Asaduddin owaisi slams bjps Archives - Daily Post Punjabi

ਓਵੈਸੀ ਦਾ BJP ‘ਤੇ ਵਾਰ, ਕਿਹਾ- ਜੇ ਹਿੰਮਤ ਹੈ ਤਾਂ ਭਾਰਤੀ ਖੇਤਰ ‘ਚ ਬੈਠੀ ਚੀਨੀ ਫੌਜ ‘ਤੇ ਕਰੋ ਸਰਜੀਕਲ ਸਟਰਾਈਕ, ਦੇਖੋ ਵੀਡੀਓ
Asaduddin owaisi slams bjps: ਹੈਦਰਾਬਾਦ: ਹੈਦਰਾਬਾਦ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਅਤੇ ਆਲ ਇੰਡੀਆ ਮਜਲਿਸ-ਏ-ਇਤਹਾਦ-ਉਲ-ਮੁਸਲੀਮੀਨ (ਏਆਈਐਮਆਈਐਮ) ਦੇ ਮੁਖੀ ਅਸਦੁਦੀਨ ਓਵੈਸੀ ਵਿਚਕਾਰ ਜ਼ੁਬਾਨੀ ਯੁੱਧ ਚੱਲ ਰਿਹਾ ਹੈ। ਓਵੈਸੀ ਨੇ ਭਾਜਪਾ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਚੀਨੀ ਸੈਨਾ ‘ਤੇ ਸਰਜੀਕਲ ਸਟ੍ਰਾਈਕ ਕਰਕੇ ਦਿਖਾਓ। ਆਪਣੇ ਟਵੀਟ ਵਿੱਚ ਓਵੈਸੀ ਨੇ ਕਿਹਾ, “ਭਾਜਪਾ ਨੇ ਹੈਦਰਾਬਾਦ ਦੇ ਲੋਕਾਂ ‘ਤੇ ਸਰਜੀਕਲ ਸਟਰਾਈਕ ਕਰਨ ਦਾ ਵਾਅਦਾ ਕੀਤਾ ਹੈ ਜੇ ਉਹ ਚੋਣ ਜਿੱਤ ਜਾਂਦੇ ਹਨ। ਭਾਜਪਾ ਲੱਦਾਖ ਵਿੱਚ ਅਜਿਹੀ ਬਹਾਦਰੀ ਕਿਉਂ ਨਹੀਂ ਵਿਖਾਉਂਦੀ, ਜਿਥੇ ਚੀਨ ਨੇ ਭਾਰਤੀ ਖੇਤਰ ‘ਤੇ ਕਬਜ਼ਾ ਕਰ ਲਿਆ ਹੈ?” ਅਸਦੁਦੀਨ ਓਵੈਸੀ ਨੇ ਆਪਣੇ ਟਵੀਟ ਵਿੱਚ ਇੱਕ ਇਕੱਠ ਦੀ ਵੀਡੀਓ ਵੀ ਸਾਂਝੀ ਕੀਤੀ ਹੈ। ਉਨ੍ਹਾਂ ਬੈਠਕ ਵਿੱਚ ਕਿਹਾ, “ਜੇ ਭਾਜਪਾ ਦੇ ਲੋਕ ਕਿਤੇ ਸਰਜੀਕਲ ਸਟ੍ਰਾਈਕ ਕਰਨਾ ਚਾਹੁੰਦੇ ਹਨ, ਤਾਂ ਅਸਦੁਦੀਨ ਓਵੈਸੀ ਜਿਸ ਨੂੰ ਤੁਸੀਂ ਭੜਕਾਊ ਭਾਸ਼ਣ ਦੇਣ ਵਾਲਾ ਕਹਿੰਦੇ ਹੋ, ਫਿਰ ਕਹਿ ਰਿਹਾ ਹੈ ਕੇ ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਲੱਦਾਖ ਵਿੱਚ ਇੱਕ ਸਰਜੀਕਲ ਸਟਰਾਈਕ ਕਰੋ, ਜਿੱਥੇ ਚੀਨੀ ਫੌਜ ਕਈ ਮਹੀਨਿਆਂ ਤੋਂ ਭਾਰਤ ਦੀ ਧਰਤੀ‘ ਤੇ ਬੈਠੀ ਹੈ। ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਦਾ ਨਾਮ ਵੀ ਨਹੀਂ ਲੈਂਦੇ।”

Some context for people outside Hyderabad: in the ongoing MUNICIPAL polls, BJP has promised a SURGICAL STRIKE against the people of Hyderabad if they win

They don't show this bravado in Ladakh, where China has occupied Indian territory pic.twitter.com/kyfhKGMMuE
— Asaduddin Owaisi (@asadowaisi) November 24, 2020

ਉਨ੍ਹਾਂ ਨੇ ਕਿਹਾ, “ਚੀਨ ‘ਤੇ ਕੋਈ ਸਰਜੀਕਲ ਸਟ੍ਰਾਈਕ ਕਰੋ, ਅਸੀਂ ਪ੍ਰਸ਼ੰਸਾ ਕਰਾਂਗੇ। ਚੀਨੀ ਫੌਜ ਨੂੰ ਉਥੋਂ ਬਾਹਰ ਕੱਢੋ। ਪਰ ਉੱਥੇ ਜਾਂ ਕੇ ਸਰਜੀਕਲ ਸਟਰਾਈਕ ਨਹੀਂ ਕਰਨਗੇ। ਪਰ ਤੁਹਾਡੇ ਇੱਕ ਨੇਤਾ ਨੇ ਓਲਡ ਸਿਟੀ ਵਿੱਚ ਸਰਜੀਕਲ ਸਟ੍ਰਾਈਕ ਕਰਨ ਦੀ ਗੱਲ ਕਹੀ ਹੈ, ਤੁਸੀਂ ਕੀ ਸਰਜੀਕਲ ਸਟਰਾਈਕ ਕਰੋਗੇ, ਤੁਸੀਂ ਸ਼ਹਿਰ ਲਈ ਕੀ ਕੀਤਾ ਹੈ?” ਦੱਸ ਦੇਈਏ ਕਿ ਤੇਲੰਗਾਨਾ ਭਾਜਪਾ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਬੁੰਦੀ ਸੰਜੇ ਕੁਮਾਰ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਨਗਰ ਨਿਗਮ ਚੋਣਾਂ ਵਿੱਚ ਮੇਅਰ ਦਾ ਅਹੁਦਾ ਜਿੱਤਣ ਤੋਂ ਬਾਅਦ ਰੋਹਿੰਗਿਆਂ ਅਤੇ ਪਾਕਿਸਤਾਨੀਆਂ ਨੂੰ ਬਾਹਰ ਕੱਢਣ ਲਈ ਪੁਰਾਣੇ ਸ਼ਹਿਰ ਵਿੱਚ ਇੱਕ ਸਰਜੀਕਲ ਸਟ੍ਰਾਈਕ ਕਰੇਗੀ। ਓਵੈਸੀ ਨੇ ਭਾਜਪਾ ਨੇਤਾ ਦੇ ਇਸ ਬਿਆਨ ਤੇ ਪਲਟਵਾਰ ਕੀਤਾ ਹੈ।

ਇਹ ਵੀ ਦੇਖੋ :  ਕਿਸਾਨ ਹੁਣ ਤੱਕ ਦੇ ਆਪਣੇ ਧਰਨਿਆਂ ਤੇ ਫੂਕ ਚੁੱਕੇ 4 ਕਰੋੜ, ਅੱਗੇ ਵੀ ਕਰੋੜਾਂ ਦਾ ਖਰਚਾ

The post ਓਵੈਸੀ ਦਾ BJP ‘ਤੇ ਵਾਰ, ਕਿਹਾ- ਜੇ ਹਿੰਮਤ ਹੈ ਤਾਂ ਭਾਰਤੀ ਖੇਤਰ ‘ਚ ਬੈਠੀ ਚੀਨੀ ਫੌਜ ‘ਤੇ ਕਰੋ ਸਰਜੀਕਲ ਸਟਰਾਈਕ, ਦੇਖੋ ਵੀਡੀਓ appeared first on Daily Post Punjabi.