ase Archives - Daily Post Punjabi

ਅਲਮਾਰੀ ‘ਚ ਮਿਲੀ ਫੋਟੋ ਨਾਲ ਖੁੱਲ੍ਹੀ ਪਤੀ ਦੀ ਪੋਲ,ਅਪਰਾਧਿਕ ਮਾਮਲਾ ਦਰਜ….
registered ase against husband second marriage: ਲੁਧਿਆਣਾ,(ਤਰਸੇਮ ਭਾਰਦਵਾਜ)-ਗੋਪਾਲ ਨਗਰ ਦੇ ਇੱਕ ਵਿਅਕਤੀ ਨੇ ਪਹਿਲੀ ਪਤਨੀ ਹੋਣ ਦੇ ਬਾਵਜੂਦ ਬਿਨਾਂ ਦੱਸੇ ਦੂਜਾ ਵਿਆਹ ਕਰਵਾਉਣ ਦਾ ਮਾਮਲਾ ਸਾਹਮਣਾ ਆਇਆ ਹੈ।ਜਾਣਕਾਰੀ ਮੁਤਾਬਕ ਪਤਨੀ ਨੂੰ ਪਹਿਲੀ ਪਤਨੀ ਦੀ ਅਲਮਾਰੀ ‘ਚੋਂ ਫੋਟੋ ਮਿਲੀ ਤਾਂ ਪਤੀ ਦੀ ਪੋਲ ਖੁੱਲ ਗਈ।ਪੁਲਸ ਨੇ ਦੂਜੀ ਪਤਨੀ ਦੀ ਸ਼ਿਕਾਇਤ ‘ਤੇ ਉਕਤ ਦੋਸ਼ੀ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ‘ਚ ਜੁੱਟ ਗਈ ਹੈ।ਪੁਲਸ ਨੂੰ ਕੀਤੀ ਸ਼ਿਕਾਇਤ ‘ਚ

registered  ase against husband second marriage

ਗੋਪਾਲ ਨਗਰ ‘ਚ ਰਹਿਣ ਵਾਲੀ ਬੇਬੀ ਨੇ ਦੱਸਿਆ ਕਿ ਉਸਦਾ 27 ਅਪ੍ਰੈਲ ਨੂੰ ਸੰਨੀ ਨਾਮੀ ਵਿਅਕਤੀ ਨਾਲ ਪ੍ਰੇਮ-ਵਿਆਹ ਕੀਤਾ ਸੀ।ਵਿਆਹ ਤੋਂ ਬਾਅਦ ਉਹ ਉਸਦੇ ਨਾਲ ਹੀ ਰਹਿ ਰਹੀ ਸੀ।ਉਸਦਾ ਕਹਿਣਾ ਹੈ ਕਿ ਉਹ ਅਚਾਨਕ ਇੱਕ ਦਿਨ ਅਲਮਾਰੀ ‘ਚੋਂ ਕੱਪੜੇ ਕੱਢਣ ਲੱਗੀ ਤਾਂ ਉਸਨ ਨੇ ਆਪਣੇ ਪਤੀ ਦੀ ਪਹਿਲੀ ਪਤਨੀ ਦੀ ਫੋਟੋ ਦੇਖੀ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।ਜਦੋਂ ਉਸ ਨੇ ਇਸ ਸਬੰਧ ‘ਚ ਪਤੀ ਨਾਲ ਗੱਲ ਕੀਤੀ ਤਾਂ ਉਸਨੇ ਉਸਦੇ ਨਾਲ ਮਾਰਕੁੱਟ ਕੀਤੀ ਅਤੇ ਫੋਟੇ ਖੋਹਣ ਦਾ ਯਤਨ ਕੀਤਾ।ਪੁਲਸ ਨੇ ਔਰਤ ਦੀ ਸ਼ਿਕਾਇਤ ‘ਤੇ ਸੰਨੀ ਦੇ ਵਿਰੁੱਧ ਥਾਣਾ ਹੈਬੋਵਾਲ ‘ਚ ਅਪਰਾਧਿਕ ਮਾਮਲਾ ਦਰਜ ਕੀਤਾ।ਮਾਮਲੇ ‘ਚ ਜਾਂਚ ਅਧਿਕਾਰੀ ਏ.ਐੱਸ.ਆਈ. ਨਰਿੰਦਰ ਸਿੰਘ ਅਨੁਸਾਰ ਦੋਸ਼ੀ ਦੀ ਗ੍ਰਿਫਤਾਰੀ ਦੇ ਯਤਨ ਕੀਤੇ ਜਾ ਰਹੇ ਹਨ।ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

The post ਅਲਮਾਰੀ ‘ਚ ਮਿਲੀ ਫੋਟੋ ਨਾਲ ਖੁੱਲ੍ਹੀ ਪਤੀ ਦੀ ਪੋਲ,ਅਪਰਾਧਿਕ ਮਾਮਲਾ ਦਰਜ…. appeared first on Daily Post Punjabi.