Ashok Gehlot brother raided Archives - Daily Post Punjabi

CM ਗਹਿਲੋਤ ਦੇ ਵੱਡੇ ਭਰਾ ਦੇ ਘਰ ‘ਤੇ ED ਦਾ ਛਾਪਾ, ਫਰਟੀਲਾਈਜ਼ਰ ਘੋਟਾਲੇ ਨਾਲ ਕੁਨੈਕਸ਼ਨ
Ashok Gehlot brother raided: ਜੋਧਪੁਰ: ਰਾਜਸਥਾਨ ਵਿੱਚ ਚੱਲ ਰਹੀਆਂ ਰਾਜਨੀਤਿਕ ਘਟਨਾਵਾਂ ਦੇ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ(ED) ਨੇ ਬੁੱਧਵਾਰ ਨੂੰ ਜੋਧਪੁਰ ਵਿੱਚ ਸੀਐਮ ਅਸ਼ੋਕ ਗਹਿਲੋਤ ਦੇ ਵੱਡੇ ਭਰਾ ਅਗ੍ਰਸੇਨ ਗਹਿਲੋਤ ਦੇ ਘਰ ਛਾਪਾ ਮਾਰਿਆ ਹੈ । ਛਾਪੇਮਾਰੀ ਦੌਰਾਨ ED ਦੀ ਟੀਮ ਪੀਪੀਈ ਕਿੱਟ ਪਾ ਕੇ ਉੱਥੇ ਪਹੁੰਚੀ। ED ਦੀ ਟੀਮ ਉਥੇ ਦਸਤਾਵੇਜ਼ਾਂ ਦੀ ਜਾਂਚ ਵਿੱਚ ਲੱਗੀ ਹੋਈ ਹੈ। ਇਹ ਟੀਮ ਸਵੇਰੇ 11 ਵਜੇ ਮੰਡੌਰ ਥਾਣੇ ਤੋਂ ਨੌਂ ਮੀਲ ਪਿੱਛੇ ਅਗਰਸੇਨ ਗਹਿਲੋਤ ਦੇ ਘਰ ਪਹੁੰਚੀ । ਇਸ ਤੋਂ ਪਹਿਲਾਂ ED ਨੇ ਰਾਜ ਵਿੱਚ ਸੀਐਮ ਅਸ਼ੋਕ ਗਹਿਲੋਤ ਦੇ ਨੇੜਲੇ ਕਾਂਗਰਸੀ ਨੇਤਾਵਾਂ ਦੇ ਘਰਾਂ ‘ਤੇ ਵੀ ਛਾਪਾ ਮਾਰਿਆ ਸੀ।

Ashok Gehlot brother raided

ਦਰਅਸਲ, ਮਿਊਰੇਟ ਆਫ਼ ਪੋਟਾਸ਼ (ਐਮਓਪੀ) ਦੀ ਨਿਰਯਾਤ ਲਈ ਪਾਬੰਦੀ ਹੈ।  ਐਮਓਪੀ ਨੂੰ ਇੰਡੀਅਨ ਪੋਟਾਸ਼ ਲਿਮਟਿਡ (ਆਈਪੀਐਲ) ਵੱਲੋਂ ਆਯਾਤ ਕੀਤਾ ਜਾਂਦਾ  ਹੈ ਅਤੇ ਕਿਸਾਨਾਂ ਨੂੰ ਛੂਟ ਵਾਲੀਆਂ ਦਰਾਂ ‘ਤੇ ਵੰਡਿਆ ਜਾਂਦਾ ਹੈ। ਇਲਜ਼ਾਮ ਇਹ ਹੈ ਕਿ 2007-2009 ਦੇ ਵਿਚਕਾਰ ਅਗ੍ਰਸੇਨ ਗਹਿਲੋਤ, (ਜੋ ਆਈ ਪੀ ਐਲ ਲਈ ਅਧਿਕਾਰਤ ਡੀਲਰ ਸੀ) ਨੇ ਘੱਟ ਰੇਟ ‘ਤੇ ਐਮਓਪੀ ਖਰੀਦੀ ਸੀ ਅਤੇ ਇਸ ਨੂੰ ਕਿਸਾਨਾਂ ਨੂੰ ਵੰਡਣ ਦੀ ਬਜਾਏ, ਉਸਨੇ ਇਸ ਨੂੰ ਕੁਝ ਕੰਪਨੀਆਂ ਨੂੰ ਵੇਚ ਦਿੱਤਾ ਸੀ। ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਇਸ ਦਾ ਖੁਲਾਸਾ 2012-13 ਵਿੱਚ ਕੀਤਾ ਸੀ।

Ashok Gehlot brother raided

ਇਸ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਦੋਸ਼ ਲਾਇਆ ਸੀ ਕਿ ਰਾਜਸਥਾਨ ਦੇ ਤਤਕਾਲੀ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਭਰਾ ਦੀ ਕੰਪਨੀ ਨੇ ਕਥਿਤ ਤੌਰ ‘ਤੇ ਸਬਸਿਡੀ ਵਾਲੀ ਖਾਦ ਨਿਰਯਾਤ ਕੀਤੀ ਸੀ, ਜੋ ਘਰੇਲੂ ਖਪਤ ਲਈ ਸੀ । ਭਾਜਪਾ ਨੇ ਕਿਹਾ ਸੀ ਕਿ ਅਗ੍ਰਸੇਨ ਗਹਿਲੋਤ ਦੀ ਕੰਪਨੀ ਨੇ ਦੇਸ਼ ਦੇ ਕਿਸਾਨਾਂ ਲਈ ਆਯਾਤ ਕੀਤੀ ਜਾਣ ਵਾਲੀ ਪੋਟਾਸ਼ ਖਾਦ ਦਾ ਨਿਰਯਾਤ ਕੀਤਾ ਸੀ।

ਹਾਲਾਂਕਿ, ਅਗ੍ਰਸੇਨ ਗਹਿਲੋਤ ਨੇ ਉਸ ਸਮੇਂ ਸਾਰੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ। ਹੁਣ ਈਡੀ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਜਸਥਾਨ ਵਿੱਚ ਰਾਜਨੀਤਿਕ ਉਥਲ-ਪੁਥਲ ਦੇ ਦਰਮਿਆਨ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ।

The post CM ਗਹਿਲੋਤ ਦੇ ਵੱਡੇ ਭਰਾ ਦੇ ਘਰ ‘ਤੇ ED ਦਾ ਛਾਪਾ, ਫਰਟੀਲਾਈਜ਼ਰ ਘੋਟਾਲੇ ਨਾਲ ਕੁਨੈਕਸ਼ਨ appeared first on Daily Post Punjabi.