Asaduddin Owaisi Targets PM Modi Archives - Daily Post Punjabi

ਓਵੈਸੀ ਦਾ PM ਮੋਦੀ ’ਤੇ ਤੰਜ਼, ਕਿਹਾ- “ਚੀਨ ਦੇ ਡਰ ਕਾਰਨ ਬਿਨ੍ਹਾਂ ਚੀਨੀ ਵਾਲੀ ਚਾਹ ਪੀਂਦੇ ਹਨ ਮੋਦੀ”
LAC ‘ਤੇ ਚੀਨ ਵੱਲੋਂ ਘੁਸਪੈਠ ਤੇ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਹਮਲਿਆਂ ਨੂੰ ਲੈ ਕੇ AIMIM ਦੇ ਮੁਖੀ ਅਸਦੁਦੀਨ ਓਵੈਸੀ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਚੀਨ ‘ਤੇ ਬੋਲਣ ਤੋਂ ਹਮੇਸ਼ਾਂ ਡਰਦੇ ਹਨ। ਇੱਥੋਂ ਤੱਕ ਕਿ ਚਾਹ ਵਿੱਚ ਚੀਨੀ ਵੀ ਨਹੀਂ ਪਾਉਂਦੇ ਕਿ ਕਿਤੇ ਚੀਨ ਨਾ ਨਿਕਲ ਆਵੇ।

Asaduddin Owaisi targets PM Modi

ਉਨ੍ਹਾਂ ਨੇ ਪੀਐੱਮ ਮੋਦੀ ‘ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੀ ਨਿਸ਼ਾਨਾ ਸਾਧਿਆ ਹੈ। ਓਵੈਸੀ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਦੋ ਚੀਜ਼ਾਂ ਨੂੰ ਲੈ ਕੇ ਕਦੇ ਵੀ ਜ਼ੁਬਾਨ ਨਹੀਂ ਖੋਲ੍ਹਦੇ। ਇੱਕ ਤਾਂ ਪੈਟਰੋਲ ਤੇ ਡੀਜ਼ਲ ਦੀ ਮਹਿੰਗਾਈ ਤੇ ਦੂਜਾ ਚੀਨ ਦੀ ਘੁਸਪੈਠ। ਚੀਨ ਸਾਡੇ ਮੁਲਕ ਵਿੱਚ ਵੜ੍ਹ ਕੇ ਬੈਠ ਗਿਆ ਹੈ।

ਇਹ ਵੀ ਪੜ੍ਹੋ: CBSE : 10ਵੀਂ ਤੇ 12ਵੀਂ ਟਰਮ-1 ਪ੍ਰੀਖਿਆ ਦੀ ਡੇਟਸ਼ੀਟ ਜਾਰੀ, ਦੇਖੋ ਪੂਰਾ ਸ਼ਡਿਊਲ

ਇਸ ਤੋਂ ਇਲਾਵਾ ਓਵੈਸੀ ਨੇ 24 ਅਕਤੂਬਰ ਨੂੰ ਹੋਣ ਵਾਲੇ ਭਾਰਤ-ਪਾਕਿ ਮੈਚ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਦੇਸ਼ ਦੇ 9 ਜਵਾਨ ਸ਼ਹੀਦ ਹੋ ਗਏ ਅਤੇ 24 ਤਾਰੀਕ ਨੂੰ ਭਾਰਤ-ਪਾਕਿਸਤਾਨ ਦਾ T20 ਮੈਚ ਖੇਡਿਆ ਜਾਵੇਗਾ । ਉਨ੍ਹਾਂ ਕਿਹਾ ਕਿ ਕੀ ਮੋਦੀ ਜੀ ਨੇ ਨਹੀਂ ਕਿਹਾ ਸੀ ਕਿ ਫੌਜ ਮਰ ਰਹੀ ਹੈ ਤੇ ਸਰਕਾਰ ਬਿਰਯਾਨੀ ਖਵਾ ਰਹੀ ਹੈ ? ਪਰ ਹੁਣ ਜਦੋਂ 9 ਜਵਾਨ ਸ਼ਹੀਦ ਹੋ ਗਏ ਹਨ ਤਾਂ ਤੁਸੀ ਟੀ-20 ਖੇਡਣਗੇ।

Asaduddin Owaisi targets PM Modi

ਓਵੈਸੀ ਨੇ ਕਿਹਾ ਕਿ ਪਾਕਿਸਤਾਨ ਜੰਮੂ-ਕਸ਼ਮੀਰ ਵਿੱਚ ਲੋਕਾਂ ਨਾਲ ਟੀ-20 ਖੇਡ ਰਿਹਾ ਹੈ। ਲੋਕਾਂ ਨੂੰ ਮਾਰਿਆ ਜਾ ਰਿਹਾ ਹੈ। ਅਜਿਹੇ ਵਿੱਚ ਇੰਟੈਲੀਜੈਂਸ ਬਿਊਰੋ ਤੇ ਅਮਿਤ ਸ਼ਾਹ ਕੀ ਕਰ ਰਹੇ ਹਨ। ਕਸ਼ਮੀਰ ਵਿੱਚ ਹਥਿਆਰ ਆ ਰਹੇ ਹਨ ਤੇ ਤੁਸੀ ਮੈਚ ਖੇਡੋਗੇ। LOC ‘ਤੇ ਤੁਸੀ ਅਜਿਹਾ ਸੀਜ਼ਫਾਇਰ ਕੀਤਾ ਕਿ ਹੁਣ ਡ੍ਰੋਨ ਰਾਹੀਂ ਹਥਿਆਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਜੋ ਵੀ ਕਸ਼ਮੀਰ ਵਿੱਚ ਹੋ ਰਿਹਾ ਹੈ ਉਹ ਮੋਦੀ ਸਰਕਾਰ ਦੀ ਨਾਕਾਮੀ ਹੈ।

ਵੀਡੀਓ ਲਈ ਕਲਿੱਕ ਕਰੋ -:

ਬੇਅਦਬੀ ਕਰਨ ਵਾਲੇ ਬੰਦੇ ਦਾ ਸੋਧਾ ਲਾਉਣ ਵਾਲੇ ਨਿਹੰਗ ਸਿੰਘ ਦਾ ਪਰਿਵਾਰ ਆਇਆ ਸਾਹਮਣੇ, ਦੱਸੀ ਪੂਰੀ ਸਚਾਈ

The post ਓਵੈਸੀ ਦਾ PM ਮੋਦੀ ’ਤੇ ਤੰਜ਼, ਕਿਹਾ- “ਚੀਨ ਦੇ ਡਰ ਕਾਰਨ ਬਿਨ੍ਹਾਂ ਚੀਨੀ ਵਾਲੀ ਚਾਹ ਪੀਂਦੇ ਹਨ ਮੋਦੀ” appeared first on Daily Post Punjabi.

ਓਵੈਸੀ ਦਾ ਮੋਦੀ ਸਰਕਾਰ ‘ਤੇ ਤੰਜ, ਕਿਹਾ- ‘ਅਫਗਾਨਿਸਤਾਨ ਦੀ ਚਿੰਤਾ ਛੱਡ ਪਹਿਲਾਂ ਆਪਣਾ ਦੇਸ਼ ਸੰਭਾਲੋ’
ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਲਗਾਤਾਰ ਵਿਗੜ ਰਹੇ ਹਾਲਾਤਾਂ ਅਤੇ ਮਹਿਲਾਵਾਂ ਪ੍ਰਤੀ ਅੱਤਿਆਚਾਰ ਦੀਆਂ ਖਬਰਾਂ ਵਿਚਾਲੇ ਅਸਦੁਦੀਨ ਓਵੈਸੀ ਨੇ ਭਾਰਤ ਸਰਕਾਰ ‘ਤੇ ਹਮਲਾ ਕੀਤਾ ਹੈ ।

Asaduddin Owaisi targets PM Modi

ਵੀਰਵਾਰ ਦੇਰ ਰਾਤ AIMIM ਦੇ ਇੱਕ ਪ੍ਰੋਗਰਾਮ ਵਿੱਚ ਓਵੈਸੀ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਉਨ੍ਹਾਂ ਮਹਿਲਾਵਾਂ ਦੀ ਚਿੰਤਾ ਜ਼ਿਆਦਾ ਹੈ ਜੋ ਅਫਗਾਨਿਸਤਾਨ ਵਿੱਚ ਹਨ, ਪਰ, ਉਹ ਆਪਣੇ ਦੇਸ਼ ਦੀਆਂ ਮਹਿਲਾਵਾਂ ਬਾਰੇ ਕੁਝ ਨਹੀਂ ਬੋਲਦੇ।

ਇਹ ਵੀ ਪੜ੍ਹੋ: ਪੈਸਿਆਂ ਦੇ ਬੈਗ ਨਹੀਂ ਬਲਕਿ ਸਿਰਫ਼ ਇੱਕ ਜੋੜੀ ਕੱਪੜਿਆਂ ’ਚ ਛੱਡਿਆ ਅਫਗਾਨਿਸਤਾਨ ! ਰਾਸ਼ਟਰਪਤੀ ਗਨੀ ਦਾ ਪਹਿਲਾ ਵੱਡਾ ਬਿਆਨ

ਇਸ ਤੋਂ ਅੱਗੇ AIMIM ਮੁਖੀ ਨੇ ਕਿਹਾ ਕਿ ਭਾਰਤ ਵਿੱਚ ਪੰਜ ਸਾਲ ਤੋਂ ਘੱਟ ਉਮਰ ਵਿੱਚ ਹੀ ਨੌਂ ਲੜਕੀਆਂ ਵਿੱਚੋਂ ਇੱਕ ਦੀ ਮੌਤ ਹੋ ਜਾਂਦੀ ਹੈ । ਇੱਥੇ ਮਹਿਲਾਵਾਂ ਵਿਰੁੱਧ ਅਪਰਾਧ ਅਤੇ ਬਲਾਤਕਾਰ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ । ਪਰ, ਸਾਨੂੰ ਅਫਗਾਨਿਸਤਾਨ ਵਿੱਚ ਫਸੀਆਂ ਹੋਈਆਂ ਮਹਿਲਾਵਾਂ ਦੀ ਵਧੇਰੇ ਚਿੰਤਾ ਹੈ।

Asaduddin Owaisi targets PM Modi

ਓਵੈਸੀ ਨੇ ਕਿਹਾ ਕਿ ਤਾਲਿਬਾਨ ਦੇ ਅਫਗਾਨਿਸਤਾਨ ‘ਤੇ ਕਬਜ਼ੇ ਦਾ ਸਭ ਤੋਂ ਜ਼ਿਆਦਾ ਫਾਇਦਾ ਪਾਕਿਸਤਾਨ ਨੂੰ ਹੋਇਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਲਕਾਇਦਾ ਵਰਗੇ ਅੱਤਵਾਦੀ ਸੰਗਠਨ ਅਫਗਾਨਿਸਤਾਨ ਦੇ ਕੁਝ ਇਲਾਕਿਆਂ ਵਿੱਚ ਫਿਰ ਤੋਂ ਸਰਗਰਮ ਹੋ ਗਏ ਹਨ । ISI ਪਹਿਲਾਂ ਹੀ ਭਾਰਤ ਦੀ ਦੁਸ਼ਮਣ ਹੈ । ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਆਈਐਸਆਈ ਤਾਲਿਬਾਨ ਨੂੰ ਕੰਟਰੋਲ ਕਰਦਾ ਹੈ ਅਤੇ ਤਾਲਿਬਾਨ ਉਨ੍ਹਾਂ ਦੇ ਹੱਥਾਂ ਦੀ ਕਠਪੁਤਲੀ ਹੈ।

ਇਹ ਵੀ ਦੇਖੋ: ਇੰਟਰਨੈੱਟ ‘ਤੇ ਭਰਾਵਾਂ ਨੇ ਵੇਚਣ ਨੂੰ ਪਾਈ ਗੱਡੀ,ਬਾਲੀਵੁੱਡ ਤੋਂ ਆ ਗਿਆ ਫੋਨ | Vintage Car | Bhele Cars For Shoot

The post ਓਵੈਸੀ ਦਾ ਮੋਦੀ ਸਰਕਾਰ ‘ਤੇ ਤੰਜ, ਕਿਹਾ- ‘ਅਫਗਾਨਿਸਤਾਨ ਦੀ ਚਿੰਤਾ ਛੱਡ ਪਹਿਲਾਂ ਆਪਣਾ ਦੇਸ਼ ਸੰਭਾਲੋ’ appeared first on Daily Post Punjabi.

ਚੀਨ ਨੇ ਸਾਡੇ 20 ਜਵਾਨ ਮਾਰੇ, ਫਿਰ PM ਨੇ ਉਨ੍ਹਾਂ ਤੋਂ 5521 ਕਰੋੜ ਉਧਾਰ ਲੈ ਕੇ ਦਿੱਤਾ ਮੂੰਹਤੋੜ ਜਵਾਬ: ਓਵੈਸੀ
Asaduddin Owaisi Targets PM Modi: ਨਵੀਂ ਦਿੱਲੀ: ਲੋਕ ਸਭਾ ਮੈਂਬਰ ਅਸਦੁਦੀਨ ਓਵੈਸੀ ਨੇ ਚੀਨ ਦੇ ਮੁੱਦੇ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ । ਉਨ੍ਹਾਂ ਨੇ ਇੱਕ ਮੀਡੀਆ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਗਲਵਾਨ ਟਕਰਾਅ ਤੋਂ ਬਾਅਦ ‘ਚੀਨ ਤੋਂ ਕਰਜ਼ਾ ਲੈਣ’ ਦੇ ਦੋਸ਼ਾਂ ਨੂੰ ਲੈ ਕੇ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ ਇੱਕ ਟਵੀਟ ਵਿੱਚ ਕਿਹਾ ਕਿ ਮੋਦੀ ਸਰਕਾਰ ਨੇ ਗਲਵਾਨ ਵਿੱਚ ਹੋਏ ਹਿੰਸਕ ਟਕਰਾਅ ਦਾ ਮੂੰਹਤੋੜ ਜਵਾਬ ਚੀਨ ਤੋਂ ਉਧਾਰ ਲੈ ਕੇ ਦਿੱਤਾ ਹੈ।

Asaduddin Owaisi Targets PM Modi

ਓਵੈਸੀ ਨੇ ਆਪਣੇ ਟਵੀਟ ਵਿੱਚ ਲਿਖਿਆ, ‘15 ਜੂਨ ਨੂੰ ਚੀਨੀ ਫੌਜ ਨਾਲ ਹੋਈ ਝੜਪ ਵਿੱਚ 20 ਭਾਰਤੀ ਜਵਾਨਾਂ ਦੀ ਜਾਨ ਚਲੀ ਗਈ । ਉਨ੍ਹਾਂ ਨਾਲ ਬੇਇਨਸਾਫੀ ਅਤੇ ਬੇਰਹਿਮੀ ਨਾਲ ਪੇਸ਼ ਆਇਆ ਗਿਆ । ਚਾਰ ਦਿਨ ਬਾਅਦ, 19 ਜੂਨ ਨੂੰ ਪ੍ਰਧਾਨ ਮੰਤਰੀ ਨੇ ਚੀਨ ਤੋਂ 5,521 ਕਰੋੜ ਉਧਾਰ ਲੈ ਕੇ ਉਨ੍ਹਾਂ ਨੂੰ ਮੂੰਹਤੋੜ ਜਵਾਬ ਦਿੱਤਾ। ਇਹ ਸਾਡੇ ਜਵਾਨਾਂ ਦੀ ਕੁਰਬਾਨੀ ਦਾ ਅਪਮਾਨ ਹੈ।

Asaduddin Owaisi Targets PM Modi

ਜ਼ਿਕਰਯੋਗ ਹੈ ਕਿ ਓਵੈਸੀ ਨੇ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇਸ ਮੁੱਦੇ ‘ਤੇ ਸਰਕਾਰ ਦਾ ਘਿਰਾਓ ਕੀਤਾ ਸੀ । ਉਨ੍ਹਾਂ ਨੇ ਸੰਸਦ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਬਿਆਨ ਤੋਂ ਬਾਅਦ ਟਵਿੱਟਰ ‘ਤੇ ਪ੍ਰਧਾਨ ਮੰਤਰੀ ਮੋਦੀ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਸਰਬ ਪਾਰਟੀ ਬੈਠਕ ਵਿੱਚ ਸੀਂ ਕਿਹਾ ਸੀ ਕਿ ਕਿਸੇ ਭਾਰਤੀ ਖੇਤਰ ‘ਤੇ ਕਬਜ਼ਾ ਨਹੀਂ ਹੈ ਅਤੇ ਕੋਈ ਘੁਸਪੈਠ ਨਹੀਂ ਹੋਈ ਹੈ? ਫਿਰ ਅਸੀਂ ਗਲਵਾਨ ਵਿੱਚ ਅਸੀਂ 20 ਬਹਾਦਰ ਸਿਪਾਹੀ ਕਿਵੇਂ ਗੁਆਏ? ਉਸ ਰਾਤ ਕੀ ਹੋਇਆ ਸੀ? ਸਰਕਾਰ ਸਾਡੇ ਬੰਦੀ ਜਵਾਨਾਂ ਬਾਰੇ ਸੱਚ ਕਿਉਂ ਨਹੀਂ ਦੱਸ ਰਹੀ? ਤੁਸੀਂ ਸੰਸਦ ਨੂੰ ਇਹ ਕਿਉਂ ਨਹੀਂ ਦੱਸਿਆ ਕਿ ਤੁਸੀਂ ਚੀਨ ਤੋਂ ਮੰਗ ਕੀਤੀ ਹੈ ਕਿ LAC ‘ਤੇ ਅਪ੍ਰੈਲ 2020 ਤੋਂ ਪਹਿਲਾਂ ਦੀ ਸਥਿਤੀ ਕਾਇਮ ਰੱਖੀ ਜਾਵੇ?

ਉੱਥੇ ਹੀ ਦੂਜੇ ਪਾਸੇ ਬੁੱਧਵਾਰ ਨੂੰ ਕੇਂਦਰ ਸਰਕਾਰ ਨੇ ਸੰਸਦ ਵਿੱਚ ਕਿਹਾ ਕਿ ਭਾਰਤ ਦੇ ਆਪਣੇ ਗੁਆਂਢੀ ਦੇਸ਼ਾਂ ਨਾਲ ਸਬੰਧ ਨਹੀਂ ਵਿਗੜੇ ਹਨ ਅਤੇ ਨਾ ਹੀ ਪਿਛਲੇ ਛੇ ਮਹੀਨਿਆਂ ਵਿੱਚ ਭਾਰਤ-ਚੀਨ ਸਰਹੱਦ ‘ਤੇ ਕੋਈ ਘੁਸਪੈਠ ਹੋਈ ਹੈ । ਹਾਲਾਂਕਿ, ਵਿਰੋਧੀ ਧਿਰ ਲਗਾਤਾਰ ਚੀਨ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰ ਰਹੀ ਹੈ । ਮੁੱਖ ਵਿਰੋਧੀ ਪਾਰਟੀ ਕਾਂਗਰਸ ਦਾ ਕਹਿਣਾ ਹੈ ਕਿ ਸਰਕਾਰ ਚੀਨ ਦੇ ਮੁੱਦੇ ਬਾਰੇ ਸੱਚਾਈ ਨਹੀਂ ਦੱਸ ਰਹੀ ਹੈ।

The post ਚੀਨ ਨੇ ਸਾਡੇ 20 ਜਵਾਨ ਮਾਰੇ, ਫਿਰ PM ਨੇ ਉਨ੍ਹਾਂ ਤੋਂ 5521 ਕਰੋੜ ਉਧਾਰ ਲੈ ਕੇ ਦਿੱਤਾ ਮੂੰਹਤੋੜ ਜਵਾਬ: ਓਵੈਸੀ appeared first on Daily Post Punjabi.