ashok dinda Archives - Daily Post Punjabi

ਕ੍ਰਿਕਟਰ ਤੋਂ ਨੇਤਾ ਬਣੇ BJP ਉਮੀਦਵਾਰ ਅਸ਼ੋਕ ਡਿੰਡਾ ਨੂੰ ਮਿਲੀ Y+ ਸੁਰੱਖਿਆ
Ashok Dinda Attack: ਸਾਬਕਾ ਭਾਰਤੀ ਕ੍ਰਿਕਟਰ ਅਤੇ ਪੱਛਮੀ ਬੰਗਾਲ ਦੀ ਮੋਯਨਾ ਸੀਟ ਤੋਂ ਭਾਰਤੀ ਜਨਤਾ ਪਾਰਟੀ (BJP) ਦੇ ਉਮੀਦਵਾਰ ਅਸ਼ੋਕ ਡਿੰਡਾ ਨੂੰ ਵਾਈ ਪਲੱਸ ਸੁਰੱਖਿਆ ਦਿੱਤੀ ਗਈ ਹੈ । ਹੁਣ ਉਨ੍ਹਾਂ ਨਾਲ CRPF ਦੇ ਜਵਾਨ ਹਮੇਸ਼ਾ ਮੌਜੂਦ ਰਹਿਣਗੇ। ਦੱਸ ਦੇਈਏ ਕਿ ਐਤਵਾਰ ਨੂੰ ਬੰਗਾਲ ਵਿੱਚ ਦੂਜੇ ਪੜਾਅ ਦੀ ਵੋਟਿੰਗ ਹੈ । ਇਸ ਤੋਂ ਠੀਕ ਇੱਕ ਦਿਨ ਪਹਿਲਾਂ ਡਿੰਡਾ ਨੂੰ ਅਜਿਹੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਵੀਰਵਾਰ ਨੂੰ ਬੰਗਾਲ ਦੇ ਚਾਰ ਜ਼ਿਲ੍ਹਿਆਂ ਦੀਆਂ 30 ਸੀਟਾਂ ‘ਤੇ ਵੋਟਾਂ ਪਾਈਆਂ ਜਾਣਗੀਆਂ । ਦਰਅਸਲ, ਮੰਗਲਵਾਰ ਨੂੰ ਚੋਣ ਪ੍ਰਚਾਰ ਦੌਰਾਨ ਅਸ਼ੋਕ ਡਿੰਡਾ ਦੀ ਕਾਰ ਦੀ ਭੰਨਤੋੜ ਕੀਤੀ ਗਈ ਸੀ।

Ashok Dinda Attack

ਇਸ ਮਾਮਲੇ ਵਿੱਚ ਦੋਸ਼ ਲਾਇਆ ਗਿਆ ਹੈ ਕਿ 50 ਤੋਂ ਵੱਧ TMC ਸਮਰਥਕਾਂ ਨੇ ਮੋਯਨਾ ਬਾਜ਼ਾਰ ਨੇੜੇ ਅਸ਼ੋਕ ਡਿੰਡਾ ਦੀ ਕਾਰ ਨੂੰ ਘੇਰ ਲਿਆ ਸੀ । ਇਸ ਦੌਰਾਨ ਉਸ ਦੀ ਕਾਰ ‘ਤੇ ਪੱਥਰਬਾਜ਼ੀ ਕੀਤੀ ਗਈ । ਇਸ ਘਟਨਾ ਵਿੱਚ ਉਸਦੀ ਕਾਰ ਦਾ ਸ਼ੀਸ਼ਾ ਟੁੱਟ ਗਿਆ ਸੀ । ਉਨ੍ਹਾਂ ਨੇ ਟਵੀਟ ਕਰ ਕੇ ਇਸਦੀ ਜਾਣਕਾਰੀ ਦਿੱਤੀ ਸੀ । ਉਨ੍ਹਾਂ ਕਿਹਾ ਕਿ ਟੀਐਮਸੀ ਦੇ ਲੋਕਾਂ ਨੇ ਅੱਜ ਸ਼ਾਮ 4 ਵਜੇ ਬੀਡੀਓ ਦਫ਼ਤਰ ਨੇੜੇ ਮੇਰੇ ’ਤੇ ਹਮਲਾ ਕੀਤਾ । ਹਾਲਾਂਕਿ, ਤ੍ਰਿਣਮੂਲ ਕਾਂਗਰਸ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਹਮਲਾ ਭਾਜਪਾ ਵਿੱਚ ਅੰਦਰੂਨੀ ਲੜਾਈ ਦਾ ਨਤੀਜਾ ਹੈ।

ਦੱਸ ਦੇਈਏ ਕਿ ਪੱਛਮੀ ਬੰਗਾਲ ਦੇ ਦੂਜੇ ਪੜਾਅ ਵਿੱਚ 30 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋਣੀ ਹੈ। 171 ਉਮੀਦਵਾਰਾਂ ਦੀ ਕਿਸਮਤ ਦਾਅ ‘ਤੇ ਲੱਗੀ ਹੋਈ ਹੈ, ਜਿਨ੍ਹਾਂ ਵਿੱਚ 19 ਮਹਿਲਾਵਾਂ ਵੀ ਸ਼ਾਮਿਲ ਹਨ। ਭਾਜਪਾ ਅਤੇ ਰਾਜ ਦੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਦੂਜੇ ਪੜਾਅ ਦੀਆਂ ਸਾਰੀਆਂ 30 ਸੀਟਾਂ ਲਈ ਉਮੀਦਵਾਰ ਖੜ੍ਹੇ ਕੀਤੇ ਹਨ । ਵੋਟਿੰਗ ਦੇ ਦੂਜੇ ਪੜਾਅ ਦੌਰਾਨ ਸਾਰਿਆਂ ਦੀ ਨਜ਼ਰ ਨੰਦੀਗ੍ਰਾਮ ਸੀਟ ‘ਤੇ ਹੈ । ਇਸ ਸੀਟ ‘ਤੇ ਟੀਐਮਸੀ ਦੀ ਭਰੋਸੇਯੋਗਤਾ ਦਾਅ ‘ਤੇ ਲੱਗੀ ਹੋਈ ਹੈ ।

ਇਹ ਵੀ ਦੇਖੋ: Deep Sidhu ਦੀ ਰਿਹਾਈ ‘ਤੇ LIVE ਅਪਡੇਟ ! ਅੱਜ ਆਉਣ ਵਾਲਾ ਹੈ ਵੱਡਾ ਫੈਸਲਾ

The post ਕ੍ਰਿਕਟਰ ਤੋਂ ਨੇਤਾ ਬਣੇ BJP ਉਮੀਦਵਾਰ ਅਸ਼ੋਕ ਡਿੰਡਾ ਨੂੰ ਮਿਲੀ Y+ ਸੁਰੱਖਿਆ appeared first on Daily Post Punjabi.

BJP ਦੇ ਉਮੀਦਵਾਰ ਤੇ ਸਾਬਕਾ ਕ੍ਰਿਕਟਰ ਅਸ਼ੋਕ ਡਿੰਡਾ ਦੀ ਕਾਰ ‘ਤੇ ਹੋਈ ਪੱਥਰਬਾਜ਼ੀ, TMC ਸਮਰਥਕਾਂ ‘ਤੇ ਹਮਲੇ ਦਾ ਇਲਜ਼ਾਮ
Attack on bjp candidate ashok dinda : ਮੰਗਲਵਾਰ ਨੂੰ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਚੋਣ ਪ੍ਰਚਾਰ ਦੇ ਆਖਰੀ ਦਿਨ ਭਾਜਪਾ ਉਮੀਦਵਾਰ ਅਸ਼ੋਕ ਡਿੰਡਾ ‘ਤੇ ਹਮਲਾ ਹੋਇਆ ਹੈ। ਸਾਬਕਾ ਭਾਰਤੀ ਟੀਮ ਦੇ ਕ੍ਰਿਕਟਰ ਅਸ਼ੋਕ ਡਿੰਡਾ ਪੂਰਬੀ ਮਿਦਨਾਪੁਰ ਦੀ ਮਯੋਨਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਹਨ। ਇਸ ਹਮਲੇ ਵਿੱਚ ਅਸ਼ੋਕ ਡਿੰਡਾ ਦੀ ਪਿੱਠ ਵਿੱਚ ਸੱਟ ਲੱਗੀ ਹੈ। ਇਹ ਦੋਸ਼ ਲਾਇਆ ਗਿਆ ਹੈ ਕਿ ਪੰਜਾਹ ਤੋਂ ਵੱਧ ਟੀਐਮਸੀ ਸਮਰਥਕਾਂ ਨੇ ਮੋਯਨਾ ਬਾਜ਼ਾਰ ਨੇੜੇ ਅਸ਼ੋਕ ਡਿੰਡਾ ਦੀ ਕਾਰ ਨੂੰ ਘੇਰ ਲਿਆ ਸੀ। ਇਸ ਸਮੇਂ ਦੌਰਾਨ ਉਸ ਦੀ ਕਾਰ ‘ਤੇ ਪੱਥਰਬਾਜ਼ੀ ਕੀਤੀ ਗਈ। ਇਸ ਘਟਨਾ ਵਿੱਚ ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਵੀ ਟੁੱਟ ਗਿਆ।

Attack on bjp candidate ashok dinda

ਪੱਛਮੀ ਬੰਗਾਲ ਦੇ ਦੂਜੇ ਪੜਾਅ ‘ਚ ਵੀਰਵਾਰ ਨੂੰ 30 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋਣ ਜਾ ਰਹੀ ਹੈ। ਇਸ ਦੌਰਾਨ 171 ਉਮੀਦਵਾਰਾਂ ਦੀ ਕਿਸਮਤ ਦਾਅ ‘ਤੇ ਲੱਗੀ ਹੋਈ ਹੈ, ਜਿਸ ਵਿੱਚ 19 ਔਰਤਾਂ ਸ਼ਾਮਿਲ ਹਨ। ਬੰਗਾਲ ਵਿੱਚ ਕੁੱਲ ਅੱਠ ਪੜਾਵਾਂ ਵਿੱਚ ਚੋਣਾਂ ਹੋਣੀਆਂ ਹਨ। ਭਾਰਤੀ ਜਨਤਾ ਪਾਰਟੀ ਅਤੇ ਰਾਜ ਦੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਦੂਜੇ ਪੜਾਅ ਦੀਆਂ ਸਾਰੀਆਂ 30 ਸੀਟਾਂ ਲਈ ਉਮੀਦਵਾਰ ਖੜ੍ਹੇ ਕੀਤੇ ਹਨ।

ਇਹ ਵੀ ਦੇਖੋ : Sangrur ‘ਚ ਕਿਸਾਨਾਂ ਦੀ ਵੱਡੀ ਮਹਾਪੰਚਾਇਤ live, Tikait, Kanwar Grewal ਸਮੇਤ ਪਹੁੰਚੇ ਕਈ ਵੱਡੇ ਕਿਸਾਨ ਨੇਤਾ

The post BJP ਦੇ ਉਮੀਦਵਾਰ ਤੇ ਸਾਬਕਾ ਕ੍ਰਿਕਟਰ ਅਸ਼ੋਕ ਡਿੰਡਾ ਦੀ ਕਾਰ ‘ਤੇ ਹੋਈ ਪੱਥਰਬਾਜ਼ੀ, TMC ਸਮਰਥਕਾਂ ‘ਤੇ ਹਮਲੇ ਦਾ ਇਲਜ਼ਾਮ appeared first on Daily Post Punjabi.

ਸਾਬਕਾ ਕ੍ਰਿਕਟਰ ਅਸ਼ੋਕ ਡਿੰਡਾ ਨੂੰ ਮਿਲੀ BJP ਦੀ ਟਿਕਟ, ਮੋਇਨਾ ਸੀਟ ਤੋਂ ਲੜਨਗੇ ਚੋਣ
Former cricketer Ashok Dinda: ਨਵੀਂ ਦਿੱਲੀ: ਭਾਜਪਾ ਨੇ ਪਹਿਲੇ ਦੋ ਪੜਾਵਾਂ ਦੀਆਂ ਸੀਟਾਂ ਲਈ 57 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਸਾਬਕਾ ਤੇਜ਼ ਗੇਂਦਬਾਜ਼ ਅਸ਼ੋਕ ਡਿੰਡਾ ਨੂੰ ਮੋਇਨਾ ਸੀਟ ਤੋਂ ਟਿਕਟ ਦਿੱਤੀ ਗਈ ਹੈ। ਪਹਿਲੀ ਸੂਚੀ ਵਿੱਚ ਨੰਦੀਗਰਾਮ ਤੋਂ ਸ਼ੁਹੇਂਦੂ ਅਧਿਕਾਰੀ ਦਾ ਨਾਂ ਸਭ ਤੋਂ ਪ੍ਰਮੁੱਖ ਹੈ, ਜੋ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਦੇ ਖਿਲਾਫ ਚੋਣ ਲੜਨਗੇ । ਭਾਜਪਾ ਦੀ ਪਹਿਲੀ ਸੂਚੀ ਵਿੱਚ ਕਈ ਮਹਿਲਾ ਉਮੀਦਵਾਰਾਂ ਦਾ ਨਾਮ ਵੀ ਸ਼ਾਮਿਲ ਹੈ।

Former cricketer Ashok Dinda

ਪੁਰੂਲਿਆ ਤੋਂ ਸੁਦੀਪ ਮੁਖਰਜੀ, ਗੋਸਾਵਾ ਤੋਂ ਚਿਤਾ ਪ੍ਰਮਣਿਕ, ਪਥਪ੍ਰਤਿਮਾ ਤੋਂ ਅਸ਼ੀਸ਼ ਹਲਦਰ, ਕੱਕਦੀਪ ਤੋਂ ਦੀਪੰਕਰ ਜਨਾ, ਛਠਨਾ ਤੋਂ ਸੱਤਨਰਾਇਨ ਮੁਖਰਜੀ, ਰਾਣੀਬੰਧ (ਐਸ.ਟੀ.) ਸੀਟ ਤੋਂ ਖੁਦੀਰਾਮ ਟੁਡੂ, ਸਲਤੌਰਾ (ਐਸ.ਸੀ.) ਤੋਂ ਚੰਦਨਾ ਬੌਰੀ , ਰਘੁਨਾਥਪੁਰ (ਐਸ.ਸੀ.) ਸੀਟ ਤੋਂ ਐਡਵੋਕੇਟ ਵਿਵੇਕਾਨੰਦ ਬੌਰੀ, ਮਨਬਾਜ਼ਾਰ (ਐਸ.ਟੀ.) ਗੌਰੀ ਸਿੰਘ ਸਦਰ, ਬਿਨਪੁਰ (ਐਸ.ਟੀ.) ਤੋਂ ਪਾਲਨ ਸਰੀਨ, ਮੇਦਨੀਪੁਰ ਤੋਂ ਸ਼ਮੀਤ ਦਾਸ, ਕੇਸ਼ਰੀ (ਐਸ.ਟੀ.) ਸੋਨਾਲੀ ਮਰਮੂ, ਖੜਗਪੁਰ ਤੋਂ ਤਪਨ ਭੁਈਆ, ਗਰਬੇਟਾ ਰੁਇਦਾਸ ਨੂੰ ਟਿਕਟ ਦਿੱਤੀ ਗਈ ਹੈ।

ਦੱਸ ਦੇਈਏ ਕਿ ਇਸ ਜਾਰੀ ਕੀਤੀ ਗਈ ਸੂਚੀ ਵਿੱਚ ਕਿਹਾ ਗਿਆ ਹੈ ਕਿ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ 4 ਮਾਰਚ ਨੂੰ ਪਾਰਟੀ ਪ੍ਰਧਾਨ ਜੇਪੀ ਨੱਡਾ ਦੀ ਅਗਵਾਈ ਵਿੱਚ ਹੋਈ ਸੀ। ਇਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਅਤੇ ਚੋਣ ਕਮੇਟੀ ਦੇ ਹੋਰ ਮੈਂਬਰ ਮੌਜੂਦ ਸਨ। ਚੋਣ ਕਮੇਟੀ ਨੇ 57 ਨਾਵਾਂ ‘ਤੇ ਆਪਣੀ ਮੋਹਰ ਲਗਾਈ ਹੈ । ਸੋਨਮੁੱਖੀ ਤੋਂ ਦੀਵਾਕਰ, ਹਲਦੀਆ ਤੋਂ ਤਾਪਸੀ ਮੰਡਲ, ਸਾਗਰ ਤੋਂ ਵਿਕਾਸ ਨੂੰ ਟਿਕਟ ਦਿੱਤੀ ਗਈ ਹੈ। ਨੀਲੰਜਨ ਅਧਿਕਾਰ ਨੰਦਕੁਮਾਰ ਤੋਂ ਨਾਮਜ਼ਦ ਕੀਤੇ ਗਏ ਹਨ।

ਇਹ ਵੀ ਦੇਖੋ: ਇਸ ਥਾਂ ‘ਤੇ ਦੁਨੀਆਂ ਅੱਜ ਆਖਰੀ ਸਲਾਮ ਕਹੇਗੀ ਸਰਦੂਲ ਸਿਕੰਦਰ ਨੂੰ, ਸ਼ਰਧਾਂਜਲੀ ਸਮਾਗਮ ਤੋਂ LIVE…

The post ਸਾਬਕਾ ਕ੍ਰਿਕਟਰ ਅਸ਼ੋਕ ਡਿੰਡਾ ਨੂੰ ਮਿਲੀ BJP ਦੀ ਟਿਕਟ, ਮੋਇਨਾ ਸੀਟ ਤੋਂ ਲੜਨਗੇ ਚੋਣ appeared first on Daily Post Punjabi.

ਭਾਰਤੀ ਤੇਜ਼ ਗੇਂਦਬਾਜ਼ ਅਸ਼ੋਕ ਡਿੰਡਾ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ, ਸੋਰਵ ਗਾਂਗੁਲੀ ਦਾ ਵੀ ਕੀਤਾ ਧੰਨਵਾਦ
Ashok dinda announces retirement : ਭਾਰਤੀ ਤੇਜ਼ ਗੇਂਦਬਾਜ਼ ਅਸ਼ੋਕ ਡਿੰਡਾ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਰਿਟਾਇਰਮੈਂਟ ਤੋਂ ਬਾਅਦ ਡਿੰਡਾ ਨੇ ਬੀਸੀਸੀਆਈ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਰਿਹਾ ਹਾਂ। ਡਿੰਡਾ ਨੇ ਭਾਰਤ ਲਈ 13 ਵਨਡੇ ਮੈਚ ਖੇਡੇ ਹਨ,ਜਿਸ ਵਿੱਚ 12 ਵਿਕਟਾਂ ਲਈਆਂ ਹਨ, ਜਦਕਿ 9 ਟੀ -20 ਮੈਚ ਖੇਡਦਿਆਂ 17 ਵਿਕਟਾਂ ਲਈਆਂ ਹਨ। ਡਿੰਡਾ ਨੇ ਪਹਿਲੇ ਦਰਜੇ ਦੇ ਮੈਚਾਂ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ। ਡਿੰਡਾ 116 ਮੈਚ ਖੇਡਦਿਆਂ 420 ਵਿਕਟਾਂ ਲੈਣ ਵਿੱਚ ਕਾਮਯਾਬ ਰਿਹਾ ਹੈ। ਡਿੰਡਾ ਨੇ ਫ਼ਸਟ ਕਲਾਸ ਕ੍ਰਿਕਟ ਮੈਚ ਬੰਗਾਲ ਲਈ ਖੇਡੇ ਹਨ।

Ashok dinda announces retirement

ਸਈਦ ਮੁਸ਼ਤਾਕ ਅਲੀ ਟਰਾਫੀ 2021 ਵਿੱਚ ਗੋਆ ਲਈ ਡਿੰਡਾ ਖੇਡ ਰਹੇ ਸੀ। ਇਸ ਤੋਂ ਇਲਾਵਾ, ਡਿੰਡਾ ਦਿੱਲੀ ਡੇਅਰਡੇਵਿਲਜ਼, ਕੋਲਕਾਤਾ ਨਾਈਟ ਰਾਈਡਰਜ਼, ਪੁਣੇ ਵਾਰੀਅਰਜ਼, ਰਾਈਜ਼ਿੰਗ ਪੁਣੇ ਸੁਪਰਗਿਜੈਂਟਸ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਲਈ IPL ਦਾ ਹਿੱਸਾ ਰਹਿ ਚੁੱਕੇ ਹਨ। ਸੰਨਿਆਸ ਦੀ ਘੋਸ਼ਣਾ ਕਰਦਿਆਂ ਅਸ਼ੋਕ ਡਿੰਡਾ ਨੇ ਕਿਹਾ,”ਹਰੇਕ ਦਾ ਟੀਚਾ ਭਾਰਤ ਲਈ ਖੇਡਣਾ ਹੈ, ਮੈਂ ਬੰਗਾਲ ਲਈ ਖੇਡਿਆ, ਇਸ ਲਈ ਮੈਨੂੰ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ। ਮੈਂ ਬੀਸੀਸੀਆਈ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਭਾਰਤ ਲਈ ਖੇਡਣ ਦਾ ਮੌਕਾ ਦਿੱਤਾ। ਦੀਪ ਦਾਸ ਗੁਪਤਾ, ਰੋਹਨ ਗਾਵਸਕਰ ਵਰਗੇ ਸੀਨੀਅਰ ਖਿਡਾਰੀਆਂ ਨੇ ਮੈਨੂੰ ਬੰਗਾਲ ਲਈ ਖੇਡਣ ਲਈ ਸੇਧ ਦਿੱਤੀ।”

ਅਸ਼ੋਕ ਡਿੰਡਾ ਨੇ ਸਾਲ 2010 ਵਿੱਚ ਵਨਡੇ ਮੈਚ ਨਾਲ ਆਪਣਾ ਡੈਬਿਊ ਕੀਤਾ ਸੀ। ਸੰਨਿਆਸ ਦੀ ਘੋਸ਼ਣਾ ਕਰਦਿਆਂ, ਡਿੰਡਾ ਨੇ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਚੇਅਰਮੈਨ ਸੌਰਵ ਗਾਂਗੁਲੀ ਦਾ ਵੀ ਧੰਨਵਾਦ ਕੀਤਾ। ਡਿੰਡਾ ਨੇ ਕਿਹਾ ਕਿ ਸਾਬਕਾ ਭਾਰਤੀ ਕਪਤਾਨ ਨੇ ਹਮੇਸ਼ਾ ਉਨ੍ਹਾਂ ਦਾ ਸਮਰਥਨ ਕੀਤਾ। ਉਨ੍ਹਾਂ ਨੇ ਕਿਹਾ, “ਮੈਂ ਸੌਰਵ ਗਾਂਗੁਲੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਨੂੰ ਯਾਦ ਹੈ ਕਿ ਗਾਂਗੁਲੀ ਨੇ ਮੈਨੂੰ 2005-06 ਵਿੱਚ 16 ਮੈਂਬਰੀ ਟੀਮ ਵਿੱਚ ਚੁਣਿਆ ਸੀ। ਮੈਂ ਮਹਾਰਾਸ਼ਟਰ ਦੇ ਖਿਲਾਫ ਡੈਬਿਊ ਕੀਤਾ ਸੀ। ਮੈਂ ਹਮੇਸ਼ਾਂ ਦਾਦਾ(ਸੌਰਵ ਗਾਂਗੁਲੀ) ਦਾ ਕਰਜ਼ਦਾਰ ਰਹਾਂਗਾ। ਉਨ੍ਹਾਂ ਨੇ ਹਮੇਸ਼ਾਂ ਮੇਰਾ ਸਾਥ ਦਿੱਤਾ।”

ਇਹ ਵੀ ਦੇਖੋ : ਦਿੱਲੀ ਪੁਲਿਸ ਨਾਲ ਟੱਕਰ ਪਿੱਛੋਂ, ਲਹੂ ‘ਚ ਭਿੱਜਕੇ ਸ਼ੇਰ ਵਾਂਗੂ ਦਹਾੜਨ ਵਾਲੇ ਜਗਸੀਰ ਸਿੰਘ ਜੱਗੀ ਬਾਬਾ ਦਾ ਵੱਡਾ ਇੰਟਰਵਿਊ

The post ਭਾਰਤੀ ਤੇਜ਼ ਗੇਂਦਬਾਜ਼ ਅਸ਼ੋਕ ਡਿੰਡਾ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ, ਸੋਰਵ ਗਾਂਗੁਲੀ ਦਾ ਵੀ ਕੀਤਾ ਧੰਨਵਾਦ appeared first on Daily Post Punjabi.