asaram Archives - Daily Post Punjabi

ਡੇਰਾ ਮੁਖੀ ਮਗਰੋਂ ਆਸਾਰਾਮ ਵੀ ਆਵੇਗਾ ਜੇਲ੍ਹ ਤੋਂ ਬਾਹਰ, ਮੁੰਬਈ ‘ਚ ਇਲਾਜ ਕਰਵਾਉਣ ਦੀ ਮਿਲੀ ਮਨਜੂਰੀ
ਡੇਰਾ ਸਿਰਸਾ ਮੁਖੀ ਰਾਮ ਰਹੀਮ ਤੋਂ ਬਾਅਦ ਆਸਰਾਮ ਦੀਆਂ ਆਸਾਂ ਨੂੰ ਵੀ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਦਰਅਸਲ, ਆਸਾਰਾਮ ਨੂੰ ਮੁੰਬਈ ਵਿੱਚ ਇਲਾਜ ਕਰਵਾਉਣ ਦੀ ਮਨਜੂਰੀ ਮਿਲ ਗਈ ਹੈ। ਆਸਾਰਾਮ ਨੇ ਜੋਧਪੁਰ ਹਾਈਕੋਰਟ ਵਿੱਚ ਇਲਾਜ ਲਈ ਅਰਜ਼ੀ ਲਾਈ ਸੀ, ਜਿਸ ਨੂੰ ਅਦਾਲਤ ਨੇ ਮਨਜੂਰ ਕਰ ਲਿਆ ਹੈ ।

Jodhpur high court grants permission

ਦਰਅਸਲ, ਜੋਧਪੁਰ ਹਾਈ ਕੋਰਟ ਦੇ ਜਸਟਿਸ ਦਿਨੇਸ਼ ਮਹਿਤਾ ਤੇ ਜਸਟਿਸ ਵਿਨੀਤ ਕੁਮਾਰ ਮਾਥੁਰ ਦੀ ਬੇਂਚ ਨੇ ਇਹ ਫੈਸਲਾ ਸੁਣਾਇਆ। ਕੋਰਟ ਵਿੱਚ ਆਸਾਰਾਮ ਵੱਲੋਂ ਅਪੀਲ ਕੀਤੀ ਗਈ ਸੀ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਹੈ । ਜੇਲ੍ਹ ਵਿੱਚ ਉਸਦਾ ਇਲਾਜ ਸਹੀ ਢੰਗ ਨਾਲ ਨਹੀਂ ਹੋ ਪਾ ਰਿਹਾ ਹੈ। ਜਿਸ ਕਾਰਨ ਉਸਨੂੰ ਇਲਾਜ ਦੇ ਲਈ ਬਾਹਰ ਭੇਜਿਆ ਜਾਵੇ। ਇਸ ਅਪੀਲ ‘ਤੇ ਫੈਸਲਾ ਸੁਣਾਉਂਦੇ ਹੋਤੇ ਬੇਂਚ ਨੇ ਮੁੰਬਈ ਵਿੱਚ ਆਸਾਰਾਮ ਦਾ ਇਲਾਜ ਕਰਵਾਉਣ ਦਾ ਫੈਸਲਾ ਸੁਣਾਇਆ। ਇਸ ਫੈਸਲੇ ਦੇ ਬਾਅਦ ਆਸਾਰਾਮ ਨੂੰ ਰਾਹਤ ਮਿਲੀ ਹੈ।

ਇਹ ਵੀ ਪੜ੍ਹੋ: ਬਟਾਲਾ ‘ਚ 22 ਸਾਲਾ ਨੌਜਵਾਨ ਦਾ ਬੇ.ਰ.ਹਿਮੀ ਨਾਲ ਕ.ਤ.ਲ, 20-25 ਨੌਜਵਾਨਾਂ ਨੇ ਵਾ.ਰਦਾ.ਤ ਨੂੰ ਦਿੱਤਾ ਅੰਜਾਮ

ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਆਸਾਰਾਮ ਲੰਬੇ ਸਮੇਂ ਤੋਂ ਬਿਮਾਰ ਹੈ। ਜੇਲ੍ਹ ਵਿੱਚ ਚੱਲ ਰਹੇ ਇਲਾਜ ਦਾ ਫਾਇਦਾ ਨਾ ਹੋਣ ਕਾਰਨ ਉਸਨੂੰ ਇਲਾਜ ਦੇ ਲਈ ਮੁੰਬਈ ਲਿਜਾਇਆ ਜਾਵੇ। ਆਸਾਰਾਮ ਨੂੰ ਏਅਰ ਐਂਬੂਲੈਂਸ ਰਾਹੀਂ ਮੁੰਬਈ ਭੇਜਿਆ ਜਾਵੇਗਾ। ਇਸ ਦੌਰਾਨ ਉਸਦੇ ਨਾਲ ਇੱਕ ਐੱਸਪੀ ਰੈਂਕ ਦੇ ਅਧਿਕਾਰੀ ਤੇ ਚਾਰ ਪੁਲਿਸ ਕਰਮੀ ਭੇਜੇ ਜਾਣਗੇ। ਉੱਥੇ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਇਹ ਸਾਰੇ ਆਸਾਰਾਮ ਦੇ ਨਾਲ ਹੀ ਰਹਿਣਗੇ। ਇੱਕ ਵਾਰ ਇਲਾਜ ਹੋਣ ਜਾਣ ਦੇ ਬਾਅਦ ਉਸਨੂੰ ਵਾਪਸ ਜੇਲ੍ਹ ਲਿਆਂਦਾ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਡੇਰਾ ਮੁਖੀ ਮਗਰੋਂ ਆਸਾਰਾਮ ਵੀ ਆਵੇਗਾ ਜੇਲ੍ਹ ਤੋਂ ਬਾਹਰ, ਮੁੰਬਈ ‘ਚ ਇਲਾਜ ਕਰਵਾਉਣ ਦੀ ਮਿਲੀ ਮਨਜੂਰੀ appeared first on Daily Post Punjabi.

ਜੋਧਪੁਰ ਜੇਲ੍ਹ ‘ਚ ਬੰਦ ਆਸਾਰਾਮ ਦੀ ਵਿਗੜੀ ਤਬੀਅਤ, ਮਹਾਤਮਾ ਗਾਂਧੀ ਹਸਪਤਾਲ ਦੀ ਐਮਰਜੈਂਸੀ ‘ਚ ਦਾਖਲ
Asaram health deteriorates: ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿੱਚ ਬੰਦ ਆਸਾਰਾਮ ਦੀ ਤਬੀਅਤ ਅਚਾਨਕ ਵਿਗੜ ਗਈ ਹੈ । ਜਿਸਦੇ ਚੱਲਦਿਆਂ ਆਸਾਰਾਮ ਨੂੰ ਮਹਾਤਮਾ ਗਾਂਧੀ ਹਸਪਤਾਲ ਦੀ ਐਮਰਜੈਂਸੀ ਵਿੱਚ ਲਿਜਾਇਆ ਗਿਆ ਹੈ । ਆਸਾਰਾਮ ਨੂੰ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਐਮਰਜੈਂਸੀ ਲਿਜਾਇਆ ਗਿਆ । ਜੋਧਪੁਰ ਜੇਲ੍ਹ ਵਿੱਚ ਆਸਾਰਾਮ ਇੱਕ ਨਾਬਾਲਿਗ ਨਾਲ ਯੌਨ ਸ਼ੋਸ਼ਣ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।

Asaram health deteriorates

ਦਰਅਸਲ, ਆਸਾਰਾਮ ਨੂੰ ਮੰਗਲਵਾਰ ਦੀ ਰਾਤ ਨੂੰ ਜੇਲ੍ਹ ਵਿੱਚ ਅਚਾਨਕ ਤਬੀਅਤ ਵਿਗੜ ਗਈ। ਦੱਸਿਆ ਜਾ ਰਿਹਾ ਹੈ ਕਿ ਆਸਾਰਾਮ ਨੂੰ ਪਹਿਲਾਂ ਬੇਚੈਨੀ ਦੇ ਚੱਲਦਿਆਂ ਪਹਿਲਾਂ ਜੇਲ੍ਹ ਡਿਸਪੈਂਸਰੀ ਵਿੱਚ ਇੱਕ ਘੰਟੇ ਤੱਕ ਮੁੱਢਲਾ ਇਲਾਜ ਦਿੱਤਾ ਗਿਆ। ਉਸ ਤੋਂ ਬਾਅਦ ਉਨ੍ਹਾਂ ਨੂੰ ਮਹਾਤਮਾ ਗਾਂਧੀ ਹਸਪਤਾਲ ਦੀ ਐਮਰਜੈਂਸੀ ਵਿੱਚ ਲਿਜਾਇਆ ਗਿਆ।

ਦੱਸ ਦੇਈਏ ਕਿ ਯੌਨ ਸ਼ੋਸ਼ਣ ਮਾਮਲੇ ਵਿੱਚ ਬੀਤੇ ਹਫ਼ਤੇ ਰਾਜਸਥਾਨ ਹਾਈ ਕੋਰਟ ਜੋਧਪੁਰ ਵਿੱਚ ਆਸਾਰਾਮ ਮਾਮਲੇ ਵਿੱਚ ਸੁਣਵਾਈ ਹੋਣੀ ਸੀ। ਪਰ ਆਸਾਰਾਮ ਦੇ ਵਕੀਲ ਨੂੰ ਮੁੰਬਈ ਤੋਂ ਆਉਣਾ ਪਿਆ । ਅਜਿਹੇ ਵਿੱਚ ਵਕੀਲਾਂ ਨੇ ਸੁਣਵਾਈ ਮੁਲਤਵੀ ਕਰਨ ਦੀ ਬੇਨਤੀ ਕੀਤੀ । ਹੁਣ 8 ਮਾਰਚ ਨੂੰ ਅਪੀਲ ‘ਤੇ ਸੁਣਵਾਈ ਕੀਤੀ ਜਾਵੇਗੀ । ਆਸਾਰਾਮ ਨੂੰ ਐਸਸੀ ਐਸਟੀ ਕੋਰਟ ਨੇ ਉਮਰ ਕੈਦ ਦੀ ਸਜਾ ਸੁਣਾਈ ਸੀ। ਆਸਾਰਾਮ ਖਿਲਾਫ਼ ਪੋਸਕੋ, ਜੁਵੇਨਾਇਲ ਜਸਟਿਸ ਐਕਟ, ਬਲਾਤਕਾਰ ਸਣੇ ਕਈ ਮਾਮਲਿਆਂ ਦੇ ਤਹਿਤ ਕੇਸ ਦਰਜ ਹਨ। ਸਾਲ 2014 ਵਿੱਚ ਆਸਾਰਾਮ ਨੇ ਸੁਪਰੀਮ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਲਗਾਈ ਸੀ, ਪਰ ਸੁਪਰੀਮ ਕੋਰਟ ਨੇ ਉਸ ਨੂੰ ਖਾਰਜ ਕਰ ਦਿੱਤਾ ਸੀ।

ਇਹ ਵੀ ਦੇਖੋ: ਦੀਪ ਸਿੱਧੂ ਦੀ ਗ੍ਰਿਫ਼ਤਾਰੀ, ਲੱਖਾ ਸਿਧਾਣਾ ਅਤੇ ਹੋਰਨਾਂ ਦੀਆਂ ਚਰਚਾਵਾਂ ਦਰਮਿਆਨ ਸੰਯੁਕਤ ਕਿਸਾਨ ਮੋਰਚਾ ਦੀ PC

The post ਜੋਧਪੁਰ ਜੇਲ੍ਹ ‘ਚ ਬੰਦ ਆਸਾਰਾਮ ਦੀ ਵਿਗੜੀ ਤਬੀਅਤ, ਮਹਾਤਮਾ ਗਾਂਧੀ ਹਸਪਤਾਲ ਦੀ ਐਮਰਜੈਂਸੀ ‘ਚ ਦਾਖਲ appeared first on Daily Post Punjabi.