ashish vidyarthi wedding news Archives - Daily Post Punjabi

ਆਸ਼ੀਸ਼ ਵਿਦਿਆਰਥੀ ਨੇ 60 ਸਾਲ ਦੀ ਉਮਰ ‘ਚ ਕੀਤਾ ਦੂਜਾ ਵਿਆਹ, ਇਸ ਖੂਬਸੂਰਤ ਹਸੀਨਾ ਨੂੰ ਬਣਾਇਆ ਆਪਣਾ ਜੀਵਨ ਸਾਥੀ
ਬਾਲੀਵੁੱਡ ਅਦਾਕਾਰ ਆਸ਼ੀਸ਼ ਵਿਦਿਆਰਥੀ ਦੂਜੀ ਵਾਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।ਪ੍ਰਾਪਤ ਜਾਣਕਾਰੀ ਅਨੁਸਾਰ 60 ਸਾਲ ਦੀ ਉਮਰ ਵਿੱਚ ਆਸ਼ੀਸ਼ ਵਿਦਿਆਰਥੀ ਨੇ ਅਸਾਮ ਦੀ ਰੂਪਾਲੀ ਬਰੂਹਾ ਨਾਲ ਗੁਪਤ ਵਿਆਹ ਕਰ ਲਿਆ ਹੈ।

ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਵੀਰਵਾਰ ਨੂੰ ਆਸ਼ੀਸ਼ ਵਿਦਿਆਰਥੀ ਨੇ ਕੋਲਕਾਤਾ ਦੇ ਇੱਕ ਕਲੱਬ ਵਿੱਚ ਫੈਸ਼ਨ ਉਦਯੋਗਪਤੀ ਰੂਪਾਲੀ ਬਰੂਹਾ ਨਾਲ ਵਿਆਹ ਕੀਤਾ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਦਾਕਾਰਾ ਦਾ ਵਿਆਹ ਪੁਰਾਣੀ ਅਦਾਕਾਰਾ ਸ਼ਕੁੰਤਲਾ ਬਰੂਆ ਦੀ ਬੇਟੀ ਰਾਜੋਸ਼ੀ ਬਰੂਆ ਨਾਲ ਹੋਇਆ ਸੀ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

ਰਿਪੋਰਟ ਮੁਤਾਬਕ ਆਸ਼ੀਸ਼ ਵਿਦਿਆਰਥੀ ਨੇ 25 ਮਈ ਨੂੰ ਆਪਣੇ ਕਰੀਬੀ ਲੋਕਾਂ ਦੀ ਮੌਜੂਦਗੀ ‘ਚ ਕੋਰਟ ਮੈਰਿਜ ਕੀਤੀ ਸੀ।ਇਸ ਵਿਆਹ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਮੀਡੀਆ ਦੇ ਸਾਹਮਣੇ ਕਿਹਾ, ‘ਜ਼ਿੰਦਗੀ ਦੇ ਇਸ ਪੜਾਅ ‘ਤੇ ਰੁਪਾਲੀ ਨਾਲ ਵਿਆਹ ਕਰਨਾ ਇਕ ਅਸਾਧਾਰਨ ਅਹਿਸਾਸ ਹੈ।’ਜਦੋਂ ਕਿ ਆਸ਼ੀਸ਼ ਵਿਦਿਆਰਥੀ ਤੋਂ ਜਦੋਂ ਪੁੱਛਿਆ ਗਿਆ ਕਿ ਦੋਵੇਂ ਕਦੋਂ ਅਤੇ ਕਿੱਥੇ ਮਿਲੇ ਸਨ?ਫਿਰ ਆਸ਼ੀਸ਼ ਨੇ ਸਵਾਲ ਟਾਲ ਦਿੱਤਾ।ਉਨ੍ਹਾਂ ਕਿਹਾ, ‘ਇਹ ਬਹੁਤ ਲੰਬੀ ਕਹਾਣੀ ਹੈ।ਇਸ ਬਾਰੇ ਕਿਸੇ ਦਿਨ ਗੱਲ ਕਰਾਂਗੇ।

The post ਆਸ਼ੀਸ਼ ਵਿਦਿਆਰਥੀ ਨੇ 60 ਸਾਲ ਦੀ ਉਮਰ ‘ਚ ਕੀਤਾ ਦੂਜਾ ਵਿਆਹ, ਇਸ ਖੂਬਸੂਰਤ ਹਸੀਨਾ ਨੂੰ ਬਣਾਇਆ ਆਪਣਾ ਜੀਵਨ ਸਾਥੀ appeared first on Daily Post Punjabi.