Ashish Sajnani Archives - Daily Post Punjabi

‘ਪਿਆਰ ਕਾ ਪੰਚਨਾਮਾ’ ਫੇਮ ਸੋਨਾਲੀ ਸਹਿਗਲ ਦਾ ਵਿਆਹ, ਬਿਜ਼ਨੈੱਸਮੈਨ ਆਸ਼ੀਸ਼ ਨਾਲ ਲਵੇਗੀ ਸੱਤ ਫੇਰੇ
ਬਾਲੀਵੁੱਡ ਫਿਲਮ ‘ਪਿਆਰ ਕਾ ਪੰਚਨਾਮਾ’ ਫੇਮ ਅਦਾਕਾਰਾ ਸੋਨਾਲੀ ਸਹਿਗਲ ਅੱਜ ਆਪਣੇ ਬੁਆਏਫਰੈਂਡ ਆਸ਼ੀਸ਼ ਸਜਨਾਨੀ ਨਾਲ ਵਿਆਹ ਦੇ ਬੰਧਨ ‘ਚ ਬੱਝ ਰਹੀ ਹੈ। ਦੋਵੇਂ ਮੁੰਬਈ ਦੇ ਇੱਕ ਗੁਰਦੁਆਰੇ ਵਿੱਚ ਸੱਤ ਫੇਰੇ ਲੈਣਗੇ। ਅਦਾਕਾਰਾ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ, ਜਿਸ ‘ਚ ਉਹ ਦੁਲਹਨ ਦੇ ਪਹਿਰਾਵੇ ‘ਚ ਐਂਟਰੀ ਕਰਦੀ ਨਜ਼ਰ ਆ ਰਹੀ ਹੈ।

Pyaar Ka Panchnama fame Sonali

ਇਸ ਵੀਡੀਓ ‘ਚ ਸੋਨਾਲੀ ਗੁਲਾਬੀ ਸਾੜ੍ਹੀ ‘ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਸਾੜ੍ਹੀ ਦੇ ਨਾਲ ਹੀ ਸੋਨਾਲੀ ਨੇ ਸਿਰ ‘ਤੇ ਦੁਪੱਟਾ ਵੀ ਪਾਇਆ ਹੋਇਆ ਹੈ। ਇਸ ਦੌਰਾਨ ਉਹ ਆਪਣੇ ਕੁੱਤੇ ਨੂੰ ਵੀ ਨਾਲ ਲੈ ਕੇ ਆਈ ਹੈ। ਸੋਨਾਲੀ ਸਹਿਗਲ ਦੇ ਵਿਆਹ ‘ਚ ਟੀਵੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।

Pyaar Ka Panchnama fame Sonali

ਮੰਦਿਰਾ ਬੇਦੀ, ਰਿਧੀਮਾ ਪੰਡਿਤ, ਚਾਹਤ ਖੰਨਾ, ਸੁਮੋਨਾ ਚੱਕਰਵਰਤੀ ਅਤੇ ਟੀਵੀ ਐਕਟਰ ਕਰਨ ਵੀ ਗਰੋਵਰ ਵੀ ਆਪਣੀ ਪਤਨੀ ਨਾਲ ਸੋਨਾਲੀ ਸਹਿਗਲ ਦੇ ਵਿਆਹ ‘ਚ ਪਹੁੰਚੇ ਹਨ। ਇਸ ਤੋਂ ਇਲਾਵਾ ਕਾਰਤਿਕ ਆਰੀਅਨ ਵੀ ਸੋਨਾਲੀ ਦੇ ਵਿਆਹ ‘ਚ ਸ਼ਾਮਲ ਹੋਏ ਹਨ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ‘ਪਿਆਰ ਕਾ ਪੰਚਨਾਮਾ’ ਫੇਮ ਸੋਨਾਲੀ ਸਹਿਗਲ ਦਾ ਵਿਆਹ, ਬਿਜ਼ਨੈੱਸਮੈਨ ਆਸ਼ੀਸ਼ ਨਾਲ ਲਵੇਗੀ ਸੱਤ ਫੇਰੇ appeared first on Daily Post Punjabi.