ashish Archives - Daily Post Punjabi

AIR HOSTESS ਬਣਾਉਣ ਦਾ ਝਾਂਸਾ ਦੇ ਕੇ ਮਾਰੀ 20 ਲੜਕੀਆਂ ਨਾਲ ਠੱਗੀ, ਦੋਸ਼ੀ ਫਰਾਰ
air hostess cheated ashish modi kolkata: ਏਅਰ ਹੋਸਟੇਸ ਬਣਾਉਣ ਦੇ ਨਾਮ ‘ਤੇ ਕੋਲਕਾਤਾ ਦੇ ਇੱਕ ਨੌਜਵਾਨ ਨੇ 21 ਲੜਕੀਆਂ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ‘ਚ ਧੰਨਬਾਦ ਦੇ ਨਾਲ ਨਾਲ ਬੋਕਾਰੋ ਅਤੇ ਰਾਂਚੀ ਦੀ ਵੀ ਲੜਕੀਆਂ ਸ਼ਾਮਲ ਹਨ।ਇਸ ਮਾਮਲੇ ਨੂੰ ਲੈ ਕੇ ਧੰਨਬਾਦ ਦੀ ਇੱਕ ਲੜਕੀ ਨੇ ਸਦਰ ਥਾਣੇ ‘ਚ ਮਾਮਲਾ ਦਰਜ ਕੀਤਾ ਹੈ।ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।ਇਸ ਸ਼ਾਤਿਰ ਠੱਗ ਹੁਣ ਤੱਕ ਲੜਕੀਆਂ ਨਾਲ 6.30 ਲੱਖ ਦੀ ਠੱਗੀ ਕਰ ਚੁੱਕਾ ਹੈ।ਆਸ਼ੀਸ਼ ਨਾਮਕ ਨੌਜਵਾਨ ਨੇ ਪਾਰਵਤੀ ਸਮੇਤ ਪ੍ਰਿਯੰਕਾ, ਲੀਜਾ, ਮੁਸਕਾਨ, ਮੱਲਿਕਾ ਸਮੇਤ ਸਾਰੀਆਂ ਲੜਕੀਆਂ ਨੂੰ ਏਅਰ ਹੋਸਟੇਸ ਦੀ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ ਸੀ।ਠੱਗ ਨੇ ਲੜਕੀਆਂ ਨੂੰ ਕਈ ਤਰ੍ਹਾਂ ਦੇ ਦਸਤਾਵੇਜ ਵੀ ਦਿਖਾਏ।ਜਿਸ ਨਾਲ ਲੜਕੀਆਂ ਨੂੰ ਉਸ ‘ਤੇ ਭਰੋਸਾ ਹੋ ਗਿਆ।ਪਹਿਲਾਂ ਰਜਿਸਟ੍ਰੇਸ਼ਨ ਦੇ ਨਾਮ ‘ਤੇ 3 ਹਜ਼ਾਰ ਲਏ ਗਏ।

air hostess cheated ashish modi kolkata

ਇਸ ਤੋਂ ਬਾਅਦ ਹੋਰ ਕਾਗਜ਼ਾਤ ਬਣਾਉਣ ਲਈ 5-5 ਹਜ਼ਾਰ ਰੁਪਏ ਮੰਗੇ ਗਏ।ਇਸ ਤਰ੍ਹਾਂ ਲਗਾਤਾਰ ਉਸਦੀ ਪੈਸਿਆਂ ਦੀ ਮੰਗ ਵੱਧਦੀ ਗਈ।ਇਸ ਦੌਰਾਨ ਆਸ਼ੀਸ਼ ਮੋਦੀ ਨੇ ਇਨ੍ਹਾਂ ਸਾਰੀਆਂ ਲੜਕੀਆਂ ਨੂੰ ਕਿਹਾ ਕਿ ਨੌਕਰੀ ਲਈ ਉਨ੍ਹਾਂ ਨੂੰ ਹਵਾਈ ਅੱਡੇ ‘ਤੇ ਜਾਣਾ ਹੋਵੇਗਾ।ਫਿਰ ਸਾਰੀਆਂ ਲੜਕੀਆਂ ਤੋਂ 15-15 ਹਜ਼ਾਰ ਰੁਪਏ ਲਏ ਅਤੇ ਕੁਲ ਮਿਲਾ ਕੇ ਹਰ ਲੜਕੀ ਤੋਂ 30-30 ਹਜ਼ਾਰ ਰੁਪਏ ਦੀ ਵਸੂਲੀ ਕੀਤੀ।ਇਨ੍ਹਾਂ ਨੂੰ ਇੰਟਰਵਿਊ ਦੇਣ ਲਈ ਵੀ ਲੈਟਰ ਭੇਜਿਆ ਗਿਆ।ਤੈਅ ਸਮੇਂ ਅਤੇ ਤਾਰੀਕ ਮੁਤਾਬਕ ਜਦੋਂ ਲੜਕੀਆਂ ਇੰਟਰਵਿਊ ਦੇਣ ਲਈ ਰਾਂਚੀ ਪਹੁੰਚੀਆਂ ਤਾਂ ਉਨ੍ਹਾਂ ਨੂੰ ਇਸ ਠੱਗੀ ਦੀ ਜਾਣਕਾਰੀ ਹੋਈ।ਉੱਥੇ ਏਅਰਪੋਰਟ ਅਧਿਕਾਰੀਆਂ ਨੇ ਅਜਿਹੇ ਕਿਸੇ ਵੀ ਇੰਟਰਵਿਊ ਦੇ ਆਯੋਜਨ ਤੋਂ ਇੰਨਕਾਰ ਕਰ ਦਿੱਤਾ।ਲੜਕੀਆਂ ਨੇ ਜਦੋਂ ਆਸ਼ੀਸ਼ ਮੋਦੀ ਤੋਂ ਰੁਪਏ ਵਾਪਸ ਮੰਗੇ ਤਾਂ ਉਨ੍ਹਾਂ ਲੜਕੀਆਂ ਨੂੰ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਕਰਨ ਦੀਆਂ ਧਮਕੀਆਂ ਦਿੰਦਾ ਅਤੇ ਗਾਲੀ ਗਲੋਚ ਕਰਦਾ।ਠੱਗੀ ਦਾ ਸ਼ਿਕਾਰ ਕੁੜੀਆਂ ਮਿਲਣ ਤੋਂ ਬਾਅਦ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪੁਲਸ ਉਕਤ ਦੋਸ਼ੀ ਦੀ ਥਾਂ-ਥਾਂ ਭਾਲ ਕਰ ਰਹੀ ਹੈ।ਪਰ ਉਹ ਹੁਣ ਤਕ ਪੁਲਸ ਦੇ ਹੱਥ ਨਹੀਂ ਲੱਗ ਸਕਿਆ।ਪੁਲਸ ਦਾ ਕਹਿਣਾ ਹੈ ਕਿ ਇਸ ਠੱਗ ਨੂੰ ਜਲਦ ਤੋਂ ਜਲਦ ਫੜ ਲਿਆ ਜਾਵੇਗਾ।

The post AIR HOSTESS  ਬਣਾਉਣ ਦਾ ਝਾਂਸਾ ਦੇ ਕੇ ਮਾਰੀ 20 ਲੜਕੀਆਂ ਨਾਲ ਠੱਗੀ, ਦੋਸ਼ੀ ਫਰਾਰ appeared first on Daily Post Punjabi.