਾਨ
Elections in five states : ਚੋਣ ਕਮਿਸ਼ਨ ਵੱਲੋਂ ਪੱਛਮੀ ਬੰਗਾਲ ਤੇ ਅਸਾਮ ਸਮੇਤ ਪੰਜ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਅੱਜ ਐਲਾਨ ਕੀਤਾ ਜਾ ਸਕਦਾ ਹੈ। ਚੋਣ ਕਮਿਸ਼ਨ ਨੇ ਅੱਜ ਸ਼ਾਮ 4.30 ਵਜੇ ਦਿੱਲੀ ਦੇ ਵਿਗਿਆਨ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਸੱਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਪ੍ਰੈਸ ਕਾਨਫਰੰਸ ‘ਚ ਚਾਰ ਸੂਬਿਆਂ ਪੱਛਮੀ ਬੰਗਾਲ ,ਅਸਾਮ,ਤਾਮਿਲਨਾਡੂ, ਤੇ ਕੇਰਲ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ‘ਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾ ਸਕਦਾ ਹੈ।

Elections in five states

ਚੋਣ ਕਮਿਸ਼ਨ ਦੇ ਸੂਤਰਾਂ ਅਨੁਸਾਰ ਪੱਛਮੀ ਬੰਗਾਲ ‘ਚ 6 ਤੋਂ 8 ਪੜਾਵਾਂ ‘ਚ ਚੋਣਾਂ ਹੋ ਸਕਦੀਆਂ ਹਨ, ਜਦੋਂਕਿ ਅਸਾਮ ‘ਚ ਤਿੰਨ ਪੜਾਵਾਂ ‘ਚ ਵੋਟਿੰਗ ਹੋ ਸਕਦੀ ਹੈ। ਇਸ ਤੋਂ ਇਲਾਵਾ ਕੇਰਲ, ਤਾਮਿਲਨਾਡੂ ਤੇ ਪੁਡੂਚੇਰੀ ‘ਚ ਇੱਕ ਪੜਾਅ ‘ਚ ਚੋਣਾਂ ਕਰਾਉਣ ਦੀ ਸੰਭਾਵਨਾ ਹੈ। ਸਾਰੇ ਹੀ ਸੂਬਿਆਂ ਦੀ ਗਿਣਤੀ ਇਕੋ ਦਿਨ ਹੋਵੇਗੀ। ਵਿਧਾਨ ਸਭਾ ਗਠਨ ਦੀ ਪ੍ਰਕਿਰਿਆ 1 ਮਈ ਤੋਂ ਪਹਿਲਾਂ ਪੂਰੀ ਹੋ ਜਾਵੇਗੀ।

Elections in five states

ਪੰਜ ਸੂਬਿਆਂ ‘ਚ ਹੋਣ ਵਾਲਿਆਂ ਚੋਣਾਂ ‘ਚ ਪੱਛਮੀ ਬੰਗਾਲ ਸਭ ਤੋਂ ਵੱਧ ਚਰਚਾ ‘ਚ ਹੈ। ਪੱਛਮੀ ਬੰਗਾਲ ‘ਚ ਸੱਤਾਧਾਰੀ ਮਮਤਾ ਬੈਨਰਜੀ ਦੀ ਪਾਰਟੀ ਟੀਐਮਸੀ ਤੇ ਭਾਜਪਾ ਦਰਮਿਆਨ ਨੇੜਲੇ ਲੜਾਈ ਹੋਣ ਦੀ ਉਮੀਦ ਹੈ। ਤਾਮਿਲਨਾਡੂ ‘ਚ ਡੀਐਮਕੇ-ਕਾਂਗਰਸ ਗੱਠਜੋੜ ਸੱਤਾਧਾਰੀ ਏਆਈਏਡੀਐਮਕੇ ਨੂੰ ਸਖਤ ਟੱਕਰ ਦੇ ਰਿਹਾ ਹੈ। ਕੇਰਲ ‘ਚ ਐਲਡੀਐਫ ਤੇ ਯੂਡੀਐਫ ਦਰਮਿਆਨ ਮੁਕਾਬਲਾ ਹੈ, ਜਦਕਿ ਅਸਾਮ ‘ਚ ਭਾਜਪਾ ਤੇ ਕਾਂਗਰਸ ਦੀ ਅਗਵਾਈ ਵਾਲੇ ਗੱਠਜੋੜ ਦਰਮਿਆਨ ਮੁਕਾਬਲਾ ਹੈ। ਪੁਡੂਚੇਰੀ ‘ਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਹਾਲ ਹੀ ‘ਚ ਡਿੱਗੀ ਹੈ। ਉਥੇ ਵੀ ਕਾਂਗਰਸ-ਡੀਐਮਕੇ ਗੱਠਜੋੜ ਤੇ ਭਾਜਪਾ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ।

The post ਅੱਜ ਹੋ ਸਕਦਾ ਹੈ ਬੰਗਾਲ ਸਮੇਤ 5 ਸੂਬਿਆਂ ‘ਚ ਚੋਣਾਂ ਦਾ ਐਲਾਨ appeared first on Daily Post Punjabi.

7 ਮਹੀਨਿਆਂ ਬਾਅਦ ਅੱਜ ਖੁੱਲ੍ਹਿਆ ਕਾਜ਼ੀਰੰਗਾ ਨੈਸ਼ਨਲ ਪਾਰਕ, ਕੋਰੋਨਾ ਦਿਸ਼ਾ-ਨਿਰਦੇਸ਼ਾਂ ਦਾ ਕਰਨਾ ਪਵੇਗਾ ਪਾਲਣ
Assam Kaziranga National Park: ਕੋਰੋਨਾ ਵਾਇਰਸ ਸੰਕਟ ਕਾਰਨ ਲੰਬੇ ਸਮੇਂ ਤੋਂ ਬੰਦ ਆਸਾਮ ਦਾ ਕਾਜ਼ੀਰੰਗਾ ਨੈਸ਼ਨਲ ਪਾਰਕ ਅੱਜ ਤੋਂ ਖੁੱਲ੍ਹ ਗਿਆ ਹੈ। ਇਸ ਨੂੰ ਆਮ ਲੋਕਾਂ ਲਈ ਕੁਝ ਸ਼ਰਤਾਂ ਨਾਲ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ।  ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਦੀ ਮੌਜੂਦਗੀ ਵਿੱਚ ਕਾਜ਼ੀਰੰਗਾ ਨੈਸ਼ਨਲ ਪਾਰਕ ਖੋਲ੍ਹਿਆ ਗਿਆ ਹੈ। ਸ਼ੁਰੂ ਵਿੱਚ ਕੁਝ ਸ਼ਰਤਾਂ ਲਾਗੂ ਕੀਤੀਆਂ ਗਈਆਂ ਹਨ। ਹੁਣ ਸਿਰਫ ਜੀਪ ਸਫਾਰੀ ਰਾਹੀਂ ਹੀ ਯਾਤਰੀ ਸਫ਼ਰ ਕਰ ਸਕਣਗੇ। ਕਿਉਂਕਿ ਹੜ੍ਹ ਕਾਰਨ ਅੰਦਰ ਜਾਣ ਦਾ ਰਸਤਾ ਬਹੁਤ ਖਰਾਬ ਹੋ ਗਿਆ ਹੈ। ਅਜਿਹੇ ਵਿੱਚ ਇਸਨੂੰ ਹੌਲੀ-ਹੌਲੀ ਠੀਕ ਕੀਤਾ ਜਾਵੇਗਾ। ਨਾਲ ਹੀ, ਮੌਸਮ ਅਤੇ ਹੋਰ ਕਾਰਨਾਂ ਕਰਕੇ ਸ਼ੁਰੂ ਵਿੱਚ ਸਿਰਫ ਜੀਪ ਰਾਹੀਂ ਯਾਤਰਾ ਕਰਨ ਦੀ ਆਗਿਆ ਦਿੱਤੀ ਗਈ ਹੈ।

Assam Kaziranga National Park

ਮੌਜੂਦਾ ਸਮੇਂ ਵਿੱਚ ਨੈਸ਼ਨਲ ਪਾਰਕ ਦੇ ਸਿਰਫ ਕੁਝ ਹੀ ਹਿੱਸਿਆਂ ਨੂੰ ਖੋਲ੍ਹਿਆ ਗਿਆ ਹੈ, ਜਦਕਿ ਹੋਰ ਸਹੂਲਤਾਂ 1 ਨਵੰਬਰ ਨੂੰ ਖੁੱਲ੍ਹਣਗੀਆਂ। ਨੈਸ਼ਨਲ ਪਾਰਕ ਵਿੱਚ ਹਾਥੀ ਦੀ ਸਵਾਰੀ ਇੱਕ ਨਵੰਬਰ ਤੋਂ ਸ਼ੁਰੂ ਕੀਤੀ ਜਾਵੇਗੀ । ਮਿਲੀ ਜਾਣਕਾਰੀ ਅਨੁਸਾਰ ਕਾਜ਼ੀਰੰਗਾ ਪਾਰਕ ਵਿੱਚ ਪੰਜ ਹੋਰ ਟੂਰਿਸਟ ਸਥਾਨ ਸ਼ਾਮਿਲ ਕੀਤੇ ਜਾਣਗੇ। ਜਿਸ ਵਿੱਚ ਵਿਸ਼ਵਾਨਾਥ ਘਾਟ, ਪਾਨਪੁਰ ਖੇਤਰ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ 1 ਨਵੰਬਰ ਤੋਂ ਤਿੰਨ ਹੋਰ ਥਾਵਾਂ ਨੂੰ ਸ਼ਾਮਿਲ ਕਰ ਦਿੱਤਾ ਜਾਵੇਗਾ। ਦਰਅਸਲ, ਨੈਸ਼ਨਲ ਪਾਰਕ ਵਿੱਚ ਦਾਖਲ ਹੋਣ ਲਈ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਦਾ ਪਾਲਣ ਹਰ ਇੱਕ ਨੂੰ ਕਰਨਾ ਪਵੇਗਾ।

ਦੱਸ ਦੇਈਏ ਕਿ ਨੈਸ਼ਨਲ ਪਾਰਕ ਸੱਤ ਮਹੀਨਿਆਂ ਬਾਅਦ ਖੁੱਲ੍ਹ ਰਿਹਾ ਹੈ, ਇਸ ਦੌਰਾਨ ਹੜ੍ਹਾਂ ਕਾਰਨ ਵੀ ਜਾਨਵਰਾਂ ਨੂੰ ਬਹੁਤ ਨੁਕਸਾਨ ਹੋਇਆ ਹੈ । ਜਾਣਕਾਰੀ ਅਨੁਸਾਰ ਹੜ੍ਹਾਂ ਕਾਰਨ ਤਕਰੀਬਨ 153 ਜਾਨਵਰਾਂ ਦੀ ਮੌਤ ਹੋ ਗਈ ਸੀ।

The post 7 ਮਹੀਨਿਆਂ ਬਾਅਦ ਅੱਜ ਖੁੱਲ੍ਹਿਆ ਕਾਜ਼ੀਰੰਗਾ ਨੈਸ਼ਨਲ ਪਾਰਕ, ਕੋਰੋਨਾ ਦਿਸ਼ਾ-ਨਿਰਦੇਸ਼ਾਂ ਦਾ ਕਰਨਾ ਪਵੇਗਾ ਪਾਲਣ appeared first on Daily Post Punjabi.

ਅਸਾਮ-ਮਿਜ਼ੋਰਮ ਸਰਹੱਦ ‘ਤੇ ਹਿੰਸਕ ਝੜਪ ਤੋਂ ਬਾਅਦ ਤਣਾਅ, CM ਨੇ PMO ਨੂੰ ਦਿੱਤੀ ਜਾਣਕਾਰੀ
Assam Mizoram border dispute: ਅਸਾਮ: ਅਸਾਮ-ਮਿਜ਼ੋਰਮ ਸਰਹੱਦ ‘ਤੇ 2 ਧਿਰਾਂ ਵਿੱਚ ਹਿੰਸਕ ਝੜਪ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ ਹੈ। ਇਸ ਹਿੰਸਕ ਝੜਪ ਵਿੱਚ ਕਈ ਲੋਕ ਜ਼ਖਮੀ ਹੋ ਗਏ ਹਨ। ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਐਤਵਾਰ ਰਾਤ ਅਸਾਮ-ਮਿਜ਼ੋਰਮ ਸਰਹੱਦ ਦੀ ਸਥਿਤੀ ਦੀ ਰਿਪੋਰਟ ਪ੍ਰਧਾਨ ਮੰਤਰੀ ਦਫ਼ਤਰ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦਿੱਤੀ ਹੈ । ਇਸ ਦੇ ਨਾਲ ਹੀ ਸੋਨੋਵਾਲ ਨੇ ਮਿਜ਼ੋਰਮ ਦੇ ਮੁੱਖ ਮੰਤਰੀ ਜੋਰਾਮਥਾਂਗਾ ਨਾਲ ਗੱਲ ਕੀਤੀ ਹੈ ।

Assam Mizoram border dispute

ਉੱਥੇ ਹੀ ਦੂਜੇ ਪਾਸੇ ਇਸ ਬਾਰੇ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਥਿਤੀ ਕੰਟਰੋਲ ਵਿੱਚ ਹੈ ਅਤੇ ਸੁਰੱਖਿਆ ਕਰਮੀਆਂ ਨੂੰ ਅਸਾਮ ਦੇ ਕਛਾਰ ਜ਼ਿਲ੍ਹੇ ਅਤੇ ਮਿਜ਼ੋਰਮ ਦੇ ਕੋਲਾਸਿਬ ਜ਼ਿਲ੍ਹੇ ਦੇ ਅਧੀਨ ਸਰਹੱਦੀ ਖੇਤਰਾਂ ਵਿੱਚ ਤਾਇਨਾਤ ਕੀਤਾ ਗਿਆ ਹੈ। ਇਸ ਵਿੱਚ ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਸਰਹੱਦੀ ਵਿਵਾਦ ਸੁਲਝਾਉਣ ਅਤੇ ਸਰਹੱਦ ‘ਤੇ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਦੀ ਵਕਾਲਤ ਕੀਤੀ।

Assam Mizoram border dispute

ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਨਾਰਥ ਈਸਟ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ । ਇਸ ਤਰੱਕੀ ਦੀ ਗਤੀ ਬਣਾਏ ਰੱਖਣ ਲਈ ਸੂਬਿਆਂ ਵਿਚਾਲੇ ਸ਼ਾਂਤੀ ਬਣਾਏ ਰੱਖਣ ਅਤੇ ਸਬੰਧਾਂ ਨੂੰ ਵਧਾਉਣ ਦੀ ਜ਼ਰੂਰਤ ਹੈ । ਸੋਨੋਵਾਲ ਨੇ ਕਿਹਾ ਕਿ ਮਤਭੇਦ ਹੋ ਸਕਦੇ ਹਨ ਪਰ ਸਾਰੇ ਮਤਭੇਦਾਂ ਨੂੰ ਗੱਲਬਾਤ ਰਾਹੀਂ ਸੁਲਝਾਇਆ ਜਾਣਾ ਚਾਹੀਦਾ ਹੈ ।

ਦੱਸ ਦੇਈਏ ਕਿ ਮਿਜ਼ੋਰਮ ਦੇ ਮੁੱਖ ਮੰਤਰੀ ਜੋਰਮਥਾਂਗਾ ਨੇ ਮੁੱਖ ਮੰਤਰੀ ਸੋਨੋਵਾਲ ਨੂੰ ਅੰਤਰਰਾਜੀ ਸਰਹੱਦ ‘ਤੇ ਸ਼ਾਂਤੀ ਬਣਾਏ ਰੱਖਣ ਅਤੇ ਸਹਿਯੋਗ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ। ਰਿਪੋਰਟਾਂ ਅਨੁਸਾਰ ਅਸਾਮ ਦੇ ਕਛਾਰ ਜ਼ਿਲ੍ਹੇ ਦੇ ਲਾਇਲਪੁਰ ਇਲਾਕੇ ਵਿੱਚ ਸ਼ਨੀਵਾਰ ਸ਼ਾਮ ਅਸਾਮ ਅਤੇ ਮਿਜ਼ੋਰਮ ਦੇ 2 ਸਮੂਹਾਂ ਵਿਚਾਲੇ ਝੜਪ ਦੌਰਾਨ ਕਈ ਲੋਕ ਜ਼ਖਮੀ ਹੋ ਗਏ ਹਨ। ਜ਼ਿਕਰਯੋਗ ਹੈ ਕਿ ਅਸਾਮ-ਮਿਜ਼ੋਰਮ ਸਰਹੱਦ ਨਾਲ ਲੈਲਾਪੁਰ ਇਲਾਕੇ ਕੋਲ ਸ਼ਰਾਰਤੀ ਅਨਸਰਾਂ ਨੇ ਕਈ ਘਰਾਂ ਵਿੱਚ ਅੱਗ ਲਗਾ ਦਿੱਤੀ ਸੀ ਤੇ ਉੱਥੇ ਹੀ ਦੂਜੇ ਪਾਸੇ ਅਸਾਮ ਦੇ ਜੰਗਲਾਤ ਮੰਤਰੀ ਪਰਿਮਲ ਸੁਖਾਬੈਘ ਨੇ ਐਤਵਾਰ ਨੂੰ ਲਾਇਲਪੁਰ ਖੇਤਰ ਦਾ ਦੌਰਾ ਕੀਤਾ ਅਤੇ ਸਥਾਨਕ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ।

The post ਅਸਾਮ-ਮਿਜ਼ੋਰਮ ਸਰਹੱਦ ‘ਤੇ ਹਿੰਸਕ ਝੜਪ ਤੋਂ ਬਾਅਦ ਤਣਾਅ, CM ਨੇ PMO ਨੂੰ ਦਿੱਤੀ ਜਾਣਕਾਰੀ appeared first on Daily Post Punjabi.

ਅਸਾਮ ‘ਚ ਹੜ੍ਹ ਨਾਲ ਤਕਰੀਬਨ 70 ਲੱਖ ਲੋਕ ਪ੍ਰਭਾਵਿਤ, ਹੁਣ ਤੱਕ 189 ਲੋਕਾਂ ਦੀ ਮੌਤ
Assam flood 2020: ਅਸਾਮ ਵਿੱਚ ਆਈ ਕੁਦਰਤੀ ਆਫ਼ਤ ਕਾਰਨ ਜਨ-ਜੀਵਨ ਬੇਹਾਲ ਹੈ। ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਮੌਤਾਂ ਦੀ ਗਿਣਤੀ 189 ਹੋ ਗਈ ਹੈ । ਬ੍ਰਹਮਪੁੱਤਰ ਖ਼ਤਰੇ ਦੇ ਨਿਸ਼ਾਨ ਤੋਂ 11 ਸੈਂਟੀਮੀਟਰ ਉੱਪਰ ਵਹਿ ਰਹੀ ਹੈ। ਮੰਗਲਵਾਰ ਤੱਕ ਇਸ ਦੇ 27 ਸੈ.ਮੀ. ਤੱਕ ਪਹੁੰਚਣ ਦੀ ਉਮੀਦ ਹੈ। ਹੁਣ ਤੱਕ 70 ਲੱਖ ਤੋਂ ਵੱਧ ਲੋਕ ਇਸ ਕੁਦਰਤੀ ਆਫ਼ਤ ਨਾਲ ਪ੍ਰਭਾਵਿਤ ਹੋਏ ਹਨ। ਇਸ ਦੌਰਾਨ ਸੀਐਮ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਅਸੀਂ ਇਸ ਮੁਸ਼ਕਲ ਨੂੰ ਦ੍ਰਿੜਤਾ ਨਾਲ ਸਾਹਮਣਾ ਕਰ ਰਹੇ ਹਾਂ । ਅਸੀਂ ਇਸ ਆਫ਼ਤ ਤੋਂ ਜਿੱਤਾਂਗੇ। ਸੋਨੋਵਾਲ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਪੀੜਤ ਅਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਦੇ ਰਹੀ ਹੈ ।

Assam flood 2020

ਅਸਾਮ ਦੇ 33 ਜ਼ਿਲ੍ਹਿਆਂ ਵਿਚੋਂ 33 ਜ਼ਿਲ੍ਹੇ ਹੀ ਹੜ੍ਹ ਦੇ ਪਾਣੀ ਨਾਲ ਡੁੱਬੇ ਹੋਏ ਹਨ। ਹੜ੍ਹਾਂ ਕਾਰਨ ਹਜ਼ਾਰਾਂ ਘਰਾਂ ਨੂੰ ਨੁਕਸਾਨ ਪਹੁੰਚਿਆ, ਫਸਲਾਂ ਤਬਾਹ ਹੋ ਗਈਆਂ ਅਤੇ ਸੜਕਾਂ ਅਤੇ ਪੁਲਾਂ ਕਈ ਥਾਵਾਂ ‘ਤੇ ਟੁੱਟ ਗਏ ਹਨ । ਅਸਾਮ ਸਟੇਟ ਆਪਦਾ ਪ੍ਰਬੰਧਨ ਅਥਾਰਟੀ (ASDMA) ਨੇ ਹੜ੍ਹ ਸਬੰਧੀ ਆਪਣੀ ਰੋਜ਼ਾਨਾ ਦੀ ਰਿਪੋਰਟ ਵਿੱਚ ਕਿਹਾ ਹੈ ਕਿ ਸੋਮਵਾਰ ਨੂੰ ਬਰਪੇਟਾ ਵਿੱਚ ਇੱਕ ਅਤੇ ਦੱਖਣੀ ਸਲਮਾਰਾ ਜ਼ਿਲ੍ਹੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ । ਜ਼ਮੀਨ ਖਿਸਕਣ ਕਾਰਨ 26 ਜਾਨਾਂ ਗਈਆਂ । ਇਸ ਵਾਰ ਬਰਸਾਤੀ ਮੌਸਮ ਦੌਰਾਨ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ 90 ਜਾਨਵਰਾਂ ਦੀ ਮੌਤ ਹੋ ਗਈ ।

Assam flood 2020

ਅਸਾਮ ਰਾਜ ਆਪਦਾ ਪ੍ਰਬੰਧਨ ਅਥਾਰਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਧੇਮਾਜੀ ਜ਼ਿਲ੍ਹੇ ਵਿੱਚ ਤਕਰੀਬਨ 58,000 ਲੋਕ ਪ੍ਰਭਾਵਿਤ ਹੋਏ, ਜਦੋਂਕਿ ਬਾਰਪੇਟਾ ਵਿੱਚ 45,800 ਅਤੇ ਲਖੀਮਪੁਰ ਵਿੱਚ 33,000 ਲੋਕ ਪ੍ਰਭਾਵਿਤ ਹੋਏ। ਇਸ ਦੇ ਅਨੁਸਾਰ ਇਸ ਸਮੇਂ 400 ਪਿੰਡ ਹੜ੍ਹਾਂ ਦੀ ਮਾਰ ਹੇਠ ਹਨ ਅਤੇ 26,676 ਹੈਕਟੇਅਰ ਖੇਤੀਬਾੜੀ ਖੇਤਰ ਨੁਕਸਾਨਿਆ ਗਿਆ ਹੈ ।

ਏਐਸਡੀਐੱਮਏ ਨੇ ਦੱਸਿਆ ਕਿ ਧੇਮਾਜੀ, ਲਖੀਮਪੁਰ, ਬਿਸਵਾਨਥ, ਉਦਲਗੁਰੀ, ਦਰੰਗ, ਨਲਬਾਰੀ, ਬਾਰਪੇਟਾ, ਬੋਂਗਾਇਗਾਓਂ, ਕੋਕਰਾਝਾਰ, ਧੁਬਰੀ, ਦੱਖਣੀ ਸਲਮਾਰਾ, ਗੋਲਪਾੜਾ, ਕਾਮਰੂਪ, ਮੋਰੀਗਾਓ, ਹੋਜਾਈ, ਨੌਗਾਓਂ, ਗੋਲਘਾਟ, ਜੋਰਹਾਟ, ਮਜੁਲੀ, ਸਿਵਾਸਾਗਰ, ਪੱਛਮੀ ਦਿਬ੍ਰਿਗੀਆ ਹਨ । ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਐਸ.ਡੀ.ਆਰ.ਐਫ. ਜ਼ਿਲ੍ਹਾ ਪ੍ਰਸ਼ਾਸਨ, ਸਿਵਲ ਸੁਰੱਖਿਆ ਅਤੇ ਅੰਦਰੂਨੀ ਜਲ ਟ੍ਰਾਂਸਪੋਰਟ ਵਿਭਾਗਾਂ ਨੇ ਪੰਜ ਜ਼ਿਲ੍ਹਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ 9,303 ਲੋਕਾਂ ਨੂੰ ਬਾਹਰ ਕੱਢਿਆ ।

The post ਅਸਾਮ ‘ਚ ਹੜ੍ਹ ਨਾਲ ਤਕਰੀਬਨ 70 ਲੱਖ ਲੋਕ ਪ੍ਰਭਾਵਿਤ, ਹੁਣ ਤੱਕ 189 ਲੋਕਾਂ ਦੀ ਮੌਤ appeared first on Daily Post Punjabi.